Sri Guru Granth Sahib
Displaying Ang 1264 of 1430
- 1
- 2
- 3
- 4
ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥
Har Bolahu Gur Kae Sikh Maerae Bhaaee Har Bhoujal Jagath Tharaavai ||1|| Rehaao ||
Chant the Name of the Lord, O Sikhs of the Guru, O my Siblings of Destiny. Only the Lord will carry you across the terrifying world-ocean. ||1||Pause||
ਮਲਾਰ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧
Raag Malar Guru Ram Das
ਜੋ ਗੁਰ ਕਉ ਜਨੁ ਪੂਜੇ ਸੇਵੇ ਸੋ ਜਨੁ ਮੇਰੇ ਹਰਿ ਪ੍ਰਭ ਭਾਵੈ ॥
Jo Gur Ko Jan Poojae Saevae So Jan Maerae Har Prabh Bhaavai ||
That humble being who worships, adores and serves the Guru is pleasing to my Lord God.
ਮਲਾਰ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧
Raag Malar Guru Ram Das
ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ ॥੨॥
Har Kee Saevaa Sathigur Poojahu Kar Kirapaa Aap Tharaavai ||2||
To worship and adore the True Guru is to serve the Lord. In His Mercy, He saves us and carries us across. ||2||
ਮਲਾਰ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੨
Raag Malar Guru Ram Das
ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥
Bharam Bhoolae Agiaanee Andhhulae Bhram Bhram Fool Thoraavai ||
The ignorant and the blind wander deluded by doubt; deluded and confused, they pick flowers to offer to their idols.
ਮਲਾਰ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੨
Raag Malar Guru Ram Das
ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥੩॥
Nirajeeo Poojehi Marraa Saraevehi Sabh Birathhee Ghaal Gavaavai ||3||
They worship lifeless stones and serve the tombs of the dead; all their efforts are useless. ||3||
ਮਲਾਰ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੩
Raag Malar Guru Ram Das
ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ ॥
Breham Bindhae So Sathigur Keheeai Har Har Kathhaa Sunaavai ||
He alone is said to be the True Guru, who realizes God, and proclaims the Sermon of the Lord, Har, Har.
ਮਲਾਰ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੪
Raag Malar Guru Ram Das
ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ ॥੪॥
This Gur Ko Shhaadhan Bhojan Paatt Pattanbar Bahu Bidhh Sath Kar Mukh Sanchahu This Punn Kee Fir Thott N Aavai ||4||
Offer the Guru sacred foods, clothes, silk and satin robes of all sorts; know that He is True. The merits of this shall never leave you lacking. ||4||
ਮਲਾਰ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੪
Raag Malar Guru Ram Das
ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ ॥
Sathigur Dhaeo Parathakh Har Moorath Jo Anmrith Bachan Sunaavai ||
The Divine True Guru is the Embodiment, the Image of the Lord; He utters the Ambrosial Word.
ਮਲਾਰ (ਮਃ ੪) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੫
Raag Malar Guru Ram Das
ਨਾਨਕ ਭਾਗ ਭਲੇ ਤਿਸੁ ਜਨ ਕੇ ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥
Naanak Bhaag Bhalae This Jan Kae Jo Har Charanee Chith Laavai ||5||4||
O Nanak, blessed and good is the destiny of that humble being, who focuses his consciousness on the Feet of the Lord. ||5||4||
ਮਲਾਰ (ਮਃ ੪) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੬
Raag Malar Guru Ram Das
ਮਲਾਰ ਮਹਲਾ ੪ ॥
Malaar Mehalaa 4 ||
Malaar, Fourth Mehl:
ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੪
ਜਿਨ੍ਹ੍ਹ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥
Jinh Kai Heearai Basiou Maeraa Sathigur Thae Santh Bhalae Bhal Bhaanth ||
Those whose hearts are filled with my True Guru - those Saints are good and noble in every way.
ਮਲਾਰ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੭
Raag Malar Guru Ram Das
ਤਿਨ੍ਹ੍ਹ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥੧॥
Thinh Dhaekhae Maeraa Man Bigasai Ho Thin Kai Sadh Bal Jaanth ||1||
Seeing them, my mind blossoms forth in bliss; I am forever a sacrifice to them. ||1||
ਮਲਾਰ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੭
Raag Malar Guru Ram Das
ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥
Giaanee Har Bolahu Dhin Raath ||
O spiritual teacher, chant the Name of the Lord, day and night.
ਮਲਾਰ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੮
Raag Malar Guru Ram Das
ਤਿਨ੍ਹ੍ਹ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥
Thinh Kee Thrisanaa Bhookh Sabh Outharee Jo Guramath Raam Ras Khaanth ||1|| Rehaao ||
All hunger and thirst are satisfied, for those who partake of the sublime essence of the Lord, through the Guru's Teachings. ||1||Pause||
ਮਲਾਰ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੮
Raag Malar Guru Ram Das
ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ ॥
Har Kae Dhaas Saadhh Sakhaa Jan Jin Miliaa Lehi Jaae Bharaanth ||
The slaves of the Lord are our Holy companions. Meeting with them, doubt is taken away.
