Sri Guru Granth Sahib
Displaying Ang 1240 of 1430
- 1
- 2
- 3
- 4
ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥
Aakhan Aoukhaa Naanakaa Aakh N Jaapai Aakh ||2||
It is so difficult to chant it, O Nanak; it cannot be chanted with the mouth. ||2||
ਸਾਰੰਗ ਵਾਰ (ਮਃ ੪) (੬) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੦
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥
Naae Suniai Man Rehaseeai Naamae Saanth Aaee ||
Hearing the Name, the mind is delighted. The Name brings peace and tranquility.
ਸਾਰੰਗ ਵਾਰ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧
Raag Sarang Guru Nanak Dev
ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥
Naae Suniai Man Thripatheeai Sabh Dhukh Gavaaee ||
Hearing the Name, the mind is satisfied, and all pains are taken away.
ਸਾਰੰਗ ਵਾਰ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੨
Raag Sarang Guru Nanak Dev
ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥
Naae Suniai Naao Oopajai Naamae Vaddiaaee ||
Hearing the Name, one becomes famous; the Name brings glorious greatness.
ਸਾਰੰਗ ਵਾਰ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੨
Raag Sarang Guru Nanak Dev
ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥
Naamae Hee Sabh Jaath Path Naamae Gath Paaee ||
The Name brings all honor and status; through the Name, salvation is obtained.
ਸਾਰੰਗ ਵਾਰ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੩
Raag Sarang Guru Nanak Dev
ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥
Guramukh Naam Dhhiaaeeai Naanak Liv Laaee ||6||
The Gurmukh meditates on the Name; Nanak is lovingly attuned to the Name. ||6||
ਸਾਰੰਗ ਵਾਰ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੩
Raag Sarang Guru Nanak Dev
ਸਲੋਕ ਮਹਲਾ ੧ ॥
Salok Mehalaa 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦
ਜੂਠਿ ਨ ਰਾਗੀ ਜੂਠਿ ਨ ਵੇਦੀ ॥
Jooth N Raaganaee Jooth N Vaedhanaee ||
Impurity does not come from music; impurity does not come from the Vedas.
ਸਾਰੰਗ ਵਾਰ (ਮਃ ੪) (੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੪
Raag Sarang Guru Nanak Dev
ਜੂਠਿ ਨ ਚੰਦ ਸੂਰਜ ਕੀ ਭੇਦੀ ॥
Jooth N Chandh Sooraj Kee Bhaedhee ||
Impurity does not come from the phases of the sun and the moon.
ਸਾਰੰਗ ਵਾਰ (ਮਃ ੪) (੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੪
Raag Sarang Guru Nanak Dev
ਜੂਠਿ ਨ ਅੰਨੀ ਜੂਠਿ ਨ ਨਾਈ ॥
Jooth N Annee Jooth N Naaee ||
Impurity does not come from food; impurity does not come from ritual cleansing baths.
ਸਾਰੰਗ ਵਾਰ (ਮਃ ੪) (੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੪
Raag Sarang Guru Nanak Dev
ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥
Jooth N Meehu Varihaai Sabh Thhaaee ||
Impurity does not come from the rain, which falls everywhere.
ਸਾਰੰਗ ਵਾਰ (ਮਃ ੪) (੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੫
Raag Sarang Guru Nanak Dev
ਜੂਠਿ ਨ ਧਰਤੀ ਜੂਠਿ ਨ ਪਾਣੀ ॥
Jooth N Dhharathee Jooth N Paanee ||
Impurity does not come from the earth; impurity does not come from the water.
ਸਾਰੰਗ ਵਾਰ (ਮਃ ੪) (੭) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੫
Raag Sarang Guru Nanak Dev
ਜੂਠਿ ਨ ਪਉਣੈ ਮਾਹਿ ਸਮਾਣੀ ॥
Jooth N Pounai Maahi Samaanee ||
Impurity does not come from the air which is diffused everywhere.
ਸਾਰੰਗ ਵਾਰ (ਮਃ ੪) (੭) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੫
Raag Sarang Guru Nanak Dev
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥
Naanak Niguriaa Gun Naahee Koe ||
O Nanak, the one who has no Guru, has no redeeming virtues at all.
