Sri Guru Granth Sahib
Displaying Ang 1239 of 1430
- 1
- 2
- 3
- 4
ਮਹਲਾ ੨ ॥
Mehalaa 2 ||
Second Mehl:
ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੯
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥
Keethaa Kiaa Saalaaheeai Karae Soe Saalaahi ||
Why praise the created being? Praise the One who created all.
ਸਾਰੰਗ ਵਾਰ (ਮਃ ੪) (੪) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧
Raag Sarang Guru Angad Dev
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥
Naanak Eaekee Baaharaa Dhoojaa Dhaathaa Naahi ||
O Nanak, there is no other Giver, except the One Lord.
ਸਾਰੰਗ ਵਾਰ (ਮਃ ੪) (੪) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧
Raag Sarang Guru Angad Dev
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥
Karathaa So Saalaaheeai Jin Keethaa Aakaar ||
Praise the Creator Lord, who created the creation.
ਸਾਰੰਗ ਵਾਰ (ਮਃ ੪) (੪) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੨
Raag Sarang Guru Angad Dev
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥
Dhaathaa So Saalaaheeai J Sabhasai Dhae Aadhhaar ||
Praise the Great Giver, who gives sustenence to all.
ਸਾਰੰਗ ਵਾਰ (ਮਃ ੪) (੪) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੨
Raag Sarang Guru Angad Dev
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥
Naanak Aap Sadheev Hai Pooraa Jis Bhanddaar ||
O Nanak, the treasure of the Eternal Lord is over-flowing.
ਸਾਰੰਗ ਵਾਰ (ਮਃ ੪) (੪) ਸ. (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੩
Raag Sarang Guru Angad Dev
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥
Vaddaa Kar Saalaaheeai Anth N Paaraavaar ||2||
Praise and honor the One, who has no end or limitation. ||2||
ਸਾਰੰਗ ਵਾਰ (ਮਃ ੪) (੪) ਸ. (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੩
Raag Sarang Guru Angad Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੩੯
ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥
Har Kaa Naam Nidhhaan Hai Saeviai Sukh Paaee ||
The Name of the Lord is a treasure. Serving it, peace is obtained.
ਸਾਰੰਗ ਵਾਰ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੪
Raag Sarang Guru Angad Dev
ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥
Naam Niranjan Oucharaan Path Sio Ghar Jaanee ||
I chant the Name of the Immaculate Lord, so that I may go home with honor.
ਸਾਰੰਗ ਵਾਰ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੪
Raag Sarang Guru Angad Dev
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥
Guramukh Baanee Naam Hai Naam Ridhai Vasaaee ||
The Word of the Gurmukh is the Naam; I enshrine the Naam within my heart.
ਸਾਰੰਗ ਵਾਰ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੫
Raag Sarang Guru Angad Dev
ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ ॥
Math Pankhaeroo Vas Hoe Sathiguroo Dhhiaaeanaee ||
The bird of the intellect comes under one's control, by meditating on the True Guru.
ਸਾਰੰਗ ਵਾਰ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੫
Raag Sarang Guru Angad Dev
ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥
Naanak Aap Dhaeiaal Hoe Naamae Liv Laaee ||4||
O Nanak, if the Lord becomes merciful, the mortal lovingly tunes in to the Naam. ||4||
ਸਾਰੰਗ ਵਾਰ (ਮਃ ੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੫
Raag Sarang Guru Angad Dev
ਸਲੋਕ ਮਹਲਾ ੨ ॥
Salok Mehalaa 2 ||
Shalok, Second Mehl:
ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੯
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥
This Sio Kaisaa Bolanaa J Aapae Jaanai Jaan ||
How can we speak of Him? Only He knows Himself.
ਸਾਰੰਗ ਵਾਰ (ਮਃ ੪) (੫) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੬
Raag Sarang Guru Angad Dev
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥
Cheeree Jaa Kee Naa Firai Saahib So Paravaan ||
His decree cannot be challenged; He is our Supreme Lord and Master.
ਸਾਰੰਗ ਵਾਰ (ਮਃ ੪) (੫) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੭
Raag Sarang Guru Angad Dev
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥
Cheeree Jis Kee Chalanaa Meer Malak Salaar ||
By His Decree, even kings, nobles and commanders must step down.
ਸਾਰੰਗ ਵਾਰ (ਮਃ ੪) (੫) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੭
Raag Sarang Guru Angad Dev
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥
Jo This Bhaavai Naanakaa Saaee Bhalee Kaar ||
Whatever is pleasing to His Will, O Nanak, is a good deed.
