Sri Guru Granth Sahib
Displaying Ang 1249 of 1430
- 1
- 2
- 3
- 4
ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥
Naanak Gur Saranaaee Oubarae Har Gur Rakhavaaliaa ||30||
Nanak has come to the Sanctuary of the Guru, and is saved. The Guru, the Lord, is his Protector. ||30||
ਸਾਰੰਗ ਵਾਰ (ਮਃ ੪) (੩੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧
Raag Sarang Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੯
ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥
Parr Parr Panddith Vaadh Vakhaanadhae Maaeiaa Moh Suaae ||
Reading and writing, the Pandits engage in debates and disputes; they are attached to the flavors of Maya.
ਸਾਰੰਗ ਵਾਰ (ਮਃ ੪) (੩੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੨
Raag Sarang Guru Amar Das
ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥
Dhoojai Bhaae Naam Visaariaa Man Moorakh Milai Sajaae ||
In the love of duality, they forget the Naam. Those foolish mortals shall receive their punishment.
ਸਾਰੰਗ ਵਾਰ (ਮਃ ੪) (੩੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੨
Raag Sarang Guru Amar Das
ਜਿਨ੍ਹ੍ਹਿ ਕੀਤੇ ਤਿਸੈ ਨ ਸੇਵਨ੍ਹ੍ਹੀ ਦੇਦਾ ਰਿਜਕੁ ਸਮਾਇ ॥
Jinih Keethae Thisai N Saevanhee Dhaedhaa Rijak Samaae ||
They do not serve the One who created them, who gives sustenance to all.
ਸਾਰੰਗ ਵਾਰ (ਮਃ ੪) (੩੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੩
Raag Sarang Guru Amar Das
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥
Jam Kaa Faahaa Galahu N Katteeai Fir Fir Aavehi Jaae ||
The noose of Death around their necks is not cut off; they come and go in reincarnation, over and over again.
ਸਾਰੰਗ ਵਾਰ (ਮਃ ੪) (੩੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੩
Raag Sarang Guru Amar Das
ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥
Jin Ko Poorab Likhiaa Sathigur Miliaa Thin Aae ||
The True Guru comes and meets those who have such pre-ordained destiny.
ਸਾਰੰਗ ਵਾਰ (ਮਃ ੪) (੩੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੪
Raag Sarang Guru Amar Das
ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥
Anadhin Naam Dhhiaaeidhae Naanak Sach Samaae ||1||
Night and day, they meditate on the Naam, the Name of the Lord; O Nanak, they merge into the True Lord. ||1||
ਸਾਰੰਗ ਵਾਰ (ਮਃ ੪) (੩੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੪
Raag Sarang Guru Amar Das
ਮਃ ੩ ॥
Ma 3 ||
Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੯
ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥
Sach Vanajehi Sach Saevadhae J Guramukh Pairee Paahi ||
Those Gurmukhs who fall at His Feet deal with the True Lord and serve the True Lord.
ਸਾਰੰਗ ਵਾਰ (ਮਃ ੪) (੩੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੫
Raag Sarang Guru Amar Das
ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥
Naanak Gur Kai Bhaanai Jae Chalehi Sehajae Sach Samaahi ||2||
O Nanak, those who walk in harmony with the Guru's Will are intuitively absorbed in the True Lord. ||2||
ਸਾਰੰਗ ਵਾਰ (ਮਃ ੪) (੩੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੫
Raag Sarang Guru Amar Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੯
ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥
Aasaa Vich Ath Dhukh Ghanaa Manamukh Chith Laaeiaa ||
In hope, there is very great pain; the self-willed manmukh focuses his consciousness on it.
ਸਾਰੰਗ ਵਾਰ (ਮਃ ੪) (੩੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੬
Raag Sarang Guru Amar Das
ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥
Guramukh Bheae Niraas Param Sukh Paaeiaa ||
The Gurmukhs become desireless, and attain supreme peace.
