Sri Guru Granth Sahib
Displaying Ang 1280 of 1430
- 1
- 2
- 3
- 4
ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥
Dhharam Karaaeae Karam Dhhurahu Furamaaeiaa ||3||
The Primal Lord has ordained that mortals must practice righteousness. ||3||
ਮਲਾਰ ਵਾਰ (ਮਃ ੧) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧
Raag Malar Guru Angad Dev
ਸਲੋਕ ਮਃ ੨ ॥
Salok Ma 2 ||
Shalok, Second Mehl:
ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
Saavan Aaeiaa Hae Sakhee Kanthai Chith Karaehu ||
The month of Saawan has come, O my companions; think of your Husband Lord.
ਮਲਾਰ ਵਾਰ (ਮਃ ੧) (੪) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧
Raag Malar Guru Angad Dev
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ੍ਹ ਅਵਰੀ ਲਾਗਾ ਨੇਹੁ ॥੧॥
Naanak Jhoor Marehi Dhohaaganee Jinh Avaree Laagaa Naehu ||1||
O Nanak, the discarded bride is in love with another; now she weeps and wails, and dies. ||1||
ਮਲਾਰ ਵਾਰ (ਮਃ ੧) (੪) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੨
Raag Malar Guru Angad Dev
ਮਃ ੨ ॥
Ma 2 ||
Second Mehl:
ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥
Saavan Aaeiaa Hae Sakhee Jalehar Barasanehaar ||
The month of Saawan has come, O my companions; the clouds have burst forth with rain.
ਮਲਾਰ ਵਾਰ (ਮਃ ੧) (੪) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੨
Raag Malar Guru Angad Dev
ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥
Naanak Sukh Savan Sohaaganee Jinh Seh Naal Piaar ||2||
O Nanak, the blessed soul-brides sleep in peace; they are in love with their Husband Lord. ||2||
ਮਲਾਰ ਵਾਰ (ਮਃ ੧) (੪) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੩
Raag Malar Guru Angad Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥
Aapae Shhinjh Pavaae Malaakhaarraa Rachiaa ||
He Himself has staged the tournament, and arranged the arena for the wrestlers.
ਮਲਾਰ ਵਾਰ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੩
Raag Malar Guru Angad Dev
ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥
Lathhae Bharrathhoo Paae Guramukh Machiaa ||
They have entered the arena with pomp and ceremony; the Gurmukhs are joyful.
ਮਲਾਰ ਵਾਰ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੪
Raag Malar Guru Angad Dev
ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥
Manamukh Maarae Pashhaarr Moorakh Kachiaa ||
The false and foolish self-willed manmukhs are defeated and overcome.
ਮਲਾਰ ਵਾਰ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੪
Raag Malar Guru Angad Dev
ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥
Aap Bhirrai Maarae Aap Aap Kaaraj Rachiaa ||
The Lord Himself wrestles, and He Himself defeats them. He Himself staged this play.
ਮਲਾਰ ਵਾਰ (ਮਃ ੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੪
Raag Malar Guru Angad Dev
ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥
Sabhanaa Khasam Eaek Hai Guramukh Jaaneeai ||
The One God is the Lord and Master of all; this is known by the Gurmukhs.
ਮਲਾਰ ਵਾਰ (ਮਃ ੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੫
Raag Malar Guru Angad Dev
ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥
Hukamee Likhai Sir Laekh Vin Kalam Masavaaneeai ||
He writes the inscription of His Hukam on the foreheads of all, without pen or ink.
ਮਲਾਰ ਵਾਰ (ਮਃ ੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੫
Raag Malar Guru Angad Dev
ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥
Sathasangath Maelaap Jithhai Har Gun Sadhaa Vakhaaneeai ||
In the Sat Sangat, the True Congregation, Union with Him is obtained; there, the Glorious Praises of the Lord are chanted forever.
