Sri Guru Granth Sahib
Displaying Ang 1261 of 1430
- 1
- 2
- 3
- 4
ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥
Har Jan Karanee Ootham Hai Har Keerath Jag Bisathhaar ||3||
The lifestyle of the Lord's humble servant is exalted and sublime. He spreads the Kirtan of the Lord's Praises throughout the world. ||3||
ਮਲਾਰ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧
Raag Malar Guru Amar Das
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥
Kirapaa Kirapaa Kar Thaakur Maerae Har Har Har Our Dhhaar ||
O my Lord and Master, please be merciful, merciful to me, that I may enshrine the Lord, Har, Har, Har, within my heart.
ਮਲਾਰ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧
Raag Malar Guru Amar Das
ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥
Naanak Sathigur Pooraa Paaeiaa Man Japiaa Naam Muraar ||4||9||
Nanak has found the Perfect True Guru; in his mind, he chants the Name of the Lord. ||4||9||
ਮਲਾਰ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੨
Raag Malar Guru Amar Das
ਮਲਾਰ ਮਹਲਾ ੩ ਘਰੁ ੨
Malaar Mehalaa 3 Ghar 2
Malaar, Third Mehl, Second House:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੧
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥
Eihu Man Girehee K Eihu Man Oudhaasee ||
Is this mind a householder, or is this mind a detached renunciate?
ਮਲਾਰ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੪
Raag Malar Guru Amar Das
ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥
K Eihu Man Avaran Sadhaa Avinaasee ||
Is this mind beyond social class, eternal and unchanging?
ਮਲਾਰ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੪
Raag Malar Guru Amar Das
ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥
K Eihu Man Chanchal K Eihu Man Bairaagee ||
Is this mind fickle, or is this mind detached?
ਮਲਾਰ (ਮਃ ੩) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੪
Raag Malar Guru Amar Das
ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥
Eis Man Ko Mamathaa Kithhahu Laagee ||1||
How has this mind been gripped by possessiveness? ||1||
ਮਲਾਰ (ਮਃ ੩) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੫
Raag Malar Guru Amar Das
ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥
Panddith Eis Man Kaa Karahu Beechaar ||
O Pandit, O religious scholar, reflect on this in your mind.
ਮਲਾਰ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੫
Raag Malar Guru Amar Das
ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥
Avar K Bahuthaa Parrehi Outhaavehi Bhaar ||1|| Rehaao ||
Why do you read so many other things, and carry such a heavy load? ||1||Pause||
ਮਲਾਰ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੬
Raag Malar Guru Amar Das
ਮਾਇਆ ਮਮਤਾ ਕਰਤੈ ਲਾਈ ॥
Maaeiaa Mamathaa Karathai Laaee ||
The Creator has attached it to Maya and possessiveness.
ਮਲਾਰ (ਮਃ ੩) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੬
Raag Malar Guru Amar Das
ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥
Eaehu Hukam Kar Srisatt Oupaaee ||
Enforcing His Order, He created the world.
ਮਲਾਰ (ਮਃ ੩) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੬
Raag Malar Guru Amar Das
ਗੁਰ ਪਰਸਾਦੀ ਬੂਝਹੁ ਭਾਈ ॥
Gur Parasaadhee Boojhahu Bhaaee ||
By Guru's Grace, understand this, O Siblings of Destiny.
ਮਲਾਰ (ਮਃ ੩) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੭
Raag Malar Guru Amar Das
ਸਦਾ ਰਹਹੁ ਹਰਿ ਕੀ ਸਰਣਾਈ ॥੨॥
Sadhaa Rehahu Har Kee Saranaaee ||2||
Remain forever in the Sanctuary of the Lord. ||2||
ਮਲਾਰ (ਮਃ ੩) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੭
Raag Malar Guru Amar Das
ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥
So Panddith Jo Thihaan Gunaa Kee Pandd Outhaarai ||
He alone is a Pandit, who sheds the load of the three qualities.
ਮਲਾਰ (ਮਃ ੩) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੭
Raag Malar Guru Amar Das
ਅਨਦਿਨੁ ਏਕੋ ਨਾਮੁ ਵਖਾਣੈ ॥
Anadhin Eaeko Naam Vakhaanai ||
Night and day, he chants the Name of the One Lord.
