Sri Guru Granth Sahib
Displaying Ang 1271 of 1430
- 1
- 2
- 3
- 4
ਨਾਨਕ ਤਿਨ ਕੈ ਸਦ ਕੁਰਬਾਣੇ ॥੪॥੨॥੨੦॥
Naanak Thin Kai Sadh Kurabaanae ||4||2||20||
Nanak is forever a sacrifice to them. ||4||2||20||
ਮਲਾਰ (ਮਃ ੫) (੨੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੧
ਪਰਮੇਸਰੁ ਹੋਆ ਦਇਆਲੁ ॥
Paramaesar Hoaa Dhaeiaal ||
The Transcendent Lord God has become merciful;
ਮਲਾਰ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧
Raag Malar Guru Arjan Dev
ਮੇਘੁ ਵਰਸੈ ਅੰਮ੍ਰਿਤ ਧਾਰ ॥
Maegh Varasai Anmrith Dhhaar ||
Ambrosial Nectar is raining down from the clouds.
ਮਲਾਰ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੨
Raag Malar Guru Arjan Dev
ਸਗਲੇ ਜੀਅ ਜੰਤ ਤ੍ਰਿਪਤਾਸੇ ॥
Sagalae Jeea Janth Thripathaasae ||
All beings and creatures are satisfied;
ਮਲਾਰ (ਮਃ ੫) (੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੨
Raag Malar Guru Arjan Dev
ਕਾਰਜ ਆਏ ਪੂਰੇ ਰਾਸੇ ॥੧॥
Kaaraj Aaeae Poorae Raasae ||1||
Their affairs are perfectly resolved. ||1||
ਮਲਾਰ (ਮਃ ੫) (੨੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੨
Raag Malar Guru Arjan Dev
ਸਦਾ ਸਦਾ ਮਨ ਨਾਮੁ ਸਮ੍ਹ੍ਹਾਲਿ ॥
Sadhaa Sadhaa Man Naam Samhaal ||
O my mind, dwell on the Lord, forever and ever.
ਮਲਾਰ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੨
Raag Malar Guru Arjan Dev
ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥
Gur Poorae Kee Saevaa Paaeiaa Aithhai Outhhai Nibehai Naal ||1|| Rehaao ||
Serving the Perfect Guru, I have obtained it. It shall stay with me both here and hereafter. ||1||Pause||
ਮਲਾਰ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੩
Raag Malar Guru Arjan Dev
ਦੁਖੁ ਭੰਨਾ ਭੈ ਭੰਜਨਹਾਰ ॥
Dhukh Bhannaa Bhai Bhanjanehaar ||
He is the Destroyer of pain, the Eradicator of fear.
ਮਲਾਰ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੩
Raag Malar Guru Arjan Dev
ਆਪਣਿਆ ਜੀਆ ਕੀ ਕੀਤੀ ਸਾਰ ॥
Aapaniaa Jeeaa Kee Keethee Saar ||
He takes care of His beings.
ਮਲਾਰ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੪
Raag Malar Guru Arjan Dev
ਰਾਖਨਹਾਰ ਸਦਾ ਮਿਹਰਵਾਨ ॥
Raakhanehaar Sadhaa Miharavaan ||
The Savior Lord is kind and compassionate forever.
ਮਲਾਰ (ਮਃ ੫) (੨੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੪
Raag Malar Guru Arjan Dev
ਸਦਾ ਸਦਾ ਜਾਈਐ ਕੁਰਬਾਨ ॥੨॥
Sadhaa Sadhaa Jaaeeai Kurabaan ||2||
I am a sacrifice to Him, forever and ever. ||2||
ਮਲਾਰ (ਮਃ ੫) (੨੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੪
Raag Malar Guru Arjan Dev
ਕਾਲੁ ਗਵਾਇਆ ਕਰਤੈ ਆਪਿ ॥
Kaal Gavaaeiaa Karathai Aap ||
The Creator Himself has eliminated death.
ਮਲਾਰ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੫
Raag Malar Guru Arjan Dev
ਸਦਾ ਸਦਾ ਮਨ ਤਿਸ ਨੋ ਜਾਪਿ ॥
Sadhaa Sadhaa Man This No Jaap ||
Meditate on Him forever and ever, O my mind.
ਮਲਾਰ (ਮਃ ੫) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੫
Raag Malar Guru Arjan Dev
ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥
Dhrisatt Dhhaar Raakhae Sabh Janth ||
He watches all with His Glance of Grace and protects them.
ਮਲਾਰ (ਮਃ ੫) (੨੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੫
Raag Malar Guru Arjan Dev
ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥
Gun Gaavahu Nith Nith Bhagavanth ||3||
Continually and continuously, sing the Glorious Praises of the Lord God. ||3||
ਮਲਾਰ (ਮਃ ੫) (੨੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੫
Raag Malar Guru Arjan Dev
ਏਕੋ ਕਰਤਾ ਆਪੇ ਆਪ ॥
Eaeko Karathaa Aapae Aap ||
The One and Only Creator Lord is Himself by Himself.
