Sri Guru Granth Sahib
Displaying Ang 1260 of 1430
- 1
- 2
- 3
- 4
ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥
Gur Sabadh Rathae Sadhaa Bairaagee Har Dharageh Saachee Paavehi Maan ||2||
Imbued with the Word of the Guru's Shabad, they remain forever detached. They are honored in the True Court of the Lord. ||2||
ਮਲਾਰ (ਮਃ ੩) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧
Raag Malar Guru Amar Das
ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥
Eihu Man Khaelai Hukam Kaa Baadhhaa Eik Khin Mehi Dheh Dhis Fir Aavai ||
This mind plays, subject to the Lord's Will; in an instant, it wanders out in the ten directions and returns home again.
ਮਲਾਰ (ਮਃ ੩) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੨
Raag Malar Guru Amar Das
ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥
Jaan Aapae Nadhar Karae Har Prabh Saachaa Thaan Eihu Man Guramukh Thathakaal Vas Aavai ||3||
When the True Lord God Himself bestows His Glance of Grace, then this mind is instantly brought under control by the Gurmukh. ||3||
ਮਲਾਰ (ਮਃ ੩) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੨
Raag Malar Guru Amar Das
ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥
Eis Man Kee Bidhh Man Hoo Jaanai Boojhai Sabadh Veechaar ||
The mortal comes to know the ways and means of the mind, realizing and contemplating the Shabad.
ਮਲਾਰ (ਮਃ ੩) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੩
Raag Malar Guru Amar Das
ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥
Naanak Naam Dhhiaae Sadhaa Thoo Bhav Saagar Jith Paavehi Paar ||4||6||
O Nanak, meditate forever on the Naam, and cross over the terrifying world-ocean. ||4||6||
ਮਲਾਰ (ਮਃ ੩) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੪
Raag Malar Guru Amar Das
ਮਲਾਰ ਮਹਲਾ ੩ ॥
Malaar Mehalaa 3 ||
Malaar, Third Mehl:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੦
ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ ॥
Jeeo Pindd Praan Sabh This Kae Ghatt Ghatt Rehiaa Samaaee ||
Soul, body and breath of life are all His; He is permeating and pervading each and every heart.
ਮਲਾਰ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੫
Raag Malar Guru Amar Das
ਏਕਸੁ ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥੧॥
Eaekas Bin Mai Avar N Jaanaa Sathigur Dheeaa Bujhaaee ||1||
Except the One Lord, I do not know any other at all. The True Guru has revealed this to me. ||1||
ਮਲਾਰ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੫
Raag Malar Guru Amar Das
ਮਨ ਮੇਰੇ ਨਾਮਿ ਰਹਉ ਲਿਵ ਲਾਈ ॥
Man Maerae Naam Reho Liv Laaee ||
O my mind, remain lovingly attuned to the Naam, the Name of the Lord.
ਮਲਾਰ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੬
Raag Malar Guru Amar Das
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥
Adhisatt Agochar Aparanpar Karathaa Gur Kai Sabadh Har Dhhiaaee ||1|| Rehaao ||
Through the Word of the Guru's Shabad, I meditate on the Lord, the Unseen, Unfathomable and Infinite Creator. ||1||Pause||
ਮਲਾਰ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੬
Raag Malar Guru Amar Das
ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥
Man Than Bheejai Eaek Liv Laagai Sehajae Rehae Samaaee ||
Mind and body are pleased, lovingly attuned to the One Lord, intuitively absorbed in peace and poise.
ਮਲਾਰ (ਮਃ ੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੭
Raag Malar Guru Amar Das
ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥
Gur Parasaadhee Bhram Bho Bhaagai Eaek Naam Liv Laaee ||2||
By Guru's Grace, doubt and fear are dispelled, being lovingly attuned to the One Name. ||2||
ਮਲਾਰ (ਮਃ ੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੭
Raag Malar Guru Amar Das
ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥
Gur Bachanee Sach Kaar Kamaavai Gath Math Thab Hee Paaee ||
When the mortal follows the Guru's Teachings, and lives the Truth, then he attains the state of emancipation.
ਮਲਾਰ (ਮਃ ੩) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੮
Raag Malar Guru Amar Das
ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥
Kott Madhhae Kisehi Bujhaaeae Thin Raam Naam Liv Laaee ||3||
Among millions, how rare is that one who understands, and is lovingly attuned to the Name of the Lord. ||3||
ਮਲਾਰ (ਮਃ ੩) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੮
Raag Malar Guru Amar Das
ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥
Jeh Jeh Dhaekhaa Theh Eaeko Soee Eih Guramath Budhh Paaee ||
Wherever I look, there I see the One. This understanding has come through the Guru's Teachings.
ਮਲਾਰ (ਮਃ ੩) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੯
Raag Malar Guru Amar Das
ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥
Man Than Praan Dhharanaee This Aagai Naanak Aap Gavaaee ||4||7||
I place my mind, body and breath of life in offering before Him; O Nanak, self-conceit is gone. ||4||7||
ਮਲਾਰ (ਮਃ ੩) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੯
Raag Malar Guru Amar Das
ਮਲਾਰ ਮਹਲਾ ੩ ॥
Malaar Mehalaa 3 ||
Malaar, Third Mehl:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੦
ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ ॥
Maeraa Prabh Saachaa Dhookh Nivaaran Sabadhae Paaeiaa Jaaee ||
My True Lord God, the Eradicator of suffering, is found through the Word of the Shabad.
