Sri Guru Granth Sahib
Displaying Ang 1238 of 1430
- 1
- 2
- 3
- 4
ਸਲੋਕ ਮਹਲਾ ੨ ॥
Salok Mehalaa 2 ||
Shalok, Second Mehl:
ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੮
ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥
Aap Oupaaeae Naanakaa Aapae Rakhai Vaek ||
He Himself creates, O Nanak; He establishes the various creatures.
ਸਾਰੰਗ ਵਾਰ (ਮਃ ੪) (੨) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧
Raag Sarang Guru Angad Dev
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥
Mandhaa Kis No Aakheeai Jaan Sabhanaa Saahib Eaek ||
How can anyone be called bad? We have only One Lord and Master.
ਸਾਰੰਗ ਵਾਰ (ਮਃ ੪) (੨) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧
Raag Sarang Guru Angad Dev
ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥
Sabhanaa Saahib Eaek Hai Vaekhai Dhhandhhai Laae ||
There is One Lord and Master of all; He watches over all, and assigns all to their tasks.
ਸਾਰੰਗ ਵਾਰ (ਮਃ ੪) (੨) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੨
Raag Sarang Guru Angad Dev
ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥
Kisai Thhorraa Kisai Agalaa Khaalee Koee Naahi ||
Some have less, and some have more; no one is allowed to leave empty.
ਸਾਰੰਗ ਵਾਰ (ਮਃ ੪) (੨) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੨
Raag Sarang Guru Angad Dev
ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥
Aavehi Nangae Jaahi Nangae Vichae Karehi Vithhaar ||
Naked we come, and naked we go; in between, we put on a show.
ਸਾਰੰਗ ਵਾਰ (ਮਃ ੪) (੨) ਸ. (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੩
Raag Sarang Guru Angad Dev
ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥
Naanak Hukam N Jaaneeai Agai Kaaee Kaar ||1||
O Nanak, one who does not understand the Hukam of God's Command - what will he have to do in the world hereafter? ||1||
ਸਾਰੰਗ ਵਾਰ (ਮਃ ੪) (੨) ਸ. (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੩
Raag Sarang Guru Angad Dev
ਮਹਲਾ ੧ ॥
Mehalaa 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੮
ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥
Jinas Thhaap Jeeaaan Ko Bhaejai Jinas Thhaap Lai Jaavai ||
He sends out the various created beings, and he calls back the various created beings again.
ਸਾਰੰਗ ਵਾਰ (ਮਃ ੪) (੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੪
Raag Sarang Guru Nanak Dev
ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥
Aapae Thhaap Outhhaapai Aapae Eaethae Vaes Karaavai ||
He himself establishes, and He Himself disestablishes. He fashions them in various forms.
ਸਾਰੰਗ ਵਾਰ (ਮਃ ੪) (੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੪
Raag Sarang Guru Nanak Dev
ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥
Jaethae Jeea Firehi Aoudhhoothee Aapae Bhikhiaa Paavai ||
And all the human beings who wander around as beggars, He Himself gives in charity to them.
ਸਾਰੰਗ ਵਾਰ (ਮਃ ੪) (੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੫
Raag Sarang Guru Nanak Dev
ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥
Laekhai Bolan Laekhai Chalan Kaaeith Keechehi Dhaavae ||
As it is recorded, the mortals speak, and as it is recorded, they walk. So why put on all this show?
ਸਾਰੰਗ ਵਾਰ (ਮਃ ੪) (੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੫
Raag Sarang Guru Nanak Dev
ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥
Mool Math Paravaanaa Eaeho Naanak Aakh Sunaaeae ||
This is the basis of intelligence; this is certified and approved. Nanak speaks and proclaims it.
ਸਾਰੰਗ ਵਾਰ (ਮਃ ੪) (੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੬
Raag Sarang Guru Nanak Dev
ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥
Karanee Oupar Hoe Thapaavas Jae Ko Kehai Kehaaeae ||2||
By past actions, each being is judged; what else can anyone say? ||2||
ਸਾਰੰਗ ਵਾਰ (ਮਃ ੪) (੨) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੬
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੩੮
ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥
Guramukh Chalath Rachaaeioun Gun Paragattee Aaeiaa ||
The Guru's Word makes the drama play itself out. Through virtue, this becomes evident.
