Sri Guru Granth Sahib
Displaying Ang 1248 of 1430
- 1
- 2
- 3
- 4
ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥
Paap Bikaar Manoor Sabh Ladhae Bahu Bhaaree ||
Their sin and corruption are like rusty slag; they carry such a heavy load.
ਸਾਰੰਗ ਵਾਰ (ਮਃ ੪) (੨੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧
Raag Sarang Guru Amar Das
ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥
Maarag Bikham Ddaraavanaa Kio Thareeai Thaaree ||
The path is treacherous and terrifying; how can they cross over to the other side?
ਸਾਰੰਗ ਵਾਰ (ਮਃ ੪) (੨੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧
Raag Sarang Guru Amar Das
ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥
Naanak Gur Raakhae Sae Oubarae Har Naam Oudhhaaree ||27||
O Nanak, those whom the Guru protects are saved. They are saved in the Name of the Lord. ||27||
ਸਾਰੰਗ ਵਾਰ (ਮਃ ੪) (੨੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੨
Raag Sarang Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
Vin Sathigur Saevae Sukh Nehee Mar Janmehi Vaaro Vaar ||
Without serving the True Guru, no one finds peace; mortals die and are reborn, over and over again.
ਸਾਰੰਗ ਵਾਰ (ਮਃ ੪) (੨੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੨
Raag Sarang Guru Amar Das
ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥
Moh Thagoulee Paaeean Bahu Dhoojai Bhaae Vikaar ||
They have been given the drug of emotional attachment; in love with duality, they are totally corrupt.
ਸਾਰੰਗ ਵਾਰ (ਮਃ ੪) (੨੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੩
Raag Sarang Guru Amar Das
ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥
Eik Gur Parasaadhee Oubarae This Jan Ko Karehi Sabh Namasakaar ||
Some are saved, by Guru's Grace. Everyone humbly bows before such humble beings.
ਸਾਰੰਗ ਵਾਰ (ਮਃ ੪) (੨੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੩
Raag Sarang Guru Amar Das
ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥
Naanak Anadhin Naam Dhhiaae Thoo Anthar Jith Paavehi Mokh Dhuaar ||1||
O Nanak, meditate on the Naam, deep within yourself, day and night. You shall find the Door of Salvation. ||1||
ਸਾਰੰਗ ਵਾਰ (ਮਃ ੪) (੨੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੪
Raag Sarang Guru Amar Das
ਮਃ ੩ ॥
Ma 3 ||
Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥
Maaeiaa Mohi Visaariaa Sach Maranaa Har Naam ||
Emotionally attached to Maya, the mortal forgets truth, death and the Name of the Lord.
ਸਾਰੰਗ ਵਾਰ (ਮਃ ੪) (੨੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੫
Raag Sarang Guru Amar Das
ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥
Dhhandhhaa Karathiaa Janam Gaeiaa Andhar Dhukh Sehaam ||
Engaged in worldly affairs, his life wastes away; deep within himself, he suffers in pain.
ਸਾਰੰਗ ਵਾਰ (ਮਃ ੪) (੨੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੫
Raag Sarang Guru Amar Das
ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨ੍ਹ੍ਹ ਪੂਰਬਿ ਲਿਖਿਆ ਕਰਾਮੁ ॥੨॥
Naanak Sathigur Saev Sukh Paaeiaa Jinh Poorab Likhiaa Karaam ||2||
O Nanak, those who have the karma of such pre-ordained destiny, serve the True Guru and find peace. ||2||
ਸਾਰੰਗ ਵਾਰ (ਮਃ ੪) (੨੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੬
Raag Sarang Guru Amar Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥
Laekhaa Parreeai Har Naam Fir Laekh N Hoee ||
Read the account of the Name of the Lord, and you shall never again be called to account.
ਸਾਰੰਗ ਵਾਰ (ਮਃ ੪) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੬
Raag Sarang Guru Amar Das
ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥
Pushh N Sakai Koe Har Dhar Sadh Dtoee ||
No one will question you, and you will always be safe in the Court of the Lord.
ਸਾਰੰਗ ਵਾਰ (ਮਃ ੪) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੭
Raag Sarang Guru Amar Das
ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥
Jamakaal Milai Dhae Bhaett Saevak Nith Hoee ||
The Messenger of Death will meet you, and be your constant servant.
