Sri Guru Granth Sahib
Displaying Ang 127 of 1430
- 1
- 2
- 3
- 4
ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥
Gur Kai Sabadh Eihu Gufaa Veechaarae ||
Through the Word of the Guru's Shabad, search this cave.
ਮਾਝ (ਮਃ ੩) ਅਸਟ (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧
Raag Maajh Guru Amar Das
ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥
Naam Niranjan Anthar Vasai Muraarae ||
The Immaculate Naam, the Name of the Lord, abides deep within the self.
ਮਾਝ (ਮਃ ੩) ਅਸਟ (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧
Raag Maajh Guru Amar Das
ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥
Har Gun Gaavai Sabadh Suhaaeae Mil Preetham Sukh Paavaniaa ||4||
Sing the Glorious Praises of the Lord, and decorate yourself with the Shabad. Meeting with your Beloved, you shall find peace. ||4||
ਮਾਝ (ਮਃ ੩) ਅਸਟ (੨੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧
Raag Maajh Guru Amar Das
ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥
Jam Jaagaathee Dhoojai Bhaae Kar Laaeae ||
The Messenger of Death imposes his tax on those who are attached to duality.
ਮਾਝ (ਮਃ ੩) ਅਸਟ (੨੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੨
Raag Maajh Guru Amar Das
ਨਾਵਹੁ ਭੂਲੇ ਦੇਇ ਸਜਾਏ ॥
Naavahu Bhoolae Dhaee Sajaaeae ||
He inflicts punishment on those who forget the Name.
ਮਾਝ (ਮਃ ੩) ਅਸਟ (੨੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੨
Raag Maajh Guru Amar Das
ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥
Gharree Muhath Kaa Laekhaa Laevai Ratheeahu Maasaa Thol Kadtaavaniaa ||5||
They are called to account for each instant and each moment. Every grain, every particle, is weighed and counted. ||5||
ਮਾਝ (ਮਃ ੩) ਅਸਟ (੨੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੨
Raag Maajh Guru Amar Das
ਪੇਈਅੜੈ ਪਿਰੁ ਚੇਤੇ ਨਾਹੀ ॥
Paeeearrai Pir Chaethae Naahee ||
One who does not remember her Husband Lord in this world is being cheated by duality;
ਮਾਝ (ਮਃ ੩) ਅਸਟ (੨੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੩
Raag Maajh Guru Amar Das
ਦੂਜੈ ਮੁਠੀ ਰੋਵੈ ਧਾਹੀ ॥
Dhoojai Muthee Rovai Dhhaahee ||
She shall weep bitterly in the end.
ਮਾਝ (ਮਃ ੩) ਅਸਟ (੨੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੩
Raag Maajh Guru Amar Das
ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥
Kharee Kuaaliou Kuroop Kulakhanee Supanai Pir Nehee Paavaniaa ||6||
She is from an evil family; she is ugly and vile. Even in her dreams, she does not meet her Husband Lord. ||6||
ਮਾਝ (ਮਃ ੩) ਅਸਟ (੨੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੪
Raag Maajh Guru Amar Das
ਪੇਈਅੜੈ ਪਿਰੁ ਮੰਨਿ ਵਸਾਇਆ ॥
Paeeearrai Pir Mann Vasaaeiaa ||
She who enshrines her Husband Lord in her mind in this world
ਮਾਝ (ਮਃ ੩) ਅਸਟ (੨੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੪
Raag Maajh Guru Amar Das
ਪੂਰੈ ਗੁਰਿ ਹਦੂਰਿ ਦਿਖਾਇਆ ॥
Poorai Gur Hadhoor Dhikhaaeiaa ||
His Presence is revealed to her by the Perfect Guru.