ਮਲਾਰ (ਮਃ ੩) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੮
Raag Malar Guru Amar Das
ਸਤਿਗੁਰ ਕੀ ਓਹੁ ਦੀਖਿਆ ਲੇਇ ॥
Sathigur Kee Ouhu Dheekhiaa Laee ||
He accepts the Teachings of the True Guru.
ਮਲਾਰ (ਮਃ ੩) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੮
Raag Malar Guru Amar Das
ਸਤਿਗੁਰ ਆਗੈ ਸੀਸੁ ਧਰੇਇ ॥
Sathigur Aagai Sees Dhharaee ||
He offers his head to the True Guru.
ਮਲਾਰ (ਮਃ ੩) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੮
Raag Malar Guru Amar Das
ਸਦਾ ਅਲਗੁ ਰਹੈ ਨਿਰਬਾਣੁ ॥
Sadhaa Alag Rehai Nirabaan ||
He remains forever unattached in the state of Nirvaanaa.
ਮਲਾਰ (ਮਃ ੩) (੧੦) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੯
Raag Malar Guru Amar Das
ਸੋ ਪੰਡਿਤੁ ਦਰਗਹ ਪਰਵਾਣੁ ॥੩॥
So Panddith Dharageh Paravaan ||3||
Such a Pandit is accepted in the Court of the Lord. ||3||
ਮਲਾਰ (ਮਃ ੩) (੧੦) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੯
Raag Malar Guru Amar Das
ਸਭਨਾਂ ਮਹਿ ਏਕੋ ਏਕੁ ਵਖਾਣੈ ॥
Sabhanaan Mehi Eaeko Eaek Vakhaanai ||
He preaches that the One Lord is within all beings.
ਮਲਾਰ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੯
Raag Malar Guru Amar Das
ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥
Jaan Eaeko Vaekhai Thaan Eaeko Jaanai ||
As he sees the One Lord, he knows the One Lord.
ਮਲਾਰ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੦
Raag Malar Guru Amar Das
ਜਾ ਕਉ ਬਖਸੇ ਮੇਲੇ ਸੋਇ ॥
Jaa Ko Bakhasae Maelae Soe ||
That person, whom the Lord forgives, is united with Him.
ਮਲਾਰ (ਮਃ ੩) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੦
Raag Malar Guru Amar Das
ਐਥੈ ਓਥੈ ਸਦਾ ਸੁਖੁ ਹੋਇ ॥੪॥
Aithhai Outhhai Sadhaa Sukh Hoe ||4||
He finds eternal peace, here and hereafter. ||4||
ਮਲਾਰ (ਮਃ ੩) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੦
Raag Malar Guru Amar Das
ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥
Kehath Naanak Kavan Bidhh Karae Kiaa Koe ||
Says Nanak, what can anyone do?
ਮਲਾਰ (ਮਃ ੩) (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੦
Raag Malar Guru Amar Das
ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥
Soee Mukath Jaa Ko Kirapaa Hoe ||
He alone is liberated, whom the Lord blesses with His Grace.
ਮਲਾਰ (ਮਃ ੩) (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੧
Raag Malar Guru Amar Das
ਅਨਦਿਨੁ ਹਰਿ ਗੁਣ ਗਾਵੈ ਸੋਇ ॥
Anadhin Har Gun Gaavai Soe ||
Night and day, he sings the Glorious Praises of the Lord.
ਮਲਾਰ (ਮਃ ੩) (੧੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੧
Raag Malar Guru Amar Das
ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥
Saasathr Baedh Kee Fir Kook N Hoe ||5||1||10||
Then, he no longer bothers with the proclamations of the Shaastras or the Vedas. ||5||1||10||
ਮਲਾਰ (ਮਃ ੩) (੧੦) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੨
Raag Malar Guru Amar Das
ਮਲਾਰ ਮਹਲਾ ੩ ॥
Malaar Mehalaa 3 ||
Malaar, Third Mehl:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੧
ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥
Bhram Bhram Jon Manamukh Bharamaaee ||
The self-willed manmukhs wander lost in reincarnation, confused and deluded by doubt.
ਮਲਾਰ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੨
Raag Malar Guru Amar Das
ਜਮਕਾਲੁ ਮਾਰੇ ਨਿਤ ਪਤਿ ਗਵਾਈ ॥
Jamakaal Maarae Nith Path Gavaaee ||
The Messenger of Death constantly beats them and disgraces them.
