Sri Guru Granth Sahib
Displaying Ang 1243 of 1430
- 1
- 2
- 3
- 4
ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥
Likhiaa Hovai Naanakaa Karathaa Karae S Hoe ||1||
Whatever is predestined, happens, O Nanak; whatever the Creator does, comes to pass. ||1||
ਸਾਰੰਗ ਵਾਰ (ਮਃ ੪) (੧੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧
Raag Sarang Guru Nanak Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੩
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
Rannaa Hoeeaa Bodhheeaa Puras Hoeae Seeaadh ||
Women have become advisors, and men have become hunters.
ਸਾਰੰਗ ਵਾਰ (ਮਃ ੪) (੧੪) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧
Raag Sarang Guru Nanak Dev
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥
Seel Sanjam Such Bhannee Khaanaa Khaaj Ahaaj ||
Humility, self-control and purity have run away; people eat the uneatable, forbidden food.
ਸਾਰੰਗ ਵਾਰ (ਮਃ ੪) (੧੪) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੨
Raag Sarang Guru Nanak Dev
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥
Saram Gaeiaa Ghar Aapanai Path Outh Chalee Naal ||
Modesty has left her home, and honor has gone away with her.
ਸਾਰੰਗ ਵਾਰ (ਮਃ ੪) (੧੪) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੨
Raag Sarang Guru Nanak Dev
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥
Naanak Sachaa Eaek Hai Aour N Sachaa Bhaal ||2||
O Nanak, there is only One True Lord; do not bother to search for any other as true. ||2||
ਸਾਰੰਗ ਵਾਰ (ਮਃ ੪) (੧੪) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੨
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੩
ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥
Baahar Bhasam Laepan Karae Anthar Gubaaree ||
You smear your outer body with ashes, but within, you are filled with darkness.
ਸਾਰੰਗ ਵਾਰ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੩
Raag Sarang Guru Nanak Dev
ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥
Khinthhaa Jholee Bahu Bhaekh Karae Dhuramath Ahankaaree ||
You wear the patched coat and all the right clothes and robes, but you are still egotistical and proud.
ਸਾਰੰਗ ਵਾਰ (ਮਃ ੪) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੩
Raag Sarang Guru Nanak Dev
ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥
Saahib Sabadh N Oocharai Maaeiaa Moh Pasaaree ||
You do not chant the Shabad, the Word of Your Lord and Master; you are attached to the expanse of Maya.
ਸਾਰੰਗ ਵਾਰ (ਮਃ ੪) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੪
Raag Sarang Guru Nanak Dev
ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥
Anthar Laalach Bharam Hai Bharamai Gaavaaree ||
Within, you are filled with greed and doubt; you wander around like a fool.
ਸਾਰੰਗ ਵਾਰ (ਮਃ ੪) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੪
Raag Sarang Guru Nanak Dev
ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥
Naanak Naam N Chaethee Jooai Baajee Haaree ||14||
Says Nanak, you never even think of the Naam; you have lost the game of life in the gamble. ||14||
ਸਾਰੰਗ ਵਾਰ (ਮਃ ੪) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੫
Raag Sarang Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੩
ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥
Lakh Sio Preeth Hovai Lakh Jeevan Kiaa Khuseeaa Kiaa Chaao ||
You may be in love with tens of thousands, and live for thousands of years; but what good are these pleasures and occupations?
ਸਾਰੰਗ ਵਾਰ (ਮਃ ੪) (੧੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੫
Raag Sarang Guru Nanak Dev
ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥
Vishhurriaa Vis Hoe Vishhorraa Eaek Gharree Mehi Jaae ||
And when you must separate from them, that separation is like poison, but they will be gone in an instant.
ਸਾਰੰਗ ਵਾਰ (ਮਃ ੪) (੧੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੬
Raag Sarang Guru Nanak Dev
ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥
Jae So Varihaaa Mithaa Khaajai Bhee Fir Kourraa Khaae ||
You may eat sweets for a hundred years, but eventually, you will have to eat the bitter as well.
ਸਾਰੰਗ ਵਾਰ (ਮਃ ੪) (੧੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੬
Raag Sarang Guru Nanak Dev
ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥
Mithaa Khaadhhaa Chith N Aavai Kourrathan Dhhaae Jaae ||
Then, you will not remember eating the sweets; bitterness will permeate you.
ਸਾਰੰਗ ਵਾਰ (ਮਃ ੪) (੧੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੭
Raag Sarang Guru Nanak Dev
ਮਿਠਾ ਕਉੜਾ ਦੋਵੈ ਰੋਗ ॥
Mithaa Kourraa Dhovai Rog ||
The sweet and the bitter are both diseases.
ਸਾਰੰਗ ਵਾਰ (ਮਃ ੪) (੧੫) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੭
Raag Sarang Guru Nanak Dev
ਨਾਨਕ ਅੰਤਿ ਵਿਗੁਤੇ ਭੋਗ ॥
Naanak Anth Viguthae Bhog ||
O Nanak, eating them, you will come to ruin in the end.
