Sri Guru Granth Sahib
Displaying Ang 1242 of 1430
- 1
- 2
- 3
- 4
ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥
Pushhaa Dhaevaan Maanasaan Jodhh Karehi Avathaar ||
I could ask the gods, mortal men, warriors and divine incarnations;
ਸਾਰੰਗ ਵਾਰ (ਮਃ ੪) (੧੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧
Raag Sarang Guru Nanak Dev
ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥
Sidhh Samaadhhee Sabh Sunee Jaae Dhaekhaan Dharabaar ||
I could consult all the Siddhas in Samaadhi, and go to see the Lord's Court.
ਸਾਰੰਗ ਵਾਰ (ਮਃ ੪) (੧੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧
Raag Sarang Guru Nanak Dev
ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ ॥
Agai Sachaa Sach Naae Nirabho Bhai Vin Saar ||
Hereafter, Truth is the Name of all; the Fearless Lord has no fear at all.
ਸਾਰੰਗ ਵਾਰ (ਮਃ ੪) (੧੧) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੨
Raag Sarang Guru Nanak Dev
ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥
Hor Kachee Mathee Kach Pich Andhhiaa Andhh Beechaar ||
False are other intellectualisms, false and shallow; blind are the contemplations of the blind.
ਸਾਰੰਗ ਵਾਰ (ਮਃ ੪) (੧੧) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੨
Raag Sarang Guru Nanak Dev
ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥
Naanak Karamee Bandhagee Nadhar Langhaaeae Paar ||2||
O Nanak, by the karma of good actions, the mortal comes to meditate on the Lord; by His Grace, we are carried across. ||2||
ਸਾਰੰਗ ਵਾਰ (ਮਃ ੪) (੧੧) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੩
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੨
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥
Naae Manniai Dhuramath Gee Math Paragattee Aaeiaa ||
With faith in the Name, evil-mindedness is eradicated, and the intellect is enlightened.
ਸਾਰੰਗ ਵਾਰ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੩
Raag Sarang Guru Nanak Dev
ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥
Naao Manniai Houmai Gee Sabh Rog Gavaaeiaa ||
With faith in the Name, egotism is eradicated, and all sickness is cured.
ਸਾਰੰਗ ਵਾਰ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੪
Raag Sarang Guru Nanak Dev
ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥
Naae Manniai Naam Oopajai Sehajae Sukh Paaeiaa ||
Believing in the Name, The Name wells up, and intuitive peace and poise are obtained.
ਸਾਰੰਗ ਵਾਰ (ਮਃ ੪) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੪
Raag Sarang Guru Nanak Dev
ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ ॥
Naae Manniai Saanth Oopajai Har Mann Vasaaeiaa ||
Believing in the Name, tranquility and peace well up, and the Lord is enshrined in the mind.
ਸਾਰੰਗ ਵਾਰ (ਮਃ ੪) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੫
Raag Sarang Guru Nanak Dev
ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥
Naanak Naam Rathann Hai Guramukh Har Dhhiaaeiaa ||11||
O Nanak, the Name is a jewel; the Gurmukh meditates on the Lord. ||11||
ਸਾਰੰਗ ਵਾਰ (ਮਃ ੪) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੫
Raag Sarang Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੨
ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥
Hor Sareek Hovai Koee Thaeraa This Agai Thudhh Aakhaan ||
If there were any other equal to You, O Lord, I would speak to them of You.
ਸਾਰੰਗ ਵਾਰ (ਮਃ ੪) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੬
Raag Sarang Guru Nanak Dev
ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥
Thudhh Agai Thudhhai Saalaahee Mai Andhhae Naao Sujaakhaa ||
You, I praise You; I am blind, but through the Name, I am all-seeing.
ਸਾਰੰਗ ਵਾਰ (ਮਃ ੪) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੬
Raag Sarang Guru Nanak Dev
ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥
Jaethaa Aakhan Saahee Sabadhee Bhaakhiaa Bhaae Subhaaee ||
Whatever is spoken, is the Word of the Shabad. Chanting it with love, we are embellished.
