Sri Guru Granth Sahib
Displaying Ang 1278 of 1430
- 1
- 2
- 3
- 4
ਗੁਰ ਕੈ ਸਬਦਿ ਰਹਿਆ ਭਰਪੂਰਿ ॥੭॥
Gur Kai Sabadh Rehiaa Bharapoor ||7||
Through the Word of the Guru's Shabad, He is pervading and permeating everywhere. ||7||
ਮਲਾਰ (ਮਃ ੩) ਅਸਟ. (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧
Raag Malar Guru Amar Das
ਆਪੇ ਬਖਸੇ ਦੇਇ ਪਿਆਰੁ ॥
Aapae Bakhasae Dhaee Piaar ||
God Himself forgives, and bestows His Love.
ਮਲਾਰ (ਮਃ ੩) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧
Raag Malar Guru Amar Das
ਹਉਮੈ ਰੋਗੁ ਵਡਾ ਸੰਸਾਰਿ ॥
Houmai Rog Vaddaa Sansaar ||
The world is suffering from the terrible disease of egotism.
ਮਲਾਰ (ਮਃ ੩) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧
Raag Malar Guru Amar Das
ਗੁਰ ਕਿਰਪਾ ਤੇ ਏਹੁ ਰੋਗੁ ਜਾਇ ॥
Gur Kirapaa Thae Eaehu Rog Jaae ||
By Guru's Grace, this disease is cured.
ਮਲਾਰ (ਮਃ ੩) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੨
Raag Malar Guru Amar Das
ਨਾਨਕ ਸਾਚੇ ਸਾਚਿ ਸਮਾਇ ॥੮॥੧॥੩॥੫॥੮॥
Naanak Saachae Saach Samaae ||8||1||3||5||8||
O Nanak, through the Truth, the mortal remains immersed in the True Lord. ||8||1||3||5||8||
ਮਲਾਰ (ਮਃ ੩) ਅਸਟ. (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੨
Raag Malar Guru Amar Das
ਰਾਗੁ ਮਲਾਰ ਛੰਤ ਮਹਲਾ ੫ ॥
Raag Malaar Shhanth Mehalaa 5 ||
Raag Malaar, Chhant, Fifth Mehl:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੮
ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥
Preetham Praem Bhagath Kae Dhaathae ||
My Beloved Lord is the Giver of loving devotional worship.
ਮਲਾਰ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੪
Raag Malar Guru Arjan Dev
ਅਪਨੇ ਜਨ ਸੰਗਿ ਰਾਤੇ ॥
Apanae Jan Sang Raathae ||
His humble servants are imbued with His Love.
ਮਲਾਰ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੪
Raag Malar Guru Arjan Dev
ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵੀਸਰੈ ॥
Jan Sang Raathae Dhinas Raathae Eik Nimakh Manahu N Veesarai ||
He is imbued with His servants, day and night; He does not forget them from His Mind, even for an instant.
ਮਲਾਰ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੪
Raag Malar Guru Arjan Dev
ਗੋਪਾਲ ਗੁਣ ਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥
Gopaal Gun Nidhh Sadhaa Sangae Sarab Gun Jagadheesarai ||
He is the Lord of the World, the Treasure of virtue; He is always with me. All glorious virtues belong to the Lord of the Universe.
ਮਲਾਰ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੫
Raag Malar Guru Arjan Dev
ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥
Man Mohi Leenaa Charan Sangae Naam Ras Jan Maathae ||
With His Feet, He has fascinated my mind; as His humble servant, I am intoxicated with love for His Name.
ਮਲਾਰ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੫
Raag Malar Guru Arjan Dev
ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥
Naanak Preetham Kirapaal Sadhehoon Kinai Kott Madhhae Jaathae ||1||
O Nanak, my Beloved is forever Merciful; out of millions, hardly anyone realizes Him. ||1||
ਮਲਾਰ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੬
Raag Malar Guru Arjan Dev
ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥
Preetham Thaeree Gath Agam Apaarae ||
O Beloved, Your state is inaccessible and infinite.
