Sri Guru Granth Sahib
Displaying Ang 1245 of 1430
- 1
- 2
- 3
- 4
ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ ॥
Gur Parasaadhee Ghatt Chaananaa Aanhaer Gavaaeiaa ||
By Guru's Grace, the heart is illumined, and darkness is dispelled.
ਸਾਰੰਗ ਵਾਰ (ਮਃ ੪) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧
Raag Sarang Guru Nanak Dev
ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥
Lohaa Paaras Bhaetteeai Kanchan Hoe Aaeiaa ||
Iron is transformed into gold, when it touches the Philosopher's Stone.
ਸਾਰੰਗ ਵਾਰ (ਮਃ ੪) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧
Raag Sarang Guru Nanak Dev
ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥
Naanak Sathigur Miliai Naao Paaeeai Mil Naam Dhhiaaeiaa ||
O Nanak, meeting with the True Guru, the Name is obtained. Meeting Him, the mortal meditates on the Name.
ਸਾਰੰਗ ਵਾਰ (ਮਃ ੪) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੨
Raag Sarang Guru Nanak Dev
ਜਿਨ੍ਹ੍ਹ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ ॥੧੯॥
Jinh Kai Pothai Punn Hai Thinhee Dharasan Paaeiaa ||19||
Those who have virtue as their treasure, obtain the Blessed Vision of His Darshan. ||19||
ਸਾਰੰਗ ਵਾਰ (ਮਃ ੪) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੨
Raag Sarang Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੫
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥
Dhhrig Thinaa Kaa Jeeviaa J Likh Likh Vaechehi Naao ||
Cursed are the lives of those who read and write the Lord's Name to sell it.
ਸਾਰੰਗ ਵਾਰ (ਮਃ ੪) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੩
Raag Sarang Guru Nanak Dev
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥
Khaethee Jin Kee Oujarrai Khalavaarrae Kiaa Thhaao ||
Their crop is devastated - what harvest will they have?
ਸਾਰੰਗ ਵਾਰ (ਮਃ ੪) (੨੦) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੩
Raag Sarang Guru Nanak Dev
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥
Sachai Saramai Baaharae Agai Lehehi N Dhaadh ||
Lacking truth and humility, they shall not be appreciated in the world hereafter.
ਸਾਰੰਗ ਵਾਰ (ਮਃ ੪) (੨੦) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੪
Raag Sarang Guru Nanak Dev
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥
Akal Eaeh N Aakheeai Akal Gavaaeeai Baadh ||
Wisdom which leads to arguments is not called wisdom.
ਸਾਰੰਗ ਵਾਰ (ਮਃ ੪) (੨੦) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੪
Raag Sarang Guru Nanak Dev
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
Akalee Saahib Saeveeai Akalee Paaeeai Maan ||
Wisdom leads us to serve our Lord and Master; through wisdom, honor is obtained.
ਸਾਰੰਗ ਵਾਰ (ਮਃ ੪) (੨੦) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੫
Raag Sarang Guru Nanak Dev
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
Akalee Parrih Kai Bujheeai Akalee Keechai Dhaan ||
Wisdom does not come by reading textbooks; wisdom inspires us to give in charity.
ਸਾਰੰਗ ਵਾਰ (ਮਃ ੪) (੨੦) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੫
Raag Sarang Guru Nanak Dev
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥
Naanak Aakhai Raahu Eaehu Hor Galaan Saithaan ||1||
Says Nanak, this is the Path; other things lead to Satan. ||1||
ਸਾਰੰਗ ਵਾਰ (ਮਃ ੪) (੨੦) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੬
Raag Sarang Guru Nanak Dev
ਮਃ ੨ ॥
Ma 2 ||
Second Mehl:
ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੪੫
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥
Jaisaa Karai Kehaavai Thaisaa Aisee Banee Jaroorath ||
Mortals are known by their actions; this is the way it has to be.
ਸਾਰੰਗ ਵਾਰ (ਮਃ ੪) (੨੦) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੬
Raag Sarang Guru Angad Dev
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥
Hovehi Linn(g) Jhinn(g) Neh Hovehi Aisee Keheeai Soorath ||
They should show goodness, and not be deformed by their actions; this is how they are called beautiful.
ਸਾਰੰਗ ਵਾਰ (ਮਃ ੪) (੨੦) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੭
Raag Sarang Guru Angad Dev
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥
Jo Ous Eishhae So Fal Paaeae Thaan Naanak Keheeai Moorath ||2||
Whatever they desire, they shall receive; O Nanak, they become the very image of God. ||2||
ਸਾਰੰਗ ਵਾਰ (ਮਃ ੪) (੨੦) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੭
Raag Sarang Guru Angad Dev
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੫
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥
Sathigur Anmrith Birakh Hai Anmrith Ras Faliaa ||
The True Guru is the tree of ambrosia. it bears the fruit of sweet nectar.