ਮਲਾਰ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੬
Raag Malar Guru Arjan Dev
ਹਰਿ ਕੇ ਭਗਤ ਜਾਣਹਿ ਪਰਤਾਪ ॥
Har Kae Bhagath Jaanehi Parathaap ||
The Lord's devotees know His Glorious Grandeur.
ਮਲਾਰ (ਮਃ ੫) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੬
Raag Malar Guru Arjan Dev
ਨਾਵੈ ਕੀ ਪੈਜ ਰਖਦਾ ਆਇਆ ॥
Naavai Kee Paij Rakhadhaa Aaeiaa ||
He preserves the Honor of His Name.
ਮਲਾਰ (ਮਃ ੫) (੨੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੬
Raag Malar Guru Arjan Dev
ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥
Naanak Bolai This Kaa Bolaaeiaa ||4||3||21||
Nanak speaks as the Lord inspires him to speak. ||4||3||21||
ਮਲਾਰ (ਮਃ ੫) (੨੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੭
Raag Malar Guru Arjan Dev
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੧
ਗੁਰ ਸਰਣਾਈ ਸਗਲ ਨਿਧਾਨ ॥
Gur Saranaaee Sagal Nidhhaan ||
All treasures are found in the Sanctuary of the Guru.
ਮਲਾਰ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੭
Raag Malar Guru Arjan Dev
ਸਾਚੀ ਦਰਗਹਿ ਪਾਈਐ ਮਾਨੁ ॥
Saachee Dharagehi Paaeeai Maan ||
Honor is obtained in the True Court of the Lord.
ਮਲਾਰ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੮
Raag Malar Guru Arjan Dev
ਭ੍ਰਮੁ ਭਉ ਦੂਖੁ ਦਰਦੁ ਸਭੁ ਜਾਇ ॥
Bhram Bho Dhookh Dharadh Sabh Jaae ||
Doubt, fear, pain and suffering are taken away,
ਮਲਾਰ (ਮਃ ੫) (੨੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੮
Raag Malar Guru Arjan Dev
ਸਾਧਸੰਗਿ ਸਦ ਹਰਿ ਗੁਣ ਗਾਇ ॥੧॥
Saadhhasang Sadh Har Gun Gaae ||1||
Forever singing the Glorious Praises of the Lord in the Saadh Sangat, the Company of the Holy. ||1||
ਮਲਾਰ (ਮਃ ੫) (੨੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੮
Raag Malar Guru Arjan Dev
ਮਨ ਮੇਰੇ ਗੁਰੁ ਪੂਰਾ ਸਾਲਾਹਿ ॥
Man Maerae Gur Pooraa Saalaahi ||
O my mind, praise the Perfect Guru.
ਮਲਾਰ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੯
Raag Malar Guru Arjan Dev
ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥੧॥ ਰਹਾਉ ॥
Naam Nidhhaan Japahu Dhin Raathee Man Chindhae Fal Paae ||1|| Rehaao ||
Chant the treasure of the Naam, the Name of the Lord, day and night. You shall obtain the fruits of your mind's desires. ||1||Pause||
ਮਲਾਰ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੯
Raag Malar Guru Arjan Dev
ਸਤਿਗੁਰ ਜੇਵਡੁ ਅਵਰੁ ਨ ਕੋਇ ॥
Sathigur Jaevadd Avar N Koe ||
No one else is as great as the True Guru.
ਮਲਾਰ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੦
Raag Malar Guru Arjan Dev
ਗੁਰੁ ਪਾਰਬ੍ਰਹਮੁ ਪਰਮੇਸਰੁ ਸੋਇ ॥
Gur Paarabreham Paramaesar Soe ||
The Guru is the Supreme Lord, the Transcendent Lord God.
ਮਲਾਰ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੦
Raag Malar Guru Arjan Dev
ਜਨਮ ਮਰਣ ਦੂਖ ਤੇ ਰਾਖੈ ॥
Janam Maran Dhookh Thae Raakhai ||
He saves us from the pains of death and birth,
ਮਲਾਰ (ਮਃ ੫) (੨੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੦
Raag Malar Guru Arjan Dev
ਮਾਇਆ ਬਿਖੁ ਫਿਰਿ ਬਹੁੜਿ ਨ ਚਾਖੈ ॥੨॥
Maaeiaa Bikh Fir Bahurr N Chaakhai ||2||
And we will not have to taste the poison of Maya ever again. ||2||
ਮਲਾਰ (ਮਃ ੫) (੨੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੧
Raag Malar Guru Arjan Dev
ਗੁਰ ਕੀ ਮਹਿਮਾ ਕਥਨੁ ਨ ਜਾਇ ॥
Gur Kee Mehimaa Kathhan N Jaae ||
The Guru's glorious grandeur cannot be described.
ਮਲਾਰ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੧
Raag Malar Guru Arjan Dev
ਗੁਰੁ ਪਰਮੇਸਰੁ ਸਾਚੈ ਨਾਇ ॥
Gur Paramaesar Saachai Naae ||
The Guru is the Transcendent Lord, in the True Name.
