Sri Guru Granth Sahib
Displaying Ang 1252 of 1430
- 1
- 2
- 3
- 4
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥
Har Kae Santh Sadhaa Thhir Poojahu Jo Har Naam Japaath ||
The Lord's Saints are steady and stable forever; they worship and adore Him, and chant the Lord's Name.
ਸਾਰੰਗ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧
Raag Sarang Bhagat Kabir
ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥
Jin Ko Kirapaa Karath Hai Gobidh Thae Sathasang Milaath ||3||
Those who are mercifully blessed by the Lord of the Universe, join the Sat Sangat, the True Congregation. ||3||
ਸਾਰੰਗ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧
Raag Sarang Bhagat Kabir
ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥
Maath Pithaa Banithaa Suth Sanpath Anth N Chalath Sangaath ||
Mother, father, spouse, children and wealth will not go along with you in the end.
ਸਾਰੰਗ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੨
Raag Sarang Bhagat Kabir
ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥
Kehath Kabeer Raam Bhaj Bourae Janam Akaarathh Jaath ||4||1||
Says Kabeer, meditate and vibrate on the Lord, O madman. Your life is uselessly wasting away. ||4||1||
ਸਾਰੰਗ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੨
Raag Sarang Bhagat Kabir
ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥
Raajaasram Mith Nehee Jaanee Thaeree ||
I do not know the limits of Your Royal Ashram.
ਸਾਰੰਗ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੩
Raag Sarang Bhagat Kabir
ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ ॥
Thaerae Santhan Kee Ho Chaeree ||1|| Rehaao ||
I am the humble slave of Your Saints. ||1||Pause||
ਸਾਰੰਗ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੩
Raag Sarang Bhagat Kabir
ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥
Hasatho Jaae S Rovath Aavai Rovath Jaae S Hasai ||
The one who goes laughing returns crying, and the one who goes crying returns laughing.
ਸਾਰੰਗ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੪
Raag Sarang Bhagat Kabir
ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥੧॥
Basatho Hoe Hoe Suo Oojar Oojar Hoe S Basai ||1||
What is inhabited becomes deserted, and what is deserted becomes inhabited. ||1||
ਸਾਰੰਗ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੪
Raag Sarang Bhagat Kabir
ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥
Jal Thae Thhal Kar Thhal Thae Kooaa Koop Thae Maer Karaavai ||
The water turns into a desert, the desert turns into a well, and the well turns into a mountain.
ਸਾਰੰਗ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੫
Raag Sarang Bhagat Kabir
ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥
Dhharathee Thae Aakaas Chadtaavai Chadtae Akaas Giraavai ||2||
From the earth, the mortal is exalted to the Akaashic ethers; and from the ethers on high, he is thrown down again. ||2||
ਸਾਰੰਗ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੫
Raag Sarang Bhagat Kabir
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥
Bhaekhaaree Thae Raaj Karaavai Raajaa Thae Bhaekhaaree ||
The beggar is transformed into a king, and the king into a beggar.
ਸਾਰੰਗ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੬
Raag Sarang Bhagat Kabir
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
Khal Moorakh Thae Panddith Karibo Panddith Thae Mugadhhaaree ||3||
The idiotic fool is transformed into a Pandit, a religious scholar, and the Pandit into a fool. ||3||
ਸਾਰੰਗ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੬
Raag Sarang Bhagat Kabir
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
Naaree Thae Jo Purakh Karaavai Purakhan Thae Jo Naaree ||
The woman is transformed into a man, and the men into women.
ਸਾਰੰਗ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੭
Raag Sarang Bhagat Kabir
ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥
Kahu Kabeer Saadhhoo Ko Preetham This Moorath Balihaaree ||4||2||
Says Kabeer, God is the Beloved of the Holy Saints. I am a sacrifice to His image. ||4||2||
ਸਾਰੰਗ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੭
Raag Sarang Bhagat Kabir
ਸਾਰੰਗ ਬਾਣੀ ਨਾਮਦੇਉ ਜੀ ਕੀ ॥
Saarang Baanee Naamadhaeo Jee Kee ||
Saarang, The Word Of Naam Dayv Jee:
ਸਾਰੰਗ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੨੫੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੨੫੨
ਕਾਏਂ ਰੇ ਮਨ ਬਿਖਿਆ ਬਨ ਜਾਇ ॥
Kaaeaen Rae Man Bikhiaa Ban Jaae ||
O mortal, why are you going into the forest of corruption?
