Sri Guru Granth Sahib
Displaying Ang 1269 of 1430
- 1
- 2
- 3
- 4
ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥
Man Than Rav Rehiaa Jagadheesur Paekhath Sadhaa Hajoorae ||
The Lord of the Universe is permeating and pervading my mind and body; I see Him Ever-present, here and now
ਮਲਾਰ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧
Raag Malar Guru Arjan Dev
ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥
Naanak Rav Rehiou Sabh Anthar Sarab Rehiaa Bharapoorae ||2||8||12||
. O Nanak, He is permeating the inner being of all; He is all-pervading everywhere. ||2||8||12||
ਮਲਾਰ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੯
ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥
Har Kai Bhajan Koun Koun N Thaarae ||
Vibrating and meditating on the Lord, who has not been carried across?
ਮਲਾਰ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੨
Raag Malar Guru Arjan Dev
ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥੧॥ ਰਹਾਉ ॥
Khag Than Meen Than Mrig Than Baraah Than Saadhhoo Sang Oudhhaarae ||1|| Rehaao ||
Those reborn into the body of a bird, the body of a fish, the body of a deer, and the body of a bull - in the Saadh Sangat, the Company of the Holy, they are saved. ||1||Pause||
ਮਲਾਰ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੩
Raag Malar Guru Arjan Dev
ਦੇਵ ਕੁਲ ਦੈਤ ਕੁਲ ਜਖ੍ਯ੍ਯ ਕਿੰਨਰ ਨਰ ਸਾਗਰ ਉਤਰੇ ਪਾਰੇ ॥
Dhaev Kul Dhaith Kul Jakhy Kinnar Nar Saagar Outharae Paarae ||
The families of gods, the families of demons, titans, celestial singers and human beings are carried across the ocean.
ਮਲਾਰ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੩
Raag Malar Guru Arjan Dev
ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥
Jo Jo Bhajan Karai Saadhhoo Sang Thaa Kae Dhookh Bidhaarae ||1||
Whoever meditates and vibrates on the Lord in the Saadh Sangat - his pains are taken away. ||1||
ਮਲਾਰ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੪
Raag Malar Guru Arjan Dev
ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥
Kaam Karodhh Mehaa Bikhiaa Ras Ein Thae Bheae Niraarae ||
Sexual desire, anger and the pleasures of terrible corruption - he keeps away from these.
ਮਲਾਰ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੪
Raag Malar Guru Arjan Dev
ਦੀਨ ਦਇਆਲ ਜਪਹਿ ਕਰੁਣਾ ਮੈ ਨਾਨਕ ਸਦ ਬਲਿਹਾਰੇ ॥੨॥੯॥੧੩॥
Dheen Dhaeiaal Japehi Karunaa Mai Naanak Sadh Balihaarae ||2||9||13||
He meditates on the Lord, Merciful to the meek, the Embodiment of Compassion; Nanak is forever a sacrifice to Him. ||2||9||13||
ਮਲਾਰ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੫
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੯
ਆਜੁ ਮੈ ਬੈਸਿਓ ਹਰਿ ਹਾਟ ॥
Aaj Mai Baisiou Har Haatt ||
Today, I am seated in the Lord's store.
ਮਲਾਰ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੬
Raag Malar Guru Arjan Dev
ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ ॥੧॥ ਰਹਾਉ ॥
Naam Raas Saajhee Kar Jan Sio Jaano N Jam Kai Ghaatt ||1|| Rehaao ||
With the wealth of the Lord, I have entered into partnership with the humble; I shall not have take the Highway of Death. ||1||Pause||
ਮਲਾਰ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੬
Raag Malar Guru Arjan Dev
ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲ੍ਹ੍ਹੇ ਕਪਾਟ ॥
Dhhaar Anugrahu Paarabreham Raakhae Bhram Kae Khulaeh Kapaatt ||
Showering me with His Kindness, the Supreme Lord God has saved me; the doors of doubt have been opened wide.
ਮਲਾਰ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੭
Raag Malar Guru Arjan Dev
ਬੇਸੁਮਾਰ ਸਾਹੁ ਪ੍ਰਭੁ ਪਾਇਆ ਲਾਹਾ ਚਰਨ ਨਿਧਿ ਖਾਟ ॥੧॥
Baesumaar Saahu Prabh Paaeiaa Laahaa Charan Nidhh Khaatt ||1||
I have found God, the Banker of Infinity; I have earned the profit of the wealth of His Feet. ||1||
ਮਲਾਰ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੭
Raag Malar Guru Arjan Dev
ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ ॥
Saran Gehee Achuth Abinaasee Kilabikh Kaadtae Hai Shhaantt ||
I have grasped the protection of the Sanctuary of the Unchanging, Unmoving, Imperishable Lord; He has picked up my sins and thrown them out.
ਮਲਾਰ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੮
Raag Malar Guru Arjan Dev
ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ ॥੨॥੧੦॥੧੪॥
Kal Kalaes Mittae Dhaas Naanak Bahur N Jonee Maatt ||2||10||14||
Slave Nanak's sorrow and suffering has ended. He shall never again be squeezed into the mold of reincarnation. ||2||10||14||
ਮਲਾਰ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੮
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੯
ਬਹੁ ਬਿਧਿ ਮਾਇਆ ਮੋਹ ਹਿਰਾਨੋ ॥
Bahu Bidhh Maaeiaa Moh Hiraano ||
In so many ways, attachment to Maya leads to ruin.