ਸਾਰੰਗ ਵਾਰ (ਮਃ ੪) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੮
Raag Sarang Guru Angad Dev
ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥
Jis Paraapath So Lehai Gur Sabadhee Miliaa ||
He alone receives it, who is so pre-destined, through the Word of the Guru's Shabad.
ਸਾਰੰਗ ਵਾਰ (ਮਃ ੪) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੮
Raag Sarang Guru Angad Dev
ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥
Sathigur Kai Bhaanai Jo Chalai Har Saethee Raliaa ||
One who walks in harmony with the Will of the True Guru, is blended with the Lord.
ਸਾਰੰਗ ਵਾਰ (ਮਃ ੪) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੯
Raag Sarang Guru Angad Dev
ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥
Jamakaal Johi N Sakee Ghatt Chaanan Baliaa ||
The Messenger of Death cannot even see him; his heart is illumined with God's Light.
ਸਾਰੰਗ ਵਾਰ (ਮਃ ੪) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੯
Raag Sarang Guru Angad Dev
ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥
Naanak Bakhas Milaaeian Fir Garabh N Galiaa ||20||
O Nanak, God forgives him, and blends him with Himself; he does not rot away in the womb of reincarnation ever again. ||20||
ਸਾਰੰਗ ਵਾਰ (ਮਃ ੪) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੦
Raag Sarang Guru Angad Dev
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੫
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥
Sach Varath Santhokh Theerathh Giaan Dhhiaan Eisanaan ||
Those who have truth as their fast, contentment as their sacred shrine of pilgrimage, spiritual wisdom and meditation as their cleansing bath,
ਸਾਰੰਗ ਵਾਰ (ਮਃ ੪) (੨੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੦
Raag Sarang Guru Nanak Dev
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥
Dhaeiaa Dhaevathaa Khimaa Japamaalee Thae Maanas Paradhhaan ||
Kindness as their deity, and forgiveness as their chanting beads - they are the most excellent people.
ਸਾਰੰਗ ਵਾਰ (ਮਃ ੪) (੨੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੧
Raag Sarang Guru Nanak Dev
ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥
Jugath Dhhothee Surath Choukaa Thilak Karanee Hoe ||
Those who take the Way as their loincloth, and intuitive awareness their ritualistically purified enclosure, with good deeds their ceremonial forehead mark,
ਸਾਰੰਗ ਵਾਰ (ਮਃ ੪) (੨੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੧
Raag Sarang Guru Nanak Dev
ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥
Bhaao Bhojan Naanakaa Viralaa Th Koee Koe ||1||
And love their food - O Nanak, they are very rare. ||1||
ਸਾਰੰਗ ਵਾਰ (ਮਃ ੪) (੨੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੨
Raag Sarang Guru Nanak Dev
ਮਹਲਾ ੩ ॥
Mehalaa 3 ||
Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੫
ਨਉਮੀ ਨੇਮੁ ਸਚੁ ਜੇ ਕਰੈ ॥
Noumee Naem Sach Jae Karai ||
On the ninth day of the month, make a vow to speak the Truth,
ਸਾਰੰਗ ਵਾਰ (ਮਃ ੪) (੨੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੨
Raag Sarang Guru Amar Das
ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥
Kaam Krodhh Thrisanaa Oucharai ||
And your sexual desire, anger and desire shall be eaten up.
ਸਾਰੰਗ ਵਾਰ (ਮਃ ੪) (੨੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੩
Raag Sarang Guru Amar Das
ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥
Dhasamee Dhasae Dhuaar Jae Thaakai Eaekaadhasee Eaek Kar Jaanai ||
On the tenth day, regulate your ten doors; on the eleventh day, know that the Lord is One.
ਸਾਰੰਗ ਵਾਰ (ਮਃ ੪) (੨੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੩
Raag Sarang Guru Amar Das
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥
Dhuaadhasee Panch Vasagath Kar Raakhai Tho Naanak Man Maanai ||
On the twelfth day, the five thieves are subdued, and then, O Nanak, the mind is pleased and appeased.
ਸਾਰੰਗ ਵਾਰ (ਮਃ ੪) (੨੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੩
Raag Sarang Guru Amar Das
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥
Aisaa Varath Reheejai Paaddae Hor Bahuth Sikh Kiaa Dheejai ||2||
Observe such a fast as this, O Pandit, O religious scholar; of what use are all the other teachings? ||2||
ਸਾਰੰਗ ਵਾਰ (ਮਃ ੪) (੨੧) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੪
Raag Sarang Guru Amar Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੫
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥
Bhoopath Raajae Rang Raae Sanchehi Bikh Maaeiaa ||
Kings, rulers and monarchs enjoy pleasures and gather the poison of Maya.
