Sri Guru Granth Sahib
Displaying Ang 1279 of 1430
- 1
- 2
- 3
- 4
ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥
Manamukh Dhoojee Tharaf Hai Vaekhahu Nadhar Nihaal ||
The self-willed manmukh is on the wrong side. You can see this with your own eyes.
ਮਲਾਰ ਵਾਰ (ਮਃ ੧) (੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧
Raag Malar Guru Amar Das
ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ ॥
Faahee Faathhae Mirag Jio Sir Dheesai Jamakaal ||
He is caught in the trap like the deer; the Messenger of Death hovers over his head.
ਮਲਾਰ ਵਾਰ (ਮਃ ੧) (੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧
Raag Malar Guru Amar Das
ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥
Khudhhiaa Thrisanaa Nindhaa Buree Kaam Krodhh Vikaraal ||
Hunger, thirst and slander are evil; sexual desire and anger are horrible.
ਮਲਾਰ ਵਾਰ (ਮਃ ੧) (੧) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੨
Raag Malar Guru Amar Das
ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥
Eaenee Akhee Nadhar N Aavee Jichar Sabadh N Karae Beechaar ||
These cannot be seen with your eyes, until you contemplate the Word of the Shabad.
ਮਲਾਰ ਵਾਰ (ਮਃ ੧) (੧) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੨
Raag Malar Guru Amar Das
ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ ॥
Thudhh Bhaavai Santhokheeaaan Chookai Aal Janjaal ||
Whoever is pleasing to You is content; all his entanglements are gone.
ਮਲਾਰ ਵਾਰ (ਮਃ ੧) (੧) ਸ. (੩) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੩
Raag Malar Guru Amar Das
ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥
Mool Rehai Gur Saeviai Gur Pourree Bohithh ||
Serving the Guru, his capital is preserved. The Guru is the ladder and the boat.
ਮਲਾਰ ਵਾਰ (ਮਃ ੧) (੧) ਸ. (੩) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੩
Raag Malar Guru Amar Das
ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥
Naanak Lagee Thath Lai Thoon Sachaa Man Sach ||1||
O Nanak, whoever is attached to the Lord receives the essence; O True Lord, You are found when the mind is true. ||1||
ਮਲਾਰ ਵਾਰ (ਮਃ ੧) (੧) ਸ. (੩) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੩
Raag Malar Guru Amar Das
ਮਹਲਾ ੧ ॥
Mehalaa 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯
ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥
Haeko Paadhhar Haek Dhar Gur Pourree Nij Thhaan ||
There is one path and one door. The Guru is the ladder to reach one's own place.
ਮਲਾਰ ਵਾਰ (ਮਃ ੧) (੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੪
Raag Malar Guru Nanak Dev
ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥
Roorro Thaakur Naanakaa Sabh Sukh Saacho Naam ||2||
Our Lord and Master is so beautiful, O Nanak; all comfort and peace are in the Name of the True Lord. ||2||
ਮਲਾਰ ਵਾਰ (ਮਃ ੧) (੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੪
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯
ਆਪੀਨ੍ਹ੍ਹੈ ਆਪੁ ਸਾਜਿ ਆਪੁ ਪਛਾਣਿਆ ॥
Aapeenhai Aap Saaj Aap Pashhaaniaa ||
He Himself created Himself; He Himself understands Himself.
ਮਲਾਰ ਵਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੫
Raag Malar Guru Nanak Dev
ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥
Anbar Dhharath Vishhorr Chandhoaa Thaaniaa ||
Separating the sky and the earth, He has spread out His canopy.
ਮਲਾਰ ਵਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੫
Raag Malar Guru Nanak Dev
ਵਿਣੁ ਥੰਮ੍ਹ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ ॥
Vin Thhanmhaa Gagan Rehaae Sabadh Neesaaniaa ||
Without any pillars, He supports the sky, through the insignia of His Shabad.
ਮਲਾਰ ਵਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੬
Raag Malar Guru Nanak Dev
ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥
Sooraj Chandh Oupaae Joth Samaaniaa ||
Creating the sun and the moon, He infused His Light into them.
ਮਲਾਰ ਵਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੬
Raag Malar Guru Nanak Dev
ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥
Keeeae Raath Dhinanth Choj Viddaaniaa ||
He created the night and the day; Wondrous are His miraculous plays.