ਮਲਾਰ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੧
Raag Malar Guru Arjan Dev
ਸਚੁ ਸੰਜਮੁ ਕਰਣੀ ਸਭੁ ਸਾਚੀ ॥
Sach Sanjam Karanee Sabh Saachee ||
True is His self-discipline, and True are all His actions.
ਮਲਾਰ (ਮਃ ੫) (੨੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੨
Raag Malar Guru Arjan Dev
ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥੩॥
So Man Niramal Jo Gur Sang Raachee ||3||
Immaculate and pure is that mind, which is imbued with love for the Guru. ||3||
ਮਲਾਰ (ਮਃ ੫) (੨੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੨
Raag Malar Guru Arjan Dev
ਗੁਰੁ ਪੂਰਾ ਪਾਈਐ ਵਡ ਭਾਗਿ ॥
Gur Pooraa Paaeeai Vadd Bhaag ||
The Perfect Guru is obtained by great good fortune.
ਮਲਾਰ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੨
Raag Malar Guru Arjan Dev
ਕਾਮੁ ਕ੍ਰੋਧੁ ਲੋਭੁ ਮਨ ਤੇ ਤਿਆਗਿ ॥
Kaam Krodhh Lobh Man Thae Thiaag ||
Drive out sexual desire, anger and greed from your mind.
ਮਲਾਰ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੩
Raag Malar Guru Arjan Dev
ਕਰਿ ਕਿਰਪਾ ਗੁਰ ਚਰਣ ਨਿਵਾਸਿ ॥
Kar Kirapaa Gur Charan Nivaas ||
By His Grace, the Guru's Feet are enshrined within.
ਮਲਾਰ (ਮਃ ੫) (੨੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੩
Raag Malar Guru Arjan Dev
ਨਾਨਕ ਕੀ ਪ੍ਰਭ ਸਚੁ ਅਰਦਾਸਿ ॥੪॥੪॥੨੨॥
Naanak Kee Prabh Sach Aradhaas ||4||4||22||
Nanak offers his prayer to the True Lord God. ||4||4||22||
ਮਲਾਰ (ਮਃ ੫) (੨੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੩
Raag Malar Guru Arjan Dev
ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩
Raag Malaar Mehalaa 5 Parrathaal Ghar 3
Raag Malaar, Fifth Mehl, Partaal, Third House:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੧
ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥
Gur Manaar Pria Dhaeiaar Sio Rang Keeaa ||
Pleasing the Guru, I have fallen in love with my Merciful Beloved Lord.
ਮਲਾਰ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੬
Raag Malar Guru Arjan Dev
ਕੀਨੋ ਰੀ ਸਗਲ ਸੀਗਾਰ ॥
Keeno Ree Sagal Sanaeegaar ||
I have made all my decorations,
ਮਲਾਰ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੬
Raag Malar Guru Arjan Dev
ਤਜਿਓ ਰੀ ਸਗਲ ਬਿਕਾਰ ॥
Thajiou Ree Sagal Bikaar ||
And renounced all corruption;
ਮਲਾਰ (ਮਃ ੫) (੨੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੬
Raag Malar Guru Arjan Dev
ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥
Dhhaavatho Asathhir Thheeaa ||1|| Rehaao ||
My wandering mind has become steady and stable. ||1||Pause||
ਮਲਾਰ (ਮਃ ੫) (੨੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੭
Raag Malar Guru Arjan Dev
ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥
Aisae Rae Man Paae Kai Aap Gavaae Kai Kar Saadhhan Sio Sang ||
O my mind, lose your self-conceit by associating with the Holy, and you shall find Him.
ਮਲਾਰ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੭
Raag Malar Guru Arjan Dev
ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥
Baajae Bajehi Mridhang Anaahadh Kokil Ree Raam Naam Bolai Madhhur Bain Ath Suheeaa ||1||
The unstruck celestial melody vibrates and resounds; like a song-bird, chant the Lord's Name, with words of sweetness and utter beauty. ||1||
ਮਲਾਰ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੮
Raag Malar Guru Arjan Dev
ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥
Aisee Thaerae Dharasan Kee Sobh Ath Apaar Pria Amogh Thaisae Hee Sang Santh Banae ||
Such is the glory of Your Darshan, so utterly inifinte and fruitful, O my Love; so do we become by associating with the Saints.
ਮਲਾਰ (ਮਃ ੫) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੮
Raag Malar Guru Arjan Dev
ਭਵ ਉਤਾਰ ਨਾਮ ਭਨੇ ॥
Bhav Outhaar Naam Bhanae ||
Vibrating, chanting Your Name, we cross over the terrifying world-ocean.
ਮਲਾਰ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੯
Raag Malar Guru Arjan Dev
ਰਮ ਰਾਮ ਰਾਮ ਮਾਲ ॥
Ram Raam Raam Maal ||
They dwell on the Lord, Raam, Raam, chanting on their malas;
ਮਲਾਰ (ਮਃ ੫) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੧ ਪੰ. ੧੯
Raag Malar Guru Arjan Dev