ਸਾਰੰਗ ਵਾਰ (ਮਃ ੪) (੧੨) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੭
Raag Sarang Guru Nanak Dev
ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥
Naanak Bahuthaa Eaeho Aakhan Sabh Thaeree Vaddiaaee ||1||
Nanak, this is the greatest thing to say: all glorious greatness is Yours. ||1||
ਸਾਰੰਗ ਵਾਰ (ਮਃ ੪) (੧੨) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੭
Raag Sarang Guru Nanak Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੨
ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥
Jaan N Siaa Kiaa Chaakaree Jaan Janmae Kiaa Kaar ||
When there was nothing, what happened? What happens when one is born?
ਸਾਰੰਗ ਵਾਰ (ਮਃ ੪) (੧੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੮
Raag Sarang Guru Nanak Dev
ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ॥
Sabh Kaaran Karathaa Karae Dhaekhai Vaaro Vaar ||
The Creator, the Doer, does all; He watches over all, again and again
ਸਾਰੰਗ ਵਾਰ (ਮਃ ੪) (੧੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੮
Raag Sarang Guru Nanak Dev
ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ ॥
Jae Chupai Jae Mangiai Dhaath Karae Dhaathaar ||
. Whether we keep silent or beg out loud, the Great Giver blesses us with His gifts.
ਸਾਰੰਗ ਵਾਰ (ਮਃ ੪) (੧੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੯
Raag Sarang Guru Nanak Dev
ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥
Eik Dhaathaa Sabh Mangathae Fir Dhaekhehi Aakaar ||
The One Lord is the Giver; we are all beggars. I have seen this throughout the Universe.
ਸਾਰੰਗ ਵਾਰ (ਮਃ ੪) (੧੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੯
Raag Sarang Guru Nanak Dev
ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥੨॥
Naanak Eaevai Jaaneeai Jeevai Dhaevanehaar ||2||
Nanak knows this: the Great Giver lives forever. ||2||
ਸਾਰੰਗ ਵਾਰ (ਮਃ ੪) (੧੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੦
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੨
ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ ॥
Naae Manniai Surath Oopajai Naamae Math Hoee ||
With faith in the Name, intuitive awareness wells up; through the Name, intelligence comes.
ਸਾਰੰਗ ਵਾਰ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੦
Raag Sarang Guru Nanak Dev
ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥
Naae Manniai Gun Oucharai Naamae Sukh Soee ||
With faith in the Name, chant the Glories of God; through the Name, peace is obtained.
ਸਾਰੰਗ ਵਾਰ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੧
Raag Sarang Guru Nanak Dev
ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥
Naae Manniai Bhram Katteeai Fir Dhukh N Hoee ||
With faith in the Name, doubt is eradicated, and the mortal never suffers again.
ਸਾਰੰਗ ਵਾਰ (ਮਃ ੪) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੧
Raag Sarang Guru Nanak Dev
ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥
Naae Manniai Saalaaheeai Paapaan Math Dhhoee ||
With faith in the Name, sing His Praises, and your sinful intellect shall be washed clean.
ਸਾਰੰਗ ਵਾਰ (ਮਃ ੪) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੧
Raag Sarang Guru Nanak Dev
ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥
Naanak Poorae Gur Thae Naao Manneeai Jin Dhaevai Soee ||12||
O Nanak, through the Perfect Guru, one comes to have faith in the Name; they alone receive it, unto whom He gives it. ||12||
ਸਾਰੰਗ ਵਾਰ (ਮਃ ੪) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੨
Raag Sarang Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੨
ਸਾਸਤ੍ਰ ਬੇਦ ਪੁਰਾਣ ਪੜ੍ਹ੍ਹੰਤਾ ॥
Saasathr Baedh Puraan Parrhanthaa ||
Some read the Shaastras, the Vedas and the Puraanas.
ਸਾਰੰਗ ਵਾਰ (ਮਃ ੪) (੧੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੩
Raag Sarang Guru Nanak Dev
ਪੂਕਾਰੰਤਾ ਅਜਾਣੰਤਾ ॥
Pookaaranthaa Ajaananthaa ||
They recite them, out of ignorance.
ਸਾਰੰਗ ਵਾਰ (ਮਃ ੪) (੧੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੩
Raag Sarang Guru Nanak Dev
ਜਾਂ ਬੂਝੈ ਤਾਂ ਸੂਝੈ ਸੋਈ ॥
Jaan Boojhai Thaan Soojhai Soee ||
If they really understood them, they would realize the Lord.
