Sri Guru Granth Sahib
Displaying Ang 1282 of 1430
- 1
- 2
- 3
- 4
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੨
ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥
Athul Kio Tholeeai Vin Tholae Paaeiaa N Jaae ||
How can the unweighable be weighed? Without weighing Him, He cannot be obtained.
ਮਲਾਰ ਵਾਰ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧
Raag Malar Guru Amar Das
ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥
Gur Kai Sabadh Veechaareeai Gun Mehi Rehai Samaae ||
Reflect on the Word of the Guru's Shabad, and immerse yourself in His Glorious Virtues.
ਮਲਾਰ ਵਾਰ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧
Raag Malar Guru Amar Das
ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥
Apanaa Aap Aap Tholasee Aapae Milai Milaae ||
He Himself weighs Himself; He unites in Union with Himself.
ਮਲਾਰ ਵਾਰ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੨
Raag Malar Guru Amar Das
ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥
This Kee Keemath Naa Pavai Kehanaa Kishhoo N Jaae ||
His value cannot be estimated; nothing can be said about this.
ਮਲਾਰ ਵਾਰ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੨
Raag Malar Guru Amar Das
ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥
Ho Balihaaree Gur Aapanae Jin Sachee Boojh Dhithee Bujhaae ||
I am a sacrifice to my Guru; He has made me realize this true realization.
ਮਲਾਰ ਵਾਰ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੩
Raag Malar Guru Amar Das
ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥
Jagath Musai Anmrith Lutteeai Manamukh Boojh N Paae ||
The world has been deceived, and the Ambrosial Nectar is being plundered. The self-willed manmukh does not realize this.
ਮਲਾਰ ਵਾਰ (ਮਃ ੧) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੩
Raag Malar Guru Amar Das
ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥
Vin Naavai Naal N Chalasee Jaasee Janam Gavaae ||
Without the Name, nothing will go along with him; he wastes his life, and departs.
ਮਲਾਰ ਵਾਰ (ਮਃ ੧) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੪
Raag Malar Guru Amar Das
ਗੁਰਮਤੀ ਜਾਗੇ ਤਿਨ੍ਹ੍ਹੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥
Guramathee Jaagae Thinhee Ghar Rakhiaa Dhoothaa Kaa Kishh N Vasaae ||8||
Those who follow the Guru's Teachings and remain awake and aware, preserve and protect the home of their heart; demons have no power against them. ||8||
ਮਲਾਰ ਵਾਰ (ਮਃ ੧) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੪
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੨
ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥
Baabeehaa Naa Bilalaae Naa Tharasaae Eaehu Man Khasam Kaa Hukam Mann ||
O rainbird, do not cry out. Do not let this mind of yours be so thirsty for a drop of water. Obey the Hukam, the Command of your Lord and Master,
ਮਲਾਰ ਵਾਰ (ਮਃ ੧) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੫
Raag Malar Guru Amar Das
ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥
Naanak Hukam Manniai Thikh Outharai Charrai Chavagal Vann ||1||
And your thirst shall be quenched. Your love for Him shall increase four-fold. ||1||
ਮਲਾਰ ਵਾਰ (ਮਃ ੧) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੬
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੨
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥
Baabeehaa Jal Mehi Thaeraa Vaas Hai Jal Hee Maahi Firaahi ||
O rainbird, your place is in the water; you move around in the water.
ਮਲਾਰ ਵਾਰ (ਮਃ ੧) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੬
Raag Malar Guru Amar Das
ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥
Jal Kee Saar N Jaanehee Thaan Thoon Kookan Paahi ||
But you do not appreciate the water, and so you cry out.
ਮਲਾਰ ਵਾਰ (ਮਃ ੧) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੭
Raag Malar Guru Amar Das
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥
Jal Thhal Chahu Dhis Varasadhaa Khaalee Ko Thhaao Naahi ||
In the water and on the land, it rains down in the ten directions. No place is left dry.
ਮਲਾਰ ਵਾਰ (ਮਃ ੧) (੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੭
Raag Malar Guru Amar Das
ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥
Eaethai Jal Varasadhai Thikh Marehi Bhaag Thinaa Kae Naahi ||
With so much rain, those who are die of thirst are very unfortunate.
ਮਲਾਰ ਵਾਰ (ਮਃ ੧) (੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੮
Raag Malar Guru Amar Das
ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥
Naanak Guramukh Thin Sojhee Pee Jin Vasiaa Man Maahi ||2||
O Nanak, the Gurmukhs understand; the Lord abides within their minds. ||2||
ਮਲਾਰ ਵਾਰ (ਮਃ ੧) (੯) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੮
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੨
ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥
Naathh Jathee Sidhh Peer Kinai Anth N Paaeiaa ||
The Yogic Masters, celibates, Siddhas and spiritual teachers - none of them has found the limits of the Lord.
ਮਲਾਰ ਵਾਰ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੯
Raag Malar Guru Amar Das
ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥
Guramukh Naam Dhhiaae Thujhai Samaaeiaa ||
The Gurmukhs meditate on the Naam, and merge in You, O Lord.
ਮਲਾਰ ਵਾਰ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੦
Raag Malar Guru Amar Das
ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥
Jug Shhatheeh Gubaar This Hee Bhaaeiaa ||
For thirty-six ages, God remained in utter darkness, as He pleased.
ਮਲਾਰ ਵਾਰ (ਮਃ ੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੦
Raag Malar Guru Amar Das
ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥
Jalaa Binb Asaraal Thinai Varathaaeiaa ||
The vast expanse of water swirled around.
