Sri Guru Granth Sahib
Displaying Ang 1263 of 1430
- 1
- 2
- 3
- 4
ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥
Jin Aisaa Naam Visaariaa Maeraa Har Har This Kai Kul Laagee Gaaree ||
One who forgets such a Name of the Lord, Har, Har - his family is dishonored.
ਮਲਾਰ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧
Raag Malar Guru Ram Das
ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ ॥੨॥
Har This Kai Kul Parasooth N Kareeahu This Bidhhavaa Kar Mehathaaree ||2||
His family is sterile and barren, and his mother is made a widow. ||2||
ਮਲਾਰ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੨
Raag Malar Guru Ram Das
ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥
Har Har Aan Milaavahu Gur Saadhhoo Jis Ahinis Har Our Dhhaaree ||
O Lord, let me meet the Holy Guru, who night and day keep the Lord enshrined in his heart.
ਮਲਾਰ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੨
Raag Malar Guru Ram Das
ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ ॥੩॥
Gur Ddeethai Gur Kaa Sikh Bigasai Jio Baarik Dhaekh Mehathaaree ||3||
Seeing the Guru, the GurSikh blossoms forth, like the child seeing his mother. ||3||
ਮਲਾਰ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੩
Raag Malar Guru Ram Das
ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ ॥
Dhhan Pir Kaa Eik Hee Sang Vaasaa Vich Houmai Bheeth Karaaree ||
The soul-bride and the Husband Lord live together as one, but the hard wall of egotism has come between them.
ਮਲਾਰ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੪
Raag Malar Guru Ram Das
ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥੪॥੧॥
Gur Poorai Houmai Bheeth Thoree Jan Naanak Milae Banavaaree ||4||1||
The Perfect Guru demolishes the wall of egotism; servant Nanak has met the Lord, the Lord of the World. ||4||1||
ਮਲਾਰ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੪
Raag Malar Guru Ram Das
ਮਲਾਰ ਮਹਲਾ ੪ ॥
Malaar Mehalaa 4 ||
Malaar, Fourth Mehl:
ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੩
ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥
Gangaa Jamunaa Godhaavaree Sarasuthee Thae Karehi Oudham Dhhoor Saadhhoo Kee Thaaee ||
The Ganges, the Jamunaa, the Godaavari and the Saraswati - these rivers strive for the dust of the feet of the Holy.
ਮਲਾਰ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੫
Raag Malar Guru Ram Das
ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥
Kilavikh Mail Bharae Parae Hamarai Vich Hamaree Mail Saadhhoo Kee Dhhoor Gavaaee ||1||
Overflowing with their filthy sins, the mortals take cleansing baths in them; the rivers' pollution is washed away by the dust of the feet of the Holy. ||1||
ਮਲਾਰ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੬
Raag Malar Guru Ram Das
ਤੀਰਥਿ ਅਠਸਠਿ ਮਜਨੁ ਨਾਈ ॥
Theerathh Athasath Majan Naaee ||
Instead of bathing at the sixty-eight sacred shrines of pilgrimage, take your cleansing bath in the Name.
ਮਲਾਰ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੭
Raag Malar Guru Ram Das
ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥
Sathasangath Kee Dhhoor Paree Oudd Naethree Sabh Dhuramath Mail Gavaaee ||1|| Rehaao ||
When the dust of the feet of the Sat Sangat rises up into the eyes, all filthy evil-mindedness is removed. ||1||Pause||
ਮਲਾਰ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੭
Raag Malar Guru Ram Das
ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥
Jaaharanavee Thapai Bhaageerathh Aanee Kaedhaar Thhaapiou Mehasaaee ||
Bhaageerat'h the penitent brought the Ganges down, and Shiva established Kaydaar.
ਮਲਾਰ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੮
Raag Malar Guru Ram Das
ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥
Kaansee Kirasan Charaavath Gaaoo Mil Har Jan Sobhaa Paaee ||2||
Krishna grazed cows in Kaashi; through the humble servant of the Lord, these places became famous. ||2||
ਮਲਾਰ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੮
Raag Malar Guru Ram Das
ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥
Jithanae Theerathh Dhaevee Thhaapae Sabh Thithanae Lochehi Dhhoor Saadhhoo Kee Thaaee ||
And all the sacred shrines of pilgrimage established by the gods, long for the dust of the feet of the Holy.
ਮਲਾਰ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੯
Raag Malar Guru Ram Das
ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥
Har Kaa Santh Milai Gur Saadhhoo Lai This Kee Dhhoor Mukh Laaee ||3||
Meeting with the Lord's Saint, the Holy Guru, I apply the dust of His feet to my face. ||3||
ਮਲਾਰ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੦
Raag Malar Guru Ram Das
ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥
Jithanee Srisatt Thumaree Maerae Suaamee Sabh Thithanee Lochai Dhhoor Saadhhoo Kee Thaaee ||
And all the creatures of Your Universe, O my Lord and Master, long for the dust of the feet of the Holy.
