Sri Guru Granth Sahib
Displaying Ang 1281 of 1430
- 1
- 2
- 3
- 4
ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥
Guramukh Path Sio Laekhaa Nibarrai Bakhasae Sifath Bhanddaar ||
The Gurmukh's account is settled with honor; the Lord blesses him with the treasure of His Praise.
ਮਲਾਰ ਵਾਰ (ਮਃ ੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧
Raag Malar Guru Amar Das
ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥
Outhhai Hathh N Aparrai Kook N Suneeai Pukaar ||
No one's hands can reach there; no one will hear anyone's cries.
ਮਲਾਰ ਵਾਰ (ਮਃ ੧) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧
Raag Malar Guru Amar Das
ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥
Outhhai Sathigur Baelee Hovai Kadt Leae Anthee Vaar ||
The True Guru will be your best friend there; at the very last instant, He will save you.
ਮਲਾਰ ਵਾਰ (ਮਃ ੧) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੨
Raag Malar Guru Amar Das
ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥
Eaenaa Janthaa No Hor Saevaa Nehee Sathigur Sir Karathaar ||6||
These beings should serve no other than the True Guru or the Creator Lord above the heads of all. ||6||
ਮਲਾਰ ਵਾਰ (ਮਃ ੧) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੨
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੧
ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥
Baabeehaa Jis No Thoo Pookaaradhaa This No Lochai Sabh Koe ||
O rainbird, the One unto whom you call - everyone longs for that Lord.
ਮਲਾਰ ਵਾਰ (ਮਃ ੧) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੩
Raag Malar Guru Amar Das
ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥
Apanee Kirapaa Kar Kai Vasasee Van Thrin Hariaa Hoe ||
When He grants His Grace, it rains, and the forests and fields blossom forth in their greenery.
ਮਲਾਰ ਵਾਰ (ਮਃ ੧) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੩
Raag Malar Guru Amar Das
ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥
Gur Parasaadhee Paaeeai Viralaa Boojhai Koe ||
By Guru's Grace, He is found; only a rare few understand this.
ਮਲਾਰ ਵਾਰ (ਮਃ ੧) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੪
Raag Malar Guru Amar Das
ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥
Behadhiaa Outhadhiaa Nith Dhhiaaeeai Sadhaa Sadhaa Sukh Hoe ||
Sitting down and standing up, meditate continually on Him, and be at peace forever and ever.
ਮਲਾਰ ਵਾਰ (ਮਃ ੧) (੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੪
Raag Malar Guru Amar Das
ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥
Naanak Anmrith Sadh Hee Varasadhaa Guramukh Dhaevai Har Soe ||1||
O Nanak, the Ambrosial Nectar rains down forever; the Lord gives it to the Gurmukh. ||1||
ਮਲਾਰ ਵਾਰ (ਮਃ ੧) (੭) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੫
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੧
ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥
Kalamal Hoee Maedhanee Aradhaas Karae Liv Laae ||
When the people of the world are suffering in pain, they call upon the Lord in loving prayer.
ਮਲਾਰ ਵਾਰ (ਮਃ ੧) (੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੬
Raag Malar Guru Amar Das
ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥
Sachai Suniaa Kann Dhae Dhheerak Dhaevai Sehaj Subhaae ||
The True Lord naturally listens and hears and gives comfort.
ਮਲਾਰ ਵਾਰ (ਮਃ ੧) (੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੬
Raag Malar Guru Amar Das
ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥
Eindhrai No Furamaaeiaa Vuthaa Shhehabar Laae ||
He commands the god of rain, and the rain pours down in torrents.
ਮਲਾਰ ਵਾਰ (ਮਃ ੧) (੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੭
Raag Malar Guru Amar Das
ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥
An Dhhan Oupajai Bahu Ghanaa Keemath Kehan N Jaae ||
Corn and wealth are produced in great abundance and prosperity; their value cannot be estimated.
ਮਲਾਰ ਵਾਰ (ਮਃ ੧) (੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੭
Raag Malar Guru Amar Das
ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥
Naanak Naam Salaahi Thoo Sabhanaa Jeeaa Dhaedhaa Rijak Sanbaahi ||
O Nanak, praise the Naam, the Name of the Lord; He reaches out and gives sustenance to all beings.
ਮਲਾਰ ਵਾਰ (ਮਃ ੧) (੭) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੭
Raag Malar Guru Amar Das
ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥
Jith Khaadhhai Sukh Oopajai Fir Dhookh N Laagai Aae ||2||
Eating this, peace is produced, and the mortal never again suffers in pain. ||2||
ਮਲਾਰ ਵਾਰ (ਮਃ ੧) (੭) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੮
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੧
ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥
Har Jeeo Sachaa Sach Thoo Sachae Laihi Milaae ||
O Dear Lord, You are the Truest of the True. You blend those who are truthful into Your Own Being.
ਮਲਾਰ ਵਾਰ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੯
Raag Malar Guru Amar Das
ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥
Dhoojai Dhoojee Tharaf Hai Koorr Milai N Miliaa Jaae ||
Those caught in duality are on the side of duality; entrenched in falsehood, they cannot merge into the Lord.
ਮਲਾਰ ਵਾਰ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੯
Raag Malar Guru Amar Das
ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥
Aapae Jorr Vishhorriai Aapae Kudharath Dhaee Dhikhaae ||
You Yourself unite, and You Yourself separate; You display Your Creative Omnipotence.
