Sri Guru Granth Sahib
Displaying Ang 1241 of 1430
- 1
- 2
- 3
- 4
ਪੂਜ ਕਰੇ ਰਖੈ ਨਾਵਾਲਿ ॥
Pooj Karae Rakhai Naavaal ||
You wash your stone gods and worship them.
ਸਾਰੰਗ ਵਾਰ (ਮਃ ੪) (੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧
Raag Sarang Guru Nanak Dev
ਕੁੰਗੂ ਚੰਨਣੁ ਫੁਲ ਚੜਾਏ ॥
Kungoo Channan Ful Charraaeae ||
You offer saffron, sandalwood and flowers.
ਸਾਰੰਗ ਵਾਰ (ਮਃ ੪) (੯) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧
Raag Sarang Guru Nanak Dev
ਪੈਰੀ ਪੈ ਪੈ ਬਹੁਤੁ ਮਨਾਏ ॥
Pairee Pai Pai Bahuth Manaaeae ||
Falling at their feet, you try so hard to appease them.
ਸਾਰੰਗ ਵਾਰ (ਮਃ ੪) (੯) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧
Raag Sarang Guru Nanak Dev
ਮਾਣੂਆ ਮੰਗਿ ਮੰਗਿ ਪੈਨ੍ਹ੍ਹੈ ਖਾਇ ॥
Maanooaa Mang Mang Painhai Khaae ||
Begging, begging from other people, you get things to wear and eat.
ਸਾਰੰਗ ਵਾਰ (ਮਃ ੪) (੯) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧
Raag Sarang Guru Nanak Dev
ਅੰਧੀ ਕੰਮੀ ਅੰਧ ਸਜਾਇ ॥
Andhhee Kanmee Andhh Sajaae ||
For your blind deeds, you will be blindly punished.
ਸਾਰੰਗ ਵਾਰ (ਮਃ ੪) (੯) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੨
Raag Sarang Guru Nanak Dev
ਭੁਖਿਆ ਦੇਇ ਨ ਮਰਦਿਆ ਰਖੈ ॥
Bhukhiaa Dhaee N Maradhiaa Rakhai ||
Your idol does not feed the hungry, or save the dying.
ਸਾਰੰਗ ਵਾਰ (ਮਃ ੪) (੯) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੨
Raag Sarang Guru Nanak Dev
ਅੰਧਾ ਝਗੜਾ ਅੰਧੀ ਸਥੈ ॥੧॥
Andhhaa Jhagarraa Andhhee Sathhai ||1||
The blind assembly argues in blindness. ||1||
ਸਾਰੰਗ ਵਾਰ (ਮਃ ੪) (੯) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੨
Raag Sarang Guru Nanak Dev
ਮਹਲਾ ੧ ॥
Mehalaa 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧
ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥
Sabhae Surathee Jog Sabh Sabhae Baedh Puraan ||
All intuitive understanding, all Yoga, all the Vedas and Puraanas.
ਸਾਰੰਗ ਵਾਰ (ਮਃ ੪) (੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੩
Raag Sarang Guru Nanak Dev
ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥
Sabhae Karanae Thap Sabh Sabhae Geeth Giaan ||
All actions, all penances, all songs and spiritual wisdom.
ਸਾਰੰਗ ਵਾਰ (ਮਃ ੪) (੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੩
Raag Sarang Guru Nanak Dev
ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥
Sabhae Budhhee Sudhh Sabh Sabh Theerathh Sabh Thhaan ||
All intellect, all enlightenment, all sacred shrines of pilgrimage.
ਸਾਰੰਗ ਵਾਰ (ਮਃ ੪) (੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੩
Raag Sarang Guru Nanak Dev
ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥
Sabh Paathisaaheeaa Amar Sabh Sabh Khuseeaa Sabh Khaan ||
All kingdoms, all royal commands, all joys and all delicacies.
ਸਾਰੰਗ ਵਾਰ (ਮਃ ੪) (੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੪
Raag Sarang Guru Nanak Dev
ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥
Sabhae Maanas Dhaev Sabh Sabhae Jog Dhhiaan ||
All mankind, all divinites, all Yoga and meditation.
ਸਾਰੰਗ ਵਾਰ (ਮਃ ੪) (੯) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੪
Raag Sarang Guru Nanak Dev
ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥
Sabhae Pureeaa Khandd Sabh Sabhae Jeea Jehaan ||
All worlds, all celestial realms; all the beings of the universe.