ਸਾਰੰਗ ਵਾਰ (ਮਃ ੪) (੧੫) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੮
Raag Sarang Guru Nanak Dev
ਝਖਿ ਝਖਿ ਝਖਣਾ ਝਗੜਾ ਝਾਖ ॥
Jhakh Jhakh Jhakhanaa Jhagarraa Jhaakh ||
It is useless to worry and struggle to death.
ਸਾਰੰਗ ਵਾਰ (ਮਃ ੪) (੧੫) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੮
Raag Sarang Guru Nanak Dev
ਝਖਿ ਝਖਿ ਜਾਹਿ ਝਖਹਿ ਤਿਨ੍ਹ੍ਹ ਪਾਸਿ ॥੧॥
Jhakh Jhakh Jaahi Jhakhehi Thinh Paas ||1||
Entangled in worries and struggles, people exhaust themselves. ||1||
ਸਾਰੰਗ ਵਾਰ (ਮਃ ੪) (੧੫) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੮
Raag Sarang Guru Nanak Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੩
ਕਾਪੜੁ ਕਾਠੁ ਰੰਗਾਇਆ ਰਾਂਗਿ ॥
Kaaparr Kaath Rangaaeiaa Raang ||
They have fine clothes and furniture of various colors.
ਸਾਰੰਗ ਵਾਰ (ਮਃ ੪) (੧੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੯
Raag Sarang Guru Nanak Dev
ਘਰ ਗਚ ਕੀਤੇ ਬਾਗੇ ਬਾਗ ॥
Ghar Gach Keethae Baagae Baag ||
Their houses are painted beautifully white.
ਸਾਰੰਗ ਵਾਰ (ਮਃ ੪) (੧੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੯
Raag Sarang Guru Nanak Dev
ਸਾਦ ਸਹਜ ਕਰਿ ਮਨੁ ਖੇਲਾਇਆ ॥
Saadh Sehaj Kar Man Khaelaaeiaa ||
In pleasure and poise, they play their mind games.
ਸਾਰੰਗ ਵਾਰ (ਮਃ ੪) (੧੫) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੯
Raag Sarang Guru Nanak Dev
ਤੈ ਸਹ ਪਾਸਹੁ ਕਹਣੁ ਕਹਾਇਆ ॥
Thai Seh Paasahu Kehan Kehaaeiaa ||
When they approach You, O Lord, they shall be spoken to.
ਸਾਰੰਗ ਵਾਰ (ਮਃ ੪) (੧੫) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੦
Raag Sarang Guru Nanak Dev
ਮਿਠਾ ਕਰਿ ਕੈ ਕਉੜਾ ਖਾਇਆ ॥
Mithaa Kar Kai Kourraa Khaaeiaa ||
They think it is sweet, so they eat the bitter.
ਸਾਰੰਗ ਵਾਰ (ਮਃ ੪) (੧੫) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੦
Raag Sarang Guru Nanak Dev
ਤਿਨਿ ਕਉੜੈ ਤਨਿ ਰੋਗੁ ਜਮਾਇਆ ॥
Thin Kourrai Than Rog Jamaaeiaa ||
The bitter disease grows in the body.
ਸਾਰੰਗ ਵਾਰ (ਮਃ ੪) (੧੫) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੦
Raag Sarang Guru Nanak Dev
ਜੇ ਫਿਰਿ ਮਿਠਾ ਪੇੜੈ ਪਾਇ ॥
Jae Fir Mithaa Paerrai Paae ||
If, later on, they receive the sweet,
ਸਾਰੰਗ ਵਾਰ (ਮਃ ੪) (੧੫) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੧
Raag Sarang Guru Nanak Dev
ਤਉ ਕਉੜਤਣੁ ਚੂਕਸਿ ਮਾਇ ॥
Tho Kourrathan Chookas Maae ||
Then their bitterness shall be gone, O mother.
ਸਾਰੰਗ ਵਾਰ (ਮਃ ੪) (੧੫) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੧
Raag Sarang Guru Nanak Dev
ਨਾਨਕ ਗੁਰਮੁਖਿ ਪਾਵੈ ਸੋਇ ॥
Naanak Guramukh Paavai Soe ||
O Nanak, the Gurmukh is blessed to receive
ਸਾਰੰਗ ਵਾਰ (ਮਃ ੪) (੧੫) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੧
Raag Sarang Guru Nanak Dev
ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥
Jis No Praapath Likhiaa Hoe ||2||
What he is predestined to receive. ||2||
ਸਾਰੰਗ ਵਾਰ (ਮਃ ੪) (੧੫) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੨
Raag Sarang Guru Nanak Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੩
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥
Jin Kai Hiradhai Mail Kapatt Hai Baahar Dhhovaaeiaa ||
Those whose hearts are filled with the filth of deception, may wash themselves on the outside.
ਸਾਰੰਗ ਵਾਰ (ਮਃ ੪) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੨
Raag Sarang Guru Nanak Dev
ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥
Koorr Kapatt Kamaavadhae Koorr Paragattee Aaeiaa ||
They practice falsehood and deception, and their falsehood is revealed.