ਮਲਾਰ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੯
Raag Malar Guru Ram Das
ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥੨॥
Jio Jal Dhudhh Bhinn Bhinn Kaadtai Chun Hansulaa Thio Dhaehee Thae Chun Kaadtai Saadhhoo Houmai Thaath ||2||
As the swan separates the milk from the water, the Holy Saint removes the fire of egotism from the body. ||2||
ਮਲਾਰ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੦
Raag Malar Guru Ram Das
ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥
Jin Kai Preeth Naahee Har Hiradhai Thae Kapattee Nar Nith Kapatt Kamaanth ||
Those who do not love the Lord in their hearts are deceitful; they continually practice deception.
ਮਲਾਰ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੧
Raag Malar Guru Ram Das
ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥
Thin Ko Kiaa Koee Dhaee Khavaalai Oue Aap Beej Aapae Hee Khaanth ||3||
What can anyone give them to eat? Whatever they themselves plant, they must eat. ||3||
ਮਲਾਰ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੧
Raag Malar Guru Ram Das
ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥
Har Kaa Chihan Soee Har Jan Kaa Har Aapae Jan Mehi Aap Rakhaanth ||
This is the Quality of the Lord, and of the Lord's humble servants as well; the Lord places His Own Essence within them.
ਮਲਾਰ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੨
Raag Malar Guru Ram Das
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥
Dhhan Dhhann Guroo Naanak Samadharasee Jin Nindhaa Ousathath Tharee Tharaanth ||4||5||
Blessed, blessed, is Guru Nanak, who looks impartially on all; He crosses over and transcends both slander and praise. ||4||5||
ਮਲਾਰ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੩
Raag Malar Guru Ram Das
ਮਲਾਰ ਮਹਲਾ ੪ ॥
Malaar Mehalaa 4 ||
Malaar, Fourth Mehl:
ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੪
ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥
Agam Agochar Naam Har Ootham Har Kirapaa Thae Jap Laeiaa ||
The Name of the Lord is inaccessible unfathomable exalted and sublime. It is chanted by the Lord's Grace.
ਮਲਾਰ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੪
Raag Malar Guru Ram Das
ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥
Sathasangath Saadhh Paaee Vaddabhaagee Sang Saadhhoo Paar Paeiaa ||1||
By great good fortune, I have found the True Congregation, and in the Company of the Holy, I am carried across. ||1||
ਮਲਾਰ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੪
Raag Malar Guru Ram Das
ਮੇਰੈ ਮਨਿ ਅਨਦਿਨੁ ਅਨਦੁ ਭਇਆ ॥
Maerai Man Anadhin Anadh Bhaeiaa ||
My mind is in ecstasy, night and day.
ਮਲਾਰ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੫
Raag Malar Guru Ram Das
ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥
Gur Parasaadh Naam Har Japiaa Maerae Man Kaa Bhram Bho Gaeiaa ||1|| Rehaao ||
By Guru's Grace, I chant the Name of the Lord. Doubt and fear are gone from my mind. ||1||Pause||
ਮਲਾਰ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੫
Raag Malar Guru Ram Das
ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ ॥
Jin Har Gaaeiaa Jin Har Japiaa Thin Sangath Har Maelahu Kar Maeiaa ||
Those who chant and meditate on the Lord - O Lord, in Your Mercy, please unite me with them.
ਮਲਾਰ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੬
Raag Malar Guru Ram Das
ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥
Thin Kaa Dharas Dhaekh Sukh Paaeiaa Dhukh Houmai Rog Gaeiaa ||2||
Gazing upon them, I am at peace; the pain and disease of egotism are gone. ||2||
ਮਲਾਰ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੭
Raag Malar Guru Ram Das
ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥
Jo Anadhin Hiradhai Naam Dhhiaavehi Sabh Janam Thinaa Kaa Safal Bhaeiaa ||
Those who meditate on the Naam, the Name of the Lord in their hearts - their lives become totally fruitful.
ਮਲਾਰ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੮
Raag Malar Guru Ram Das
ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥
Oue Aap Tharae Srisatt Sabh Thaaree Sabh Kul Bhee Paar Paeiaa ||3||
They themselves swim across, and carry the world across with them. Their ancestors and family cross over as well. ||3||
ਮਲਾਰ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੮
Raag Malar Guru Ram Das
ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ ॥
Thudhh Aapae Aap Oupaaeiaa Sabh Jag Thudhh Aapae Vas Kar Laeiaa ||
You Yourself created the whole world, and You Yourself keep it under Your control.
ਮਲਾਰ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੯
Raag Malar Guru Ram Das