Sri Guru Granth Sahib
Displaying Ang 126 of 1430
- 1
- 2
- 3
- 4
ਆਪੇ ਊਚਾ ਊਚੋ ਹੋਈ ॥
Aapae Oochaa Oocho Hoee ||
He Himself is the Highest of the High.
ਮਾਝ (ਮਃ ੩) ਅਸਟ (੨੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧
Raag Maajh Guru Amar Das
ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥
Jis Aap Vikhaalae S Vaekhai Koee ||
How rare are those who behold Him. He causes Himself to be seen.
ਮਾਝ (ਮਃ ੩) ਅਸਟ (੨੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧
Raag Maajh Guru Amar Das
ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥੮॥੨੬॥੨੭॥
Naanak Naam Vasai Ghatt Anthar Aapae Vaekh Vikhaalaniaa ||8||26||27||
O Nanak, the Naam, the Name of the Lord, abides deep within the hearts of those who see the Lord themselves, and inspire others to see Him as well. ||8||26||27||
ਮਾਝ (ਮਃ ੩) ਅਸਟ (੨੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬
ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥
Maeraa Prabh Bharapoor Rehiaa Sabh Thhaaee ||
My God is pervading and permeating all places.
ਮਾਝ (ਮਃ ੩) ਅਸਟ (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੨
Raag Maajh Guru Amar Das
ਗੁਰ ਪਰਸਾਦੀ ਘਰ ਹੀ ਮਹਿ ਪਾਈ ॥
Gur Parasaadhee Ghar Hee Mehi Paaee ||
By Guru's Grace, I have found Him within the home of my own heart.
ਮਾਝ (ਮਃ ੩) ਅਸਟ (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੩
Raag Maajh Guru Amar Das
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥੧॥
Sadhaa Saraevee Eik Man Dhhiaaee Guramukh Sach Samaavaniaa ||1||
I serve Him constantly, and I meditate on Him single-mindedly. As Gurmukh, I am absorbed in the True One. ||1||
ਮਾਝ (ਮਃ ੩) ਅਸਟ (੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੩
Raag Maajh Guru Amar Das
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥
Ho Vaaree Jeeo Vaaree Jagajeevan Mann Vasaavaniaa ||
I am a sacrifice, my soul is a sacrifice, to those who enshrine the Lord, the Life of the World, within their minds.
ਮਾਝ (ਮਃ ੩) ਅਸਟ (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੪
Raag Maajh Guru Amar Das
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥
Har Jagajeevan Nirabho Dhaathaa Guramath Sehaj Samaavaniaa ||1|| Rehaao ||
Through the Guru's Teachings, I merge with intuitive ease into the Lord, the Life of the World, the Fearless One, the Great Giver. ||1||Pause||
ਮਾਝ (ਮਃ ੩) ਅਸਟ (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੪
Raag Maajh Guru Amar Das
ਘਰ ਮਹਿ ਧਰਤੀ ਧਉਲੁ ਪਾਤਾਲਾ ॥
Ghar Mehi Dhharathee Dhhoul Paathaalaa ||
Within the home of the self is the earth, its support and the nether regions of the underworld.
ਮਾਝ (ਮਃ ੩) ਅਸਟ (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੫
Raag Maajh Guru Amar Das
ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥
Ghar Hee Mehi Preetham Sadhaa Hai Baalaa ||
Within the home of the self is the Eternally Young Beloved.
ਮਾਝ (ਮਃ ੩) ਅਸਟ (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੫
Raag Maajh Guru Amar Das
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥੨॥
Sadhaa Anandh Rehai Sukhadhaathaa Guramath Sehaj Samaavaniaa ||2||
The Giver of peace is eternally blissful. Through the Guru's Teachings, we are absorbed in intuitive peace. ||2||
ਮਾਝ (ਮਃ ੩) ਅਸਟ (੨੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੬
Raag Maajh Guru Amar Das
ਕਾਇਆ ਅੰਦਰਿ ਹਉਮੈ ਮੇਰਾ ॥
Kaaeiaa Andhar Houmai Maeraa ||
When the body is filled with ego and selfishness,
ਮਾਝ (ਮਃ ੩) ਅਸਟ (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੬
Raag Maajh Guru Amar Das
ਜੰਮਣ ਮਰਣੁ ਨ ਚੂਕੈ ਫੇਰਾ ॥
Janman Maran N Chookai Faeraa ||
The cycle of birth and death does not end.