ਸਾਰੰਗ ਵਾਰ (ਮਃ ੪) (੯) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੫
Raag Sarang Guru Nanak Dev
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥
Hukam Chalaaeae Aapanai Karamee Vehai Kalaam ||
According to His Hukam, He commands them. His Pen writes out the account of their actions.
ਸਾਰੰਗ ਵਾਰ (ਮਃ ੪) (੯) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੫
Raag Sarang Guru Nanak Dev
ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥
Naanak Sachaa Sach Naae Sach Sabhaa Dheebaan ||2||
O Nanak, True is the Lord, and True is His Name. True is His Congregation and His Court. ||2||
ਸਾਰੰਗ ਵਾਰ (ਮਃ ੪) (੯) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੬
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੧
ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥
Naae Manniai Sukh Oopajai Naamae Gath Hoee ||
With faith in the Name, peace wells up; the Name brings emancipation.
ਸਾਰੰਗ ਵਾਰ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੬
Raag Sarang Guru Nanak Dev
ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥
Naae Manniai Path Paaeeai Hiradhai Har Soee ||
With faith in the Name, honor is obtained. The Lord is enshrined in the heart.
ਸਾਰੰਗ ਵਾਰ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੭
Raag Sarang Guru Nanak Dev
ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥
Naae Manniai Bhavajal Langheeai Fir Bighan N Hoee ||
With faith in the Name, one crosses over the terrifying world-ocean, and no obstructions are ever again encountered.
ਸਾਰੰਗ ਵਾਰ (ਮਃ ੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੭
Raag Sarang Guru Nanak Dev
ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥
Naae Manniai Panthh Paragattaa Naamae Sabh Loee ||
With faith in the Name, the Path is revealed; through the Name, one is totally enlightened.
ਸਾਰੰਗ ਵਾਰ (ਮਃ ੪) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੮
Raag Sarang Guru Nanak Dev
ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥
Naanak Sathigur Miliai Naao Manneeai Jin Dhaevai Soee ||9||
O Nanak, meeting with the True Guru, one comes to have faith in the Name; he alone has faith, who is blessed with it. ||9||
ਸਾਰੰਗ ਵਾਰ (ਮਃ ੪) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੮
Raag Sarang Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥
Pureeaa Khanddaa Sir Karae Eik Pair Dhhiaaeae ||
The mortal walks on his head through the worlds and realms; he meditates, balaced on one foot.
ਸਾਰੰਗ ਵਾਰ (ਮਃ ੪) (੧੦) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੯
Raag Sarang Guru Nanak Dev
ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥
Poun Maar Man Jap Karae Sir Munddee Thalai Dhaee ||
Controlling the wind of the breath, he meditates within his mind, tucking his chin down into his chest.
ਸਾਰੰਗ ਵਾਰ (ਮਃ ੪) (੧੦) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੯
Raag Sarang Guru Nanak Dev
ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥
Kis Oupar Ouhu Ttik Ttikai Kis No Jor Karaee ||
What does he lean on? Where does he get his power?
ਸਾਰੰਗ ਵਾਰ (ਮਃ ੪) (੧੦) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੦
Raag Sarang Guru Nanak Dev
ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥
Kis No Keheeai Naanakaa Kis No Karathaa Dhaee ||
What can be said, O Nanak? Who is blessed by the Creator?
ਸਾਰੰਗ ਵਾਰ (ਮਃ ੪) (੧੦) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੦
Raag Sarang Guru Nanak Dev
ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥
Hukam Rehaaeae Aapanai Moorakh Aap Ganaee ||1||
God keeps all under His Command, but the fool shows off himself. ||1||
ਸਾਰੰਗ ਵਾਰ (ਮਃ ੪) (੧੦) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੧
Raag Sarang Guru Nanak Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧
ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥
Hai Hai Aakhaan Kott Kott Kottee Hoo Kott Kott ||
He is, He is - I say it millions upon millions, millions upon millions of times.
ਸਾਰੰਗ ਵਾਰ (ਮਃ ੪) (੧੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੧
Raag Sarang Guru Nanak Dev
ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥
Aakhoon Aakhaan Sadhaa Sadhaa Kehan N Aavai Thott ||
With my mouth I say it, forever and ever; there is no end to this speech.
ਸਾਰੰਗ ਵਾਰ (ਮਃ ੪) (੧੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੨
Raag Sarang Guru Nanak Dev
ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥
Naa Ho Thhakaan N Thaakeeaa Eaevadd Rakhehi Joth ||
I do not get tired, and I will not be stopped; this is how great my determination is.