ਸਾਰੰਗ ਵਾਰ (ਮਃ ੪) (੭) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੬
Raag Sarang Guru Nanak Dev
ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥
Muhi Faeriai Muhu Joothaa Hoe ||1||
Impurity comes from turning one's face away from God. ||1||
ਸਾਰੰਗ ਵਾਰ (ਮਃ ੪) (੭) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੬
Raag Sarang Guru Nanak Dev
ਮਹਲਾ ੧ ॥
Mehalaa 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥
Naanak Chuleeaa Sucheeaa Jae Bhar Jaanai Koe ||
O Nanak, the mouth is truly cleansed by ritual cleansing, if you really know how to do it.
ਸਾਰੰਗ ਵਾਰ (ਮਃ ੪) (੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੬
Raag Sarang Guru Nanak Dev
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥
Surathae Chulee Giaan Kee Jogee Kaa Jath Hoe ||
For the intuitively aware, cleansing is spiritual wisdom. For the Yogi, it is self-control.
ਸਾਰੰਗ ਵਾਰ (ਮਃ ੪) (੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੭
Raag Sarang Guru Nanak Dev
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥
Brehaman Chulee Santhokh Kee Girehee Kaa Sath Dhaan ||
For the Brahmin, cleansing is contentment; for the householder, it is truth and charity.
ਸਾਰੰਗ ਵਾਰ (ਮਃ ੪) (੭) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੭
Raag Sarang Guru Nanak Dev
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥
Raajae Chulee Niaav Kee Parriaa Sach Dhhiaan ||
For the king, cleansing is justice; for the scholar, it is true meditation.
ਸਾਰੰਗ ਵਾਰ (ਮਃ ੪) (੭) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੮
Raag Sarang Guru Nanak Dev
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥
Paanee Chith N Dhhopee Mukh Peethai Thikh Jaae ||
The consciousness is not washed with water; you drink it to quench your thirst.
ਸਾਰੰਗ ਵਾਰ (ਮਃ ੪) (੭) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੮
Raag Sarang Guru Nanak Dev
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥
Paanee Pithaa Jagath Kaa Fir Paanee Sabh Khaae ||2||
Water is the father of the world; in the end, water destroys it all. ||2||
ਸਾਰੰਗ ਵਾਰ (ਮਃ ੪) (੭) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੯
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੦
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥
Naae Suniai Sabh Sidhh Hai Ridhh Pishhai Aavai ||
Hearing the Name, all supernatural spiritual powers are obtained, and wealth follows along.
ਸਾਰੰਗ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੯
Raag Sarang Guru Nanak Dev
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥
Naae Suniai No Nidhh Milai Man Chindhiaa Paavai ||
Hearing the Name, the nine treasures are received, and the mind's desires are obtained.
ਸਾਰੰਗ ਵਾਰ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੦
Raag Sarang Guru Nanak Dev
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥
Naae Suniai Santhokh Hoe Kavalaa Charan Dhhiaavai ||
Hearing the Name, contentment comes, and Maya meditates at one's feet.
ਸਾਰੰਗ ਵਾਰ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੦
Raag Sarang Guru Nanak Dev
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥
Naae Suniai Sehaj Oopajai Sehajae Sukh Paavai ||
Hearing the Name, intuitive peace and poise wells up.
ਸਾਰੰਗ ਵਾਰ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੧
Raag Sarang Guru Nanak Dev
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥
Guramathee Naao Paaeeai Naanak Gun Gaavai ||7||
Through the Guru's Teachings, the Name is obtained; O Nanak, sing His Glorious Praises. ||7||
ਸਾਰੰਗ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੧
Raag Sarang Guru Nanak Dev
ਸਲੋਕ ਮਹਲਾ ੧ ॥
Salok Mehalaa 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥
Dhukh Vich Janman Dhukh Maran Dhukh Varathan Sansaar ||
In pain, we are born; in pain, we die. In pain, we deal with the world.
ਸਾਰੰਗ ਵਾਰ (ਮਃ ੪) (੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੨
Raag Sarang Guru Nanak Dev
ਦੁਖੁ ਦੁਖੁ ਅਗੈ ਆਖੀਐ ਪੜ੍ਹ੍ਹਿ ਪੜ੍ਹ੍ਹਿ ਕਰਹਿ ਪੁਕਾਰ ॥
Dhukh Dhukh Agai Aakheeai Parrih Parrih Karehi Pukaar ||
Hereafter, there is said to be pain, only pain; the more the mortals read, the more they cry out.
ਸਾਰੰਗ ਵਾਰ (ਮਃ ੪) (੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੨
Raag Sarang Guru Nanak Dev
ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ ॥
Dhukh Keeaa Panddaa Khulheeaa Sukh N Nikaliou Koe ||
The packages of pain are untied, but peace does not emerge.
