Sri Guru Granth Sahib
Displaying Ang 1257 of 1430
- 1
- 2
- 3
- 4
ਨਿਤ ਨਿਤ ਲੇਹੁ ਨ ਛੀਜੈ ਦੇਹ ॥
Nith Nith Laehu N Shheejai Dhaeh ||
Take it each and every day, and your body shall not waste away.
ਮਲਾਰ (ਮਃ ੧) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧
Raag Malar Guru Nanak Dev
ਅੰਤ ਕਾਲਿ ਜਮੁ ਮਾਰੈ ਠੇਹ ॥੧॥
Anth Kaal Jam Maarai Thaeh ||1||
At the very last instant, you shall strike down the Messenger of Death. ||1||
ਮਲਾਰ (ਮਃ ੧) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧
Raag Malar Guru Nanak Dev
ਐਸਾ ਦਾਰੂ ਖਾਹਿ ਗਵਾਰ ॥
Aisaa Dhaaroo Khaahi Gavaar ||
So take such medicine, O fool,
ਮਲਾਰ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧
Raag Malar Guru Nanak Dev
ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥
Jith Khaadhhai Thaerae Jaahi Vikaar ||1|| Rehaao ||
By which your corruption shall be taken away. ||1||Pause||
ਮਲਾਰ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੨
Raag Malar Guru Nanak Dev
ਰਾਜੁ ਮਾਲੁ ਜੋਬਨੁ ਸਭੁ ਛਾਂਵ ॥
Raaj Maal Joban Sabh Shhaanv ||
Power, wealth and youth are all just shadows,
ਮਲਾਰ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੨
Raag Malar Guru Nanak Dev
ਰਥਿ ਫਿਰੰਦੈ ਦੀਸਹਿ ਥਾਵ ॥
Rathh Firandhai Dheesehi Thhaav ||
As are the vehicles you see moving around.
ਮਲਾਰ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੨
Raag Malar Guru Nanak Dev
ਦੇਹ ਨ ਨਾਉ ਨ ਹੋਵੈ ਜਾਤਿ ॥
Dhaeh N Naao N Hovai Jaath ||
Neither your body, nor your fame, nor your social status shall go along with you.
ਮਲਾਰ (ਮਃ ੧) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੩
Raag Malar Guru Nanak Dev
ਓਥੈ ਦਿਹੁ ਐਥੈ ਸਭ ਰਾਤਿ ॥੨॥
Outhhai Dhihu Aithhai Sabh Raath ||2||
In the next world it is day, while here, it is all night. ||2||
ਮਲਾਰ (ਮਃ ੧) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੩
Raag Malar Guru Nanak Dev
ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥
Saadh Kar Samadhhaan Thrisanaa Ghio Thael ||
Let your taste for pleasures be the firewood, let your greed be the ghee,
ਮਲਾਰ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੩
Raag Malar Guru Nanak Dev
ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥
Kaam Krodhh Aganee Sio Mael ||
And your sexual desire and anger the cooking oil; burn them in the fire.
ਮਲਾਰ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੪
Raag Malar Guru Nanak Dev
ਹੋਮ ਜਗ ਅਰੁ ਪਾਠ ਪੁਰਾਣ ॥
Hom Jag Ar Paath Puraan ||
Some make burnt offerings, hold sacred feasts, and read the Puraanas.
ਮਲਾਰ (ਮਃ ੧) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੪
Raag Malar Guru Nanak Dev
ਜੋ ਤਿਸੁ ਭਾਵੈ ਸੋ ਪਰਵਾਣ ॥੩॥
Jo This Bhaavai So Paravaan ||3||
Whatever pleases God is acceptable. ||3||
ਮਲਾਰ (ਮਃ ੧) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੪
Raag Malar Guru Nanak Dev
ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥
Thap Kaagadh Thaeraa Naam Neesaan ||
Intense meditation is the paper, and Your Name is the insignia.
ਮਲਾਰ (ਮਃ ੧) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੫
Raag Malar Guru Nanak Dev
ਜਿਨ ਕਉ ਲਿਖਿਆ ਏਹੁ ਨਿਧਾਨੁ ॥
Jin Ko Likhiaa Eaehu Nidhhaan ||
Those for whom this treasure is ordered,
ਮਲਾਰ (ਮਃ ੧) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੫
Raag Malar Guru Nanak Dev
ਸੇ ਧਨਵੰਤ ਦਿਸਹਿ ਘਰਿ ਜਾਇ ॥
Sae Dhhanavanth Dhisehi Ghar Jaae ||
Look wealthy when they reach their true home.
