Sri Guru Granth Sahib
Displaying Ang 1256 of 1430
- 1
- 2
- 3
- 4
ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥
Dhukh Sukh Dhooo Sam Kar Jaanai Buraa Bhalaa Sansaar ||
He sees pleasure and pain as both the same, along with good and bad in the world.
ਮਲਾਰ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧
Raag Malar Guru Nanak Dev
ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥
Sudhh Budhh Surath Naam Har Paaeeai Sathasangath Gur Piaar ||2||
Wisdom, understanding and awareness are found in the Name of the Lord. In the Sat Sangat, the True Congregation, embrace love for the Guru. ||2||
ਮਲਾਰ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧
Raag Malar Guru Nanak Dev
ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥
Ahinis Laahaa Har Naam Paraapath Gur Dhaathaa Dhaevanehaar ||
Day and night, profit is obtained through the Lord's Name. The Guru, the Giver, has given this gift.
ਮਲਾਰ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੨
Raag Malar Guru Nanak Dev
ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥
Guramukh Sikh Soee Jan Paaeae Jis No Nadhar Karae Karathaar ||3||
That Sikh who becomes Gurmukh obtains it. The Creator blesses him with His Glance of Grace. ||3||
ਮਲਾਰ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੩
Raag Malar Guru Nanak Dev
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥
Kaaeiaa Mehal Mandhar Ghar Har Kaa This Mehi Raakhee Joth Apaar ||
The body is a mansion, a temple, the home of the Lord; He has infused His Infinite Light into it.
ਮਲਾਰ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੩
Raag Malar Guru Nanak Dev
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥
Naanak Guramukh Mehal Bulaaeeai Har Maelae Maelanehaar ||4||5||
O Nanak, the Gurmukh is invited to the Mansion of the Lord's Presence; the Lord unites him in His Union. ||4||5||
ਮਲਾਰ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੪
Raag Malar Guru Nanak Dev
ਮਲਾਰ ਮਹਲਾ ੧ ਘਰੁ ੨
Malaar Mehalaa 1 Ghar 2
Malaar, First Mehl, Second House:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੬
ਪਵਣੈ ਪਾਣੀ ਜਾਣੈ ਜਾਤਿ ॥
Pavanai Paanee Jaanai Jaath ||
Know that the creation was formed through air and water;
ਮਲਾਰ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੭
Raag Malar Guru Nanak Dev
ਕਾਇਆਂ ਅਗਨਿ ਕਰੇ ਨਿਭਰਾਂਤਿ ॥
Kaaeiaaan Agan Karae Nibharaanth ||
Have no doubt that the body was made through fire.
ਮਲਾਰ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੭
Raag Malar Guru Nanak Dev
ਜੰਮਹਿ ਜੀਅ ਜਾਣੈ ਜੇ ਥਾਉ ॥
Janmehi Jeea Jaanai Jae Thhaao ||
And if you know where the soul comes from,
ਮਲਾਰ (ਮਃ ੧) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੭
Raag Malar Guru Nanak Dev
ਸੁਰਤਾ ਪੰਡਿਤੁ ਤਾ ਕਾ ਨਾਉ ॥੧॥
Surathaa Panddith Thaa Kaa Naao ||1||
You shall be known as a wise religious scholar. ||1||
ਮਲਾਰ (ਮਃ ੧) (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੭
Raag Malar Guru Nanak Dev
ਗੁਣ ਗੋਬਿੰਦ ਨ ਜਾਣੀਅਹਿ ਮਾਇ ॥
Gun Gobindh N Jaaneeahi Maae ||
Who can know the Glorious Praises of the Lord of the Universe, O mother?
ਮਲਾਰ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੮
Raag Malar Guru Nanak Dev
ਅਣਡੀਠਾ ਕਿਛੁ ਕਹਣੁ ਨ ਜਾਇ ॥
Anaddeethaa Kishh Kehan N Jaae ||
Without seeing Him, we cannot say anything about Him.
ਮਲਾਰ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੮
Raag Malar Guru Nanak Dev
ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥
Kiaa Kar Aakh Vakhaaneeai Maae ||1|| Rehaao ||
How can anyone speak and describe Him, O mother? ||1||Pause||
ਮਲਾਰ (ਮਃ ੧) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੮
Raag Malar Guru Nanak Dev
ਊਪਰਿ ਦਰਿ ਅਸਮਾਨਿ ਪਇਆਲਿ ॥
Oopar Dhar Asamaan Paeiaal ||
He is high above the sky, and beneath the nether worlds.
ਮਲਾਰ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੯
Raag Malar Guru Nanak Dev
ਕਿਉ ਕਰਿ ਕਹੀਐ ਦੇਹੁ ਵੀਚਾਰਿ ॥
Kio Kar Keheeai Dhaehu Veechaar ||
How can I speak of Him? Let me understand.
