Sri Guru Granth Sahib
Displaying Ang 1277 of 1430
- 1
- 2
- 3
- 4
ਬਿਨੁ ਸਤਿਗੁਰ ਕਿਨੈ ਨ ਪਾਇਓ ਮਨਿ ਵੇਖਹੁ ਕੋ ਪਤੀਆਇ ॥
Bin Sathigur Kinai N Paaeiou Man Vaekhahu Ko Patheeaae ||
Without the True Guru, no one finds the Lord; anyone can try and see.
ਮਲਾਰ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧
Raag Malar Guru Amar Das
ਹਰਿ ਕਿਰਪਾ ਤੇ ਸਤਿਗੁਰੁ ਪਾਈਐ ਭੇਟੈ ਸਹਜਿ ਸੁਭਾਇ ॥
Har Kirapaa Thae Sathigur Paaeeai Bhaettai Sehaj Subhaae ||
By the Lord's Grace, the True Guru is found, and then the Lord is met with intuitive ease.
ਮਲਾਰ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੨
Raag Malar Guru Amar Das
ਮਨਮੁਖ ਭਰਮਿ ਭੁਲਾਇਆ ਬਿਨੁ ਭਾਗਾ ਹਰਿ ਧਨੁ ਨ ਪਾਇ ॥੫॥
Manamukh Bharam Bhulaaeiaa Bin Bhaagaa Har Dhhan N Paae ||5||
The self-willed manmukh is deluded by doubt; without good destiny, the Lord's wealth is not obtained. ||5||
ਮਲਾਰ (ਮਃ ੩) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੨
Raag Malar Guru Amar Das
ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ ॥
Thrai Gun Sabhaa Dhhaath Hai Parr Parr Karehi Veechaar ||
The three dispositions are completely distracting; people read and study and contemplate them.
ਮਲਾਰ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੩
Raag Malar Guru Amar Das
ਮੁਕਤਿ ਕਦੇ ਨ ਹੋਵਈ ਨਹੁ ਪਾਇਨ੍ਹ੍ਹਿ ਮੋਖ ਦੁਆਰੁ ॥
Mukath Kadhae N Hovee Nahu Paaeinih Mokh Dhuaar ||
Those people are never liberated; they do not find the Door of Salvation.
ਮਲਾਰ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੩
Raag Malar Guru Amar Das
ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ ॥੬॥
Bin Sathigur Bandhhan N Thuttehee Naam N Lagai Piaar ||6||
Without the True Guru, they are never released from bondage; they do not embrace love for the Naam, the Name of the Lord. ||6||
ਮਲਾਰ (ਮਃ ੩) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੪
Raag Malar Guru Amar Das
ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ ॥
Parr Parr Panddith Monee Thhakae Baedhaan Kaa Abhiaas ||
The Pandits, the religious scholars, and the silent sages, reading and studying the Vedas, have grown weary.
ਮਲਾਰ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੪
Raag Malar Guru Amar Das
ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ ॥
Har Naam Chith N Aavee Neh Nij Ghar Hovai Vaas ||
They do not even think of the Lord's Name; they do not dwell in the home of their own inner being.
ਮਲਾਰ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੫
Raag Malar Guru Amar Das
ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ ॥੭॥
Jamakaal Sirahu N Outharai Anthar Kapatt Vinaas ||7||
The Messenger of Death hovers over their heads; they are ruined by the deceit within themselves. ||7||
ਮਲਾਰ (ਮਃ ੩) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੫
Raag Malar Guru Amar Das
ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ ॥
Har Naavai No Sabh Ko Parathaapadhaa Vin Bhaagaan Paaeiaa N Jaae ||
Everyone longs for the Name of the Lord; without good destiny, it is not obtained.
ਮਲਾਰ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੬
Raag Malar Guru Amar Das
ਨਦਰਿ ਕਰੇ ਗੁਰੁ ਭੇਟੀਐ ਹਰਿ ਨਾਮੁ ਵਸੈ ਮਨਿ ਆਇ ॥
Nadhar Karae Gur Bhaetteeai Har Naam Vasai Man Aae ||
When the Lord bestows His Glance of Grace, the mortal meets the True Guru, and the Lord's Name comes to dwell within the mind.
ਮਲਾਰ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੬
Raag Malar Guru Amar Das
ਨਾਨਕ ਨਾਮੇ ਹੀ ਪਤਿ ਊਪਜੈ ਹਰਿ ਸਿਉ ਰਹਾਂ ਸਮਾਇ ॥੮॥੨॥
Naanak Naamae Hee Path Oopajai Har Sio Rehaan Samaae ||8||2||
O Nanak, through the Name, honor wells up, and the mortal remains immersed in the Lord. ||8||2||
ਮਲਾਰ (ਮਃ ੩) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੭
Raag Malar Guru Amar Das
ਮਲਾਰ ਮਹਲਾ ੩ ਅਸਟਪਦੀ ਘਰੁ ੨ ॥
Malaar Mehalaa 3 Asattapadhee Ghar 2 ||
Malaar, Third Mehl, Ashtapadees, Second House:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੭
ਹਰਿ ਹਰਿ ਕ੍ਰਿਪਾ ਕਰੇ ਗੁਰ ਕੀ ਕਾਰੈ ਲਾਏ ॥
Har Har Kirapaa Karae Gur Kee Kaarai Laaeae ||
When the Lord shows His Mercy, He enjoins the mortal to work for the Guru.