ਮਲਾਰ (ਮਃ ੧) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੫
Raag Malar Guru Nanak Dev
ਨਾਨਕ ਜਨਨੀ ਧੰਨੀ ਮਾਇ ॥੪॥੩॥੮॥
Naanak Jananee Dhhannee Maae ||4||3||8||
O Nanak, blessed is that mother who gave birth to them. ||4||3||8||
ਮਲਾਰ (ਮਃ ੧) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੬
Raag Malar Guru Nanak Dev
ਮਲਾਰ ਮਹਲਾ ੧ ॥
Malaar Mehalaa 1 ||
Malaar, First Mehl:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੭
ਬਾਗੇ ਕਾਪੜ ਬੋਲੈ ਬੈਣ ॥
Baagae Kaaparr Bolai Bain ||
You wear white clothes, and speak sweet words.
ਮਲਾਰ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੬
Raag Malar Guru Nanak Dev
ਲੰਮਾ ਨਕੁ ਕਾਲੇ ਤੇਰੇ ਨੈਣ ॥
Lanmaa Nak Kaalae Thaerae Nain ||
Your nose is sharp, and your eyes are black.
ਮਲਾਰ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੬
Raag Malar Guru Nanak Dev
ਕਬਹੂੰ ਸਾਹਿਬੁ ਦੇਖਿਆ ਭੈਣ ॥੧॥
Kabehoon Saahib Dhaekhiaa Bhain ||1||
Have you ever seen your Lord and Master, O sister? ||1||
ਮਲਾਰ (ਮਃ ੧) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੭
Raag Malar Guru Nanak Dev
ਊਡਾਂ ਊਡਿ ਚੜਾਂ ਅਸਮਾਨਿ ॥
Ooddaan Oodd Charraan Asamaan ||
O my All-powerful Lord and Master,
ਮਲਾਰ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੭
Raag Malar Guru Nanak Dev
ਸਾਹਿਬ ਸੰਮ੍ਰਿਥ ਤੇਰੈ ਤਾਣਿ ॥
Saahib Sanmrithh Thaerai Thaan ||
By Your power, I fly and soar, and ascend to the heavens.
ਮਲਾਰ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੭
Raag Malar Guru Nanak Dev
ਜਲਿ ਥਲਿ ਡੂੰਗਰਿ ਦੇਖਾਂ ਤੀਰ ॥
Jal Thhal Ddoongar Dhaekhaan Theer ||
I see Him in the water, on the land, in the mountains, on the river-banks,
ਮਲਾਰ (ਮਃ ੧) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੮
Raag Malar Guru Nanak Dev
ਥਾਨ ਥਨੰਤਰਿ ਸਾਹਿਬੁ ਬੀਰ ॥੨॥
Thhaan Thhananthar Saahib Beer ||2||
In all places and interspaces, O brother. ||2||
ਮਲਾਰ (ਮਃ ੧) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੮
Raag Malar Guru Nanak Dev
ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥
Jin Than Saaj Dheeeae Naal Khanbh ||
He fashioned the body, and gave it wings;
ਮਲਾਰ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੮
Raag Malar Guru Nanak Dev
ਅਤਿ ਤ੍ਰਿਸਨਾ ਉਡਣੈ ਕੀ ਡੰਝ ॥
Ath Thrisanaa Ouddanai Kee Ddanjh ||
He gave it great thirst and desire to fly.
ਮਲਾਰ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੯
Raag Malar Guru Nanak Dev
ਨਦਰਿ ਕਰੇ ਤਾਂ ਬੰਧਾਂ ਧੀਰ ॥
Nadhar Karae Thaan Bandhhaan Dhheer ||
When He bestows His Glance of Grace, I am comforted and consoled.
ਮਲਾਰ (ਮਃ ੧) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੯
Raag Malar Guru Nanak Dev
ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥
Jio Vaekhaalae Thio Vaekhaan Beer ||3||
As He makes me see, so do I see, O brother. ||3||
ਮਲਾਰ (ਮਃ ੧) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੯
Raag Malar Guru Nanak Dev
ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥
N Eihu Than Jaaeigaa N Jaahigae Khanbh ||
Neither this body, nor its wings, shall go to the world hereafter.
ਮਲਾਰ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੯
Raag Malar Guru Nanak Dev
ਪਉਣੈ ਪਾਣੀ ਅਗਨੀ ਕਾ ਸਨਬੰਧ ॥
Pounai Paanee Aganee Kaa Sanabandhh ||
It is a fusion of air, water and fire.
