Sri Guru Granth Sahib
Displaying Ang 1275 of 1430
- 1
- 2
- 3
- 4
ਸਤਿਗੁਰ ਸਬਦੀ ਪਾਧਰੁ ਜਾਣਿ ॥
Sathigur Sabadhee Paadhhar Jaan ||
Through the Shabad, the Word of the True Guru, the Path is known.
ਮਲਾਰ (ਮਃ ੧) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧
Raag Malar Guru Nanak Dev
ਗੁਰ ਕੈ ਤਕੀਐ ਸਾਚੈ ਤਾਣਿ ॥
Gur Kai Thakeeai Saachai Thaan ||
With the Guru's Support, one is blessed with the strength of the True Lord.
ਮਲਾਰ (ਮਃ ੧) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧
Raag Malar Guru Nanak Dev
ਨਾਮੁ ਸਮ੍ਹ੍ਹਾਲਸਿ ਰੂੜ੍ਹ੍ਹੀ ਬਾਣਿ ॥
Naam Samhaalas Roorrhee Baan ||
Dwell on the Naam, and realize the Beauteous Word of His Bani.
ਮਲਾਰ (ਮਃ ੧) ਅਸਟ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧
Raag Malar Guru Nanak Dev
ਥੈਂ ਭਾਵੈ ਦਰੁ ਲਹਸਿ ਪਿਰਾਣਿ ॥੨॥
Thhain Bhaavai Dhar Lehas Piraan ||2||
If it is Your Will, Lord, You lead me to find Your Door. ||2||
ਮਲਾਰ (ਮਃ ੧) ਅਸਟ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੨
Raag Malar Guru Nanak Dev
ਊਡਾਂ ਬੈਸਾ ਏਕ ਲਿਵ ਤਾਰ ॥
Ooddaan Baisaa Eaek Liv Thaar ||
Flying high or sitting down, I am lovingly focused on the One Lord.
ਮਲਾਰ (ਮਃ ੧) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੨
Raag Malar Guru Nanak Dev
ਗੁਰ ਕੈ ਸਬਦਿ ਨਾਮ ਆਧਾਰ ॥
Gur Kai Sabadh Naam Aadhhaar ||
Through the Word of the Guru's Shabad, I take the Naam as my Suppport.
ਮਲਾਰ (ਮਃ ੧) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੨
Raag Malar Guru Nanak Dev
ਨਾ ਜਲੁ ਡੂੰਗਰੁ ਨ ਊਚੀ ਧਾਰ ॥
Naa Jal Ddoongar N Oochee Dhhaar ||
There is no ocean of water, no mountain ranges rising up.
ਮਲਾਰ (ਮਃ ੧) ਅਸਟ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੨
Raag Malar Guru Nanak Dev
ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ ॥੩॥
Nij Ghar Vaasaa Theh Mag N Chaalanehaar ||3||
I dwell within the home of my own inner being, where there is no path and no one travelling on it. ||3||
ਮਲਾਰ (ਮਃ ੧) ਅਸਟ. (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੩
Raag Malar Guru Nanak Dev
ਜਿਤੁ ਘਰਿ ਵਸਹਿ ਤੂਹੈ ਬਿਧਿ ਜਾਣਹਿ ਬੀਜਉ ਮਹਲੁ ਨ ਜਾਪੈ ॥
Jith Ghar Vasehi Thoohai Bidhh Jaanehi Beejo Mehal N Jaapai ||
You alone know the way to that House in which You dwell. No one else knows the Mansion of Your Presence.
ਮਲਾਰ (ਮਃ ੧) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੩
Raag Malar Guru Nanak Dev
ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਪੈ ॥
Sathigur Baajhahu Samajh N Hovee Sabh Jag Dhabiaa Shhaapai ||
Without the True Guru, there is no understanding. The whole world is buried under its nightmare.
ਮਲਾਰ (ਮਃ ੧) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੪
Raag Malar Guru Nanak Dev
ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥
Karan Palaav Karai Bilalaatho Bin Gur Naam N Jaapai ||
The mortal tries all sorts of things, and weeps and wails, but without the Guru, he does not know the Naam, the Name of the Lord.
