Sri Guru Granth Sahib
Displaying Ang 1273 of 1430
- 1
- 2
- 3
- 4
ਮਲਾਰ ਮਹਲਾ ੫ ॥
Malaar Mehalaa 5 ||
Malaar, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੩
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥
Hae Gobindh Hae Gopaal Hae Dhaeiaal Laal ||1|| Rehaao ||
O Lord of the Universe, O Lord of the World, O Dear Merciful Beloved. ||1||Pause||
ਮਲਾਰ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧
Raag Malar Guru Arjan Dev
ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥੧॥
Praan Naathh Anaathh Sakhae Dheen Dharadh Nivaar ||1||
You are the Master of the breath of life, the Companion of the lost and forsaken, the Destroyer of the pains of the poor. ||1||
ਮਲਾਰ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧
Raag Malar Guru Arjan Dev
ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥੨॥
Hae Samrathh Agam Pooran Mohi Maeiaa Dhhaar ||2||
O All-powerful, Inaccessible, Perfect Lord, please shower me with Your Mercy. ||2||
ਮਲਾਰ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੨
Raag Malar Guru Arjan Dev
ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥੮॥੩੦॥
Andhh Koop Mehaa Bhaeiaan Naanak Paar Outhaar ||3||8||30||
Please, carry Nanak across the terrible, deep dark pit of the world to the other side. ||3||8||30||
ਮਲਾਰ (ਮਃ ੫) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੨
Raag Malar Guru Arjan Dev
ਮਲਾਰ ਮਹਲਾ ੧ ਅਸਟਪਦੀਆ ਘਰੁ ੧
Malaar Mehalaa 1 Asattapadheeaa Ghar 1
Malaar, First Mehl, Ashtapadees, First House:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੩
ਚਕਵੀ ਨੈਨ ਨੀਦ ਨਹਿ ਚਾਹੈ ਬਿਨੁ ਪਿਰ ਨੀਦ ਨ ਪਾਈ ॥
Chakavee Nain Nanaeedh Nehi Chaahai Bin Pir Nanaeedh N Paaee ||
The chakvi bird does not long for sleepy eyes; without her beloved, she does not sleep.
ਮਲਾਰ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੫
Raag Malar Guru Nanak Dev
ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ ॥੧॥
Soor Charhai Prio Dhaekhai Nainee Niv Niv Laagai Paanee ||1||
When the sun rises, she sees her beloved with her eyes; she bows and touches his feet. ||1||
ਮਲਾਰ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੫
Raag Malar Guru Nanak Dev
ਪਿਰ ਭਾਵੈ ਪ੍ਰੇਮੁ ਸਖਾਈ ॥
Pir Bhaavai Praem Sakhaaee ||
The Love of my Beloved is pleasing; it is my Companion and Support.
ਮਲਾਰ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੬
Raag Malar Guru Nanak Dev
ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ ॥੧॥ ਰਹਾਉ ॥
This Bin Gharree Nehee Jag Jeevaa Aisee Piaas Thisaaee ||1|| Rehaao ||
Without Him, I cannot live in this world even for an instant; such is my hunger and thirst. ||1||Pause||
ਮਲਾਰ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੬
Raag Malar Guru Nanak Dev
ਸਰਵਰਿ ਕਮਲੁ ਕਿਰਣਿ ਆਕਾਸੀ ਬਿਗਸੈ ਸਹਜਿ ਸੁਭਾਈ ॥
Saravar Kamal Kiran Aakaasee Bigasai Sehaj Subhaaee ||
The lotus in the pool blossoms forth intuitively and naturally, with the rays of the sun in the sky.
ਮਲਾਰ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੭
Raag Malar Guru Nanak Dev
ਪ੍ਰੀਤਮ ਪ੍ਰੀਤਿ ਬਨੀ ਅਭ ਐਸੀ ਜੋਤੀ ਜੋਤਿ ਮਿਲਾਈ ॥੨॥
Preetham Preeth Banee Abh Aisee Jothee Joth Milaaee ||2||
Such is the love for my Beloved which imbues me; my light has merged into the Light. ||2||
ਮਲਾਰ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੭
Raag Malar Guru Nanak Dev
ਚਾਤ੍ਰਿਕੁ ਜਲ ਬਿਨੁ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲਲਾਈ ॥
Chaathrik Jal Bin Prio Prio Ttaerai Bilap Karai Bilalaaee ||
Without water, the rainbird cries out, ""Pri-o! Pri-o! - Beloved! Beloved!"" It cries and wails and laments.
ਮਲਾਰ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੮
Raag Malar Guru Nanak Dev
ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ ॥੩॥
Ghanehar Ghor Dhasa Dhis Barasai Bin Jal Piaas N Jaaee ||3||
The thundering clouds rain down in the ten directions; its thirst is not quenched until it catches the rain-drop in its mouth. ||3||
ਮਲਾਰ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੮
Raag Malar Guru Nanak Dev
ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ ॥
Meen Nivaas Oupajai Jal Hee Thae Sukh Dhukh Purab Kamaaee ||
The fish lives in water, from which it was born. It finds peace and pleasure according to its past actions.
ਮਲਾਰ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੯
Raag Malar Guru Nanak Dev
ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ ॥੪॥
Khin Thil Rehi N Sakai Pal Jal Bin Maran Jeevan This Thaanee ||4||
It cannot survive without water for a moment, even for an instant. Life and death depend on it. ||4||
ਮਲਾਰ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੦
Raag Malar Guru Nanak Dev
ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦੁ ਪਠਾਈ ॥
Dhhan Vaandtee Pir Dhaes Nivaasee Sachae Gur Pehi Sabadh Pathaaeanaee ||
The soul-bride is separated from her Husband Lord, who lives in His Own Country. He sends the Shabad, His Word, through the True Guru.
