Sri Guru Granth Sahib
Displaying Ang 1266 of 1430
- 1
- 2
- 3
- 4
ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥
Har Ham Gaavehi Har Ham Bolehi Aour Dhutheeaa Preeth Ham Thiaagee ||1||
I sing of the Lord, and I speak of the Lord; I have discarded all other loves. ||1||
ਮਲਾਰ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧
Raag Malar Guru Ram Das
ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥
Manamohan Moro Preetham Raam Har Paramaanandh Bairaagee ||
My Beloved is the Enticer of the mind; The Detached Lord God is the Embodiment of Supreme bliss.
ਮਲਾਰ (ਮਃ ੪) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧
Raag Malar Guru Ram Das
ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥
Har Dhaekhae Jeevath Hai Naanak Eik Nimakh Palo Mukh Laagee ||2||2||9||9||13||9||31||
Nanak lives by gazing upon the Lord; may I see Him for a moment, for even just an instant. ||2||2||9||9||13||9||31||
ਮਲਾਰ (ਮਃ ੪) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੨
Raag Malar Guru Ram Das
ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧
Raag Malaar Mehalaa 5 Choupadhae Ghar 1
Raag Malaar, Fifth Mehl, Chau-Padas, First House:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੬
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
Kiaa Thoo Sochehi Kiaa Thoo Chithavehi Kiaa Thoon Karehi Oupaaeae ||
What are you so worried about? What are you thinking? What have you tried?
ਮਲਾਰ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੫
Raag Malar Guru Arjan Dev
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥
Thaa Ko Kehahu Paravaah Kaahoo Kee Jih Gopaal Sehaaeae ||1||
Tell me - the Lord of the Universe - who controls Him? ||1||
ਮਲਾਰ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੫
Raag Malar Guru Arjan Dev
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
Barasai Maegh Sakhee Ghar Paahun Aaeae ||
The rain showers down from the clouds, O companion. The Guest has come into my home.
ਮਲਾਰ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੬
Raag Malar Guru Arjan Dev
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥
Mohi Dheen Kirapaa Nidhh Thaakur Nav Nidhh Naam Samaaeae ||1|| Rehaao ||
I am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||
ਮਲਾਰ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੬
Raag Malar Guru Arjan Dev
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
Anik Prakaar Bhojan Bahu Keeeae Bahu Binjan Misattaaeae ||
I have prepared all sorts of foods in various ways, and all sorts of sweet deserts.
ਮਲਾਰ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੭
Raag Malar Guru Arjan Dev
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥
Karee Paakasaal Soch Pavithraa Hun Laavahu Bhog Har Raaeae ||2||
I have made my kitchen pure and sacred. Now, O my Sovereign Lord King, please sample my food. ||2||
ਮਲਾਰ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੭
Raag Malar Guru Arjan Dev
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥
Dhusatt Bidhaarae Saajan Rehasae Eihi Mandhir Ghar Apanaaeae ||
The villains have been destroyed, and my friends are delighted. This is Your Own Mansion and Temple, O Lord.
ਮਲਾਰ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੮
Raag Malar Guru Arjan Dev
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥
Jo Grihi Laal Rangeeou Aaeiaa Tho Mai Sabh Sukh Paaeae ||3||
When my Playful Beloved came into my household, then I found total peace. ||3||
ਮਲਾਰ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੮
Raag Malar Guru Arjan Dev
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥
Santh Sabhaa Outt Gur Poorae Dhhur Masathak Laekh Likhaaeae ||
In the Society of the Saints, I have the Support and Protection of the Perfect Guru; this is the pre-ordained destiny inscribed upon my forehead.
ਮਲਾਰ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੯
Raag Malar Guru Arjan Dev
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥
Jan Naanak Kanth Rangeelaa Paaeiaa Fir Dhookh N Laagai Aaeae ||4||1||
Servant Nanak has found his Playful Husband Lord. He shall never suffer in sorrow again. ||4||1||
ਮਲਾਰ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੦
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੬
ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥
Kheer Adhhaar Baarik Jab Hothaa Bin Kheerai Rehan N Jaaee ||
When the baby's only food is milk, it cannot survive without its milk.
