Sri Guru Granth Sahib
Displaying Ang 125 of 1430
- 1
- 2
- 3
- 4
ਗੁਰਮੁਖਿ ਜੀਵੈ ਮਰੈ ਪਰਵਾਣੁ ॥
Guramukh Jeevai Marai Paravaan ||
The Gurmukhs are celebrated in life and death.
ਮਾਝ (ਮਃ ੩) ਅਸਟ (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧
Raag Maajh Guru Amar Das
ਆਰਜਾ ਨ ਛੀਜੈ ਸਬਦੁ ਪਛਾਣੁ ॥
Aarajaa N Shheejai Sabadh Pashhaan ||
Their lives are not wasted; they realize the Word of the Shabad.
ਮਾਝ (ਮਃ ੩) ਅਸਟ (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧
Raag Maajh Guru Amar Das
ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥
Guramukh Marai N Kaal N Khaaeae Guramukh Sach Samaavaniaa ||2||
The Gurmukhs do not die; they are not consumed by death. The Gurmukhs are absorbed in the True Lord. ||2||
ਮਾਝ (ਮਃ ੩) ਅਸਟ (੨੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੨
Raag Maajh Guru Amar Das
ਗੁਰਮੁਖਿ ਹਰਿ ਦਰਿ ਸੋਭਾ ਪਾਏ ॥
Guramukh Har Dhar Sobhaa Paaeae ||
The Gurmukhs are honored in the Court of the Lord.
ਮਾਝ (ਮਃ ੩) ਅਸਟ (੨੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੨
Raag Maajh Guru Amar Das
ਗੁਰਮੁਖਿ ਵਿਚਹੁ ਆਪੁ ਗਵਾਏ ॥
Guramukh Vichahu Aap Gavaaeae ||
The Gurmukhs eradicate selfishness and conceit from within.
ਮਾਝ (ਮਃ ੩) ਅਸਟ (੨੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੨
Raag Maajh Guru Amar Das
ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥
Aap Tharai Kul Sagalae Thaarae Guramukh Janam Savaaraniaa ||3||
They save themselves, and save all their families and ancestors as well. The Gurmukhs redeem their lives. ||3||
ਮਾਝ (ਮਃ ੩) ਅਸਟ (੨੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੩
Raag Maajh Guru Amar Das
ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥
Guramukh Dhukh Kadhae N Lagai Sareer ||
The Gurmukhs never suffer bodily pain.
ਮਾਝ (ਮਃ ੩) ਅਸਟ (੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੩
Raag Maajh Guru Amar Das
ਗੁਰਮੁਖਿ ਹਉਮੈ ਚੂਕੈ ਪੀਰ ॥
Guramukh Houmai Chookai Peer ||
The Gurmukhs have the pain of egotism taken away.
ਮਾਝ (ਮਃ ੩) ਅਸਟ (੨੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੪
Raag Maajh Guru Amar Das
ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥
Guramukh Man Niramal Fir Mail N Laagai Guramukh Sehaj Samaavaniaa ||4||
The minds of the Gurmukhs are immaculate and pure; no filth ever sticks to them again. The Gurmukhs merge in celestial peace. ||4||
ਮਾਝ (ਮਃ ੩) ਅਸਟ (੨੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੪
Raag Maajh Guru Amar Das
ਗੁਰਮੁਖਿ ਨਾਮੁ ਮਿਲੈ ਵਡਿਆਈ ॥
Guramukh Naam Milai Vaddiaaee ||
The Gurmukhs obtain the Greatness of the Naam.
ਮਾਝ (ਮਃ ੩) ਅਸਟ (੨੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੫
Raag Maajh Guru Amar Das
ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥
Guramukh Gun Gaavai Sobhaa Paaee ||
The Gurmukhs sing the Glorious Praises of the Lord, and obtain honor.