ਮਾਝ (ਮਃ ੩) ਅਸਟ (੨੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੫
Raag Maajh Guru Amar Das
ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥
Kaaman Pir Raakhiaa Kanth Laae Sabadhae Pir Raavai Saej Suhaavaniaa ||7||
That soul-bride keeps her Husband Lord clasped tightly to her heart, and through the Word of the Shabad, she enjoys her Husband Lord upon His Beautiful Bed. ||7||
ਮਾਝ (ਮਃ ੩) ਅਸਟ (੨੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੫
Raag Maajh Guru Amar Das
ਆਪੇ ਦੇਵੈ ਸਦਿ ਬੁਲਾਏ ॥
Aapae Dhaevai Sadh Bulaaeae ||
The Lord Himself sends out the call, and He summons us to His Presence.
ਮਾਝ (ਮਃ ੩) ਅਸਟ (੨੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੬
Raag Maajh Guru Amar Das
ਆਪਣਾ ਨਾਉ ਮੰਨਿ ਵਸਾਏ ॥
Aapanaa Naao Mann Vasaaeae ||
He enshrines His Name within our minds.
ਮਾਝ (ਮਃ ੩) ਅਸਟ (੨੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੬
Raag Maajh Guru Amar Das
ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥
Naanak Naam Milai Vaddiaaee Anadhin Sadhaa Gun Gaavaniaa ||8||28||29||
O Nanak, one who receives the greatness of the Naam night and day, constantly sings His Glorious Praises. ||8||28||29||
ਮਾਝ (ਮਃ ੩) ਅਸਟ (੨੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੬
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭
ਊਤਮ ਜਨਮੁ ਸੁਥਾਨਿ ਹੈ ਵਾਸਾ ॥
Ootham Janam Suthhaan Hai Vaasaa ||
Sublime is their birth, and the place where they dwell.
ਮਾਝ (ਮਃ ੩) ਅਸਟ (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੭
Raag Maajh Guru Amar Das
ਸਤਿਗੁਰੁ ਸੇਵਹਿ ਘਰ ਮਾਹਿ ਉਦਾਸਾ ॥
Sathigur Saevehi Ghar Maahi Oudhaasaa ||
Those who serve the True Guru remain detached in the home of their own being.
ਮਾਝ (ਮਃ ੩) ਅਸਟ (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੭
Raag Maajh Guru Amar Das
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥
Har Rang Rehehi Sadhaa Rang Raathae Har Ras Man Thripathaavaniaa ||1||
They abide in the Lord's Love, and constantly imbued with His Love, their minds are satisfied and fulfilled with the Lord's Essence. ||1||
ਮਾਝ (ਮਃ ੩) ਅਸਟ (੩੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੮
Raag Maajh Guru Amar Das
ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥
Ho Vaaree Jeeo Vaaree Parr Bujh Mann Vasaavaniaa ||
I am a sacrifice, my soul is a sacrifice, to those who read of the Lord, who understand and enshrine Him within their minds.
ਮਾਝ (ਮਃ ੩) ਅਸਟ (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੮
Raag Maajh Guru Amar Das
ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥
Guramukh Parrehi Har Naam Salaahehi Dhar Sachai Sobhaa Paavaniaa ||1|| Rehaao ||
The Gurmukhs read and praise the Lord's Name; they are honored in the True Court. ||1||Pause||
ਮਾਝ (ਮਃ ੩) ਅਸਟ (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੯
Raag Maajh Guru Amar Das
ਅਲਖ ਅਭੇਉ ਹਰਿ ਰਹਿਆ ਸਮਾਏ ॥
Alakh Abhaeo Har Rehiaa Samaaeae ||
The Unseen and Inscrutable Lord is permeating and pervading everywhere.
ਮਾਝ (ਮਃ ੩) ਅਸਟ (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੦
Raag Maajh Guru Amar Das
ਉਪਾਇ ਨ ਕਿਤੀ ਪਾਇਆ ਜਾਏ ॥
Oupaae N Kithee Paaeiaa Jaaeae ||
He cannot be obtained by any effort.