ਸਾਰੰਗ ਵਾਰ (ਮਃ ੪) (੩੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੭
Raag Sarang Guru Amar Das
ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥
Vichae Gireh Oudhaas Alipath Liv Laaeiaa ||
In the midst of their household, they remain detached; they are lovingly attuned to the Detached Lord.
ਸਾਰੰਗ ਵਾਰ (ਮਃ ੪) (੩੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੭
Raag Sarang Guru Amar Das
ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥
Ounaa Sog Vijog N Viaapee Har Bhaanaa Bhaaeiaa ||
Sorrow and separation do not cling to them at all. They are pleased with the Lord's Will.
ਸਾਰੰਗ ਵਾਰ (ਮਃ ੪) (੩੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੭
Raag Sarang Guru Amar Das
ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥
Naanak Har Saethee Sadhaa Rav Rehae Dhhur Leae Milaaeiaa ||31||
O Nanak, they remain forever immersed in the Primal Lord, who blends them with Himself. ||31||
ਸਾਰੰਗ ਵਾਰ (ਮਃ ੪) (੩੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੮
Raag Sarang Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੯
ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
Paraaee Amaan Kio Rakheeai Dhithee Hee Sukh Hoe ||
Why keep what is held in trust for another? Giving it back, peace is found.
ਸਾਰੰਗ ਵਾਰ (ਮਃ ੪) (੩੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੯
Raag Sarang Guru Amar Das
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
Gur Kaa Sabadh Gur Thhai Ttikai Hor Thhai Paragatt N Hoe ||
The Word of the Guru's Shabad rests in the Guru; it does not appear through anyone else.
ਸਾਰੰਗ ਵਾਰ (ਮਃ ੪) (੩੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੯
Raag Sarang Guru Amar Das
ਅੰਨ੍ਹ੍ਹੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥
Annhae Vas Maanak Paeiaa Ghar Ghar Vaechan Jaae ||
The blind man finds a jewel, and goes from house to house selling it.
ਸਾਰੰਗ ਵਾਰ (ਮਃ ੪) (੩੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੦
Raag Sarang Guru Amar Das
ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥
Ounaa Parakh N Aavee Adt N Palai Paae ||
But they cannot appraise it, and they do not offer him even half a shell for it.
ਸਾਰੰਗ ਵਾਰ (ਮਃ ੪) (੩੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੦
Raag Sarang Guru Amar Das
ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥
Jae Aap Parakh N Aavee Thaan Paarakheeaa Thhaavahu Laeio Parakhaae ||
If he cannot appraise it himself, then he should have it appraised by an appraiser.
ਸਾਰੰਗ ਵਾਰ (ਮਃ ੪) (੩੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੧
Raag Sarang Guru Amar Das
ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥
Jae Ous Naal Chith Laaeae Thaan Vathh Lehai No Nidhh Palai Paae ||
If he focuses his consciousness, then he obtains the true object, and he is blessed with the nine treasures.
ਸਾਰੰਗ ਵਾਰ (ਮਃ ੪) (੩੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੧
Raag Sarang Guru Amar Das
ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥
Ghar Hodhai Dhhan Jag Bhukhaa Muaa Bin Sathigur Sojhee N Hoe ||
The wealth is within the house, while the world is dying of hunger. Without the True Guru, no one has a clue.
ਸਾਰੰਗ ਵਾਰ (ਮਃ ੪) (੩੨) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੨
Raag Sarang Guru Amar Das
ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥
Sabadh Seethal Man Than Vasai Thithhai Sog Vijog N Koe ||
When the cooling and soothing Shabad comes to dwell in the mind and body, there is no sorrow or separation there.
ਸਾਰੰਗ ਵਾਰ (ਮਃ ੪) (੩੨) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੨
Raag Sarang Guru Amar Das
ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥
Vasath Paraaee Aap Garab Karae Moorakh Aap Ganaaeae ||
The object belongs to someone else, but the fool is proud of it, and shows his shallow nature.