ਸਾਰੰਗ ਵਾਰ (ਮਃ ੪) (੫) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੭
Raag Sarang Guru Angad Dev
ਜਿਨ੍ਹ੍ਹਾ ਚੀਰੀ ਚਲਣਾ ਹਥਿ ਤਿਨ੍ਹ੍ਹਾ ਕਿਛੁ ਨਾਹਿ ॥
Jinhaa Cheeree Chalanaa Hathh Thinhaa Kishh Naahi ||
By His Decree, we walk; nothing rests in our hands.
ਸਾਰੰਗ ਵਾਰ (ਮਃ ੪) (੫) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੮
Raag Sarang Guru Angad Dev
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥
Saahib Kaa Furamaan Hoe Outhee Karalai Paahi ||
When the Order comes from our Lord and Master, all must rise up and take to the road.
ਸਾਰੰਗ ਵਾਰ (ਮਃ ੪) (੫) ਸ. (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੮
Raag Sarang Guru Angad Dev
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
Jaehaa Cheeree Likhiaa Thaehaa Hukam Kamaahi ||
As His Decree is issued, so is His Command obeyed.
ਸਾਰੰਗ ਵਾਰ (ਮਃ ੪) (੫) ਸ. (੨) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੯
Raag Sarang Guru Angad Dev
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
Ghalae Aavehi Naanakaa Sadhae Outhee Jaahi ||1||
Those who are sent, come, O Nanak; when they are called back, they depart and go. ||1||
ਸਾਰੰਗ ਵਾਰ (ਮਃ ੪) (੫) ਸ. (੨) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੯
Raag Sarang Guru Angad Dev
ਮਹਲਾ ੨ ॥
Mehalaa 2 ||
Second Mehl:
ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੯
ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥
Sifath Jinaa Ko Bakhaseeai Saeee Pothaedhaar ||
Those whom the Lord blesses with His Praises, are the true keepers of the treasure.
ਸਾਰੰਗ ਵਾਰ (ਮਃ ੪) (੫) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੦
Raag Sarang Guru Angad Dev
ਕੁੰਜੀ ਜਿਨ ਕਉ ਦਿਤੀਆ ਤਿਨ੍ਹ੍ਹਾ ਮਿਲੇ ਭੰਡਾਰ ॥
Kunjee Jin Ko Dhitheeaa Thinhaa Milae Bhanddaar ||
Those who are blessed with the key - they alone receive the treasure.
ਸਾਰੰਗ ਵਾਰ (ਮਃ ੪) (੫) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੦
Raag Sarang Guru Angad Dev
ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥
Jeh Bhanddaaree Hoo Gun Nikalehi Thae Keeahi Paravaan ||
That treasure, from which virtue wells up - that treasure is approved.
ਸਾਰੰਗ ਵਾਰ (ਮਃ ੪) (੫) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੧
Raag Sarang Guru Angad Dev
ਨਦਰਿ ਤਿਨ੍ਹ੍ਹਾ ਕਉ ਨਾਨਕਾ ਨਾਮੁ ਜਿਨ੍ਹ੍ਹਾ ਨੀਸਾਣੁ ॥੨॥
Nadhar Thinhaa Ko Naanakaa Naam Jinhaa Neesaan ||2||
Those who are blessed by His Glance of Grace, O Nanak, bear the Insignia of the Naam. ||2||
ਸਾਰੰਗ ਵਾਰ (ਮਃ ੪) (੫) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੧
Raag Sarang Guru Angad Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੩੯
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥
Naam Niranjan Niramalaa Suniai Sukh Hoee ||
The Naam, the Name of the Lord, is immaculate and pure; hearing it, peace is obtained.
ਸਾਰੰਗ ਵਾਰ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੨
Raag Sarang Guru Angad Dev
ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥
Sun Sun Mann Vasaaeeai Boojhai Jan Koee ||
Listening and hearing, It is enshrined in the mind; how rare is that humble being who realizes it.
ਸਾਰੰਗ ਵਾਰ (ਮਃ ੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੨
Raag Sarang Guru Angad Dev
ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥
Behadhiaa Outhadhiaa N Visarai Saachaa Sach Soee ||
Sitting down and standing up, I shall never forget Him, the Truest of the true.
ਸਾਰੰਗ ਵਾਰ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੩
Raag Sarang Guru Angad Dev
ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥
Bhagathaa Ko Naam Adhhaar Hai Naamae Sukh Hoee ||
His devotees have the Support of His Name; in His Name, they find peace.
ਸਾਰੰਗ ਵਾਰ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੩
Raag Sarang Guru Angad Dev
ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥
Naanak Man Than Rav Rehiaa Guramukh Har Soee ||5||
O Nanak, He permeates and pervades mind and body; He is the Lord, the Guru's Word. ||5||
ਸਾਰੰਗ ਵਾਰ (ਮਃ ੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੩
Raag Sarang Guru Angad Dev
ਸਲੋਕ ਮਹਲਾ ੧ ॥
Salok Mehalaa 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੯
ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥
Naanak Thuleeahi Thol Jae Jeeo Pishhai Paaeeai ||
O Nanak, the weight is weighed out, when the soul is placed on the scale.