ਮਲਾਰ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੬
Raag Malar Guru Arjan Dev
ਮਹਾ ਪਤਿਤ ਤੁਮ੍ਹ੍ਹ ਤਾਰੇ ॥
Mehaa Pathith Thumh Thaarae ||
You save even the worst sinners.
ਮਲਾਰ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੭
Raag Malar Guru Arjan Dev
ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥
Pathith Paavan Bhagath Vashhal Kirapaa Sindhh Suaameeaa ||
He is the Purifier of sinners, the Lover of His devotees, the Ocean of mercy, our Lord and Master.
ਮਲਾਰ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੭
Raag Malar Guru Arjan Dev
ਸੰਤਸੰਗੇ ਭਜੁ ਨਿਸੰਗੇ ਰਂਉ ਸਦਾ ਅੰਤਰਜਾਮੀਆ ॥
Santhasangae Bhaj Nisangae Rano Sadhaa Antharajaameeaa ||
In the Society of the Saints, vibrate and meditate on Him with commitment forever; He is the Inner-knower, the Searcher of hearts.
ਮਲਾਰ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੭
Raag Malar Guru Arjan Dev
ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥
Kott Janam Bhramanth Jonee Thae Naam Simarath Thaarae ||
Those who wander in reincarnation through millions of births, are saved and carried across, by meditating in remembrance on the Naam.
ਮਲਾਰ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੮
Raag Malar Guru Arjan Dev
ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ੍ਹ੍ਹਾਰੇ ॥੨॥
Naanak Dharas Piaas Har Jeeo Aap Laehu Samhaarae ||2||
Nanak is thirsty for the Blessed Vision of Your Darshan, O Dear Lord; please take care of him. ||2||
ਮਲਾਰ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੮
Raag Malar Guru Arjan Dev
ਹਰਿ ਚਰਨ ਕਮਲ ਮਨੁ ਲੀਨਾ ॥
Har Charan Kamal Man Leenaa ||
My mind is absorbed in the Lotus Feet of the Lord.
ਮਲਾਰ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੯
Raag Malar Guru Arjan Dev
ਪ੍ਰਭ ਜਲ ਜਨ ਤੇਰੇ ਮੀਨਾ ॥
Prabh Jal Jan Thaerae Meenaa ||
O God, You are the water; Your humble servants are fish.
ਮਲਾਰ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੯
Raag Malar Guru Arjan Dev
ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥
Jal Meen Prabh Jeeo Eaek Thoohai Bhinn Aan N Jaaneeai ||
O Dear God, You alone are the water and the fish. I know that there is no difference between the two.
ਮਲਾਰ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੯
Raag Malar Guru Arjan Dev
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥
Gehi Bhujaa Laevahu Naam Dhaevahu Tho Prasaadhee Maaneeai ||
Please take hold of my arm and bless me with Your Name. I am honored only by Your Grace.
ਮਲਾਰ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੦
Raag Malar Guru Arjan Dev
ਭਜੁ ਸਾਧਸੰਗੇ ਏਕ ਰੰਗੇ ਕ੍ਰਿਪਾਲ ਗੋਬਿਦ ਦੀਨਾ ॥
Bhaj Saadhhasangae Eaek Rangae Kirapaal Gobidh Dheenaa ||
In the Saadh Sangat, the Company of the Holy, vibrate and meditate with love on the One Lord of the Universe, who is Merciful to the meek.
ਮਲਾਰ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੦
Raag Malar Guru Arjan Dev
ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥
Anaathh Neech Saranaae Naanak Kar Maeiaa Apunaa Keenaa ||3||
Nanak, the lowly and helpless, seeks the Sanctuary of the Lord, who in His Kindness has made him His Own. ||3||
ਮਲਾਰ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੧
Raag Malar Guru Arjan Dev
ਆਪਸ ਕਉ ਆਪੁ ਮਿਲਾਇਆ ॥
Aapas Ko Aap Milaaeiaa ||
He unites us with Himself.