ਮਾਝ (ਮਃ ੩) ਅਸਟ (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੦
Raag Maajh Guru Amar Das
ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥੨॥
Kirapaa Karae Thaa Sathigur Bhaettai Nadharee Mael Milaavaniaa ||2||
If the Lord grants His Grace, then we come to meet the True Guru. By His Kindness, we are united in His Union. ||2||
ਮਾਝ (ਮਃ ੩) ਅਸਟ (੩੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੦
Raag Maajh Guru Amar Das
ਦੂਜੈ ਭਾਇ ਪੜੈ ਨਹੀ ਬੂਝੈ ॥
Dhoojai Bhaae Parrai Nehee Boojhai ||
One who reads, while attached to duality, does not understand.
ਮਾਝ (ਮਃ ੩) ਅਸਟ (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੧
Raag Maajh Guru Amar Das
ਤ੍ਰਿਬਿਧਿ ਮਾਇਆ ਕਾਰਣਿ ਲੂਝੈ ॥
Thribidhh Maaeiaa Kaaran Loojhai ||
He yearns for the three-phased Maya.
ਮਾਝ (ਮਃ ੩) ਅਸਟ (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੧
Raag Maajh Guru Amar Das
ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥੩॥
Thribidhh Bandhhan Thoottehi Gur Sabadhee Gur Sabadhee Mukath Karaavaniaa ||3||
The bonds of the three-phased Maya are broken by the Word of the Guru's Shabad. Through the Guru's Shabad, liberation is achieved. ||3||
ਮਾਝ (ਮਃ ੩) ਅਸਟ (੩੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੨
Raag Maajh Guru Amar Das
ਇਹੁ ਮਨੁ ਚੰਚਲੁ ਵਸਿ ਨ ਆਵੈ ॥
Eihu Man Chanchal Vas N Aavai ||
This unstable mind cannot be held steady.
ਮਾਝ (ਮਃ ੩) ਅਸਟ (੩੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੨
Raag Maajh Guru Amar Das
ਦੁਬਿਧਾ ਲਾਗੈ ਦਹ ਦਿਸਿ ਧਾਵੈ ॥
Dhubidhhaa Laagai Dheh Dhis Dhhaavai ||
Attached to duality, it wanders in the ten directions.
ਮਾਝ (ਮਃ ੩) ਅਸਟ (੩੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੩
Raag Maajh Guru Amar Das
ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥
Bikh Kaa Keerraa Bikh Mehi Raathaa Bikh Hee Maahi Pachaavaniaa ||4||
It is a poisonous worm, drenched with poison, and in poison it rots away. ||4||
ਮਾਝ (ਮਃ ੩) ਅਸਟ (੩੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੩
Raag Maajh Guru Amar Das
ਹਉ ਹਉ ਕਰੇ ਤੈ ਆਪੁ ਜਣਾਏ ॥
Ho Ho Karae Thai Aap Janaaeae ||
Practicing egotism and selfishness, they try to impress others by showing off.
ਮਾਝ (ਮਃ ੩) ਅਸਟ (੩੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੪
Raag Maajh Guru Amar Das
ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥
Bahu Karam Karai Kishh Thhaae N Paaeae ||
They perform all sorts of rituals, but they gain no acceptance.
ਮਾਝ (ਮਃ ੩) ਅਸਟ (੩੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੪
Raag Maajh Guru Amar Das
ਤੁਝ ਤੇ ਬਾਹਰਿ ਕਿਛੂ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥੫॥
Thujh Thae Baahar Kishhoo N Hovai Bakhasae Sabadh Suhaavaniaa ||5||
Without You, Lord, nothing happens at all. You forgive those who are adorned with the Word of Your Shabad. ||5||
ਮਾਝ (ਮਃ ੩) ਅਸਟ (੩੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੪
Raag Maajh Guru Amar Das
ਉਪਜੈ ਪਚੈ ਹਰਿ ਬੂਝੈ ਨਾਹੀ ॥
Oupajai Pachai Har Boojhai Naahee ||
They are born, and they die, but they do not understand the Lord.
