Sri Guru Granth Sahib
Displaying Ang 1274 of 1430
- 1
- 2
- 3
- 4
ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ॥
Kaagadh Kott Eihu Jag Hai Bapuro Rangan Chihan Chathuraaee ||
This wretched world is a fortress of paper, of color and form and clever tricks.
ਮਲਾਰ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧
Raag Malar Guru Nanak Dev
ਨਾਨ੍ਹ੍ਹੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ ॥੪॥
Naanhee See Boondh Pavan Path Khovai Janam Marai Khin Thaaeanaee ||4||
A tiny drop of water or a little puff of wind destroys its glory; in an instant, its life is ended. ||4||
ਮਲਾਰ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧
Raag Malar Guru Nanak Dev
ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥
Nadhee Oupakanth Jaisae Ghar Tharavar Sarapan Ghar Ghar Maahee ||
It is like a tree-house near the bank of a river, with a serpent's den in that house.
ਮਲਾਰ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੨
Raag Malar Guru Nanak Dev
ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥
Oulattee Nadhee Kehaan Ghar Tharavar Sarapan Ddasai Dhoojaa Man Maanhee ||5||
When the river overflows, what happens to the tree house? The snake bites, like duality in the mind. ||5||
ਮਲਾਰ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੩
Raag Malar Guru Nanak Dev
ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ ॥
Gaarurr Gur Giaan Dhhiaan Gur Bachanee Bikhiaa Guramath Jaaree ||
Through the magic spell of the Guru's spiritual wisdom, and meditation on the Word of the Guru's Teachings, vice and corruption are burnt away.
ਮਲਾਰ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੩
Raag Malar Guru Nanak Dev
ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥
Man Than Haenav Bheae Sach Paaeiaa Har Kee Bhagath Niraaree ||6||
The mind and body are cooled and soothed and Truth is obtained, through the wondrous and unique devotional worship of the Lord. ||6||
ਮਲਾਰ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੪
Raag Malar Guru Nanak Dev
ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ ॥
Jaethee Hai Thaethee Thudhh Jaachai Thoo Sarab Jeeaaan Dhaeiaalaa ||
All that exists begs of You; You are merciful to all beings.
ਮਲਾਰ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੫
Raag Malar Guru Nanak Dev
ਤੁਮ੍ਹ੍ਹਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥
Thumharee Saran Parae Path Raakhahu Saach Milai Gopaalaa ||7||
I seek Your Sanctuary; please save my honor, O Lord of the World, and bless me with Truth. ||7||
ਮਲਾਰ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੫
Raag Malar Guru Nanak Dev
ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ ॥
Baadhhee Dhhandhh Andhh Nehee Soojhai Badhhik Karam Kamaavai ||
Bound in worldly affairs and entanglements, the blind one does not understand; he acts like a murderous butcher.
ਮਲਾਰ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੬
Raag Malar Guru Nanak Dev
ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥
Sathigur Milai Th Soojhas Boojhas Sach Man Giaan Samaavai ||8||
But if he meets with the True Guru, then he comprehends and understands, and his mind is imbued with true spiritual wisdom. ||8||
ਮਲਾਰ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੬
Raag Malar Guru Nanak Dev
ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ ॥
Niragun Dhaeh Saach Bin Kaachee Mai Pooshho Gur Apanaa ||
Without the Truth, this worthless body is false; I have consulted my Guru on this.
ਮਲਾਰ (ਮਃ ੧) ਅਸਟ. (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੭
Raag Malar Guru Nanak Dev
ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥
Naanak So Prabh Prabhoo Dhikhaavai Bin Saachae Jag Supanaa ||9||2||
O Nanak, that God has revealed God to me; without the Truth, all the world is just a dream. ||9||2||
ਮਲਾਰ (ਮਃ ੧) ਅਸਟ. (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੮
Raag Malar Guru Nanak Dev
ਮਲਾਰ ਮਹਲਾ ੧ ॥
Malaar Mehalaa 1 ||
Malaar, First Mehl:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੪
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥੧॥
Chaathrik Meen Jal Hee Thae Sukh Paavehi Saaring Sabadh Suhaaee ||1||
The rainbird and the fish find peace in water; the deer is pleased by the sound of the bell. ||1||
ਮਲਾਰ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੮
Raag Malar Guru Nanak Dev
ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥੧॥ ਰਹਾਉ ॥
Rain Babeehaa Boliou Maeree Maaee ||1|| Rehaao ||
The rainbird chirps in the night, O my mother. ||1||Pause||