ਮਾਝ (ਮਃ ੩) ਅਸਟ (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੬
Raag Maajh Guru Amar Das
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥੩॥
Guramukh Hovai S Houmai Maarae Sacho Sach Dhhiaavaniaa ||3||
One who becomes Gurmukh subdues egotism, and meditates on the Truest of the True. ||3||
ਮਾਝ (ਮਃ ੩) ਅਸਟ (੨੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੭
Raag Maajh Guru Amar Das
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥
Kaaeiaa Andhar Paap Punn Dhue Bhaaee ||
Within this body are the two brothers, sin and virtue.
ਮਾਝ (ਮਃ ੩) ਅਸਟ (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੭
Raag Maajh Guru Amar Das
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
Dhuhee Mil Kai Srisatt Oupaaee ||
When the two joined together, the Universe was produced.
ਮਾਝ (ਮਃ ੩) ਅਸਟ (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੮
Raag Maajh Guru Amar Das
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥
Dhovai Maar Jaae Eikath Ghar Aavai Guramath Sehaj Samaavaniaa ||4||
Subduing both, and entering into the Home of the One, through the Guru's Teachings, we are absorbed in intuitive peace. ||4||
ਮਾਝ (ਮਃ ੩) ਅਸਟ (੨੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੮
Raag Maajh Guru Amar Das
ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥
Ghar Hee Maahi Dhoojai Bhaae Anaeraa ||
Within the home of the self is the darkness of the love of duality.
ਮਾਝ (ਮਃ ੩) ਅਸਟ (੨੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੯
Raag Maajh Guru Amar Das
ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥
Chaanan Hovai Shhoddai Houmai Maeraa ||
When the Divine Light dawns, ego and selfishness are dispelled.
ਮਾਝ (ਮਃ ੩) ਅਸਟ (੨੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੯
Raag Maajh Guru Amar Das
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥੫॥
Paragatt Sabadh Hai Sukhadhaathaa Anadhin Naam Dhhiaavaniaa ||5||
The Giver of peace is revealed through the Shabad, meditating upon the Naam, night and day. ||5||
ਮਾਝ (ਮਃ ੩) ਅਸਟ (੨੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੯
Raag Maajh Guru Amar Das
ਅੰਤਰਿ ਜੋਤਿ ਪਰਗਟੁ ਪਾਸਾਰਾ ॥
Anthar Joth Paragatt Paasaaraa ||
Deep within the self is the Light of God; It radiates throughout the expanse of His creation.
ਮਾਝ (ਮਃ ੩) ਅਸਟ (੨੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੦
Raag Maajh Guru Amar Das
ਗੁਰ ਸਾਖੀ ਮਿਟਿਆ ਅੰਧਿਆਰਾ ॥
Gur Saakhee Mittiaa Andhhiaaraa ||
Through the Guru's Teachings, the darkness of spiritual ignorance is dispelled.
ਮਾਝ (ਮਃ ੩) ਅਸਟ (੨੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੦
Raag Maajh Guru Amar Das
ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੬॥
Kamal Bigaas Sadhaa Sukh Paaeiaa Jothee Joth Milaavaniaa ||6||
The heart-lotus blossoms forth, and eternal peace is obtained, as one's light merges into the Light. ||6||
ਮਾਝ (ਮਃ ੩) ਅਸਟ (੨੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੧
Raag Maajh Guru Amar Das
ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥
Andhar Mehal Rathanee Bharae Bhanddaaraa ||
Within the mansion is the treasure house, overflowing with jewels.
ਮਾਝ (ਮਃ ੩) ਅਸਟ (੨੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੧
Raag Maajh Guru Amar Das
ਗੁਰਮੁਖਿ ਪਾਏ ਨਾਮੁ ਅਪਾਰਾ ॥
Guramukh Paaeae Naam Apaaraa ||
The Gurmukh obtains the Infinite Naam, the Name of the Lord.
ਮਾਝ (ਮਃ ੩) ਅਸਟ (੨੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੨
Raag Maajh Guru Amar Das
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥੭॥
Guramukh Vanajae Sadhaa Vaapaaree Laahaa Naam Sadh Paavaniaa ||7||
The Gurmukh, the trader, always purchases the merchandise of the Naam, and always reaps profits. ||7||
ਮਾਝ (ਮਃ ੩) ਅਸਟ (੨੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੨
Raag Maajh Guru Amar Das
ਆਪੇ ਵਥੁ ਰਾਖੈ ਆਪੇ ਦੇਇ ॥
Aapae Vathh Raakhai Aapae Dhaee ||
The Lord Himself keeps this merchandise in stock, and He Himself distributes it.