ਮਲਾਰ ਵਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੭
Raag Malar Guru Nanak Dev
ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥
Theerathh Dhharam Veechaar Naavan Purabaaniaa ||
He created the sacred shrines of pilgrimage, where people contemplate righteousness and Dharma, and take cleansing baths on special occasions.
ਮਲਾਰ ਵਾਰ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੭
Raag Malar Guru Nanak Dev
ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥
Thudhh Sar Avar N Koe K Aakh Vakhaaniaa ||
There is no other equal to You; how can we speak and describe You?
ਮਲਾਰ ਵਾਰ (ਮਃ ੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੮
Raag Malar Guru Nanak Dev
ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥
Sachai Thakhath Nivaas Hor Aavan Jaaniaa ||1||
You are seated on the throne of Truth; all others come and go in reincarnation. ||1||
ਮਲਾਰ ਵਾਰ (ਮਃ ੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੮
Raag Malar Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯
ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥
Naanak Saavan Jae Vasai Chahu Oumaahaa Hoe ||
O Nanak, when it rains in the month of Saawan, four are delighted:
ਮਲਾਰ ਵਾਰ (ਮਃ ੧) (੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੯
Raag Malar Guru Nanak Dev
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥
Naagaan Miragaan Mashheeaaan Raseeaaan Ghar Dhhan Hoe ||1||
The snake, the deer, the fish and the wealthy people who seek pleasure. ||1||
ਮਲਾਰ ਵਾਰ (ਮਃ ੧) (੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੯
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯
ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥
Naanak Saavan Jae Vasai Chahu Vaeshhorraa Hoe ||
O Nanak, when it rains in the month of Saawan, four suffer the pains of separation:
ਮਲਾਰ ਵਾਰ (ਮਃ ੧) (੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੦
Raag Malar Guru Nanak Dev
ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥
Gaaee Puthaa Niradhhanaa Panthhee Chaakar Hoe ||2||
The cow's calves, the poor, the travellers and the servants. ||2||
ਮਲਾਰ ਵਾਰ (ਮਃ ੧) (੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੦
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯
ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥
Thoo Sachaa Sachiaar Jin Sach Varathaaeiaa ||
You are True, O True Lord; You dispense True Justice.
ਮਲਾਰ ਵਾਰ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੧
Raag Malar Guru Nanak Dev
ਬੈਠਾ ਤਾੜੀ ਲਾਇ ਕਵਲੁ ਛਪਾਇਆ ॥
Baithaa Thaarree Laae Kaval Shhapaaeiaa ||
Like a lotus, You sit in the primal celestial trance; You are hidden from view.
ਮਲਾਰ ਵਾਰ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੧
Raag Malar Guru Nanak Dev
ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥
Brehamai Vaddaa Kehaae Anth N Paaeiaa ||
Brahma is called great, but even he does not know Your limits.
ਮਲਾਰ ਵਾਰ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੧
Raag Malar Guru Nanak Dev
ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥
Naa This Baap N Maae Kin Thoo Jaaeiaa ||
You have no father or mother; who gave birth to You?
ਮਲਾਰ ਵਾਰ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੨
Raag Malar Guru Nanak Dev
ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥
Naa This Roop N Raekh Varan Sabaaeiaa ||
You have no form or feature; You transcend all social classes.
ਮਲਾਰ ਵਾਰ (ਮਃ ੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੨
Raag Malar Guru Nanak Dev
ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥
Naa This Bhukh Piaas Rajaa Dhhaaeiaa ||
You have no hunger or thirst; You are satisfied and satiated.
ਮਲਾਰ ਵਾਰ (ਮਃ ੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੩
Raag Malar Guru Nanak Dev
ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ ॥
Gur Mehi Aap Samoe Sabadh Varathaaeiaa ||
You have merged Yourself into the Guru; You are pervading through the Word of Your Shabad.
ਮਲਾਰ ਵਾਰ (ਮਃ ੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੩
Raag Malar Guru Nanak Dev
ਸਚੇ ਹੀ ਪਤੀਆਇ ਸਚਿ ਸਮਾਇਆ ॥੨॥
Sachae Hee Patheeaae Sach Samaaeiaa ||2||
When he is pleasing to the True Lord, the mortal merges in Truth. ||2||
ਮਲਾਰ ਵਾਰ (ਮਃ ੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੩
Raag Malar Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥
Vaidh Bulaaeiaa Vaidhagee Pakarr Dtandtolae Baanh ||
The physician was called in; he touched my arm and felt my pulse.