ਮਾਝ (ਮਃ ੩) ਅਸਟ (੩੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੫
Raag Maajh Guru Amar Das
ਅਨਦਿਨੁ ਦੂਜੈ ਭਾਇ ਫਿਰਾਹੀ ॥
Anadhin Dhoojai Bhaae Firaahee ||
Night and day, they wander, in love with duality.
ਮਾਝ (ਮਃ ੩) ਅਸਟ (੩੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੫
Raag Maajh Guru Amar Das
ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥੬॥
Manamukh Janam Gaeiaa Hai Birathhaa Anth Gaeiaa Pashhuthaavaniaa ||6||
The lives of the self-willed manmukhs are useless; in the end, they die, regretting and repenting. ||6||
ਮਾਝ (ਮਃ ੩) ਅਸਟ (੩੦) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੫
Raag Maajh Guru Amar Das
ਪਿਰੁ ਪਰਦੇਸਿ ਸਿਗਾਰੁ ਬਣਾਏ ॥
Pir Paradhaes Sigaar Banaaeae ||
The Husband is away, and the wife is getting dressed up.
ਮਾਝ (ਮਃ ੩) ਅਸਟ (੩੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੬
Raag Maajh Guru Amar Das
ਮਨਮੁਖ ਅੰਧੁ ਐਸੇ ਕਰਮ ਕਮਾਏ ॥
Manamukh Andhh Aisae Karam Kamaaeae ||
This is what the blind, self-willed manmukhs are doing.
ਮਾਝ (ਮਃ ੩) ਅਸਟ (੩੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੬
Raag Maajh Guru Amar Das
ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥੭॥
Halath N Sobhaa Palath N Dtoee Birathhaa Janam Gavaavaniaa ||7||
They are not honored in this world, and they shall find no shelter in the world hereafter. They are wasting their lives in vain. ||7||
ਮਾਝ (ਮਃ ੩) ਅਸਟ (੩੦) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੭
Raag Maajh Guru Amar Das
ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥
Har Kaa Naam Kinai Viralai Jaathaa ||
How rare are those who know the Name of the Lord!
ਮਾਝ (ਮਃ ੩) ਅਸਟ (੩੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੭
Raag Maajh Guru Amar Das
ਪੂਰੇ ਗੁਰ ਕੈ ਸਬਦਿ ਪਛਾਤਾ ॥
Poorae Gur Kai Sabadh Pashhaathaa ||
Through the Shabad, the Word of the Perfect Guru, the Lord is realized.
ਮਾਝ (ਮਃ ੩) ਅਸਟ (੩੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੮
Raag Maajh Guru Amar Das
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥੮॥
Anadhin Bhagath Karae Dhin Raathee Sehajae Hee Sukh Paavaniaa ||8||
Night and day, they perform the Lord's devotional service; day and night, they find intuitive peace. ||8||
ਮਾਝ (ਮਃ ੩) ਅਸਟ (੩੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੮
Raag Maajh Guru Amar Das
ਸਭ ਮਹਿ ਵਰਤੈ ਏਕੋ ਸੋਈ ॥
Sabh Mehi Varathai Eaeko Soee ||
That One Lord is pervading in all.
ਮਾਝ (ਮਃ ੩) ਅਸਟ (੩੦) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੯
Raag Maajh Guru Amar Das
ਗੁਰਮੁਖਿ ਵਿਰਲਾ ਬੂਝੈ ਕੋਈ ॥
Guramukh Viralaa Boojhai Koee ||
Only a few, as Gurmukh, understand this.
ਮਾਝ (ਮਃ ੩) ਅਸਟ (੩੦) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੯
Raag Maajh Guru Amar Das
ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥
Naanak Naam Rathae Jan Sohehi Kar Kirapaa Aap Milaavaniaa ||9||29||30||
O Nanak, those who are attuned to the Naam are beautiful. Granting His Grace, God unites them with Himself. ||9||29||30||
ਮਾਝ (ਮਃ ੩) ਅਸਟ (੩੦) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧੯
Raag Maajh Guru Amar Das