ਮਾਝ (ਮਃ ੩) ਅਸਟ (੨੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੫
Raag Maajh Guru Amar Das
ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥
Sadhaa Anandh Rehai Dhin Raathee Guramukh Sabadh Karaavaniaa ||5||
They remain in bliss forever, day and night. The Gurmukhs practice the Word of the Shabad. ||5||
ਮਾਝ (ਮਃ ੩) ਅਸਟ (੨੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੫
Raag Maajh Guru Amar Das
ਗੁਰਮੁਖਿ ਅਨਦਿਨੁ ਸਬਦੇ ਰਾਤਾ ॥
Guramukh Anadhin Sabadhae Raathaa ||
The Gurmukhs are attuned to the Shabad, night and day.
ਮਾਝ (ਮਃ ੩) ਅਸਟ (੨੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੬
Raag Maajh Guru Amar Das
ਗੁਰਮੁਖਿ ਜੁਗ ਚਾਰੇ ਹੈ ਜਾਤਾ ॥
Guramukh Jug Chaarae Hai Jaathaa ||
The Gurmukhs are known throughout the four ages.
ਮਾਝ (ਮਃ ੩) ਅਸਟ (੨੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੬
Raag Maajh Guru Amar Das
ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥
Guramukh Gun Gaavai Sadhaa Niramal Sabadhae Bhagath Karaavaniaa ||6||
The Gurmukhs always sing the Glorious Praises of the Immaculate Lord. Through the Shabad, they practice devotional worship. ||6||
ਮਾਝ (ਮਃ ੩) ਅਸਟ (੨੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੭
Raag Maajh Guru Amar Das
ਬਾਝੁ ਗੁਰੂ ਹੈ ਅੰਧ ਅੰਧਾਰਾ ॥
Baajh Guroo Hai Andhh Andhhaaraa ||
Without the Guru, there is only pitch-black darkness.
ਮਾਝ (ਮਃ ੩) ਅਸਟ (੨੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੭
Raag Maajh Guru Amar Das
ਜਮਕਾਲਿ ਗਰਠੇ ਕਰਹਿ ਪੁਕਾਰਾ ॥
Jamakaal Garathae Karehi Pukaaraa ||
Seized by the Messenger of Death, people cry out and scream.
ਮਾਝ (ਮਃ ੩) ਅਸਟ (੨੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੮
Raag Maajh Guru Amar Das
ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥
Anadhin Rogee Bisattaa Kae Keerrae Bisattaa Mehi Dhukh Paavaniaa ||7||
Night and day, they are diseased, like maggots in manure, and in manure they endure agony. ||7||
ਮਾਝ (ਮਃ ੩) ਅਸਟ (੨੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੮
Raag Maajh Guru Amar Das
ਗੁਰਮੁਖਿ ਆਪੇ ਕਰੇ ਕਰਾਏ ॥
Guramukh Aapae Karae Karaaeae ||
The Gurmukhs know that the Lord alone acts, and causes others to act.
ਮਾਝ (ਮਃ ੩) ਅਸਟ (੨੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੯
Raag Maajh Guru Amar Das
ਗੁਰਮੁਖਿ ਹਿਰਦੈ ਵੁਠਾ ਆਪਿ ਆਏ ॥
Guramukh Hiradhai Vuthaa Aap Aaeae ||
In the hearts of the Gurmukhs, the Lord Himself comes to dwell.
ਮਾਝ (ਮਃ ੩) ਅਸਟ (੨੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੯
Raag Maajh Guru Amar Das
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥
Naanak Naam Milai Vaddiaaee Poorae Gur Thae Paavaniaa ||8||25||26||
O Nanak, through the Naam, greatness is obtained. It is received from the Perfect Guru. ||8||25||26||
ਮਾਝ (ਮਃ ੩) ਅਸਟ (੨੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੯
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫
ਏਕਾ ਜੋਤਿ ਜੋਤਿ ਹੈ ਸਰੀਰਾ ॥
Eaekaa Joth Joth Hai Sareeraa ||
The One Light is the light of all bodies.