ਸਾਰੰਗ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੭
Raag Sarang Guru Nanak Dev
ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥
Gurabaanee Sadh Oucharai Har Mann Vasaaeiaa ||
Whoever utters the Word of the Guru's Bani - the Lord is enshrined in his mind.
ਸਾਰੰਗ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੭
Raag Sarang Guru Nanak Dev
ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥
Sakath Gee Bhram Kattiaa Siv Joth Jagaaeiaa ||
Maya's power is gone, and doubt is eradicated; awaken to the Light of the Lord.
ਸਾਰੰਗ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੮
Raag Sarang Guru Nanak Dev
ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥
Jin Kai Pothai Punn Hai Gur Purakh Milaaeiaa ||
Those who hold onto goodness as their treasure meet the Guru, the Primal Being.
ਸਾਰੰਗ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੮
Raag Sarang Guru Nanak Dev
ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥
Naanak Sehajae Mil Rehae Har Naam Samaaeiaa ||2||
O Nanak, they are intuitively absorbed and blended into the Name of the Lord. ||2||
ਸਾਰੰਗ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੯
Raag Sarang Guru Nanak Dev
ਸਲੋਕ ਮਹਲਾ ੨ ॥
Salok Mehalaa 2 ||
Shalok, Second Mehl:
ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੮
ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥
Saah Chalae Vanajaariaa Likhiaa Dhaevai Naal ||
The merchants come from the Banker; He sends the account of their destiny with them.
ਸਾਰੰਗ ਵਾਰ (ਮਃ ੪) (੩) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੯
Raag Sarang Guru Angad Dev
ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹ੍ਹਾਲਿ ॥
Likhae Oupar Hukam Hoe Leeai Vasath Samhaal ||
On the basis of their accounts, He issues the Hukam of His Command, and they are left to take care of their merchandise.
ਸਾਰੰਗ ਵਾਰ (ਮਃ ੪) (੩) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੦
Raag Sarang Guru Angad Dev
ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥
Vasath Lee Vanajaaree Vakhar Badhhaa Paae ||
The merchants have purchased their merchandise and packed up their cargo.
ਸਾਰੰਗ ਵਾਰ (ਮਃ ੪) (੩) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੦
Raag Sarang Guru Angad Dev
ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥
Kaeee Laahaa Lai Chalae Eik Chalae Mool Gavaae ||
Some depart after having earned a good profit, while others leave, having lost their investment altogether.
ਸਾਰੰਗ ਵਾਰ (ਮਃ ੪) (੩) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੧
Raag Sarang Guru Angad Dev
ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥
Thhorraa Kinai N Mangiou Kis Keheeai Saabaas ||
No one asks to have less; who should be celebrated?
ਸਾਰੰਗ ਵਾਰ (ਮਃ ੪) (੩) ਸ. (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੧
Raag Sarang Guru Angad Dev
ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥
Nadhar Thinaa Ko Naanakaa J Saabath Laaeae Raas ||1||
The Lord casts His Glance of Grace, O Nanak, upon those who have preserved their capital investment. ||1||
ਸਾਰੰਗ ਵਾਰ (ਮਃ ੪) (੩) ਸ. (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੨
Raag Sarang Guru Angad Dev
ਮਹਲਾ ੧ ॥
Mehalaa 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੮
ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥
Jurr Jurr Vishhurrae Vishhurr Jurrae ||
United, the united separate, and separated, they unite again.
ਸਾਰੰਗ ਵਾਰ (ਮਃ ੪) (੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੨
Raag Sarang Guru Nanak Dev
ਜੀਵਿ ਜੀਵਿ ਮੁਏ ਮੁਏ ਜੀਵੇ ॥
Jeev Jeev Mueae Mueae Jeevae ||
Living, the living die, and dying, they live again.
ਸਾਰੰਗ ਵਾਰ (ਮਃ ੪) (੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੩
Raag Sarang Guru Nanak Dev
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥
Kaethiaa Kae Baap Kaethiaa Kae Baettae Kaethae Gur Chaelae Hooeae ||
They become the fathers of many, and the sons of many; they become the gurus of many, and the disciples.