ਮਲਾਰ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੦
Raag Malar Guru Nanak Dev
ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥
Naanak Karam Hovai Japeeai Kar Gur Peer ||
O Nanak, if it is in the mortal's karma, then he meditates on the Lord, with the Guru as his Spiritual Teacher.
ਮਲਾਰ (ਮਃ ੧) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੦
Raag Malar Guru Nanak Dev
ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥
Sach Samaavai Eaehu Sareer ||4||4||9||
This body is absorbed in the Truth. ||4||4||9||
ਮਲਾਰ (ਮਃ ੧) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੧
Raag Malar Guru Nanak Dev
ਮਲਾਰ ਮਹਲਾ ੩ ਚਉਪਦੇ ਘਰੁ ੧
Malaar Mehalaa 3 Choupadhae Ghar 1
Malaar, Third Mehl, Chau-Padas, First House:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੭
ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ ॥
Nirankaar Aakaar Hai Aapae Aapae Bharam Bhulaaeae ||
The Formless Lord is formed by Himself. He Himself deludes in doubt.
ਮਲਾਰ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੩
Raag Malar Guru Amar Das
ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ ॥
Kar Kar Karathaa Aapae Vaekhai Jith Bhaavai Thith Laaeae ||
Creating the Creation, the Creator Himself beholds it; He enjoins us as He pleases.
ਮਲਾਰ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੩
Raag Malar Guru Amar Das
ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥
Saevak Ko Eaehaa Vaddiaaee Jaa Ko Hukam Manaaeae ||1||
This is the true greatness of His servant, that he obeys the Hukam of the Lord's Command. ||1||
ਮਲਾਰ (ਮਃ ੩) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੪
Raag Malar Guru Amar Das
ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ॥
Aapanaa Bhaanaa Aapae Jaanai Gur Kirapaa Thae Leheeai ||
Only He Himself knows His Will. By Guru's Grace, it is grasped.
ਮਲਾਰ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੪
Raag Malar Guru Amar Das
ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ ॥
Eaehaa Sakath Sivai Ghar Aavai Jeevadhiaa Mar Reheeai ||1|| Rehaao ||
When this play of Shiva and Shakti comes to his home, he remains dead while yet alive. ||1||Pause||
ਮਲਾਰ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੫
Raag Malar Guru Amar Das
ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥
Vaedh Parrai Parr Vaadh Vakhaanai Brehamaa Bisan Mehaesaa ||
They read the Vedas, and read them again, and engage in arguments about Brahma, Vishnu and Shiva.
ਮਲਾਰ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੫
Raag Malar Guru Amar Das
ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥
Eaeh Thrigun Maaeiaa Jin Jagath Bhulaaeiaa Janam Maran Kaa Sehasaa ||
This three-phased Maya has deluded the whole world into cynicism about death and birth.
ਮਲਾਰ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੬
Raag Malar Guru Amar Das
ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥
Gur Parasaadhee Eaeko Jaanai Chookai Manahu Andhaesaa ||2||
By Guru's Grace, know the One Lord, and the anxiety of your mind will be allayed. ||2||
ਮਲਾਰ (ਮਃ ੩) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੭
Raag Malar Guru Amar Das
ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥
Ham Dheen Moorakh Aveechaaree Thum Chinthaa Karahu Hamaaree ||
I am meek, foolish and thoughtless, but still, You take care of me.
ਮਲਾਰ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੭
Raag Malar Guru Amar Das
ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥
Hohu Dhaeiaal Kar Dhaas Dhaasaa Kaa Saevaa Karee Thumaaree ||
Please be kind to me, and make me the slave of Your slaves, so that I may serve You.
ਮਲਾਰ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੮
Raag Malar Guru Amar Das
ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥
Eaek Nidhhaan Dhaehi Thoo Apanaa Ahinis Naam Vakhaanee ||3||
Please bless me with the treasure of the One Name, that I may chant it, day and night. ||3||
ਮਲਾਰ (ਮਃ ੩) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੮
Raag Malar Guru Amar Das
ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ ॥
Kehath Naanak Gur Parasaadhee Boojhahu Koee Aisaa Karae Veechaaraa ||
Says Nanak, by Guru's Grace, understand. Hardly anyone considers this.
ਮਲਾਰ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੯
Raag Malar Guru Amar Das
ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥
Jio Jal Oopar Faen Budhabudhaa Thaisaa Eihu Sansaaraa ||
Like foam bubbling up on the surface of the water, so is this world.
ਮਲਾਰ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੭ ਪੰ. ੧੯
Raag Malar Guru Amar Das