ਮਲਾਰ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੩
Raag Malar Guru Amar Das
ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥
Sathigur Saevaa Jam Kee Kaan Chukaaee ||
Serving the True Guru, the mortal's subservience to Death is ended.
ਮਲਾਰ (ਮਃ ੩) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੩
Raag Malar Guru Amar Das
ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥
Har Prabh Miliaa Mehal Ghar Paaee ||1||
He meets the Lord God, and enters the Mansion of His Presence. ||1||
ਮਲਾਰ (ਮਃ ੩) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੩
Raag Malar Guru Amar Das
ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥
Praanee Guramukh Naam Dhhiaae ||
O mortal, as Gurmukh, meditate on the Naam, the Name of the Lord.
ਮਲਾਰ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੪
Raag Malar Guru Amar Das
ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥
Janam Padhaarathh Dhubidhhaa Khoeiaa Kouddee Badhalai Jaae ||1|| Rehaao ||
In duality, you are ruining and wasting this priceless human life. You trade it away in exchange for a shell. ||1||Pause||
ਮਲਾਰ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੪
Raag Malar Guru Amar Das
ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥
Kar Kirapaa Guramukh Lagai Piaar ||
The Gurmukh falls in love with the Lord, by His Grace.
ਮਲਾਰ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫
Raag Malar Guru Amar Das
ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥
Anthar Bhagath Har Har Our Dhhaar ||
He enshrines loving devotion to the Lord, Har, Har, deep within his heart.
ਮਲਾਰ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫
Raag Malar Guru Amar Das
ਭਵਜਲੁ ਸਬਦਿ ਲੰਘਾਵਣਹਾਰੁ ॥
Bhavajal Sabadh Langhaavanehaar ||
The Word of the Shabad carries him across the terrifying world-ocean.
ਮਲਾਰ (ਮਃ ੩) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫
Raag Malar Guru Amar Das
ਦਰਿ ਸਾਚੈ ਦਿਸੈ ਸਚਿਆਰੁ ॥੨॥
Dhar Saachai Dhisai Sachiaar ||2||
He appears true in the True Court of the Lord. ||2||
ਮਲਾਰ (ਮਃ ੩) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬
Raag Malar Guru Amar Das
ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥
Bahu Karam Karae Sathigur Nehee Paaeiaa ||
Performing all sorts of rituals, they do not find the True Guru.
ਮਲਾਰ (ਮਃ ੩) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬
Raag Malar Guru Amar Das
ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥
Bin Gur Bharam Bhoolae Bahu Maaeiaa ||
Without the Guru, so many wander lost and confused in Maya.
ਮਲਾਰ (ਮਃ ੩) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬
Raag Malar Guru Amar Das
ਹਉਮੈ ਮਮਤਾ ਬਹੁ ਮੋਹੁ ਵਧਾਇਆ ॥
Houmai Mamathaa Bahu Mohu Vadhhaaeiaa ||
Egotism, possessiveness and attachment rise up and increase within them.
ਮਲਾਰ (ਮਃ ੩) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੭
Raag Malar Guru Amar Das
ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥
Dhoojai Bhaae Manamukh Dhukh Paaeiaa ||3||
In the love of dualty, the self-willed manmukhs suffer in pain. ||3||
ਮਲਾਰ (ਮਃ ੩) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੭
Raag Malar Guru Amar Das
ਆਪੇ ਕਰਤਾ ਅਗਮ ਅਥਾਹਾ ॥
Aapae Karathaa Agam Athhaahaa ||
The Creator Himself is Inaccessible and Infinite.
ਮਲਾਰ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੮
Raag Malar Guru Amar Das
ਗੁਰ ਸਬਦੀ ਜਪੀਐ ਸਚੁ ਲਾਹਾ ॥
Gur Sabadhee Japeeai Sach Laahaa ||
Chant the Word of the Guru's Shabad, and earn the true profit.
ਮਲਾਰ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੮
Raag Malar Guru Amar Das
ਹਾਜਰੁ ਹਜੂਰਿ ਹਰਿ ਵੇਪਰਵਾਹਾ ॥
Haajar Hajoor Har Vaeparavaahaa ||
The Lord is Independent, Ever-present, here and now.
ਮਲਾਰ (ਮਃ ੩) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੮
Raag Malar Guru Amar Das