ਮਲਾਰ (ਮਃ ੧) ਅਸਟ. (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੪
Raag Malar Guru Nanak Dev
ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ ॥੪॥
Pal Pankaj Mehi Naam Shhaddaaeae Jae Gur Sabadh Sinjaapai ||4||
In the twinkling of an eye, the Naam saves him, if he realizes the Word of the Guru's Shabad. ||4||
ਮਲਾਰ (ਮਃ ੧) ਅਸਟ. (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੫
Raag Malar Guru Nanak Dev
ਇਕਿ ਮੂਰਖ ਅੰਧੇ ਮੁਗਧ ਗਵਾਰ ॥
Eik Moorakh Andhhae Mugadhh Gavaar ||
Some are foolish, blind, stupid and ignorant.
ਮਲਾਰ (ਮਃ ੧) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੬
Raag Malar Guru Nanak Dev
ਇਕਿ ਸਤਿਗੁਰ ਕੈ ਭੈ ਨਾਮ ਅਧਾਰ ॥
Eik Sathigur Kai Bhai Naam Adhhaar ||
Some, through fear of the True Guru, take the Support of the Naam.
ਮਲਾਰ (ਮਃ ੧) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੬
Raag Malar Guru Nanak Dev
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥
Saachee Baanee Meethee Anmrith Dhhaar ||
The True Word of His Bani is sweet, the source of ambrosial nectar.
ਮਲਾਰ (ਮਃ ੧) ਅਸਟ. (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੬
Raag Malar Guru Nanak Dev
ਜਿਨਿ ਪੀਤੀ ਤਿਸੁ ਮੋਖ ਦੁਆਰ ॥੫॥
Jin Peethee This Mokh Dhuaar ||5||
Whoever drinks it in, finds the Door of Salvation. ||5||
ਮਲਾਰ (ਮਃ ੧) ਅਸਟ. (੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੭
Raag Malar Guru Nanak Dev
ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥
Naam Bhai Bhaae Ridhai Vasaahee Gur Karanee Sach Baanee ||
One who, through the love and fear of God, enshrines the Naam within his heart, acts according to the Guru's Instructions and knows the True Bani.
ਮਲਾਰ (ਮਃ ੧) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੭
Raag Malar Guru Nanak Dev
ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥
Eindh Varasai Dhharath Suhaavee Ghatt Ghatt Joth Samaanee ||
When the clouds release their rain, the earth becomes beautiful; God's Light permeates each and every heart.
ਮਲਾਰ (ਮਃ ੧) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੭
Raag Malar Guru Nanak Dev
ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ ॥
Kaalar Beejas Dhuramath Aisee Nigurae Kee Neesaanee ||
The evil-minded ones plant their seed in the barren soil; such is the sign of those who have no Guru.
ਮਲਾਰ (ਮਃ ੧) ਅਸਟ. (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੮
Raag Malar Guru Nanak Dev
ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥
Sathigur Baajhahu Ghor Andhhaaraa Ddoob Mueae Bin Paanee ||6||
Without the True Guru, there is utter darkness; they drown there, even without water. ||6||
ਮਲਾਰ (ਮਃ ੧) ਅਸਟ. (੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੮
Raag Malar Guru Nanak Dev
ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥
Jo Kishh Keeno S Prabhoo Rajaae ||
Whatever God does, is by His Own Will.
ਮਲਾਰ (ਮਃ ੧) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੯
Raag Malar Guru Nanak Dev
ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥
Jo Dhhur Likhiaa S Maettanaa N Jaae ||
That which is pre-ordained cannot be erased.
ਮਲਾਰ (ਮਃ ੧) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੯
Raag Malar Guru Nanak Dev
ਹੁਕਮੇ ਬਾਧਾ ਕਾਰ ਕਮਾਇ ॥
Hukamae Baadhhaa Kaar Kamaae ||
Bound to the Hukam of the Lord's Command, the mortal does his deeds.