ਮਲਾਰ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੯
Raag Malar Guru Nanak Dev
ਬਿਨੁ ਜਿਹਵਾ ਜੋ ਜਪੈ ਹਿਆਇ ॥
Bin Jihavaa Jo Japai Hiaae ||
Who knows what sort of Name is chanted,
ਮਲਾਰ (ਮਃ ੧) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੦
Raag Malar Guru Nanak Dev
ਕੋਈ ਜਾਣੈ ਕੈਸਾ ਨਾਉ ॥੨॥
Koee Jaanai Kaisaa Naao ||2||
In the heart, without the tongue? ||2||
ਮਲਾਰ (ਮਃ ੧) (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੦
Raag Malar Guru Nanak Dev
ਕਥਨੀ ਬਦਨੀ ਰਹੈ ਨਿਭਰਾਂਤਿ ॥
Kathhanee Badhanee Rehai Nibharaanth ||
Undoubtedly, words fail me.
ਮਲਾਰ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੦
Raag Malar Guru Nanak Dev
ਸੋ ਬੂਝੈ ਹੋਵੈ ਜਿਸੁ ਦਾਤਿ ॥
So Boojhai Hovai Jis Dhaath ||
He alone understands, who is blessed.
ਮਲਾਰ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੧
Raag Malar Guru Nanak Dev
ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥
Ahinis Anthar Rehai Liv Laae ||
Day and night, deep within, he remains lovingly attuned to the Lord.
ਮਲਾਰ (ਮਃ ੧) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੧
Raag Malar Guru Nanak Dev
ਸੋਈ ਪੁਰਖੁ ਜਿ ਸਚਿ ਸਮਾਇ ॥੩॥
Soee Purakh J Sach Samaae ||3||
He is the true person, who is merged in the True Lord. ||3||
ਮਲਾਰ (ਮਃ ੧) (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੧
Raag Malar Guru Nanak Dev
ਜਾਤਿ ਕੁਲੀਨੁ ਸੇਵਕੁ ਜੇ ਹੋਇ ॥
Jaath Kuleen Saevak Jae Hoe ||
If someone of high social standing becomes a selfless servant,
ਮਲਾਰ (ਮਃ ੧) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੧
Raag Malar Guru Nanak Dev
ਤਾ ਕਾ ਕਹਣਾ ਕਹਹੁ ਨ ਕੋਇ ॥
Thaa Kaa Kehanaa Kehahu N Koe ||
Then his praises cannot even be expressed.
ਮਲਾਰ (ਮਃ ੧) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੨
Raag Malar Guru Nanak Dev
ਵਿਚਿ ਸਨਾਤੀ ਸੇਵਕੁ ਹੋਇ ॥
Vich Sanaathanaee Saevak Hoe ||
And if someone from a low social class becomes a selfless servant,
ਮਲਾਰ (ਮਃ ੧) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੨
Raag Malar Guru Nanak Dev
ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥
Naanak Panheeaa Pehirai Soe ||4||1||6||
O Nanak, he shall wear shoes of honor. ||4||1||6||
ਮਲਾਰ (ਮਃ ੧) (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੨
Raag Malar Guru Nanak Dev
ਮਲਾਰ ਮਹਲਾ ੧ ॥
Malaar Mehalaa 1 ||
Malaar, First Mehl:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੬
ਦੁਖੁ ਵੇਛੋੜਾ ਇਕੁ ਦੁਖੁ ਭੂਖ ॥
Dhukh Vaeshhorraa Eik Dhukh Bhookh ||
The pain of separation - this is the hungry pain I feel.
ਮਲਾਰ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੩
Raag Malar Guru Nanak Dev
ਇਕੁ ਦੁਖੁ ਸਕਤਵਾਰ ਜਮਦੂਤ ॥
Eik Dhukh Sakathavaar Jamadhooth ||
Another pain is the attack of the Messenger of Death.
ਮਲਾਰ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੩
Raag Malar Guru Nanak Dev
ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥
Eik Dhukh Rog Lagai Than Dhhaae ||
Another pain is the disease consuming my body.
ਮਲਾਰ (ਮਃ ੧) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੪
Raag Malar Guru Nanak Dev
ਵੈਦ ਨ ਭੋਲੇ ਦਾਰੂ ਲਾਇ ॥੧॥
Vaidh N Bholae Dhaaroo Laae ||1||
O foolish doctor, don't give me medicine. ||1||
ਮਲਾਰ (ਮਃ ੧) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੪
Raag Malar Guru Nanak Dev
ਵੈਦ ਨ ਭੋਲੇ ਦਾਰੂ ਲਾਇ ॥
Vaidh N Bholae Dhaaroo Laae ||
O foolish doctor, don't give me medicine.
ਮਲਾਰ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੪
Raag Malar Guru Nanak Dev
ਦਰਦੁ ਹੋਵੈ ਦੁਖੁ ਰਹੈ ਸਰੀਰ ॥
Dharadh Hovai Dhukh Rehai Sareer ||
The pain persists, and the body continues to suffer.