ਮਲਾਰ ਵਾਰ (ਮਃ ੧) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੬
Raag Malar Guru Angad Dev
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥
Naanak Sachaa Sabadh Salaahi Sach Pashhaaneeai ||4||
O Nanak, praising the True Word of His Shabad, one comes to realize the Truth. ||4||
ਮਲਾਰ ਵਾਰ (ਮਃ ੧) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੬
Raag Malar Guru Angad Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥
Oonanav Oonanav Aaeiaa Avar Karaenadhaa Vann ||
Hanging low, low and thick in the sky, the clouds are changing color.
ਮਲਾਰ ਵਾਰ (ਮਃ ੧) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੭
Raag Malar Guru Amar Das
ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥
Kiaa Jaanaa This Saah Sio Kaev Rehasee Rang ||
How do I know whether my love for my Husband Lord shall endure?
ਮਲਾਰ ਵਾਰ (ਮਃ ੧) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੭
Raag Malar Guru Amar Das
ਰੰਗੁ ਰਹਿਆ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਮਨਿ ਭਉ ਭਾਉ ਹੋਇ ॥
Rang Rehiaa Thinh Kaamanee Jinh Man Bho Bhaao Hoe ||
The love of those soul-brides endures, if their minds are filled with the Love and the Fear of God.
ਮਲਾਰ ਵਾਰ (ਮਃ ੧) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੮
Raag Malar Guru Amar Das
ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥
Naanak Bhai Bhaae Baaharee Thin Than Sukh N Hoe ||1||
O Nanak, she who has no Love and Fear of God - her body shall never find peace. ||1||
ਮਲਾਰ ਵਾਰ (ਮਃ ੧) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੮
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥
Oonanav Oonanav Aaeiaa Varasai Neer Nipang ||
Hanging low, low and thick in the sky, the clouds come, and pure water rains down.
ਮਲਾਰ ਵਾਰ (ਮਃ ੧) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੯
Raag Malar Guru Amar Das
ਨਾਨਕ ਦੁਖੁ ਲਾਗਾ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਕੰਤੈ ਸਿਉ ਮਨਿ ਭੰਗੁ ॥੨॥
Naanak Dhukh Laagaa Thinh Kaamanee Jinh Kanthai Sio Man Bhang ||2||
O Nanak, that soul-bride suffers in pain, whose mind is torn away from her Husband Lord. ||2||
ਮਲਾਰ ਵਾਰ (ਮਃ ੧) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੦
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਦੋਵੈ ਤਰਫਾ ਉਪਾਇ ਇਕੁ ਵਰਤਿਆ ॥
Dhovai Tharafaa Oupaae Eik Varathiaa ||
The One Lord created both sides and pervades the expanse.
ਮਲਾਰ ਵਾਰ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੦
Raag Malar Guru Amar Das
ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥
Baedh Baanee Varathaae Andhar Vaadh Ghathiaa ||
The words of the Vedas became pervasive, with arguments and divisions.
ਮਲਾਰ ਵਾਰ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੧
Raag Malar Guru Amar Das
ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥
Paravirath Niravirath Haathaa Dhovai Vich Dhharam Firai Raibaariaa ||
Attachment and detachment are the two sides of it; Dharma, true religion, is the guide between the two.
ਮਲਾਰ ਵਾਰ (ਮਃ ੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੧
Raag Malar Guru Amar Das
ਮਨਮੁਖ ਕਚੇ ਕੂੜਿਆਰ ਤਿਨ੍ਹ੍ਹੀ ਨਿਹਚਉ ਦਰਗਹ ਹਾਰਿਆ ॥
Manamukh Kachae Koorriaar Thinhee Nihacho Dharageh Haariaa ||
The self-willed manmukhs are worthless and false. Without a doubt, they lose in the Court of the Lord.
ਮਲਾਰ ਵਾਰ (ਮਃ ੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੨
Raag Malar Guru Amar Das
ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨ੍ਹ੍ਹੀ ਮਾਰਿਆ ॥
Guramathee Sabadh Soor Hai Kaam Krodhh Jinhee Maariaa ||
Those who follow the Guru's Teachings are the true spiritual warriors; they have conquered sexual desire and anger.