ਸਾਰੰਗ ਵਾਰ (ਮਃ ੪) (੧੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੩
Raag Sarang Guru Nanak Dev
ਨਾਨਕੁ ਆਖੈ ਕੂਕ ਨ ਹੋਈ ॥੧॥
Naanak Aakhai Kook N Hoee ||1||
Nanak says, there is no need to shout so loud. ||1||
ਸਾਰੰਗ ਵਾਰ (ਮਃ ੪) (੧੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੩
Raag Sarang Guru Nanak Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੨
ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥
Jaan Ho Thaeraa Thaan Sabh Kishh Maeraa Ho Naahee Thoo Hovehi ||
When I am Yours, then everything is mine. When I am not, You are.
ਸਾਰੰਗ ਵਾਰ (ਮਃ ੪) (੧੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੪
Raag Sarang Guru Nanak Dev
ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥
Aapae Sakathaa Aapae Surathaa Sakathee Jagath Parovehi ||
You Yourself are All-powerful, and You Yourself are the Intuitive Knower. The whole world is strung on the Power of Your Shakti.
ਸਾਰੰਗ ਵਾਰ (ਮਃ ੪) (੧੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੪
Raag Sarang Guru Nanak Dev
ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥
Aapae Bhaejae Aapae Sadhae Rachanaa Rach Rach Vaekhai ||
You Yourself send out the mortal beings, and You Yourself call them back home. Having created the creation, You behold it.
ਸਾਰੰਗ ਵਾਰ (ਮਃ ੪) (੧੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੫
Raag Sarang Guru Nanak Dev
ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥
Naanak Sachaa Sachee Naanee Sach Pavai Dhhur Laekhai ||2||
O Nanak, True is the Name of the True Lord; through Truth, one is accepted by the Primal Lord God. ||2||
ਸਾਰੰਗ ਵਾਰ (ਮਃ ੪) (੧੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੫
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੨
ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥
Naam Niranjan Alakh Hai Kio Lakhiaa Jaaee ||
The Name of the Immaculate Lord is unknowable. How can it be known?
ਸਾਰੰਗ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੬
Raag Sarang Guru Nanak Dev
ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥
Naam Niranjan Naal Hai Kio Paaeeai Bhaaee ||
The Name of the Immaculate Lord is with the mortal being. How can it be obtained, O Siblings of Destiny?
ਸਾਰੰਗ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੬
Raag Sarang Guru Nanak Dev
ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥
Naam Niranjan Varathadhaa Raviaa Sabh Thaanee ||
The Name of the Immaculate Lord is all-pervading and permeating everywhere.
ਸਾਰੰਗ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੭
Raag Sarang Guru Nanak Dev
ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥
Gur Poorae Thae Paaeeai Hiradhai Dhaee Dhikhaaee ||
Through the Perfect Guru, it is obtained. It is revealed within the heart.
ਸਾਰੰਗ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੭
Raag Sarang Guru Nanak Dev
ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥੧੩॥
Naanak Nadharee Karam Hoe Gur Mileeai Bhaaee ||13||
O Nanak, when the Merciful Lord grants His Grace, the mortal meets with the Guru, O Siblings of Desitny. ||13||
ਸਾਰੰਗ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੮
Raag Sarang Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੨
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥
Kal Hoee Kuthae Muhee Khaaj Hoaa Muradhaar ||
In this Dark Age of Kali Yuga, people have faces like dogs; they eat rotting carcasses for food.
ਸਾਰੰਗ ਵਾਰ (ਮਃ ੪) (੧੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੮
Raag Sarang Guru Nanak Dev
ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥
Koorr Bol Bol Bhoukanaa Chookaa Dhharam Beechaar ||
They bark and speak, telling only lies; all thought of righteousness has left them.
ਸਾਰੰਗ ਵਾਰ (ਮਃ ੪) (੧੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੯
Raag Sarang Guru Nanak Dev
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥
Jin Jeevandhiaa Path Nehee Mueiaa Mandhee Soe ||
Those who have no honor while alive, will have an evil reputation after they die.
ਸਾਰੰਗ ਵਾਰ (ਮਃ ੪) (੧੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੨ ਪੰ. ੧੯
Raag Sarang Guru Nanak Dev