ਮਲਾਰ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੦
Raag Malar Guru Ram Das
ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥
Naanak Lilaatt Hovai Jis Likhiaa This Saadhhoo Dhhoor Dhae Har Paar Langhaaee ||4||2||
O Nanak, one who has such destiny inscribed on his forehead, is blessed with the dust of the feet of the Holy; the Lord carries him across. ||4||2||
ਮਲਾਰ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੧
Raag Malar Guru Ram Das
ਮਲਾਰ ਮਹਲਾ ੪ ॥
Malaar Mehalaa 4 ||
Malaar, Fourth Mehl:
ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੩
ਤਿਸੁ ਜਨ ਕਉ ਹਰਿ ਮੀਠ ਲਗਾਨਾ ਜਿਸੁ ਹਰਿ ਹਰਿ ਕ੍ਰਿਪਾ ਕਰੈ ॥
This Jan Ko Har Meeth Lagaanaa Jis Har Har Kirapaa Karai ||
The Lord seems sweet to that humble being who is blessed by the Grace of the Lord.
ਮਲਾਰ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੨
Raag Malar Guru Ram Das
ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥੧॥
This Kee Bhookh Dhookh Sabh Outharai Jo Har Gun Har Oucharai ||1||
His hunger and pain are totally taken away; he chants the Glorious Praises of the Lord, Har, Har. ||1||
ਮਲਾਰ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੩
Raag Malar Guru Ram Das
ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥
Jap Man Har Har Har Nisatharai ||
Meditating on the Lord, Har, Har, Har, the mortal is emancipated.
ਮਲਾਰ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੩
Raag Malar Guru Ram Das
ਗੁਰ ਕੇ ਬਚਨ ਕਰਨ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥੧॥ ਰਹਾਉ ॥
Gur Kae Bachan Karan Sun Dhhiaavai Bhav Saagar Paar Parai ||1|| Rehaao ||
One who listens to the Guru's Teachings and meditates on them, is carried across the terrifying world-ocean. ||1||Pause||
ਮਲਾਰ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੩
Raag Malar Guru Ram Das
ਤਿਸੁ ਜਨ ਕੇ ਹਮ ਹਾਟਿ ਬਿਹਾਝੇ ਜਿਸੁ ਹਰਿ ਹਰਿ ਕ੍ਰਿਪਾ ਕਰੈ ॥
This Jan Kae Ham Haatt Bihaajhae Jis Har Har Kirapaa Karai ||
I am the slave of that humble being, who is blessed by the Grace of the Lord, Har, Har.
ਮਲਾਰ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੪
Raag Malar Guru Ram Das
ਹਰਿ ਜਨ ਕਉ ਮਿਲਿਆਂ ਸੁਖੁ ਪਾਈਐ ਸਭ ਦੁਰਮਤਿ ਮੈਲੁ ਹਰੈ ॥੨॥
Har Jan Ko Miliaaan Sukh Paaeeai Sabh Dhuramath Mail Harai ||2||
Meeting with the Lord's humble servant, peace is obtained; all the pollution and filth of evil-mindedness is washed away. ||2||
ਮਲਾਰ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੫
Raag Malar Guru Ram Das
ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥
Har Jan Ko Har Bhookh Lagaanee Jan Thripathai Jaa Har Gun Bicharai ||
The humble servant of the Lord feels hunger only for the Lord. He is satisfied only when he chants the Lord's Glories.
ਮਲਾਰ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੫
Raag Malar Guru Ram Das
ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥੩॥
Har Kaa Jan Har Jal Kaa Meenaa Har Bisarath Foott Marai ||3||
The humble servant of the Lord is a fish in the Water of the Lord. Forgetting the Lord, he would dry up and die. ||3||
ਮਲਾਰ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੬
Raag Malar Guru Ram Das
ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ ॥
Jin Eaeh Preeth Laaee So Jaanai Kai Jaanai Jis Man Dhharai ||
He alone knows this love, who enshrines it within his mind.
ਮਲਾਰ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੭
Raag Malar Guru Ram Das
ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੂਖ ਟਰੈ ॥੪॥੩॥
Jan Naanak Har Dhaekh Sukh Paavai Sabh Than Kee Bhookh Ttarai ||4||3||
Servant Nanak gazes upon the Lord and is at peace; The hunger of his body is totally satisfied. ||4||3||
ਮਲਾਰ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੭
Raag Malar Guru Ram Das
ਮਲਾਰ ਮਹਲਾ ੪ ॥
Malaar Mehalaa 4 ||
Malaar, Fourth Mehl:
ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੩
ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ ॥
Jithanae Jeea Janth Prabh Keenae Thithanae Sir Kaar Likhaavai ||
All the beings and creatures which God has created - on their foreheds, He has written their destiny.
ਮਲਾਰ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੮
Raag Malar Guru Ram Das
ਹਰਿ ਜਨ ਕਉ ਹਰਿ ਦੀਨ੍ਹ੍ਹ ਵਡਾਈ ਹਰਿ ਜਨੁ ਹਰਿ ਕਾਰੈ ਲਾਵੈ ॥੧॥
Har Jan Ko Har Dheenh Vaddaaee Har Jan Har Kaarai Laavai ||1||
The Lord blesses His humble servant with glorious greatness. The Lord enjoins him to his tasks. ||1||
ਮਲਾਰ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੯
Raag Malar Guru Ram Das
ਸਤਿਗੁਰੁ ਹਰਿ ਹਰਿ ਨਾਮੁ ਦ੍ਰਿੜਾਵੈ ॥
Sathigur Har Har Naam Dhrirraavai ||
The True Guru implants the Naam, the Name of the Lord, Har, Har, within.
ਮਲਾਰ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੩ ਪੰ. ੧੯
Raag Malar Guru Ram Das