ਮਾਝ (ਮਃ ੩) ਅਸਟ (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੦
Raag Maajh Guru Amar Das
ਸਬਦਿ ਦਿਖਾਏ ਸਤਿਗੁਰੁ ਪੂਰਾ ॥
Sabadh Dhikhaaeae Sathigur Pooraa ||
The Perfect True Guru reveals it through the Word of the Shabad.
ਮਾਝ (ਮਃ ੩) ਅਸਟ (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੦
Raag Maajh Guru Amar Das
ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥
Aapae Farak Keethon Ghatt Anthar Aapae Banath Banaavaniaa ||1||
He Himself instills the sense of separation within our hearts; He Himself created the Creation. ||1||
ਮਾਝ (ਮਃ ੩) ਅਸਟ (੨੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੧
Raag Maajh Guru Amar Das
ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥
Ho Vaaree Jeeo Vaaree Har Sachae Kae Gun Gaavaniaa ||
I am a sacrifice, my soul is a sacrifice, to those who sing the Glorious Praises of the True Lord.
ਮਾਝ (ਮਃ ੩) ਅਸਟ (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੧
Raag Maajh Guru Amar Das
ਬਾਝੁ ਗੁਰੂ ਕੋ ਸਹਜੁ ਨ ਪਾਏ ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥
Baajh Guroo Ko Sehaj N Paaeae Guramukh Sehaj Samaavaniaa ||1|| Rehaao ||
Without the Guru, no one obtains intuitive wisdom; the Gurmukh is absorbed in intuitive peace. ||1||Pause||
ਮਾਝ (ਮਃ ੩) ਅਸਟ (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੨
Raag Maajh Guru Amar Das
ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ ॥
Thoon Aapae Sohehi Aapae Jag Mohehi ||
You Yourself are Beautiful, and You Yourself entice the world.
ਮਾਝ (ਮਃ ੩) ਅਸਟ (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੩
Raag Maajh Guru Amar Das
ਤੂੰ ਆਪੇ ਨਦਰੀ ਜਗਤੁ ਪਰੋਵਹਿ ॥
Thoon Aapae Nadharee Jagath Parovehi ||
You Yourself, by Your Kind Mercy, weave the thread of the world.
ਮਾਝ (ਮਃ ੩) ਅਸਟ (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੩
Raag Maajh Guru Amar Das
ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ ॥੨॥
Thoon Aapae Dhukh Sukh Dhaevehi Karathae Guramukh Har Dhaekhaavaniaa ||2||
You Yourself bestow pain and pleasure, O Creator. The Lord reveals Himself to the Gurmukh. ||2||
ਮਾਝ (ਮਃ ੩) ਅਸਟ (੨੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੩
Raag Maajh Guru Amar Das
ਆਪੇ ਕਰਤਾ ਕਰੇ ਕਰਾਏ ॥
Aapae Karathaa Karae Karaaeae ||
The Creator Himself acts, and causes others to act.
ਮਾਝ (ਮਃ ੩) ਅਸਟ (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੪
Raag Maajh Guru Amar Das
ਆਪੇ ਸਬਦੁ ਗੁਰ ਮੰਨਿ ਵਸਾਏ ॥
Aapae Sabadh Gur Mann Vasaaeae ||
Through Him, the Word of the Guru's Shabad is enshrined within the mind.
ਮਾਝ (ਮਃ ੩) ਅਸਟ (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੪
Raag Maajh Guru Amar Das
ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥੩॥
Sabadhae Oupajai Anmrith Baanee Guramukh Aakh Sunaavaniaa ||3||
The Ambrosial Word of the Guru's Bani emanates from the Word of the Shabad. The Gurmukh speaks it and hears it. ||3||
ਮਾਝ (ਮਃ ੩) ਅਸਟ (੨੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੪
Raag Maajh Guru Amar Das
ਆਪੇ ਕਰਤਾ ਆਪੇ ਭੁਗਤਾ ॥
Aapae Karathaa Aapae Bhugathaa ||
He Himself is the Creator, and He Himself is the Enjoyer.