ਮਲਾਰ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੨
Raag Malar Guru Arjan Dev
ਭ੍ਰਮ ਭੰਜਨ ਹਰਿ ਰਾਇਆ ॥
Bhram Bhanjan Har Raaeiaa ||
Our Sovereign Lord King is the Destroyer of fear.
ਮਲਾਰ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੨
Raag Malar Guru Arjan Dev
ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਧਿ ਪਿਆਰਿਆ ॥
Aacharaj Suaamee Antharajaamee Milae Gun Nidhh Piaariaa ||
My Wondrous Lord and Master is the Inner-knower, the Searcher of hearts. My Beloved, the Treasure of virtue, has met me.
ਮਲਾਰ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੨
Raag Malar Guru Arjan Dev
ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ॥
Mehaa Mangal Sookh Oupajae Gobindh Gun Nith Saariaa ||
Supreme happiness and peace well up, as I cherish the Glorious Virtues of the Lord of the Universe.
ਮਲਾਰ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੩
Raag Malar Guru Arjan Dev
ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥
Mil Sang Sohae Dhaekh Mohae Purab Likhiaa Paaeiaa ||
Meeting with Him, I am embellished and exalted; gazing on Him, I am fascinated, and I realize my pre-ordained destiny.
ਮਲਾਰ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੩
Raag Malar Guru Arjan Dev
ਬਿਨਵੰਤਿ ਨਾਨਕ ਸਰਨਿ ਤਿਨ ਕੀ ਜਿਨ੍ਹ੍ਹੀ ਹਰਿ ਹਰਿ ਧਿਆਇਆ ॥੪॥੧॥
Binavanth Naanak Saran Thin Kee Jinhee Har Har Dhhiaaeiaa ||4||1||
Prays Nanak, I seek the Sanctuary of those who meditate on the Lord, Har, Har. ||4||1||
ਮਲਾਰ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੪
Raag Malar Guru Arjan Dev
ਵਾਰ ਮਲਾਰ ਕੀ ਮਹਲਾ ੧
Vaar Malaar Kee Mehalaa 1
Vaar Of Malaar, First Mehl,
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੮
Raag Malar Guru Arjan Dev
ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥
Raanae Kailaas Thathhaa Maaladhae Kee Dhhun ||
Sung To The Tune Of Rana Kailaash And Malda:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੮
Raag Malar Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੮
ਸਲੋਕ ਮਹਲਾ ੩ ॥
Salok Mehalaa 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੮
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥
Gur Miliai Man Rehaseeai Jio Vuthai Dhharan Seegaar ||
Meeting with the Guru, the mind is delighted, like the earth embellished by the rain.
ਮਲਾਰ ਵਾਰ (ਮਃ ੧) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੬
Raag Malar Guru Amar Das
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥
Sabh Dhisai Hareeaavalee Sar Bharae Subhar Thaal ||
Everything becomes green and lush; the pools and ponds are filled to overflowing.
ਮਲਾਰ ਵਾਰ (ਮਃ ੧) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੬
Raag Malar Guru Amar Das
ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥
Andhar Rachai Sach Rang Jio Manjeethai Laal ||
The inner self is imbued with the deep crimson color of love for the True Lord.
ਮਲਾਰ ਵਾਰ (ਮਃ ੧) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੭
Raag Malar Guru Amar Das
ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥
Kamal Vigasai Sach Man Gur Kai Sabadh Nihaal ||
The heart-lotus blossoms forth and the mind becomes true; through the Word of the Guru's Shabad, it is ecstatic and exalted.
ਮਲਾਰ ਵਾਰ (ਮਃ ੧) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੭
Raag Malar Guru Amar Das