ਮਲਾਰ ਵਾਰ (ਮਃ ੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੦
Raag Malar Guru Amar Das
ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥
Neel Aneel Aganm Sarajeeth Sabaaeiaa ||
The Creator of all is Infinite, Endless and Inaccessible.
ਮਲਾਰ ਵਾਰ (ਮਃ ੧) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੧
Raag Malar Guru Amar Das
ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥
Agan Oupaaee Vaadh Bhukh Thihaaeiaa ||
He formed fire and conflict, hunger and thirst.
ਮਲਾਰ ਵਾਰ (ਮਃ ੧) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੧
Raag Malar Guru Amar Das
ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥
Dhuneeaa Kai Sir Kaal Dhoojaa Bhaaeiaa ||
Death hangs over the heads of the people of the world, in the love of duality.
ਮਲਾਰ ਵਾਰ (ਮਃ ੧) ੯:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੨
Raag Malar Guru Amar Das
ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥
Rakhai Rakhanehaar Jin Sabadh Bujhaaeiaa ||9||
The Savior Lord saves those who realize the Word of the Shabad. ||9||
ਮਲਾਰ ਵਾਰ (ਮਃ ੧) ੯:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੨
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੨
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥
Eihu Jal Sabh Thai Varasadhaa Varasai Bhaae Subhaae ||
This rain pours down on all; it rains down in accordance with God's Loving Will.
ਮਲਾਰ ਵਾਰ (ਮਃ ੧) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੩
Raag Malar Guru Amar Das
ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥
Sae Birakhaa Hareeaavalae Jo Guramukh Rehae Samaae ||
Those trees become green and lush, which remain immersed in the Guru's Word.
ਮਲਾਰ ਵਾਰ (ਮਃ ੧) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੩
Raag Malar Guru Amar Das
ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥
Naanak Nadharee Sukh Hoe Eaenaa Janthaa Kaa Dhukh Jaae ||1||
O Nanak, by His Grace, there is peace; the pain of these creatures is gone. ||1||
ਮਲਾਰ ਵਾਰ (ਮਃ ੧) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੩
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੨
ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥
Bhinnee Rain Chamakiaa Vuthaa Shhehabar Laae ||
The night is wet with dew; lightning flashes, and the rain pours down in torrents.
ਮਲਾਰ ਵਾਰ (ਮਃ ੧) (੧੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੪
Raag Malar Guru Amar Das
ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥
Jith Vuthai An Dhhan Bahuth Oopajai Jaan Sahu Karae Rajaae ||
Food and wealth are produced in abundance when it rains, if it is the Will of God.
ਮਲਾਰ ਵਾਰ (ਮਃ ੧) (੧੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੫
Raag Malar Guru Amar Das
ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥
Jith Khaadhhai Man Thripatheeai Jeeaaan Jugath Samaae ||
Consuming it, the minds of His creatures are satisfied, and they adopt the lifestyle of the way.
ਮਲਾਰ ਵਾਰ (ਮਃ ੧) (੧੦) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੫
Raag Malar Guru Amar Das
ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥
Eihu Dhhan Karathae Kaa Khael Hai Kadhae Aavai Kadhae Jaae ||
This wealth is the play of the Creator Lord. Sometimes it comes, and sometimes it goes.
ਮਲਾਰ ਵਾਰ (ਮਃ ੧) (੧੦) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੬
Raag Malar Guru Amar Das
ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥
Giaaneeaa Kaa Dhhan Naam Hai Sadh Hee Rehai Samaae ||
The Naam is the wealth of the spiritually wise. It is permeating and pervading forever.
ਮਲਾਰ ਵਾਰ (ਮਃ ੧) (੧੦) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੬
Raag Malar Guru Amar Das
ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥
Naanak Jin Ko Nadhar Karae Thaan Eihu Dhhan Palai Paae ||2||
O Nanak, those who are blessed with His Glance of Grace receive this wealth. ||2||
ਮਲਾਰ ਵਾਰ (ਮਃ ੧) (੧੦) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੭
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੨
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
Aap Karaaeae Karae Aap Ho Kai Sio Karee Pukaar ||
He Himself does, and causes all to be done. Unto whom can I complain?
ਮਲਾਰ ਵਾਰ (ਮਃ ੧) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੭
Raag Malar Guru Amar Das
ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥
Aapae Laekhaa Mangasee Aap Karaaeae Kaar ||
He Himself calls the mortal beings to account; He Himself causes them to act.
ਮਲਾਰ ਵਾਰ (ਮਃ ੧) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੮
Raag Malar Guru Amar Das
ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥
Jo This Bhaavai So Thheeai Hukam Karae Gaavaar ||
Whatever pleases Him happens. Only a fool issues commands.
ਮਲਾਰ ਵਾਰ (ਮਃ ੧) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੮
Raag Malar Guru Amar Das
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥
Aap Shhaddaaeae Shhutteeai Aapae Bakhasanehaar ||
He Himself saves and redeems; He Himself is the Forgiver.
ਮਲਾਰ ਵਾਰ (ਮਃ ੧) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੯
Raag Malar Guru Amar Das
ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥
Aapae Vaekhai Sunae Aap Sabhasai Dhae Aadhhaar ||
He Himself sees, and He Himself hears; He gives His Support to all.
ਮਲਾਰ ਵਾਰ (ਮਃ ੧) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੯
Raag Malar Guru Amar Das
ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥
Sabh Mehi Eaek Varathadhaa Sir Sir Karae Beechaar ||
He alone is pervading and permeating all; He considers each and every one.
ਮਲਾਰ ਵਾਰ (ਮਃ ੧) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੯
Raag Malar Guru Amar Das