ਸਾਰੰਗ ਵਾਰ (ਮਃ ੪) (੩੨) ਸ. (੩) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੩
Raag Sarang Guru Amar Das
ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥
Naanak Bin Boojhae Kinai N Paaeiou Fir Fir Aavai Jaaeae ||1||
O Nanak, without understanding, no one obtains it; they come and go in reincarnation, over and over again. ||1||
ਸਾਰੰਗ ਵਾਰ (ਮਃ ੪) (੩੨) ਸ. (੩) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੩
Raag Sarang Guru Amar Das
ਮਃ ੩ ॥
Ma 3 ||
Third Mehl:
ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੯
ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥
Man Anadh Bhaeiaa Miliaa Har Preetham Sarasae Sajan Santh Piaarae ||
My mind is in ecstasy; I have met my Beloved Lord. My beloved friends, the Saints, are delighted.
ਸਾਰੰਗ ਵਾਰ (ਮਃ ੪) (੩੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੪
Raag Sarang Guru Amar Das
ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥
Jo Dhhur Milae N Vishhurrehi Kabehoo J Aap Maelae Karathaarae ||
Those who are united with the Primal Lord shall never be separated again. The Creator has united them with Himself.
ਸਾਰੰਗ ਵਾਰ (ਮਃ ੪) (੩੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੫
Raag Sarang Guru Amar Das
ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥
Anthar Sabadh Raviaa Gur Paaeiaa Sagalae Dhookh Nivaarae ||
The Shabad permeates my inner being, and I have found the Guru; all my sorrows are dispelled.
ਸਾਰੰਗ ਵਾਰ (ਮਃ ੪) (੩੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੫
Raag Sarang Guru Amar Das
ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥
Har Sukhadhaathaa Sadhaa Salaahee Anthar Rakhaan Our Dhhaarae ||
I praise forever the Lord, the Giver of peace; I keep Him enshrined deep within my heart.
ਸਾਰੰਗ ਵਾਰ (ਮਃ ੪) (੩੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੬
Raag Sarang Guru Amar Das
ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥
Manamukh Thin Kee Bakheelee K Karae J Sachai Sabadh Savaarae ||
How can the self-willed manmukh gossip about those who are embellished and exalted in the True Word of the Shabad?
ਸਾਰੰਗ ਵਾਰ (ਮਃ ੪) (੩੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੬
Raag Sarang Guru Amar Das
ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥
Ounaa Dhee Aap Path Rakhasee Maeraa Piaaraa Saranaagath Peae Gur Dhuaarae ||
My Beloved Himself preserves the honor of those who have come to the Guru's Door seeking Sanctuary.
ਸਾਰੰਗ ਵਾਰ (ਮਃ ੪) (੩੨) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੭
Raag Sarang Guru Amar Das
ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥
Naanak Guramukh Sae Suhaelae Bheae Mukh Oojal Dharabaarae ||2||
O Nanak, the Gurmukhs are filled with joy; their faces are radiant in the Court of the Lord. ||2||
ਸਾਰੰਗ ਵਾਰ (ਮਃ ੪) (੩੨) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੮
Raag Sarang Guru Amar Das
ਪਉੜੀ ॥
Pourree ||
Pauree:
ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੯
ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥
Eisatharee Purakhai Bahu Preeth Mil Mohu Vadhhaaeiaa ||
The husband and wife are very much in love; joining together, their love increases.
ਸਾਰੰਗ ਵਾਰ (ਮਃ ੪) (੩੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੮
Raag Sarang Guru Amar Das
ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥
Puthra Kalathra Nith Vaekhai Vigasai Mohi Maaeiaa ||
Gazing on his children and his wife, the man is pleased and attached to Maya.
ਸਾਰੰਗ ਵਾਰ (ਮਃ ੪) (੩੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੯
Raag Sarang Guru Amar Das
ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥
Dhaes Paradhaes Dhhan Choraae Aan Muhi Paaeiaa ||
Stealing the wealth of his own country and other lands, he brings it home and feeds them.
ਸਾਰੰਗ ਵਾਰ (ਮਃ ੪) (੩੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੯ ਪੰ. ੧੯
Raag Sarang Guru Amar Das