ਸਾਰੰਗ ਵਾਰ (ਮਃ ੪) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੭
Raag Sarang Guru Amar Das
ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥
Poorae Gur Thae Mehal Paaeiaa Path Paragatt Loee ||
Through the Perfect Guru, you shall find the Mansion of the Lord's Presence. You shall be famous throughout the world.
ਸਾਰੰਗ ਵਾਰ (ਮਃ ੪) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੮
Raag Sarang Guru Amar Das
ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥
Naanak Anehadh Dhhunee Dhar Vajadhae Miliaa Har Soee ||28||
O Nanak, the unstruck celestial melody vibrates at your door; come and merge with the Lord. ||28||
ਸਾਰੰਗ ਵਾਰ (ਮਃ ੪) (੨੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੮
Raag Sarang Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ ॥
Gur Kaa Kehiaa Jae Karae Sukhee Hoo Sukh Saar ||
Whoever follows the Guru's Teachings, attains the most sublime peace of all peace.
ਸਾਰੰਗ ਵਾਰ (ਮਃ ੪) (੨੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੯
Raag Sarang Guru Amar Das
ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥
Gur Kee Karanee Bho Katteeai Naanak Paavehi Paar ||1||
Acting in accordance with the Guru, his fear is cut away; O Nanak, he is carried across. ||1||
ਸਾਰੰਗ ਵਾਰ (ਮਃ ੪) (੨੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੯
Raag Sarang Guru Amar Das
ਮਃ ੩ ॥
Ma 3 ||
Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥
Sach Puraanaa Naa Thheeai Naam N Mailaa Hoe ||
The True Lord does not grow old; His Naam is never dirtied.
ਸਾਰੰਗ ਵਾਰ (ਮਃ ੪) (੨੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੦
Raag Sarang Guru Amar Das
ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥
Gur Kai Bhaanai Jae Chalai Bahurr N Aavan Hoe ||
Whoever walks in harmony with the Guru's Will, shall not be reborn again.
ਸਾਰੰਗ ਵਾਰ (ਮਃ ੪) (੨੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੦
Raag Sarang Guru Amar Das
ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥
Naanak Naam Visaariai Aavan Jaanaa Dhoe ||2||
O Nanak, those who forget the Naam, come and go in reincarnation. ||2||
ਸਾਰੰਗ ਵਾਰ (ਮਃ ੪) (੨੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੧
Raag Sarang Guru Amar Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥
Mangath Jan Jaachai Dhaan Har Dhaehu Subhaae ||
I am a beggar; I ask this blessing of You: O Lord, please embellish me with Your Love.
ਸਾਰੰਗ ਵਾਰ (ਮਃ ੪) (੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੧
Raag Sarang Guru Amar Das
ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥
Har Dharasan Kee Piaas Hai Dharasan Thripathaae ||
I am so thirsty for the Blessed Vision of the Lord's Darshan; His Darshan brings me satisfaction.
ਸਾਰੰਗ ਵਾਰ (ਮਃ ੪) (੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੨
Raag Sarang Guru Amar Das
ਖਿਨੁ ਪਲੁ ਘੜੀ ਨ ਜੀਵਊ ਬਿਨੁ ਦੇਖੇ ਮਰਾਂ ਮਾਇ ॥
Khin Pal Gharree N Jeevoo Bin Dhaekhae Maraan Maae ||
I cannot live for a moment, for even an instant, without seeing Him, O my mother.
ਸਾਰੰਗ ਵਾਰ (ਮਃ ੪) (੨੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੨
Raag Sarang Guru Amar Das
ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥
Sathigur Naal Dhikhaaliaa Rav Rehiaa Sabh Thhaae ||
The Guru has shown me that the Lord is always with me; He is permeating and pervading all places.
ਸਾਰੰਗ ਵਾਰ (ਮਃ ੪) (੨੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੩
Raag Sarang Guru Amar Das
ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥
Suthiaa Aap Outhaal Dhaee Naanak Liv Laae ||29||
He Himself wakes the sleepers, O Nanak, and lovingly attunes them to Himself. ||29||
ਸਾਰੰਗ ਵਾਰ (ਮਃ ੪) (੨੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੩
Raag Sarang Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਮਨਮੁਖ ਬੋਲਿ ਨ ਜਾਣਨ੍ਹ੍ਹੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥
Manamukh Bol N Jaananhee Ounaa Andhar Kaam Krodhh Ahankaar ||
The self-willed manmukhs do not even know how to speak. They are filled with sexual desire, anger and egotism.