ਮਲਾਰ (ਮਃ ੧) ਅਸਟ. (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੦
Raag Malar Guru Nanak Dev
ਏਕ ਸਬਦਿ ਰਾਚੈ ਸਚਿ ਸਮਾਇ ॥੭॥
Eaek Sabadh Raachai Sach Samaae ||7||
Permeated by the One Word of the Shabad, the mortal is immersed in Truth. ||7||
ਮਲਾਰ (ਮਃ ੧) ਅਸਟ. (੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੦
Raag Malar Guru Nanak Dev
ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥
Chahu Dhis Hukam Varathai Prabh Thaeraa Chahu Dhis Naam Pathaalan ||
Your Command, O God, rules in the four directions; Your Name pervades the four corners of the nether regions as well.
ਮਲਾਰ (ਮਃ ੧) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੦
Raag Malar Guru Nanak Dev
ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥
Sabh Mehi Sabadh Varathai Prabh Saachaa Karam Milai Baiaalan ||
The True Word of the Shabad is pervading amongst all. By His Grace, the Eternal One unites us with Himself.
ਮਲਾਰ (ਮਃ ੧) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੧
Raag Malar Guru Nanak Dev
ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ ॥
Jaanman Maranaa Dheesai Sir Oobha Khudhhiaa Nidhraa Kaalan ||
Birth and death hang over the heads of all beings, along with hunger, sleep and dying.
ਮਲਾਰ (ਮਃ ੧) ਅਸਟ. (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੧
Raag Malar Guru Nanak Dev
ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥੮॥੧॥੪॥
Naanak Naam Milai Man Bhaavai Saachee Nadhar Rasaalan ||8||1||4||
The Naam is pleasing to Nanak's mind; O True Lord, Source of bliss, please bless me with Your Grace. ||8||1||4||
ਮਲਾਰ (ਮਃ ੧) ਅਸਟ. (੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੨
Raag Malar Guru Nanak Dev
ਮਲਾਰ ਮਹਲਾ ੧ ॥
Malaar Mehalaa 1 ||
Malaar, First Mehl:
ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੫
ਮਰਣ ਮੁਕਤਿ ਗਤਿ ਸਾਰ ਨ ਜਾਨੈ ॥
Maran Mukath Gath Saar N Jaanai ||
You do not understand the nature of death and liberation.
ਮਲਾਰ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੩
Raag Malar Guru Nanak Dev
ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥
Kanthae Baithee Gur Sabadh Pashhaanai ||1||
You are sitting on the river-bank; realize the Word of the Guru's Shabad. ||1||
ਮਲਾਰ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੩
Raag Malar Guru Nanak Dev
ਤੂ ਕੈਸੇ ਆੜਿ ਫਾਥੀ ਜਾਲਿ ॥
Thoo Kaisae Aarr Faathhee Jaal ||
You stork! - how were you caught in the net?
ਮਲਾਰ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੪
Raag Malar Guru Nanak Dev
ਅਲਖੁ ਨ ਜਾਚਹਿ ਰਿਦੈ ਸਮ੍ਹ੍ਹਾਲਿ ॥੧॥ ਰਹਾਉ ॥
Alakh N Jaachehi Ridhai Samhaal ||1|| Rehaao ||
You do not remember in your heart the Unseen Lord God. ||1||Pause||
ਮਲਾਰ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੪
Raag Malar Guru Nanak Dev
ਏਕ ਜੀਅ ਕੈ ਜੀਆ ਖਾਹੀ ॥
Eaek Jeea Kai Jeeaa Khaahee ||
For your one life, you consume many lives.
ਮਲਾਰ (ਮਃ ੧) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੪
Raag Malar Guru Nanak Dev
ਜਲਿ ਤਰਤੀ ਬੂਡੀ ਜਲ ਮਾਹੀ ॥੨॥
Jal Tharathee Booddee Jal Maahee ||2||
You were supposed to swim in the water, but you are drowning in it instead. ||2||
ਮਲਾਰ (ਮਃ ੧) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੫
Raag Malar Guru Nanak Dev
ਸਰਬ ਜੀਅ ਕੀਏ ਪ੍ਰਤਪਾਨੀ ॥
Sarab Jeea Keeeae Prathapaanee ||
You have tormented all beings.