ਮਲਾਰ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੯
Raag Malar Guru Amar Das
ਦੁਖੁ ਪਲ੍ਹ੍ਹਰਿ ਹਰਿ ਨਾਮੁ ਵਸਾਏ ॥
Dhukh Palhar Har Naam Vasaaeae ||
His pains are taken away and the Lord's Name comes to dwell within.
ਮਲਾਰ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੯
Raag Malar Guru Amar Das
ਸਾਚੀ ਗਤਿ ਸਾਚੈ ਚਿਤੁ ਲਾਏ ॥
Saachee Gath Saachai Chith Laaeae ||
True deliverance comes by focusing one's consciousness on the True Lord.
ਮਲਾਰ (ਮਃ ੩) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੯
Raag Malar Guru Amar Das
ਗੁਰ ਕੀ ਬਾਣੀ ਸਬਦਿ ਸੁਣਾਏ ॥੧॥
Gur Kee Baanee Sabadh Sunaaeae ||1||
Listen to the Shabad, and the Word of the Guru's Bani. ||1||
ਮਲਾਰ (ਮਃ ੩) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੦
Raag Malar Guru Amar Das
ਮਨ ਮੇਰੇ ਹਰਿ ਹਰਿ ਸੇਵਿ ਨਿਧਾਨੁ ॥
Man Maerae Har Har Saev Nidhhaan ||
O my mind, serve the Lord, Har, Har, the true treasure.
ਮਲਾਰ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੦
Raag Malar Guru Amar Das
ਗੁਰ ਕਿਰਪਾ ਤੇ ਹਰਿ ਧਨੁ ਪਾਈਐ ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥
Gur Kirapaa Thae Har Dhhan Paaeeai Anadhin Laagai Sehaj Dhhiaan ||1|| Rehaao ||
By Guru's Grace, the wealth of the Lord is obtained. Night and day, focus your meditation on the Lord. ||1||Pause||
ਮਲਾਰ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੦
Raag Malar Guru Amar Das
ਬਿਨੁ ਪਿਰ ਕਾਮਣਿ ਕਰੇ ਸੀਗਾਰੁ ॥
Bin Pir Kaaman Karae Sanaeegaar ||
The soul-bride who adorns herself without her Husband Lord,
ਮਲਾਰ (ਮਃ ੩) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੧
Raag Malar Guru Amar Das
ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ ॥
Dhuhachaaranee Keheeai Nith Hoe Khuaar ||
Is ill-mannered and vile, wasted away into ruin.
ਮਲਾਰ (ਮਃ ੩) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੧
Raag Malar Guru Amar Das
ਮਨਮੁਖ ਕਾ ਇਹੁ ਬਾਦਿ ਆਚਾਰੁ ॥
Manamukh Kaa Eihu Baadh Aachaar ||
This is the useless way of life of the self-willed manmukh.
ਮਲਾਰ (ਮਃ ੩) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੨
Raag Malar Guru Amar Das
ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ ॥੨॥
Bahu Karam Dhrirraavehi Naam Visaar ||2||
Forgetting the Naam, the Name of the Lord, he performs all sorts of empty rituals. ||2||
ਮਲਾਰ (ਮਃ ੩) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੨
Raag Malar Guru Amar Das
ਗੁਰਮੁਖਿ ਕਾਮਣਿ ਬਣਿਆ ਸੀਗਾਰੁ ॥
Guramukh Kaaman Baniaa Seegaar ||
The bride who is Gurmukh is beautifully embellished.
ਮਲਾਰ (ਮਃ ੩) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੩
Raag Malar Guru Amar Das
ਸਬਦੇ ਪਿਰੁ ਰਾਖਿਆ ਉਰ ਧਾਰਿ ॥
Sabadhae Pir Raakhiaa Our Dhhaar ||
Through the Word of the Shabad, she enshrines her Husband Lord within her heart.
ਮਲਾਰ (ਮਃ ੩) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੩
Raag Malar Guru Amar Das
ਏਕੁ ਪਛਾਣੈ ਹਉਮੈ ਮਾਰਿ ॥
Eaek Pashhaanai Houmai Maar ||
She realizes the One Lord, and subdues her ego.
ਮਲਾਰ (ਮਃ ੩) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੩
Raag Malar Guru Amar Das
ਸੋਭਾਵੰਤੀ ਕਹੀਐ ਨਾਰਿ ॥੩॥
Sobhaavanthee Keheeai Naar ||3||
That soul-bride is virtuous and noble. ||3||
ਮਲਾਰ (ਮਃ ੩) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੪
Raag Malar Guru Amar Das
ਬਿਨੁ ਗੁਰ ਦਾਤੇ ਕਿਨੈ ਨ ਪਾਇਆ ॥
Bin Gur Dhaathae Kinai N Paaeiaa ||
Without the Guru, the Giver, no one finds the Lord.