ਸਾਰੰਗ ਵਾਰ (ਮਃ ੪) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੨
Raag Sarang Guru Nanak Dev
ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥
Andhar Hoe S Nikalai Neh Shhapai Shhapaaeiaa ||
That which is within them, comes out; it cannot be concealed by concealment.
ਸਾਰੰਗ ਵਾਰ (ਮਃ ੪) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੩
Raag Sarang Guru Nanak Dev
ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥
Koorrai Laalach Lagiaa Fir Joonee Paaeiaa ||
Attached to falsehood and greed, the mortal is consigned to reincarnation over and over again.
ਸਾਰੰਗ ਵਾਰ (ਮਃ ੪) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੩
Raag Sarang Guru Nanak Dev
ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥
Naanak Jo Beejai So Khaavanaa Karathai Likh Paaeiaa ||15||
O Nanak, whatever the mortal plants, he must eat. The Creator Lord has written our destiny. ||15||
ਸਾਰੰਗ ਵਾਰ (ਮਃ ੪) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੪
Raag Sarang Guru Nanak Dev
ਸਲੋਕ ਮਃ ੨ ॥
Salok Ma 2 ||
Shalok, Second Mehl:
ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੪੩
ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥
Kathhaa Kehaanee Baedhanaee Aanee Paap Punn Beechaar ||
The Vedas bring forth stories and legends, and thoughts of vice and virtue.
ਸਾਰੰਗ ਵਾਰ (ਮਃ ੪) (੧੬) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੫
Raag Sarang Guru Angad Dev
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥
Dhae Dhae Lainaa Lai Lai Dhaenaa Narak Surag Avathaar ||
What is given, they receive, and what is received, they give. They are reincarnated in heaven and hell.
ਸਾਰੰਗ ਵਾਰ (ਮਃ ੪) (੧੬) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੫
Raag Sarang Guru Angad Dev
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥
Outham Madhhim Jaatheen Jinasee Bharam Bhavai Sansaar ||
High and low, social class and status - the world wanders lost in superstition.
ਸਾਰੰਗ ਵਾਰ (ਮਃ ੪) (੧੬) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੫
Raag Sarang Guru Angad Dev
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥
Anmrith Baanee Thath Vakhaanee Giaan Dhhiaan Vich Aaee ||
The Ambrosial Word of Gurbani proclaims the essence of reality. Spiritual wisdom and meditation are contained within it.
ਸਾਰੰਗ ਵਾਰ (ਮਃ ੪) (੧੬) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੬
Raag Sarang Guru Angad Dev
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥
Guramukh Aakhee Guramukh Jaathee Surathanaee Karam Dhhiaaee ||
The Gurmukhs chant it, and the Gurmukhs realize it. Intuitively aware, they meditate on it.
ਸਾਰੰਗ ਵਾਰ (ਮਃ ੪) (੧੬) ਸ. (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੭
Raag Sarang Guru Angad Dev
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥
Hukam Saaj Hukamai Vich Rakhai Hukamai Andhar Vaekhai ||
By the Hukam of His Command, He formed the Universe, and in His Hukam, He keeps it. By His Hukam, He keeps it under His Gaze.
ਸਾਰੰਗ ਵਾਰ (ਮਃ ੪) (੧੬) ਸ. (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੭
Raag Sarang Guru Angad Dev
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥
Naanak Agahu Houmai Thuttai Thaan Ko Likheeai Laekhai ||1||
O Nanak, if the mortal shatters his ego before he departs, as it is pre-ordained, then he is approved. ||1||
ਸਾਰੰਗ ਵਾਰ (ਮਃ ੪) (੧੬) ਸ. (੨) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੮
Raag Sarang Guru Angad Dev
ਮਃ ੧ ॥
Ma 1 ||
First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੩
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥
Baedh Pukaarae Punn Paap Surag Narak Kaa Beeo ||
The Vedas proclaim that vice and virtue are the seeds of heaven and hell.
ਸਾਰੰਗ ਵਾਰ (ਮਃ ੪) (੧੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੮
Raag Sarang Guru Nanak Dev
ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥
Jo Beejai So Ougavai Khaandhaa Jaanai Jeeo ||
Whatever is planted, shall grow. The soul eats the fruits of its actions, and understands.
ਸਾਰੰਗ ਵਾਰ (ਮਃ ੪) (੧੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੯
Raag Sarang Guru Nanak Dev
ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥
Giaan Salaahae Vaddaa Kar Sacho Sachaa Naao ||
Whoever praises spiritual wisdom as great, becomes truthful in the True Name.
ਸਾਰੰਗ ਵਾਰ (ਮਃ ੪) (੧੬) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੯
Raag Sarang Guru Nanak Dev
ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥
Sach Beejai Sach Ougavai Dharageh Paaeeai Thhaao ||
When Truth is planted, Truth grows. In the Court of the Lord, you shall find your place of honor.
ਸਾਰੰਗ ਵਾਰ (ਮਃ ੪) (੧੬) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੩ ਪੰ. ੧੯
Raag Sarang Guru Nanak Dev