ਮਲਾਰ ਵਾਰ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੦
Raag Malar Guru Amar Das
ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥
Mohu Sog Vijog Hai Poorab Likhiaa Kamaae ||
Attachment brings the sorrow of separation; the mortal acts in accordance with pre-ordained destiny.
ਮਲਾਰ ਵਾਰ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੦
Raag Malar Guru Amar Das
ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥
Ho Balihaaree Thin Ko Jo Har Charanee Rehai Liv Laae ||
I am a sacrifice to those who remain lovingly attached to the Lord's Feet.
ਮਲਾਰ ਵਾਰ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੧
Raag Malar Guru Amar Das
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥
Jio Jal Mehi Kamal Alipath Hai Aisee Banath Banaae ||
They are like the lotus which remains detached, floating upon the water.
ਮਲਾਰ ਵਾਰ (ਮਃ ੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੧
Raag Malar Guru Amar Das
ਸੇ ਸੁਖੀਏ ਸਦਾ ਸੋਹਣੇ ਜਿਨ੍ਹ੍ਹ ਵਿਚਹੁ ਆਪੁ ਗਵਾਇ ॥
Sae Sukheeeae Sadhaa Sohanae Jinh Vichahu Aap Gavaae ||
They are peaceful and beautiful forever; they eradicate self-conceit from within.
ਮਲਾਰ ਵਾਰ (ਮਃ ੧) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੨
Raag Malar Guru Amar Das
ਤਿਨ੍ਹ੍ਹ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥
Thinh Sog Vijog Kadhae Nehee Jo Har Kai Ank Samaae ||7||
They never suffer sorrow or separation; they are merged in the Being of the Lord. ||7||
ਮਲਾਰ ਵਾਰ (ਮਃ ੧) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੨
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੧
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥
Naanak So Saalaaheeai Jis Vas Sabh Kishh Hoe ||
O Nanak, praise the Lord; everything is in His power.
ਮਲਾਰ ਵਾਰ (ਮਃ ੧) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੩
Raag Malar Guru Amar Das
ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥
Thisai Saraevihu Praaneeho This Bin Avar N Koe ||
Serve Him, O mortal beings; there is none other than Him.
ਮਲਾਰ ਵਾਰ (ਮਃ ੧) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੩
Raag Malar Guru Amar Das
ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥
Guramukh Har Prabh Man Vasai Thaan Sadhaa Sadhaa Sukh Hoe ||
The Lord God abides within the mind of the Gurmukh, and then he is at peace, forever and ever.
ਮਲਾਰ ਵਾਰ (ਮਃ ੧) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੪
Raag Malar Guru Amar Das
ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥
Sehasaa Mool N Hovee Sabh Chinthaa Vichahu Jaae ||
He is never cynical; all anxiety has been taken out from within him.
ਮਲਾਰ ਵਾਰ (ਮਃ ੧) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੫
Raag Malar Guru Amar Das
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥
Jo Kishh Hoe S Sehajae Hoe Kehanaa Kishhoo N Jaae ||
Whatever happens, happens naturally; no one has any say about it.
ਮਲਾਰ ਵਾਰ (ਮਃ ੧) (੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੫
Raag Malar Guru Amar Das
ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਫਲੁ ਪਾਇ ॥
Sachaa Saahib Man Vasai Thaan Man Chindhiaa Fal Paae ||
When the True Lord abides in the mind, then the mind's desires are fulfilled.
ਮਲਾਰ ਵਾਰ (ਮਃ ੧) (੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੬
Raag Malar Guru Amar Das
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥
Naanak Thin Kaa Aakhiaa Aap Sunae J Laeian Pannai Paae ||1||
O Nanak, He Himself hears the words of those, whose accounts are in His Hands. ||1||
ਮਲਾਰ ਵਾਰ (ਮਃ ੧) (੮) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੬
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੧
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥
Anmrith Sadhaa Varasadhaa Boojhan Boojhanehaar ||
The Ambrosial Nectar rains down continually; realize this through realization.
ਮਲਾਰ ਵਾਰ (ਮਃ ੧) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੭
Raag Malar Guru Amar Das
ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥
Guramukh Jinhee Bujhiaa Har Anmrith Rakhiaa Our Dhhaar ||
Those who, as Gurmukh, realize this, keep the Lord's Ambrosial Nectar enshrined within their hearts.
ਮਲਾਰ ਵਾਰ (ਮਃ ੧) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੭
Raag Malar Guru Amar Das
ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥
Har Anmrith Peevehi Sadhaa Rang Raathae Houmai Thrisanaa Maar ||
They drink in the Lord's Ambrosial Nectar, and remain forever imbued with the Lord; they conquer egotism and thirsty desires.
ਮਲਾਰ ਵਾਰ (ਮਃ ੧) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੮
Raag Malar Guru Amar Das
ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥
Anmrith Har Kaa Naam Hai Varasai Kirapaa Dhhaar ||
The Name of the Lord is Ambrosial Nectar; the Lord showers His Grace, and it rains down.
ਮਲਾਰ ਵਾਰ (ਮਃ ੧) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੮
Raag Malar Guru Amar Das
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥
Naanak Guramukh Nadharee Aaeiaa Har Aatham Raam Muraar ||2||
O Nanak, the Gurmukh comes to behold the Lord, the Supreme Soul. ||2||
ਮਲਾਰ ਵਾਰ (ਮਃ ੧) (੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੧੯
Raag Malar Guru Amar Das