ਮਲਾਰ (ਮਃ ੩) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੪
Raag Malar Guru Amar Das
ਮਨਮੁਖ ਲੋਭਿ ਦੂਜੈ ਲੋਭਾਇਆ ॥
Manamukh Lobh Dhoojai Lobhaaeiaa ||
The greedy self-willed manmukh is attracted and engrossed in duality.
ਮਲਾਰ (ਮਃ ੩) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੪
Raag Malar Guru Amar Das
ਐਸੇ ਗਿਆਨੀ ਬੂਝਹੁ ਕੋਇ ॥
Aisae Giaanee Boojhahu Koe ||
Only a few spiritual teachers realize this,
ਮਲਾਰ (ਮਃ ੩) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੪
Raag Malar Guru Amar Das
ਬਿਨੁ ਗੁਰ ਭੇਟੇ ਮੁਕਤਿ ਨ ਹੋਇ ॥੪॥
Bin Gur Bhaettae Mukath N Hoe ||4||
That without meeting the Guru, liberation is not obtained. ||4||
ਮਲਾਰ (ਮਃ ੩) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੫
Raag Malar Guru Amar Das
ਕਹਿ ਕਹਿ ਕਹਣੁ ਕਹੈ ਸਭੁ ਕੋਇ ॥
Kehi Kehi Kehan Kehai Sabh Koe ||
Everyone tells the stories told by others.
ਮਲਾਰ (ਮਃ ੩) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੫
Raag Malar Guru Amar Das
ਬਿਨੁ ਮਨ ਮੂਏ ਭਗਤਿ ਨ ਹੋਇ ॥
Bin Man Mooeae Bhagath N Hoe ||
Without subduing the mind, devotional worship does not come.
ਮਲਾਰ (ਮਃ ੩) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੫
Raag Malar Guru Amar Das
ਗਿਆਨ ਮਤੀ ਕਮਲ ਪਰਗਾਸੁ ॥
Giaan Mathee Kamal Paragaas ||
When the intellect achieves spiritual wisdom, the heart-lotus blossoms forth.
ਮਲਾਰ (ਮਃ ੩) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੬
Raag Malar Guru Amar Das
ਤਿਤੁ ਘਟਿ ਨਾਮੈ ਨਾਮਿ ਨਿਵਾਸੁ ॥੫॥
Thith Ghatt Naamai Naam Nivaas ||5||
The Naam, the Name of the Lord, comes to abide in that heart. ||5||
ਮਲਾਰ (ਮਃ ੩) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੬
Raag Malar Guru Amar Das
ਹਉਮੈ ਭਗਤਿ ਕਰੇ ਸਭੁ ਕੋਇ ॥
Houmai Bhagath Karae Sabh Koe ||
In egotism, everyone can pretend to worship God with devotion.
ਮਲਾਰ (ਮਃ ੩) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੬
Raag Malar Guru Amar Das
ਨਾ ਮਨੁ ਭੀਜੈ ਨਾ ਸੁਖੁ ਹੋਇ ॥
Naa Man Bheejai Naa Sukh Hoe ||
But this does not soften the mind, and it does not bring peace.
ਮਲਾਰ (ਮਃ ੩) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੭
Raag Malar Guru Amar Das
ਕਹਿ ਕਹਿ ਕਹਣੁ ਆਪੁ ਜਾਣਾਏ ॥
Kehi Kehi Kehan Aap Jaanaaeae ||
By speaking and preaching, the mortal only shows off his self-conceit.
ਮਲਾਰ (ਮਃ ੩) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੭
Raag Malar Guru Amar Das
ਬਿਰਥੀ ਭਗਤਿ ਸਭੁ ਜਨਮੁ ਗਵਾਏ ॥੬॥
Birathhee Bhagath Sabh Janam Gavaaeae ||6||
His devotional worship is useless, and his life is a total waste. ||6||
ਮਲਾਰ (ਮਃ ੩) ਅਸਟ. (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੭
Raag Malar Guru Amar Das
ਸੇ ਭਗਤ ਸਤਿਗੁਰ ਮਨਿ ਭਾਏ ॥
Sae Bhagath Sathigur Man Bhaaeae ||
They alone are devotees, who are pleasing to the Mind of the True Guru.
ਮਲਾਰ (ਮਃ ੩) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੮
Raag Malar Guru Amar Das
ਅਨਦਿਨੁ ਨਾਮਿ ਰਹੇ ਲਿਵ ਲਾਏ ॥
Anadhin Naam Rehae Liv Laaeae ||
Night and day, they remain lovingly attuned to the Name.
ਮਲਾਰ (ਮਃ ੩) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੮
Raag Malar Guru Amar Das
ਸਦ ਹੀ ਨਾਮੁ ਵੇਖਹਿ ਹਜੂਰਿ ॥
Sadh Hee Naam Vaekhehi Hajoor ||
They behold the Naam, the Name of the Lord, ever-present, near at hand.
ਮਲਾਰ (ਮਃ ੩) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੮
Raag Malar Guru Amar Das