ਮਲਾਰ ਵਾਰ (ਮਃ ੧) (੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੪
Raag Malar Guru Nanak Dev
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥
Bholaa Vaidh N Jaanee Karak Kalaejae Maahi ||1||
The foolish physician did not know that the pain was in the mind. ||1||
ਮਲਾਰ ਵਾਰ (ਮਃ ੧) (੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੪
Raag Malar Guru Nanak Dev
ਮਃ ੨ ॥
Ma 2 ||
Second Mehl:
ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੭੯
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥
Vaidhaa Vaidh Suvaidh Thoo Pehilaan Rog Pashhaan ||
O physician, you are a competent physician, if you first diagnose the disease.
ਮਲਾਰ ਵਾਰ (ਮਃ ੧) (੩) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੫
Raag Malar Guru Angad Dev
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥
Aisaa Dhaaroo Lorr Lahu Jith Vannjai Rogaa Ghaan ||
Prescribe such a remedy, by which all sorts of illnesses may be cured.
ਮਲਾਰ ਵਾਰ (ਮਃ ੧) (੩) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੫
Raag Malar Guru Angad Dev
ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥
Jith Dhaaroo Rog Outhiahi Than Sukh Vasai Aae ||
Administer that medicine, which will cure the disease, and allow peace to come and dwell in the body.
ਮਲਾਰ ਵਾਰ (ਮਃ ੧) (੩) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੬
Raag Malar Guru Angad Dev
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥
Rog Gavaaeihi Aapanaa Th Naanak Vaidh Sadhaae ||2||
Only when you are rid of your own disease, O Nanak, will you be known as a physician. ||2||
ਮਲਾਰ ਵਾਰ (ਮਃ ੧) (੩) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੬
Raag Malar Guru Angad Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯
ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥
Brehamaa Bisan Mehaes Dhaev Oupaaeiaa ||
Brahma, Vishnu, Shiva and the deities were created.
ਮਲਾਰ ਵਾਰ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੭
Raag Malar Guru Angad Dev
ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥
Brehamae Dhithae Baedh Poojaa Laaeiaa ||
Brahma was given the Vedas, and enjoined to worship God.
ਮਲਾਰ ਵਾਰ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੭
Raag Malar Guru Angad Dev
ਦਸ ਅਵਤਾਰੀ ਰਾਮੁ ਰਾਜਾ ਆਇਆ ॥
Dhas Avathaaree Raam Raajaa Aaeiaa ||
The ten incarnations, and Rama the king, came into being.
ਮਲਾਰ ਵਾਰ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੮
Raag Malar Guru Angad Dev
ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥
Dhaithaa Maarae Dhhaae Hukam Sabaaeiaa ||
According to His Will, they quickly killed all the demons.
ਮਲਾਰ ਵਾਰ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੮
Raag Malar Guru Angad Dev
ਈਸ ਮਹੇਸੁਰੁ ਸੇਵ ਤਿਨ੍ਹ੍ਹੀ ਅੰਤੁ ਨ ਪਾਇਆ ॥
Ees Mehaesur Saev Thinhee Anth N Paaeiaa ||
Shiva serves Him, but cannot find His limits.
ਮਲਾਰ ਵਾਰ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੮
Raag Malar Guru Angad Dev
ਸਚੀ ਕੀਮਤਿ ਪਾਇ ਤਖਤੁ ਰਚਾਇਆ ॥
Sachee Keemath Paae Thakhath Rachaaeiaa ||
He established His throne on the principles of Truth.
ਮਲਾਰ ਵਾਰ (ਮਃ ੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੯
Raag Malar Guru Angad Dev
ਦੁਨੀਆ ਧੰਧੈ ਲਾਇ ਆਪੁ ਛਪਾਇਆ ॥
Dhuneeaa Dhhandhhai Laae Aap Shhapaaeiaa ||
He enjoined all the world to its tasks, while He keeps Himself hidden from view.
ਮਲਾਰ ਵਾਰ (ਮਃ ੧) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧੯
Raag Malar Guru Angad Dev