ਮਲਾਰ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੦
Raag Malar Guru Nanak Dev
ਗੁਣ ਸੰਗ੍ਰਹਿ ਪ੍ਰਭੁ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ ॥੫॥
Gun Sangrehi Prabh Ridhai Nivaasee Bhagath Rathee Harakhaaee ||5||
She gathers virtues, and enshrines God within her heart. Imbued with devotion, she is happy. ||5||
ਮਲਾਰ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੧
Raag Malar Guru Nanak Dev
ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ ॥
Prio Prio Karai Sabhai Hai Jaethee Gur Bhaavai Prio Paaeanaee ||
Everyone cries out, ""Beloved! Beloved!"" But she alone finds her Beloved, who is pleasing to the Guru.
ਮਲਾਰ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੧
Raag Malar Guru Nanak Dev
ਪ੍ਰਿਉ ਨਾਲੇ ਸਦ ਹੀ ਸਚਿ ਸੰਗੇ ਨਦਰੀ ਮੇਲਿ ਮਿਲਾਈ ॥੬॥
Prio Naalae Sadh Hee Sach Sangae Nadharee Mael Milaaee ||6||
Our Beloved is always with us; through the Truth, He blesses us with His Grace, and unites us in His Union. ||6||
ਮਲਾਰ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੨
Raag Malar Guru Nanak Dev
ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥
Sabh Mehi Jeeo Jeeo Hai Soee Ghatt Ghatt Rehiaa Samaaee ||
He is the life of the soul in each and every soul; He permeates and pervades each and every heart.
ਮਲਾਰ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੩
Raag Malar Guru Nanak Dev
ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ ॥੭॥
Gur Parasaadh Ghar Hee Paragaasiaa Sehajae Sehaj Samaaee ||7||
By Guru's Grace, He is revealed within the home of my heart; I am intuitively, naturally, absorbed into Him. ||7||
ਮਲਾਰ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੩
Raag Malar Guru Nanak Dev
ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈ ॥
Apanaa Kaaj Savaarahu Aapae Sukhadhaathae Gosaaneanaee ||
He Himself shall resolve all your affairs, when you meet with the Giver of peace, the Lord of the World.
ਮਲਾਰ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੪
Raag Malar Guru Nanak Dev
ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਪਤਿ ਬੁਝਾਈ ॥੮॥੧॥
Gur Parasaadh Ghar Hee Pir Paaeiaa Tho Naanak Thapath Bujhaaee ||8||1||
By Guru's Grace, you shall find your Husband Lord within your own home; then, O Nanak, the fire within you shall be quenched. ||8||1||
ਮਲਾਰ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੪
Raag Malar Guru Nanak Dev
ਮਲਾਰ ਮਹਲਾ ੧ ॥
Malaar Mehalaa 1 ||
Malaar, First Mehl:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੩
ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥
Jaagath Jaag Rehai Gur Saevaa Bin Har Mai Ko Naahee ||
Remain awake and aware, serving the Guru; except for the Lord, no one is mine.
ਮਲਾਰ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੫
Raag Malar Guru Nanak Dev
ਅਨਿਕ ਜਤਨ ਕਰਿ ਰਹਣੁ ਨ ਪਾਵੈ ਆਚੁ ਕਾਚੁ ਢਰਿ ਪਾਂਹੀ ॥੧॥
Anik Jathan Kar Rehan N Paavai Aach Kaach Dtar Paanhee ||1||
Even by making all sorts of efforts, you shall not remain here; it shall melt like glass in the fire. ||1||
ਮਲਾਰ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੬
Raag Malar Guru Nanak Dev
ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ ॥
Eis Than Dhhan Kaa Kehahu Garab Kaisaa ||
Tell me - why are you so proud of your body and wealth?
ਮਲਾਰ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੬
Raag Malar Guru Nanak Dev
ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ ॥
Binasath Baar N Laagai Bavarae Houmai Garab Khapai Jag Aisaa ||1|| Rehaao ||
They shall vanish in an instant; O madman, this is how the world is wasting away, in egotism and pride. ||1||Pause||
ਮਲਾਰ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੭
Raag Malar Guru Nanak Dev
ਜੈ ਜਗਦੀਸ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ॥
Jai Jagadhees Prabhoo Rakhavaarae Raakhai Parakhai Soee ||
Hail to the Lord of the Universe, God, our Saving Grace; He judges and saves the mortal beings.
ਮਲਾਰ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੮
Raag Malar Guru Nanak Dev
ਜੇਤੀ ਹੈ ਤੇਤੀ ਤੁਝ ਹੀ ਤੇ ਤੁਮ੍ਹ੍ਹ ਸਰਿ ਅਵਰੁ ਨ ਕੋਈ ॥੨॥
Jaethee Hai Thaethee Thujh Hee Thae Thumh Sar Avar N Koee ||2||
All that is, belongs to You. No one else is equal to You. ||2||
ਮਲਾਰ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੮
Raag Malar Guru Nanak Dev
ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨੁ ॥
Jeea Oupaae Jugath Vas Keenee Aapae Guramukh Anjan ||
Creating all beings and creatures, their ways and means are under Your control; You bless the Gurmukhs with the ointment of spiritual wisdom.
ਮਲਾਰ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੯
Raag Malar Guru Nanak Dev
ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥੩॥
Amar Anaathh Sarab Sir Moraa Kaal Bikaal Bharam Bhai Khanjan ||3||
My Eternal, Unmastered Lord is over the heads of all. He is the Destroyer of death and rebirth, doubt and fear. ||3||
ਮਲਾਰ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੯
Raag Malar Guru Nanak Dev