ਮਲਾਰ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੦
Raag Malar Guru Amar Das
ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥
Bhagathee Raathae Sadh Bairaagee Dhar Saachai Path Paaee ||1||
Imbued with devotional worship, the mortal remains forever detached. He is honored in the True Court of the Lord. ||1||
ਮਲਾਰ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੧
Raag Malar Guru Amar Das
ਮਨ ਰੇ ਮਨ ਸਿਉ ਰਹਉ ਸਮਾਈ ॥
Man Rae Man Sio Reho Samaaee ||
O mind, remain absorbed in the Mind.
ਮਲਾਰ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੧
Raag Malar Guru Amar Das
ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥
Guramukh Raam Naam Man Bheejai Har Saethee Liv Laaee ||1|| Rehaao ||
The mind of the Gurmukh is pleased with the Lord's Name, lovingly attuned to the Lord. ||1||Pause||
ਮਲਾਰ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੨
Raag Malar Guru Amar Das
ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥
Maeraa Prabh Ath Agam Agochar Guramath Dhaee Bujhaaee ||
My God is totally Inaccessible and Unfathomable; through the Guru's Teachings, He is understood.
ਮਲਾਰ (ਮਃ ੩) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੨
Raag Malar Guru Amar Das
ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥
Sach Sanjam Karanee Har Keerath Har Saethee Liv Laaee ||2||
True self-discipline rests in singing the Kirtan of the Lord's Praises, lovingly attuned to the Lord. ||2||
ਮਲਾਰ (ਮਃ ੩) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੩
Raag Malar Guru Amar Das
ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ਹ੍ਹ ਜੋਤੀ ਜੋਤਿ ਮਿਲਾਈ ॥
Aapae Sabadh Sach Saakhee Aapae Jinh Jothee Joth Milaaee ||
He Himself is the Shabad, and He Himself is the True Teachings; He merges our light into the Light.
ਮਲਾਰ (ਮਃ ੩) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੪
Raag Malar Guru Amar Das
ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥
Dhaehee Kaachee Poun Vajaaeae Guramukh Anmrith Paaee ||3||
The breath vibrates through this frail body; the Gurmukh obtains the ambrosial nectar. ||3||
ਮਲਾਰ (ਮਃ ੩) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੪
Raag Malar Guru Amar Das
ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥
Aapae Saajae Sabh Kaarai Laaeae So Sach Rehiaa Samaaee ||
He Himself fashions, and He Himself links us to our tasks; the True Lord is pervading everywhere.
ਮਲਾਰ (ਮਃ ੩) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੫
Raag Malar Guru Amar Das
ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥
Naanak Naam Binaa Koee Kishh Naahee Naamae Dhaee Vaddaaee ||4||8||
O Nanak, without the Naam, the Name of the Lord, no one is anything. Through the Naam,we are blessed with glory. ||4||8||
ਮਲਾਰ (ਮਃ ੩) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੫
Raag Malar Guru Amar Das
ਮਲਾਰ ਮਹਲਾ ੩ ॥
Malaar Mehalaa 3 ||
Malaar, Third Mehl:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੦
ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥
Houmai Bikh Man Mohiaa Ladhiaa Ajagar Bhaaree ||
The mortal is enticed by the poison of corruption, burdened with such a heavy load.
ਮਲਾਰ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੬
Raag Malar Guru Amar Das
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥
Garurr Sabadh Mukh Paaeiaa Houmai Bikh Har Maaree ||1||
The Lord has placed the magic spell of the Shabad into his mouth, and destroyed the poison of ego. ||1||
ਮਲਾਰ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੬
Raag Malar Guru Amar Das
ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥
Man Rae Houmai Mohu Dhukh Bhaaree ||
O mortal, egotism and attachment are such heavy loads of pain.
ਮਲਾਰ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੭
Raag Malar Guru Amar Das
ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥
Eihu Bhavajal Jagath N Jaaee Tharanaa Guramukh Thar Har Thaaree ||1|| Rehaao ||
This terrifying world-ocean cannot be crossed; through the Lord's Name, the Gurmukh crosses over to the other side. ||1||Pause||
ਮਲਾਰ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੭
Raag Malar Guru Amar Das
ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥
Thrai Gun Maaeiaa Mohu Pasaaraa Sabh Varathai Aakaaree ||
Attachment to the three-phased show of Maya pervades all the created forms.
ਮਲਾਰ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੮
Raag Malar Guru Amar Das
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥
Thureeaa Gun Sathasangath Paaeeai Nadharee Paar Outhaaree ||2||
In the Sat Sangat, the Society of the Saints, the state of supreme awareness is attained. The Merciful Lord carries us across. ||2||
ਮਲਾਰ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੯
Raag Malar Guru Amar Das
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥
Chandhan Gandhh Sugandhh Hai Bahu Baasanaa Behakaar ||
The smell of sandalwood is so sublime; its fragrance spreads out far and wide.
ਮਲਾਰ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੦ ਪੰ. ੧੯
Raag Malar Guru Amar Das