ਮਲਾਰ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੪
Raag Malar Guru Nanak Dev
ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥
Aisaa Dhaaroo Lagai N Beer ||1|| Rehaao ||
Your medicine has no effect on me. ||1||Pause||
ਮਲਾਰ (ਮਃ ੧) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੫
Raag Malar Guru Nanak Dev
ਖਸਮੁ ਵਿਸਾਰਿ ਕੀਏ ਰਸ ਭੋਗ ॥
Khasam Visaar Keeeae Ras Bhog ||
Forgetting his Lord and Master, the mortal enjoys sensual pleasures;
ਮਲਾਰ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੫
Raag Malar Guru Nanak Dev
ਤਾਂ ਤਨਿ ਉਠਿ ਖਲੋਏ ਰੋਗ ॥
Thaan Than Outh Khaloeae Rog ||
Then, disease rises up in his body.
ਮਲਾਰ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੫
Raag Malar Guru Nanak Dev
ਮਨ ਅੰਧੇ ਕਉ ਮਿਲੈ ਸਜਾਇ ॥
Man Andhhae Ko Milai Sajaae ||
The blind mortal receives his punishment.
ਮਲਾਰ (ਮਃ ੧) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੬
Raag Malar Guru Nanak Dev
ਵੈਦ ਨ ਭੋਲੇ ਦਾਰੂ ਲਾਇ ॥੨॥
Vaidh N Bholae Dhaaroo Laae ||2||
O foolish doctor, don't give me medicine. ||2||
ਮਲਾਰ (ਮਃ ੧) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੬
Raag Malar Guru Nanak Dev
ਚੰਦਨ ਕਾ ਫਲੁ ਚੰਦਨ ਵਾਸੁ ॥
Chandhan Kaa Fal Chandhan Vaas ||
The value of sandalwood lies in its fragrance.
ਮਲਾਰ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੬
Raag Malar Guru Nanak Dev
ਮਾਣਸ ਕਾ ਫਲੁ ਘਟ ਮਹਿ ਸਾਸੁ ॥
Maanas Kaa Fal Ghatt Mehi Saas ||
The value of the human lasts only as long as the breath in the body.
ਮਲਾਰ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੭
Raag Malar Guru Nanak Dev
ਸਾਸਿ ਗਇਐ ਕਾਇਆ ਢਲਿ ਪਾਇ ॥
Saas Gaeiai Kaaeiaa Dtal Paae ||
When the breath is taken away, the body crumbles into dust.
ਮਲਾਰ (ਮਃ ੧) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੭
Raag Malar Guru Nanak Dev
ਤਾ ਕੈ ਪਾਛੈ ਕੋਇ ਨ ਖਾਇ ॥੩॥
Thaa Kai Paashhai Koe N Khaae ||3||
After that, no one takes any food. ||3||
ਮਲਾਰ (ਮਃ ੧) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੭
Raag Malar Guru Nanak Dev
ਕੰਚਨ ਕਾਇਆ ਨਿਰਮਲ ਹੰਸੁ ॥
Kanchan Kaaeiaa Niramal Hans ||
The mortal's body is golden, and the soul-swan is immaculate and pure,
ਮਲਾਰ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੮
Raag Malar Guru Nanak Dev
ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥
Jis Mehi Naam Niranjan Ans ||
If even a tiny particle of the Immaculate Naam is within.
ਮਲਾਰ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੮
Raag Malar Guru Nanak Dev
ਦੂਖ ਰੋਗ ਸਭਿ ਗਇਆ ਗਵਾਇ ॥
Dhookh Rog Sabh Gaeiaa Gavaae ||
All pain and disease are eradicated.
ਮਲਾਰ (ਮਃ ੧) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੮
Raag Malar Guru Nanak Dev
ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥
Naanak Shhoottas Saachai Naae ||4||2||7||
O Nanak, the mortal is saved through the True Name. ||4||2||7||
ਮਲਾਰ (ਮਃ ੧) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੯
Raag Malar Guru Nanak Dev
ਮਲਾਰ ਮਹਲਾ ੧ ॥
Malaar Mehalaa 1 ||
Malaar, First Mehl:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੬
ਦੁਖ ਮਹੁਰਾ ਮਾਰਣ ਹਰਿ ਨਾਮੁ ॥
Dhukh Mahuraa Maaran Har Naam ||
Pain is the poison. The Lord's Name is the antidote.
ਮਲਾਰ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੯
Raag Malar Guru Nanak Dev
ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥
Silaa Santhokh Peesan Hathh Dhaan ||
Grind it up in the mortar of contentment, with the pestle of charitable giving.
ਮਲਾਰ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੬ ਪੰ. ੧੯
Raag Malar Guru Nanak Dev