ਸਾਰੰਗ ਵਾਰ (ਮਃ ੪) (੩੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੪
Raag Sarang Guru Amar Das
ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥
Thhaao Kuthhaao N Jaananee Sadhaa Chithavehi Bikaar ||
They do not know the difference between good and bad; they constantly think of corruption.
ਸਾਰੰਗ ਵਾਰ (ਮਃ ੪) (੩੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੫
Raag Sarang Guru Amar Das
ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ ॥
Dharageh Laekhaa Mangeeai Outhhai Hohi Koorriaar ||
In the Lord's Court, they are called to account, and they are judged to be false.
ਸਾਰੰਗ ਵਾਰ (ਮਃ ੪) (੩੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੫
Raag Sarang Guru Amar Das
ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥
Aapae Srisatt Oupaaeean Aap Karae Beechaar ||
He Himself creates the Universe. He Himself contemplates it.
ਸਾਰੰਗ ਵਾਰ (ਮਃ ੪) (੩੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੬
Raag Sarang Guru Amar Das
ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥੧॥
Naanak Kis No Aakheeai Sabh Varathai Aap Sachiaar ||1||
O Nanak, whom should we tell? The True Lord is permeating and pervading all. ||1||
ਸਾਰੰਗ ਵਾਰ (ਮਃ ੪) (੩੦) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੬
Raag Sarang Guru Amar Das
ਮਃ ੩ ॥
Ma 3 ||
Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਹਰਿ ਗੁਰਮੁਖਿ ਤਿਨ੍ਹ੍ਹੀ ਅਰਾਧਿਆ ਜਿਨ੍ਹ੍ਹ ਕਰਮਿ ਪਰਾਪਤਿ ਹੋਇ ॥
Har Guramukh Thinhee Araadhhiaa Jinh Karam Paraapath Hoe ||
The Gurmukhs worship and adore the Lord; they receive the good karma of their actions.
ਸਾਰੰਗ ਵਾਰ (ਮਃ ੪) (੩੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੭
Raag Sarang Guru Amar Das
ਨਾਨਕ ਹਉ ਬਲਿਹਾਰੀ ਤਿਨ੍ਹ੍ਹ ਕਉ ਜਿਨ੍ਹ੍ਹ ਹਰਿ ਮਨਿ ਵਸਿਆ ਸੋਇ ॥੨॥
Naanak Ho Balihaaree Thinh Ko Jinh Har Man Vasiaa Soe ||2||
O Nanak, I am a sacrifice to those whose minds are filled with the Lord. ||2||
ਸਾਰੰਗ ਵਾਰ (ਮਃ ੪) (੩੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੭
Raag Sarang Guru Amar Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੮
ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥
Aas Karae Sabh Lok Bahu Jeevan Jaaniaa ||
All people cherish hope, that they will live long lives.
ਸਾਰੰਗ ਵਾਰ (ਮਃ ੪) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੮
Raag Sarang Guru Amar Das
ਨਿਤ ਜੀਵਣ ਕਉ ਚਿਤੁ ਗੜ੍ਹ੍ਹ ਮੰਡਪ ਸਵਾਰਿਆ ॥
Nith Jeevan Ko Chith Garrh Manddap Savaariaa ||
They wish to live forever; they adorn and embellish their forts and mansions.
ਸਾਰੰਗ ਵਾਰ (ਮਃ ੪) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੮
Raag Sarang Guru Amar Das
ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥
Valavanch Kar Oupaav Maaeiaa Hir Aaniaa ||
By various frauds and deceptions, they steal the wealth of others.
ਸਾਰੰਗ ਵਾਰ (ਮਃ ੪) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੯
Raag Sarang Guru Amar Das
ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥
Jamakaal Nihaalae Saas Aav Ghattai Baethaaliaa ||
But the Messenger of Death keeps his gaze on their breath, and the life of those goblins decreases day by day.
ਸਾਰੰਗ ਵਾਰ (ਮਃ ੪) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੮ ਪੰ. ੧੯
Raag Sarang Guru Amar Das