ਸਾਰੰਗ ਵਾਰ (ਮਃ ੪) (੧੦) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੨
Raag Sarang Guru Nanak Dev
ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥
Naanak Chasiahu Chukh Bindh Oupar Aakhan Dhos ||2||
O Nanak, this is tiny and insignificant. To say that it is more, is wrong. ||2||
ਸਾਰੰਗ ਵਾਰ (ਮਃ ੪) (੧੦) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੨
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੧
ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥
Naae Manniai Kul Oudhharai Sabh Kuttanb Sabaaeiaa ||
With faith in the Name, all one's ancestors and family are saved.
ਸਾਰੰਗ ਵਾਰ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੩
Raag Sarang Guru Nanak Dev
ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥
Naae Manniai Sangath Oudhharai Jin Ridhai Vasaaeiaa ||
With faith in the Name, one's associates are saved; enshrine it within your heart.
ਸਾਰੰਗ ਵਾਰ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੪
Raag Sarang Guru Nanak Dev
ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥
Naae Manniai Sun Oudhharae Jin Rasan Rasaaeiaa ||
With faith in the Name, those who hear it are saved; let your tongue delight in it.
ਸਾਰੰਗ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੪
Raag Sarang Guru Nanak Dev
ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥
Naae Manniai Dhukh Bhukh Gee Jin Naam Chith Laaeiaa ||
With faith in the Name, pain and hunger are dispelled; let your consciousness be attached to the Name.
ਸਾਰੰਗ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੫
Raag Sarang Guru Nanak Dev
ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥
Naanak Naam Thinee Saalaahiaa Jin Guroo Milaaeiaa ||10||
O Nanak, they alone Praise the Name, who meet with the Guru. ||10||
ਸਾਰੰਗ ਵਾਰ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੫
Raag Sarang Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧
ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥
Sabhae Raathee Sabh Dhih Sabh Thhithee Sabh Vaar ||
All nights, all days, all dates, all days of the week;
ਸਾਰੰਗ ਵਾਰ (ਮਃ ੪) (੧੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੬
Raag Sarang Guru Nanak Dev
ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥
Sabhae Ruthee Maah Sabh Sabh Dhharathanaee Sabh Bhaar ||
All seasons, all months, all the earth and everything on it.
ਸਾਰੰਗ ਵਾਰ (ਮਃ ੪) (੧੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੬
Raag Sarang Guru Nanak Dev
ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥
Sabhae Paanee Poun Sabh Sabh Aganee Paathaal ||
All waters, all winds, all fires and underworlds.
ਸਾਰੰਗ ਵਾਰ (ਮਃ ੪) (੧੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੭
Raag Sarang Guru Nanak Dev
ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥
Sabhae Pureeaa Khandd Sabh Sabh Loa Loa Aakaar ||
All solar systems and galaxies, all worlds, people and forms.
ਸਾਰੰਗ ਵਾਰ (ਮਃ ੪) (੧੧) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੭
Raag Sarang Guru Nanak Dev
ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥
Hukam N Jaapee Kaetharraa Kehi N Sakeejai Kaar ||
No one knows how great the Hukam of His Command is; no one can describe His actions.
ਸਾਰੰਗ ਵਾਰ (ਮਃ ੪) (੧੧) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੮
Raag Sarang Guru Nanak Dev
ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥
Aakhehi Thhakehi Aakh Aakh Kar Sifathanaee Veechaar ||
Mortals may utter, chant, recite and contemplate His Praises until they grow weary.
ਸਾਰੰਗ ਵਾਰ (ਮਃ ੪) (੧੧) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੮
Raag Sarang Guru Nanak Dev
ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥
Thrin N Paaeiou Bapurree Naanak Kehai Gavaar ||1||
The poor fools, O Nanak, cannot find even a tiny bit of the Lord. ||1||
ਸਾਰੰਗ ਵਾਰ (ਮਃ ੪) (੧੧) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੯
Raag Sarang Guru Nanak Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੧
ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥
Akhanaee Paranai Jae Firaan Dhaekhaan Sabh Aakaar ||
If I were to walk around with my eyes wide open, gazing at all the created forms;
ਸਾਰੰਗ ਵਾਰ (ਮਃ ੪) (੧੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੯
Raag Sarang Guru Nanak Dev
ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥
Pushhaa Giaanee Panddithaan Pushhaa Baedh Beechaar ||
I could ask the spiritual teachers and religious scholars, and those who contemplate the Vedas;
ਸਾਰੰਗ ਵਾਰ (ਮਃ ੪) (੧੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੧ ਪੰ. ੧੯
Raag Sarang Guru Nanak Dev