ਮਲਾਰ (ਮਃ ੧) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੫
Raag Malar Guru Nanak Dev
ਜਬ ਪਕੜੀ ਤਬ ਹੀ ਪਛੁਤਾਨੀ ॥੩॥
Jab Pakarree Thab Hee Pashhuthaanee ||3||
When Death seizes you, then you shall regret and repent. ||3||
ਮਲਾਰ (ਮਃ ੧) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੫
Raag Malar Guru Nanak Dev
ਜਬ ਗਲਿ ਫਾਸ ਪੜੀ ਅਤਿ ਭਾਰੀ ॥
Jab Gal Faas Parree Ath Bhaaree ||
When the heavy noose is placed around your neck,
ਮਲਾਰ (ਮਃ ੧) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੬
Raag Malar Guru Nanak Dev
ਊਡਿ ਨ ਸਾਕੈ ਪੰਖ ਪਸਾਰੀ ॥੪॥
Oodd N Saakai Pankh Pasaaree ||4||
You may spread your wings, but you shall not be able to fly. ||4||
ਮਲਾਰ (ਮਃ ੧) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੬
Raag Malar Guru Nanak Dev
ਰਸਿ ਚੂਗਹਿ ਮਨਮੁਖਿ ਗਾਵਾਰਿ ॥
Ras Choogehi Manamukh Gaavaar ||
You enjoy the tastes and flavors, you foolish self-willed manmukh.
ਮਲਾਰ (ਮਃ ੧) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੬
Raag Malar Guru Nanak Dev
ਫਾਥੀ ਛੂਟਹਿ ਗੁਣ ਗਿਆਨ ਬੀਚਾਰਿ ॥੫॥
Faathhee Shhoottehi Gun Giaan Beechaar ||5||
You are trapped. You can only be saved by virtuous conduct, spiritual wisdom and contemplation. ||5||
ਮਲਾਰ (ਮਃ ੧) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੭
Raag Malar Guru Nanak Dev
ਸਤਿਗੁਰੁ ਸੇਵਿ ਤੂਟੈ ਜਮਕਾਲੁ ॥
Sathigur Saev Thoottai Jamakaal ||
Serving the True Guru, you will shatter the Messenger of Death.
ਮਲਾਰ (ਮਃ ੧) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੭
Raag Malar Guru Nanak Dev
ਹਿਰਦੈ ਸਾਚਾ ਸਬਦੁ ਸਮ੍ਹ੍ਹਾਲੁ ॥੬॥
Hiradhai Saachaa Sabadh Samhaal ||6||
In your heart, dwell on the True Word of the Shabad. ||6||
ਮਲਾਰ (ਮਃ ੧) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੭
Raag Malar Guru Nanak Dev
ਗੁਰਮਤਿ ਸਾਚੀ ਸਬਦੁ ਹੈ ਸਾਰੁ ॥
Guramath Saachee Sabadh Hai Saar ||
The Guru's Teachings, the True Word of the Shabad, is excellent and sublime.
ਮਲਾਰ (ਮਃ ੧) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੮
Raag Malar Guru Nanak Dev
ਹਰਿ ਕਾ ਨਾਮੁ ਰਖੈ ਉਰਿ ਧਾਰਿ ॥੭॥
Har Kaa Naam Rakhai Our Dhhaar ||7||
Keep the Name of the Lord enshrined in your heart. ||7||
ਮਲਾਰ (ਮਃ ੧) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੮
Raag Malar Guru Nanak Dev
ਸੇ ਦੁਖ ਆਗੈ ਜਿ ਭੋਗ ਬਿਲਾਸੇ ॥
Sae Dhukh Aagai J Bhog Bilaasae ||
One who is obsessed with enjoying pleasures here, shall suffer in pain hereafter.
ਮਲਾਰ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੮
Raag Malar Guru Nanak Dev
ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ ॥੮॥੨॥੫॥
Naanak Mukath Nehee Bin Naavai Saachae ||8||2||5||
O Nanak, there is no liberation without the True Name. ||8||2||5||
ਮਲਾਰ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੫ ਪੰ. ੧੯
Raag Malar Guru Nanak Dev