ਸਾਰੰਗ ਵਾਰ (ਮਃ ੪) (੮) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੩
Raag Sarang Guru Nanak Dev
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥
Dhukh Vich Jeeo Jalaaeiaa Dhukheeaa Chaliaa Roe ||
In pain, the soul burns; in pain, it departs weeping and wailing.
ਸਾਰੰਗ ਵਾਰ (ਮਃ ੪) (੮) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੩
Raag Sarang Guru Nanak Dev
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥
Naanak Sifathee Rathiaa Man Than Hariaa Hoe ||
O Nanak, imbued with the Lord's Praise, the mind and body blossom forth, rejuvenated.
ਸਾਰੰਗ ਵਾਰ (ਮਃ ੪) (੮) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੪
Raag Sarang Guru Nanak Dev
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥
Dhukh Keeaa Agee Maareeahi Bhee Dhukh Dhaaroo Hoe ||1||
In the fire of pain, the mortals die; but pain is also the cure. ||1||
ਸਾਰੰਗ ਵਾਰ (ਮਃ ੪) (੮) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੪
Raag Sarang Guru Nanak Dev
ਮਹਲਾ ੧ ॥
Mehalaa 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥
Naanak Dhuneeaa Bhas Rang Bhasoo Hoo Bhas Khaeh ||
O Nanak, worldly pleasures are nothing more than dust. They are the dust of the dust of ashes.
ਸਾਰੰਗ ਵਾਰ (ਮਃ ੪) (੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੫
Raag Sarang Guru Nanak Dev
ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥
Bhaso Bhas Kamaavanee Bhee Bhas Bhareeai Dhaeh ||
The mortal earns only the dust of the dust; his body is covered with dust.
ਸਾਰੰਗ ਵਾਰ (ਮਃ ੪) (੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੫
Raag Sarang Guru Nanak Dev
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥
Jaa Jeeo Vichahu Kadteeai Bhasoo Bhariaa Jaae ||
When the soul is taken out of the body, it too is covered with dust.
ਸਾਰੰਗ ਵਾਰ (ਮਃ ੪) (੮) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੬
Raag Sarang Guru Nanak Dev
ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥
Agai Laekhai Mangiai Hor Dhasoonee Paae ||2||
And when one's account is called for in the world hereafter, he receives only ten times more dust. ||2||
ਸਾਰੰਗ ਵਾਰ (ਮਃ ੪) (੮) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੬
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੦
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥
Naae Suniai Such Sanjamo Jam Naerr N Aavai ||
Hearing the Name, one is blessed with purity and self-control, and the Messenger of Death will not draw near.
ਸਾਰੰਗ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੭
Raag Sarang Guru Nanak Dev
ਨਾਇ ਸੁਣਿਐ ਘਟਿ ਚਾਨਣਾ ਆਨ੍ਹ੍ਹੇਰੁ ਗਵਾਵੈ ॥
Naae Suniai Ghatt Chaananaa Aanhaer Gavaavai ||
Hearing the Name, the heart is illumined, and darkness is dispelled.
ਸਾਰੰਗ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੭
Raag Sarang Guru Nanak Dev
ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥
Naae Suniai Aap Bujheeai Laahaa Naao Paavai ||
Hearing the Name, one comes to understand his own self, and the profit of the Name is obtained.
ਸਾਰੰਗ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੮
Raag Sarang Guru Nanak Dev
ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥
Naae Suniai Paap Katteeahi Niramal Sach Paavai ||
Hearing the Name, sins are eradicated, and one meets the Immaculate True Lord.
ਸਾਰੰਗ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੮
Raag Sarang Guru Nanak Dev
ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥
Naanak Naae Suniai Mukh Oujalae Naao Guramukh Dhhiaavai ||8||
O Nanak, hearing the Name, one's face becomes radiant. As Gurmukh, meditate on the Name. ||8||
ਸਾਰੰਗ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੮
Raag Sarang Guru Nanak Dev
ਸਲੋਕ ਮਹਲਾ ੧ ॥
Salok Mehalaa 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦
ਘਰਿ ਨਾਰਾਇਣੁ ਸਭਾ ਨਾਲਿ ॥
Ghar Naaraaein Sabhaa Naal ||
In your home, is the Lord God, along with all your other gods.
ਸਾਰੰਗ ਵਾਰ (ਮਃ ੪) (੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੯
Raag Sarang Guru Nanak Dev