ਮਲਾਰ ਵਾਰ (ਮਃ ੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੨
Raag Malar Guru Amar Das
ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥
Sachai Andhar Mehal Sabadh Savaariaa ||
They enter into the True Mansion of the Lord's Presence, embellished and exalted by the Word of the Shabad.
ਮਲਾਰ ਵਾਰ (ਮਃ ੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੩
Raag Malar Guru Amar Das
ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥
Sae Bhagath Thudhh Bhaavadhae Sachai Naae Piaariaa ||
Those devotees are pleasing to Your Will, O Lord; they dearly love the True Name.
ਮਲਾਰ ਵਾਰ (ਮਃ ੧) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੩
Raag Malar Guru Amar Das
ਸਤਿਗੁਰੁ ਸੇਵਨਿ ਆਪਣਾ ਤਿਨ੍ਹ੍ਹਾ ਵਿਟਹੁ ਹਉ ਵਾਰਿਆ ॥੫॥
Sathigur Saevan Aapanaa Thinhaa Vittahu Ho Vaariaa ||5||
I am a sacrifice to those who serve their True Guru. ||5||
ਮਲਾਰ ਵਾਰ (ਮਃ ੧) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੪
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
Oonanav Oonanav Aaeiaa Varasai Laae Jharree ||
Hanging low, low and thick in the sky, the clouds come, and water rains down in torrents.
ਮਲਾਰ ਵਾਰ (ਮਃ ੧) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੪
Raag Malar Guru Amar Das
ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥
Naanak Bhaanai Chalai Kanth Kai S Maanae Sadhaa Ralee ||1||
O Nanak, she walks in harmony with the Will of her Husband Lord; she enjoys peace and pleasure forever. ||1||
ਮਲਾਰ ਵਾਰ (ਮਃ ੧) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੫
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
Kiaa Outh Outh Dhaekhahu Bapurraen Eis Maeghai Hathh Kishh Naahi ||
Why are you standing up, standing up to look? You poor wretch, this cloud has nothing in its hands.
ਮਲਾਰ ਵਾਰ (ਮਃ ੧) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੫
Raag Malar Guru Amar Das
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥
Jin Eaehu Maegh Pathaaeiaa This Raakhahu Man Maanhi ||
The One who sent this cloud - cherish Him in your mind.
ਮਲਾਰ ਵਾਰ (ਮਃ ੧) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੬
Raag Malar Guru Amar Das
ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥
This No Mann Vasaaeisee Jaa Ko Nadhar Karaee ||
He alone enshrines the Lord in his mind, upon whom the Lord bestows His Glance of Grace.
ਮਲਾਰ ਵਾਰ (ਮਃ ੧) (੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੭
Raag Malar Guru Amar Das
ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥
Naanak Nadharee Baaharee Sabh Karan Palaah Karaee ||2||
O Nanak, all those who lack this Grace, cry and weep and wail. ||2||
ਮਲਾਰ ਵਾਰ (ਮਃ ੧) (੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੭
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੦
ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥
So Har Sadhaa Saraeveeai Jis Karath N Laagai Vaar ||
Serve the Lord forever; He acts in no time at all.
ਮਲਾਰ ਵਾਰ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੮
Raag Malar Guru Amar Das
ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥
Aaddaanae Aakaas Kar Khin Mehi Dtaahi Ousaaranehaar ||
He stretched the sky across the heavens; in an instant, He creates and destroys.
ਮਲਾਰ ਵਾਰ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੮
Raag Malar Guru Amar Das
ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥
Aapae Jagath Oupaae Kai Kudharath Karae Veechaar ||
He Himself created the world; He contemplates His Creative Omnipotence.
ਮਲਾਰ ਵਾਰ (ਮਃ ੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੯
Raag Malar Guru Amar Das
ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥
Manamukh Agai Laekhaa Mangeeai Bahuthee Hovai Maar ||
The self-willed manmukh will be called to account hereafter; he will be severely punished.
ਮਲਾਰ ਵਾਰ (ਮਃ ੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੦ ਪੰ. ੧੯
Raag Malar Guru Amar Das