ਮਲਾਰ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੦
Raag Malar Guru Arjan Dev
ਸਾਰਿ ਸਮ੍ਹ੍ਹਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥
Saar Samhaal Maathaa Mukh Neerai Thab Ouhu Thripath Aghaaee ||1||
The mother takes care of it, and pours milk into its mouth; then, it is satisfied and fulfilled. ||1||
ਮਲਾਰ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੧
Raag Malar Guru Arjan Dev
ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥
Ham Baarik Pithaa Prabh Dhaathaa ||
I am just a baby; God, the Great Giver, is my Father.
ਮਲਾਰ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੨
Raag Malar Guru Arjan Dev
ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥
Bhoolehi Baarik Anik Lakh Bareeaa An Thour Naahee Jeh Jaathaa ||1|| Rehaao ||
The child is so foolish; it makes so many mistakes. But it has nowhere else to go. ||1||Pause||
ਮਲਾਰ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੨
Raag Malar Guru Arjan Dev
ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥
Chanchal Math Baarik Bapurae Kee Sarap Agan Kar Maelai ||
The mind of the poor child is fickle; he touches even snakes and fire.
ਮਲਾਰ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੩
Raag Malar Guru Arjan Dev
ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥
Maathaa Pithaa Kanth Laae Raakhai Anadh Sehaj Thab Khaelai ||2||
His mother and father hug him close in their embrace, and so he plays in joy and bliss. ||2||
ਮਲਾਰ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੩
Raag Malar Guru Arjan Dev
ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥
Jis Kaa Pithaa Thoo Hai Maerae Suaamee This Baarik Bhookh Kaisee ||
What hunger can the child ever have, O my Lord and Master, when You are his Father?
ਮਲਾਰ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੪
Raag Malar Guru Arjan Dev
ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥
Nav Nidhh Naam Nidhhaan Grihi Thaerai Man Baanshhai So Laisee ||3||
The treasure of the Naam and the nine treasures are in Your celestial household. You fulfill the desires of the mind. ||3||
ਮਲਾਰ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੪
Raag Malar Guru Arjan Dev
ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥
Pithaa Kirapaal Aagiaa Eih Dheenee Baarik Mukh Maangai So Dhaenaa ||
My Merciful Father has issued this Command: whatever the child asks for, is put into his mouth.
ਮਲਾਰ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੫
Raag Malar Guru Arjan Dev
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥
Naanak Baarik Dharas Prabh Chaahai Mohi Hridhai Basehi Nith Charanaa ||4||2||
Nanak, the child, longs for the Blessed Vision of God's Darshan. May His Feet always dwell within my heart. ||4||2||
ਮਲਾਰ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੬
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੬
ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥
Sagal Bidhhee Jur Aahar Kariaa Thajiou Sagal Andhaesaa ||
I tried everything, and gathered all devices together; I have discarded all my anxieties.
ਮਲਾਰ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੭
Raag Malar Guru Arjan Dev
ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥
Kaaraj Sagal Aranbhiou Ghar Kaa Thaakur Kaa Bhaarosaa ||1||
I have begun to set all my household affairs right; I have placed my faith in my Lord and Master. ||1||
ਮਲਾਰ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੭
Raag Malar Guru Arjan Dev
ਸੁਨੀਐ ਬਾਜੈ ਬਾਜ ਸੁਹਾਵੀ ॥
Suneeai Baajai Baaj Suhaavee ||
I listen to the celestial vibrations resonating and resounding.
ਮਲਾਰ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੮
Raag Malar Guru Arjan Dev
ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥
Bhor Bhaeiaa Mai Pria Mukh Paekhae Grihi Mangal Suhalaavee ||1|| Rehaao ||
Sunrise has come, and I gaze upon the Face of my Beloved. My household is filled with peace and pleasure. ||1||Pause||
ਮਲਾਰ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੮
Raag Malar Guru Arjan Dev
ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥
Manooaa Laae Savaarae Thhaanaan Pooshho Santhaa Jaaeae ||
I focus my mind, and embellish and adorn the place within; then I go out to speak with the Saints.
ਮਲਾਰ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੯
Raag Malar Guru Arjan Dev
ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥
Khojath Khojath Mai Paahun Miliou Bhagath Karo Niv Paaeae ||2||
Seeking and searching, I have found my Husband Lord; I bow at His Feet and worship Him with devotion. ||2||
ਮਲਾਰ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੬ ਪੰ. ੧੯
Raag Malar Guru Arjan Dev