ਮਲਾਰ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੯
Raag Malar Guru Arjan Dev
ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥
Kott Madhhae Kooo Biralaa Saevak Pooran Bhagath Chiraano ||1|| Rehaao ||
Among millions, it is very rare to find a selfless servant who remains a perfect devotee for very long. ||1||Pause||
ਮਲਾਰ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੦
Raag Malar Guru Arjan Dev
ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ ਤਨੁ ਧਨੁ ਹੋਤ ਬਿਰਾਨੋ ॥
Eith Outh Ddol Ddol Sram Paaeiou Than Dhhan Hoth Biraano ||
Roaming and wandering here and there, the mortal finds only trouble; his body and wealth become strangers to himself.
ਮਲਾਰ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੦
Raag Malar Guru Arjan Dev
ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਨ ਜਾਨੋ ॥੧॥
Log Dhuraae Karath Thagiaaee Hotha Sang N Jaano ||1||
Hiding from people, he practices deception; he does not know the One who is always with him. ||1||
ਮਲਾਰ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੧
Raag Malar Guru Arjan Dev
ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥
Mrig Pankhee Meen Dheen Neech Eih Sankatt Fir Aano ||
He wanders through troubled incarnations of low and wretched species as a deer, a bird and a fish.
ਮਲਾਰ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੧
Raag Malar Guru Arjan Dev
ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥
Kahu Naanak Paahan Prabh Thaarahu Saadhhasangath Sukh Maano ||2||11||15||
Says Nanak, O God, I am a stone - please carry me across, that I may enjoy peace in the Saadh Sangat, the Company of the Holy. ||2||11||15||
ਮਲਾਰ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੨
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੯
ਦੁਸਟ ਮੁਏ ਬਿਖੁ ਖਾਈ ਰੀ ਮਾਈ ॥
Dhusatt Mueae Bikh Khaaee Ree Maaee ||
The cruel and evil ones died after taking poison, O mother.
ਮਲਾਰ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੩
Raag Malar Guru Arjan Dev
ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥
Jis Kae Jeea Thin Hee Rakh Leenae Maerae Prabh Ko Kirapaa Aaee ||1|| Rehaao ||
And the One, to whom all creatures belong, has saved us. God has granted His Grace. ||1||Pause||
ਮਲਾਰ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੩
Raag Malar Guru Arjan Dev
ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ॥
Antharajaamee Sabh Mehi Varathai Thaan Bho Kaisaa Bhaaee ||
The Inner-knower, the Searcher of hearts, is contained within all; why should I be afraid, O Siblings of Destiny?
ਮਲਾਰ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੪
Raag Malar Guru Arjan Dev
ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾਈ ॥੧॥
Sang Sehaaee Shhodd N Jaaee Prabh Dheesai Sabhanee Thaaeanaee ||1||
God, my Help and Support, is always with me. He shall never leave; I see Him everywhere. ||1||
ਮਲਾਰ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੪
Raag Malar Guru Arjan Dev
ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ ॥
Anaathhaa Naathh Dheen Dhukh Bhanjan Aap Leeeae Larr Laaee ||
He is the Master of the masterless, the Destroyer of the pains of the poor; He has attached me to the hem of His robe.
ਮਲਾਰ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੫
Raag Malar Guru Arjan Dev
ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥੨॥੧੨॥੧੬॥
Har Kee Outt Jeevehi Dhaas Thaerae Naanak Prabh Saranaaee ||2||12||16||
O Lord, Your slaves live by Your Support; Nanak has come to the Sanctuary of God. ||2||12||16||
ਮਲਾਰ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੬
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੬੯
ਮਨ ਮੇਰੇ ਹਰਿ ਕੇ ਚਰਨ ਰਵੀਜੈ ॥
Man Maerae Har Kae Charan Raveejai ||
O my mind, dwell on the Feet of the Lord.
ਮਲਾਰ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੭
Raag Malar Guru Arjan Dev
ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥
Dharas Piaas Maero Man Mohiou Har Pankh Lagaae Mileejai ||1|| Rehaao ||
My mind is enticed by thirst for the Blessed Vision of the Lord; I would take wings and fly out to meet Him. ||1||Pause||
ਮਲਾਰ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੭
Raag Malar Guru Arjan Dev
ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥
Khojath Khojath Maarag Paaeiou Saadhhoo Saev Kareejai ||
Searching and seeking, I have found the Path, and now I serve the Holy.
ਮਲਾਰ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੮
Raag Malar Guru Arjan Dev
ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥
Dhhaar Anugrahu Suaamee Maerae Naam Mehaa Ras Peejai ||1||
O my Lord and Master, please be kind to me, that I may drink in Your most sublime essence. ||1||
ਮਲਾਰ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੮
Raag Malar Guru Arjan Dev
ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ ॥
Thraahi Thraahi Kar Saranee Aaeae Jalatho Kirapaa Keejai ||
Begging and pleading, I have come to Your Sanctuary; I am on fire - please shower me with Your Mercy!
ਮਲਾਰ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੯
Raag Malar Guru Arjan Dev
ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ ॥੨॥੧੩॥੧੭॥
Kar Gehi Laehu Dhaas Apunae Ko Naanak Apuno Keejai ||2||13||17||
Please give me Your Hand - I am Your slave, O Lord. Please make Nanak Your Own. ||2||13||17||
ਮਲਾਰ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੯ ਪੰ. ੧੯
Raag Malar Guru Arjan Dev