ਮਾਝ (ਮਃ ੩) ਅਸਟ (੨੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੩
Raag Maajh Guru Amar Das
ਗੁਰਮੁਖਿ ਵਣਜਹਿ ਕੇਈ ਕੇਇ ॥
Guramukh Vanajehi Kaeee Kaee ||
Rare is that Gurmukh who trades in this.
ਮਾਝ (ਮਃ ੩) ਅਸਟ (੨੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੩
Raag Maajh Guru Amar Das
ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥
Naanak Jis Nadhar Karae So Paaeae Kar Kirapaa Mann Vasaavaniaa ||8||27||28||
O Nanak, those upon whom the Lord casts His Glance of Grace, obtain it. Through His Mercy, it is enshrined in the mind. ||8||27||28||
ਮਾਝ (ਮਃ ੩) ਅਸਟ (੨੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੩
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬
ਹਰਿ ਆਪੇ ਮੇਲੇ ਸੇਵ ਕਰਾਏ ॥
Har Aapae Maelae Saev Karaaeae ||
The Lord Himself leads us to merge with Him and serve Him.
ਮਾਝ (ਮਃ ੩) ਅਸਟ (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੪
Raag Maajh Guru Amar Das
ਗੁਰ ਕੈ ਸਬਦਿ ਭਾਉ ਦੂਜਾ ਜਾਏ ॥
Gur Kai Sabadh Bhaao Dhoojaa Jaaeae ||
Through the Word of the Guru's Shabad, the love of duality is eradicated.
ਮਾਝ (ਮਃ ੩) ਅਸਟ (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੪
Raag Maajh Guru Amar Das
ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥
Har Niramal Sadhaa Gunadhaathaa Har Gun Mehi Aap Samaavaniaa ||1||
The Immaculate Lord is the Bestower of eternal virtue. The Lord Himself leads us to merge in His Virtuous Goodness. ||1||
ਮਾਝ (ਮਃ ੩) ਅਸਟ (੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੫
Raag Maajh Guru Amar Das
ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥
Ho Vaaree Jeeo Vaaree Sach Sachaa Hiradhai Vasaavaniaa ||
I am a sacrifice, my soul is a sacrifice, to those who enshrine the Truest of the True within their hearts.
ਮਾਝ (ਮਃ ੩) ਅਸਟ (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੬
Raag Maajh Guru Amar Das
ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥
Sachaa Naam Sadhaa Hai Niramal Gur Sabadhee Mann Vasaavaniaa ||1|| Rehaao ||
The True Name is eternally pure and immaculate. Through the Word of the Guru's Shabad, it is enshrined within the mind. ||1||Pause||
ਮਾਝ (ਮਃ ੩) ਅਸਟ (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੬
Raag Maajh Guru Amar Das
ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥
Aapae Gur Dhaathaa Karam Bidhhaathaa ||
The Guru Himself is the Giver, the Architect of Destiny.
ਮਾਝ (ਮਃ ੩) ਅਸਟ (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੭
Raag Maajh Guru Amar Das
ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ ॥
Saevak Saevehi Guramukh Har Jaathaa ||
The Gurmukh, the humble servant who serves the Lord, comes to know Him.
ਮਾਝ (ਮਃ ੩) ਅਸਟ (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੭
Raag Maajh Guru Amar Das
ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥
Anmrith Naam Sadhaa Jan Sohehi Guramath Har Ras Paavaniaa ||2||
Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||
ਮਾਝ (ਮਃ ੩) ਅਸਟ (੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੭
Raag Maajh Guru Amar Das
ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ ॥
Eis Gufaa Mehi Eik Thhaan Suhaaeiaa ||
Within the cave of this body, there is one beautiful place.
ਮਾਝ (ਮਃ ੩) ਅਸਟ (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੮
Raag Maajh Guru Amar Das
ਪੂਰੈ ਗੁਰਿ ਹਉਮੈ ਭਰਮੁ ਚੁਕਾਇਆ ॥
Poorai Gur Houmai Bharam Chukaaeiaa ||
Through the Perfect Guru, ego and doubt are dispelled.
ਮਾਝ (ਮਃ ੩) ਅਸਟ (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੯
Raag Maajh Guru Amar Das
ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥
Anadhin Naam Salaahan Rang Raathae Gur Kirapaa Thae Paavaniaa ||3||
Night and day, praise the Naam, the Name of the Lord; imbued with the Lord's Love, by Guru's Grace, you shall find Him. ||3||
ਮਾਝ (ਮਃ ੩) ਅਸਟ (੨੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੯
Raag Maajh Guru Amar Das