ਸਾਰੰਗ ਵਾਰ (ਮਃ ੪) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੫
Raag Sarang Guru Amar Das
ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥
Kar Kar Haeth Vadhhaaeidhae Par Dharab Churaaeiaa ||
In love with it, they collect more and more, stealing the wealth of others.
ਸਾਰੰਗ ਵਾਰ (ਮਃ ੪) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੫
Raag Sarang Guru Amar Das
ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥
Puthr Kalathr N Visehehi Bahu Preeth Lagaaeiaa ||
They do not trust their own children or spouses; they are totally attached to the love of Maya.
ਸਾਰੰਗ ਵਾਰ (ਮਃ ੪) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੬
Raag Sarang Guru Amar Das
ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥
Vaekhadhiaa Hee Maaeiaa Dhhuhi Gee Pashhuthehi Pashhuthaaeiaa ||
But even as they look on, Maya cheats them, and they come to regret and repent.
ਸਾਰੰਗ ਵਾਰ (ਮਃ ੪) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੬
Raag Sarang Guru Amar Das
ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥
Jam Dhar Badhhae Maareeahi Naanak Har Bhaaeiaa ||21||
Bound and gagged at Death's door, they are beaten and punished; O Nanak, it pleases the Will of the Lord. ||21||
ਸਾਰੰਗ ਵਾਰ (ਮਃ ੪) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੭
Raag Sarang Guru Amar Das
ਸਲੋਕ ਮਃ ੧ ॥
Salok Ma 1 ||
Shalok, First Mehl:
ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੫
ਗਿਆਨ ਵਿਹੂਣਾ ਗਾਵੈ ਗੀਤ ॥
Giaan Vihoonaa Gaavai Geeth ||
The one who lacks spiritual wisdom sings religious songs.
ਸਾਰੰਗ ਵਾਰ (ਮਃ ੪) (੨੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੭
Raag Sarang Guru Nanak Dev
ਭੁਖੇ ਮੁਲਾਂ ਘਰੇ ਮਸੀਤਿ ॥
Bhukhae Mulaan Gharae Maseeth ||
The hungry Mullah turns his home into a mosque.
ਸਾਰੰਗ ਵਾਰ (ਮਃ ੪) (੨੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੭
Raag Sarang Guru Nanak Dev
ਮਖਟੂ ਹੋਇ ਕੈ ਕੰਨ ਪੜਾਏ ॥
Makhattoo Hoe Kai Kann Parraaeae ||
The lazy unemployed has his ears pierced to look like a Yogi.
ਸਾਰੰਗ ਵਾਰ (ਮਃ ੪) (੨੨) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੮
Raag Sarang Guru Nanak Dev
ਫਕਰੁ ਕਰੇ ਹੋਰੁ ਜਾਤਿ ਗਵਾਏ ॥
Fakar Karae Hor Jaath Gavaaeae ||
Someone else becomes a pan-handler, and loses his social status.
ਸਾਰੰਗ ਵਾਰ (ਮਃ ੪) (੨੨) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੮
Raag Sarang Guru Nanak Dev
ਗੁਰੁ ਪੀਰੁ ਸਦਾਏ ਮੰਗਣ ਜਾਇ ॥
Gur Peer Sadhaaeae Mangan Jaae ||
One who calls himself a guru or a spiritual teacher, while he goes around begging
ਸਾਰੰਗ ਵਾਰ (ਮਃ ੪) (੨੨) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੮
Raag Sarang Guru Nanak Dev
ਤਾ ਕੈ ਮੂਲਿ ਨ ਲਗੀਐ ਪਾਇ ॥
Thaa Kai Mool N Lageeai Paae ||
- don't ever touch his feet.
ਸਾਰੰਗ ਵਾਰ (ਮਃ ੪) (੨੨) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੯
Raag Sarang Guru Nanak Dev
ਘਾਲਿ ਖਾਇ ਕਿਛੁ ਹਥਹੁ ਦੇਇ ॥
Ghaal Khaae Kishh Hathhahu Dhaee ||
One who works for what he eats, and gives some of what he has
ਸਾਰੰਗ ਵਾਰ (ਮਃ ੪) (੨੨) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੯
Raag Sarang Guru Nanak Dev
ਨਾਨਕ ਰਾਹੁ ਪਛਾਣਹਿ ਸੇਇ ॥੧॥
Naanak Raahu Pashhaanehi Saee ||1||
- O Nanak, he knows the Path. ||1||
ਸਾਰੰਗ ਵਾਰ (ਮਃ ੪) (੨੨) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੫ ਪੰ. ੧੯
Raag Sarang Guru Nanak Dev