ਮਲਾਰ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੯
Raag Malar Guru Nanak Dev
ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥੨॥
Pria Sio Preeth N Oulattai Kabehoo Jo Thai Bhaavai Saaee ||2||
O my Beloved, my love for You shall never end, if it is Your Will. ||2||
ਮਲਾਰ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੦
Raag Malar Guru Nanak Dev
ਨੀਦ ਗਈ ਹਉਮੈ ਤਨਿ ਥਾਕੀ ਸਚ ਮਤਿ ਰਿਦੈ ਸਮਾਈ ॥੩॥
Needh Gee Houmai Than Thhaakee Sach Math Ridhai Samaaee ||3||
Sleep is gone, and egotism is exhausted from my body; my heart is permeated with the Teachings of Truth. ||3||
ਮਲਾਰ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੦
Raag Malar Guru Nanak Dev
ਰੂਖੀ ਬਿਰਖੀ ਊਡਉ ਭੂਖਾ ਪੀਵਾ ਨਾਮੁ ਸੁਭਾਈ ॥੪॥
Rookhanaee Birakhanaee Ooddo Bhookhaa Peevaa Naam Subhaaee ||4||
Flying among the trees and plants, I remain hungry; lovingly drinking in the Naam, the Name of the Lord, I am satisfied. ||4||
ਮਲਾਰ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੧
Raag Malar Guru Nanak Dev
ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥੫॥
Lochan Thaar Lalathaa Bilalaathee Dharasan Piaas Rajaaee ||5||
I stare at You, and my tongue cries out to You; I am so thirsty for the Blessed Vision of Your Darshan. ||5||
ਮਲਾਰ (ਮਃ ੧) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੧
Raag Malar Guru Nanak Dev
ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥੬॥
Pria Bin Seegaar Karee Thaethaa Than Thaapai Kaapar Ang N Suhaaee ||6||
Without my Beloved, the more I decorate myself, the more my body burns; these clothes do not look good on my body. ||6||
ਮਲਾਰ (ਮਃ ੧) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੨
Raag Malar Guru Nanak Dev
ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਂਉ ਬਿਨ ਮਿਲੇ ਨੀਦ ਨ ਪਾਈ ॥੭॥
Apanae Piaarae Bin Eik Khin Rehi N Sakano Bin Milae Nanaeedh N Paaee ||7||
Without my Beloved, I cannot survive even for an instant; without meeting Him, I cannot sleep. ||7||
ਮਲਾਰ (ਮਃ ੧) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੩
Raag Malar Guru Nanak Dev
ਪਿਰੁ ਨਜੀਕਿ ਨ ਬੂਝੈ ਬਪੁੜੀ ਸਤਿਗੁਰਿ ਦੀਆ ਦਿਖਾਈ ॥੮॥
Pir Najeek N Boojhai Bapurree Sathigur Dheeaa Dhikhaaee ||8||
Her Husband Lord is nearby, but the wretched bride does not know it. The True Guru reveals Him to her. ||8||
ਮਲਾਰ (ਮਃ ੧) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੪
Raag Malar Guru Nanak Dev
ਸਹਜਿ ਮਿਲਿਆ ਤਬ ਹੀ ਸੁਖੁ ਪਾਇਆ ਤ੍ਰਿਸਨਾ ਸਬਦਿ ਬੁਝਾਈ ॥੯॥
Sehaj Miliaa Thab Hee Sukh Paaeiaa Thrisanaa Sabadh Bujhaaee ||9||
When she meets Him with intuitive ease, she finds peace; the Word of the Shabad quenches the fire of desire. ||9||
ਮਲਾਰ (ਮਃ ੧) ਅਸਟ. (੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੪
Raag Malar Guru Nanak Dev
ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥੧੦॥੩॥
Kahu Naanak Thujh Thae Man Maaniaa Keemath Kehan N Jaaee ||10||3||
Says Nanak, through You, O Lord, my mind is pleased and appeased; I cannot express Your worth. ||10||3||
ਮਲਾਰ (ਮਃ ੧) ਅਸਟ. (੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੫
Raag Malar Guru Nanak Dev
ਮਲਾਰ ਮਹਲਾ ੧ ਅਸਟਪਦੀਆ ਘਰੁ ੨
Malaar Mehalaa 1 Asattapadheeaa Ghar 2
Malaar, First Mehl, Ashtapadees, Second House:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੪
ਅਖਲੀ ਊਂਡੀ ਜਲੁ ਭਰ ਨਾਲਿ ॥
Akhalee Oonaddee Jal Bhar Naal ||
The earth bends under the weight of the water,
ਮਲਾਰ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੭
Raag Malar Guru Nanak Dev
ਡੂਗਰੁ ਊਚਉ ਗੜੁ ਪਾਤਾਲਿ ॥
Ddoogar Oocho Garr Paathaal ||
The lofty mountains and the caverns of the underworld.
ਮਲਾਰ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੭
Raag Malar Guru Nanak Dev
ਸਾਗਰੁ ਸੀਤਲੁ ਗੁਰ ਸਬਦ ਵੀਚਾਰਿ ॥
Saagar Seethal Gur Sabadh Veechaar ||
Contemplating the Word of the Guru's Shabad, the oceans become calm.
ਮਲਾਰ (ਮਃ ੧) ਅਸਟ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੭
Raag Malar Guru Nanak Dev
ਮਾਰਗੁ ਮੁਕਤਾ ਹਉਮੈ ਮਾਰਿ ॥੧॥
Maarag Mukathaa Houmai Maar ||1||
The path of liberation is found by subduing the ego. ||1||
ਮਲਾਰ (ਮਃ ੧) ਅਸਟ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੮
Raag Malar Guru Nanak Dev
ਮੈ ਅੰਧੁਲੇ ਨਾਵੈ ਕੀ ਜੋਤਿ ॥
Mai Andhhulae Naavai Kee Joth ||
I am blind; I seek the Light of the Name.
ਮਲਾਰ (ਮਃ ੧) ਅਸਟ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੮
Raag Malar Guru Nanak Dev
ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥
Naam Adhhaar Chalaa Gur Kai Bhai Bhaeth ||1|| Rehaao ||
I take the Support of the Naam, the Name of the Lord. I walk on the path of mystery of the Guru's Fear. ||1||Pause||
ਮਲਾਰ (ਮਃ ੧) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧੮
Raag Malar Guru Nanak Dev