ਸਾਰੰਗ ਵਾਰ (ਮਃ ੪) (੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੩
Raag Sarang Guru Nanak Dev
ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥
Aagai Paashhai Ganath N Aavai Kiaa Jaathee Kiaa Hun Hooeae ||
No account can be made of the future or the past; who knows what shall be, or what was?
ਸਾਰੰਗ ਵਾਰ (ਮਃ ੪) (੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੪
Raag Sarang Guru Nanak Dev
ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥
Sabh Karanaa Kirath Kar Likheeai Kar Kar Karathaa Karae Karae ||
All the actions and events of the past are recorded; the Doer did, He does, and He will do.
ਸਾਰੰਗ ਵਾਰ (ਮਃ ੪) (੩) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੪
Raag Sarang Guru Nanak Dev
ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥
Manamukh Mareeai Guramukh Thareeai Naanak Nadharee Nadhar Karae ||2||
The self-willed manmukh dies, while the Gurmukh is saved; O Nanak, the Gracious Lord bestows His Glance of Grace. ||2||
ਸਾਰੰਗ ਵਾਰ (ਮਃ ੪) (੩) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੫
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੩੮
ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥
Manamukh Dhoojaa Bharam Hai Dhoojai Lobhaaeiaa ||
The self-willed manmukh wanders in duality, lured and enticed by duality.
ਸਾਰੰਗ ਵਾਰ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੫
Raag Sarang Guru Nanak Dev
ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥
Koorr Kapatt Kamaavadhae Koorro Aalaaeiaa ||
He practices falsehood and deception, telling lies.
ਸਾਰੰਗ ਵਾਰ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੬
Raag Sarang Guru Nanak Dev
ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥
Puthr Kalathra Mohu Haeth Hai Sabh Dhukh Sabaaeiaa ||
Love and attachment to children and spouse is total misery and pain.
ਸਾਰੰਗ ਵਾਰ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੬
Raag Sarang Guru Nanak Dev
ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥
Jam Dhar Badhhae Maareeahi Bharamehi Bharamaaeiaa ||
He is gagged and bound at the door of the Messenger of Death; he dies, and wanders lost in reincarnation.
ਸਾਰੰਗ ਵਾਰ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੭
ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥
Manamukh Janam Gavaaeiaa Naanak Har Bhaaeiaa ||3||
The self-willed manmukh wastes his life; Nanak loves the Lord. ||3||
ਸਾਰੰਗ ਵਾਰ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੭
Raag Sarang Guru Nanak Dev
ਸਲੋਕ ਮਹਲਾ ੨ ॥
Salok Mehalaa 2 ||
Shalok, Second Mehl:
ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੮
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
Jin Vaddiaaee Thaerae Naam Kee Thae Rathae Man Maahi ||
Those who are blessed with the glorious greatness of Your Name - their minds are imbued with Your Love.
ਸਾਰੰਗ ਵਾਰ (ਮਃ ੪) (੪) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੮
Raag Sarang Guru Angad Dev
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
Naanak Anmrith Eaek Hai Dhoojaa Anmrith Naahi ||
O Nanak, there is only One Ambrosial Nectar; there is no other nectar at all.
ਸਾਰੰਗ ਵਾਰ (ਮਃ ੪) (੪) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੮
Raag Sarang Guru Angad Dev
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
Naanak Anmrith Manai Maahi Paaeeai Gur Parasaadh ||
O Nanak, the Ambrosial Nectar is obtained within the mind, by Guru's Grace.
ਸਾਰੰਗ ਵਾਰ (ਮਃ ੪) (੪) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੯
Raag Sarang Guru Angad Dev
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥੧॥
Thinhee Peethaa Rang Sio Jinh Ko Likhiaa Aadh ||1||
They alone drink it in with love, who have such pre-ordained destiny. ||1||
ਸਾਰੰਗ ਵਾਰ (ਮਃ ੪) (੪) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੮ ਪੰ. ੧੯
Raag Sarang Guru Angad Dev