ਮਾਝ (ਮਃ ੩) ਅਸਟ (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੫
Raag Maajh Guru Amar Das
ਬੰਧਨ ਤੋੜੇ ਸਦਾ ਹੈ ਮੁਕਤਾ ॥
Bandhhan Thorrae Sadhaa Hai Mukathaa ||
One who breaks out of bondage is liberated forever.
ਮਾਝ (ਮਃ ੩) ਅਸਟ (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੫
Raag Maajh Guru Amar Das
ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥੪॥
Sadhaa Mukath Aapae Hai Sachaa Aapae Alakh Lakhaavaniaa ||4||
The True Lord is liberated forever. The Unseen Lord causes Himself to be seen. ||4||
ਮਾਝ (ਮਃ ੩) ਅਸਟ (੨੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੬
Raag Maajh Guru Amar Das
ਆਪੇ ਮਾਇਆ ਆਪੇ ਛਾਇਆ ॥
Aapae Maaeiaa Aapae Shhaaeiaa ||
He Himself is Maya, and He Himself is the Illusion.
ਮਾਝ (ਮਃ ੩) ਅਸਟ (੨੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੬
Raag Maajh Guru Amar Das
ਆਪੇ ਮੋਹੁ ਸਭੁ ਜਗਤੁ ਉਪਾਇਆ ॥
Aapae Mohu Sabh Jagath Oupaaeiaa ||
He Himself has generated emotional attachment throughout the entire universe.
ਮਾਝ (ਮਃ ੩) ਅਸਟ (੨੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੬
Raag Maajh Guru Amar Das
ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥੫॥
Aapae Gunadhaathaa Gun Gaavai Aapae Aakh Sunaavaniaa ||5||
He Himself is the Giver of Virtue; He Himself sings the Lord's Glorious Praises. He chants them and causes them to be heard. ||5||
ਮਾਝ (ਮਃ ੩) ਅਸਟ (੨੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੭
Raag Maajh Guru Amar Das
ਆਪੇ ਕਰੇ ਕਰਾਏ ਆਪੇ ॥
Aapae Karae Karaaeae Aapae ||
He Himself acts, and causes others to act.
ਮਾਝ (ਮਃ ੩) ਅਸਟ (੨੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੭
Raag Maajh Guru Amar Das
ਆਪੇ ਥਾਪਿ ਉਥਾਪੇ ਆਪੇ ॥
Aapae Thhaap Outhhaapae Aapae ||
He Himself establishes and disestablishes.
ਮਾਝ (ਮਃ ੩) ਅਸਟ (੨੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੮
Raag Maajh Guru Amar Das
ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥੬॥
Thujh Thae Baahar Kashhoo N Hovai Thoon Aapae Kaarai Laavaniaa ||6||
Without You, nothing can be done. You Yourself have engaged all in their tasks. ||6||
ਮਾਝ (ਮਃ ੩) ਅਸਟ (੨੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੮
Raag Maajh Guru Amar Das
ਆਪੇ ਮਾਰੇ ਆਪਿ ਜੀਵਾਏ ॥
Aapae Maarae Aap Jeevaaeae ||
He Himself kills, and He Himself revives.
ਮਾਝ (ਮਃ ੩) ਅਸਟ (੨੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੯
Raag Maajh Guru Amar Das
ਆਪੇ ਮੇਲੇ ਮੇਲਿ ਮਿਲਾਏ ॥
Aapae Maelae Mael Milaaeae ||
He Himself unites us, and unites us in Union with Himself.
ਮਾਝ (ਮਃ ੩) ਅਸਟ (੨੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੯
Raag Maajh Guru Amar Das
ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥੭॥
Sayvaa Tay Sadaa Sukh Paa-i-aa Gurmukh Sahj Samaavani-aa. ||7||
Through selfless service, eternal peace is obtained. The Gurmukh is absorbed in intuitive peace. ||7||
ਮਾਝ (ਮਃ ੩) ਅਸਟ (੨੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧੯
Raag Maajh Guru Amar Das