ਸਾਰੰਗ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੯
Raag Sarang Bhagat Namdev
ਭੂਲੌ ਰੇ ਠਗਮੂਰੀ ਖਾਇ ॥੧॥ ਰਹਾਉ ॥
Bhoola Rae Thagamooree Khaae ||1|| Rehaao ||
You have been misled into eating the toxic drug. ||1||Pause||
ਸਾਰੰਗ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੯
Raag Sarang Bhagat Namdev
ਜੈਸੇ ਮੀਨੁ ਪਾਨੀ ਮਹਿ ਰਹੈ ॥
Jaisae Meen Paanee Mehi Rehai ||
You are like a fish living in the water;
ਸਾਰੰਗ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੯
Raag Sarang Bhagat Namdev
ਕਾਲ ਜਾਲ ਕੀ ਸੁਧਿ ਨਹੀ ਲਹੈ ॥
Kaal Jaal Kee Sudhh Nehee Lehai ||
You do not see the net of death.
ਸਾਰੰਗ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੦
Raag Sarang Bhagat Namdev
ਜਿਹਬਾ ਸੁਆਦੀ ਲੀਲਿਤ ਲੋਹ ॥
Jihabaa Suaadhee Leelith Loh ||
Trying to taste the flavor, you swallow the hook.
ਸਾਰੰਗ (ਭ. ਨਾਮਦੇਵ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੦
Raag Sarang Bhagat Namdev
ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥
Aisae Kanik Kaamanee Baadhhiou Moh ||1||
You are bound by attachment to wealth and woman. ||1||
ਸਾਰੰਗ (ਭ. ਨਾਮਦੇਵ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੦
Raag Sarang Bhagat Namdev
ਜਿਉ ਮਧੁ ਮਾਖੀ ਸੰਚੈ ਅਪਾਰ ॥
Jio Madhh Maakhee Sanchai Apaar ||
The bee stores up loads of honey;
ਸਾਰੰਗ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੧
Raag Sarang Bhagat Namdev
ਮਧੁ ਲੀਨੋ ਮੁਖਿ ਦੀਨੀ ਛਾਰੁ ॥
Madhh Leeno Mukh Dheenee Shhaar ||
Then someone comes and takes the honey, and throws dust in its mouth.
ਸਾਰੰਗ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੧
Raag Sarang Bhagat Namdev
ਗਊ ਬਾਛ ਕਉ ਸੰਚੈ ਖੀਰੁ ॥
Goo Baashh Ko Sanchai Kheer ||
The cow stores up loads of milk;
ਸਾਰੰਗ (ਭ. ਨਾਮਦੇਵ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੧
Raag Sarang Bhagat Namdev
ਗਲਾ ਬਾਂਧਿ ਦੁਹਿ ਲੇਇ ਅਹੀਰੁ ॥੨॥
Galaa Baandhh Dhuhi Laee Aheer ||2||
Then the milkman comes and ties it by its neck and milks it. ||2||
ਸਾਰੰਗ (ਭ. ਨਾਮਦੇਵ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੧
Raag Sarang Bhagat Namdev
ਮਾਇਆ ਕਾਰਨਿ ਸ੍ਰਮੁ ਅਤਿ ਕਰੈ ॥
Maaeiaa Kaaran Sram Ath Karai ||
For the sake of Maya, the mortal works very hard.
ਸਾਰੰਗ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੨
Raag Sarang Bhagat Namdev
ਸੋ ਮਾਇਆ ਲੈ ਗਾਡੈ ਧਰੈ ॥
So Maaeiaa Lai Gaaddai Dhharai ||
He takes the wealth of Maya, and buries it in the ground.
ਸਾਰੰਗ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੨
Raag Sarang Bhagat Namdev
ਅਤਿ ਸੰਚੈ ਸਮਝੈ ਨਹੀ ਮੂੜ੍ਹ੍ਹ ॥
Ath Sanchai Samajhai Nehee Moorrh ||
He acquires so much, but the fool does not appreciate it.