ਸਾਰੰਗ ਵਾਰ (ਮਃ ੪) (੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੪
Raag Sarang Guru Nanak Dev
ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥
Eikas N Pujehi Bol Jae Poorae Pooraa Kar Milai ||
Nothing is equal to speaking of the One, who perfectly unites us with the Perfect Lord.
ਸਾਰੰਗ ਵਾਰ (ਮਃ ੪) (੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੫
Raag Sarang Guru Nanak Dev
ਵਡਾ ਆਖਣੁ ਭਾਰਾ ਤੋਲੁ ॥
Vaddaa Aakhan Bhaaraa Thol ||
To call Him glorious and great carries such a heavy weight.
ਸਾਰੰਗ ਵਾਰ (ਮਃ ੪) (੬) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੫
Raag Sarang Guru Nanak Dev
ਹੋਰ ਹਉਲੀ ਮਤੀ ਹਉਲੇ ਬੋਲ ॥
Hor Houlee Mathee Houlae Bol ||
Other intellectualisms are lightweight; other words are lightweight as well.
ਸਾਰੰਗ ਵਾਰ (ਮਃ ੪) (੬) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੫
Raag Sarang Guru Nanak Dev
ਧਰਤੀ ਪਾਣੀ ਪਰਬਤ ਭਾਰੁ ॥
Dhharathee Paanee Parabath Bhaar ||
The weight of the earth, water and mountains
ਸਾਰੰਗ ਵਾਰ (ਮਃ ੪) (੬) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੬
Raag Sarang Guru Nanak Dev
ਕਿਉ ਕੰਡੈ ਤੋਲੈ ਸੁਨਿਆਰੁ ॥
Kio Kanddai Tholai Suniaar ||
The weight of the earth, water and mountains
ਸਾਰੰਗ ਵਾਰ (ਮਃ ੪) (੬) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੬
Raag Sarang Guru Nanak Dev
ਤੋਲਾ ਮਾਸਾ ਰਤਕ ਪਾਇ ॥
Tholaa Maasaa Rathak Paae ||
What weights can balance the scale?
ਸਾਰੰਗ ਵਾਰ (ਮਃ ੪) (੬) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੬
Raag Sarang Guru Nanak Dev
ਨਾਨਕ ਪੁਛਿਆ ਦੇਇ ਪੁਜਾਇ ॥
Naanak Pushhiaa Dhaee Pujaae ||
O Nanak, when questioned, the answer is given.
ਸਾਰੰਗ ਵਾਰ (ਮਃ ੪) (੬) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੬
Raag Sarang Guru Nanak Dev
ਮੂਰਖ ਅੰਧਿਆ ਅੰਧੀ ਧਾਤੁ ॥
Moorakh Andhhiaa Andhhee Dhhaath ||
The blind fool is running around, leading the blind.
ਸਾਰੰਗ ਵਾਰ (ਮਃ ੪) (੬) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੭
Raag Sarang Guru Nanak Dev
ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥
Kehi Kehi Kehan Kehaaein Aap ||1||
The more they say, the more they expose themselves. ||1||
ਸਾਰੰਗ ਵਾਰ (ਮਃ ੪) (੬) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੭
Raag Sarang Guru Nanak Dev
ਮਹਲਾ ੧ ॥
Mehalaa 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੯
ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥
Aakhan Aoukhaa Sunan Aoukhaa Aakh N Jaapee Aakh ||
It is difficult to chant it; it is difficult to listen to it. It cannot be chanted with the mouth.
ਸਾਰੰਗ ਵਾਰ (ਮਃ ੪) (੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੮
Raag Sarang Guru Nanak Dev
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥
Eik Aakh Aakhehi Sabadh Bhaakhehi Aradhh Ouradhh Dhin Raath ||
Some speak with their mouths and chant the Word of the Shabad - the low and the high, day and night.
ਸਾਰੰਗ ਵਾਰ (ਮਃ ੪) (੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੮
Raag Sarang Guru Nanak Dev
ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥
Jae Kihu Hoe Th Kihu Dhisai Jaapai Roop N Jaath ||
If He were something, then He would be visible. His form and state cannot be seen.
ਸਾਰੰਗ ਵਾਰ (ਮਃ ੪) (੬) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੯
Raag Sarang Guru Nanak Dev
ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥
Sabh Kaaran Karathaa Karae Ghatt Aoughatt Ghatt Thhaap ||
The Creator Lord does all deeds; He is established in the hearts of the high and the low.
ਸਾਰੰਗ ਵਾਰ (ਮਃ ੪) (੬) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੯ ਪੰ. ੧੯
Raag Sarang Guru Nanak Dev