ਸਾਰੰਗ (ਭ. ਨਾਮਦੇਵ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੨
Raag Sarang Bhagat Namdev
ਧਨੁ ਧਰਤੀ ਤਨੁ ਹੋਇ ਗਇਓ ਧੂੜਿ ॥੩॥
Dhhan Dhharathee Than Hoe Gaeiou Dhhoorr ||3||
His wealth remains buried in the ground, while his body turns to dust. ||3||
ਸਾਰੰਗ (ਭ. ਨਾਮਦੇਵ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੩
Raag Sarang Bhagat Namdev
ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ ॥
Kaam Krodhh Thrisanaa Ath Jarai ||
He burns in tremendous sexual desire, unresolved anger and desire.
ਸਾਰੰਗ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੩
Raag Sarang Bhagat Namdev
ਸਾਧਸੰਗਤਿ ਕਬਹੂ ਨਹੀ ਕਰੈ ॥
Saadhhasangath Kabehoo Nehee Karai ||
He never joins the Saadh Sangat, the Company of the Holy.
ਸਾਰੰਗ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੩
Raag Sarang Bhagat Namdev
ਕਹਤ ਨਾਮਦੇਉ ਤਾ ਚੀ ਆਣਿ ॥
Kehath Naamadhaeo Thaa Chee Aan ||
Says Naam Dayv, seek God's Shelter;
ਸਾਰੰਗ (ਭ. ਨਾਮਦੇਵ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੪
Raag Sarang Bhagat Namdev
ਨਿਰਭੈ ਹੋਇ ਭਜੀਐ ਭਗਵਾਨ ॥੪॥੧॥
Nirabhai Hoe Bhajeeai Bhagavaan ||4||1||
Be fearless, and vibrate on the Lord God. ||4||1||
ਸਾਰੰਗ (ਭ. ਨਾਮਦੇਵ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੪
Raag Sarang Bhagat Namdev
ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥
Badhahu Kee N Hodd Maadhho Mo Sio ||
Why not make a bet with me, O Lord of Wealth?
ਸਾਰੰਗ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੪
Raag Sarang Bhagat Namdev
ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥
Thaakur Thae Jan Jan Thae Thaakur Khael Pariou Hai Tho Sio ||1|| Rehaao ||
From the master comes the servant, and from the servant, comes the master. This is the game I play with You. ||1||Pause||
ਸਾਰੰਗ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੫
Raag Sarang Bhagat Namdev
ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥
Aapan Dhaeo Dhaehuraa Aapan Aap Lagaavai Poojaa ||
You Yourself are the deity, and You are the temple of worship. You are the devoted worshipper.
ਸਾਰੰਗ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੫
Raag Sarang Bhagat Namdev
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥੧॥
Jal Thae Tharang Tharang Thae Hai Jal Kehan Sunan Ko Dhoojaa ||1||
From the water, the waves rise up, and from the waves, the water. They are only different by figures of speech. ||1||
ਸਾਰੰਗ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੬
Raag Sarang Bhagat Namdev
ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ ॥
Aapehi Gaavai Aapehi Naachai Aap Bajaavai Thooraa ||
You Yourself sing, and You Yourself dance. You Yourself blow the bugle.
ਸਾਰੰਗ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੬
Raag Sarang Bhagat Namdev
ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ ॥੨॥੨॥
Kehath Naamadhaeo Thoon Maero Thaakur Jan Ooraa Thoo Pooraa ||2||2||
Says Naam Dayv, You are my Lord and Master. Your humble servant is imperfect; You are perfect. ||2||2||
ਸਾਰੰਗ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੭
Raag Sarang Bhagat Namdev
ਦਾਸ ਅਨਿੰਨ ਮੇਰੋ ਨਿਜ ਰੂਪ ॥
Dhaas Aninn Maero Nij Roop ||
Says God: my slave is devoted only to me; he is in my very image.
ਸਾਰੰਗ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੭
Raag Sarang Bhagat Namdev
ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥
Dharasan Nimakh Thaap Three Mochan Parasath Mukath Karath Grih Koop ||1|| Rehaao ||
The sight of him, even for an instant, cures the three fevers; his touch brings liberation from the deep dark pit of household affairs. ||1||Pause||
ਸਾਰੰਗ (ਭ. ਨਾਮਦੇਵ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੮
Raag Sarang Bhagat Namdev
ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥
Maeree Baandhhee Bhagath Shhaddaavai Baandhhai Bhagath N Shhoottai Mohi ||
The devotee can release anyone from my bondage, but I cannot release anyone from his.
ਸਾਰੰਗ (ਭ. ਨਾਮਦੇਵ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧੮
Raag Sarang Bhagat Namdev