Sri Guru Granth Sahib
Displaying Ang 1283 of 1430
- 1
- 2
- 3
- 4
ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥
Guramukh Aap Veechaareeai Lagai Sach Piaar ||
The Gurmukh reflects on the self, lovingly attached to the True Lord.
ਮਲਾਰ ਵਾਰ (ਮਃ ੧) (੧੦):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧
Raag Malar Guru Amar Das
ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥
Naanak Kis No Aakheeai Aapae Dhaevanehaar ||10||
O Nanak, whom can we ask? He Himself is the Great Giver. ||10||
ਮਲਾਰ ਵਾਰ (ਮਃ ੧) (੧੦):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩
ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥
Baabeehaa Eaehu Jagath Hai Math Ko Bharam Bhulaae ||
This world is a rainbird; let no one be deluded by doubt.
ਮਲਾਰ ਵਾਰ (ਮਃ ੧) (੧੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੨
Raag Malar Guru Amar Das
ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥
Eihu Baabeenehaa Pasoo Hai Eis No Boojhan Naahi ||
This rainbird is an animal; it has no understanding at all.
ਮਲਾਰ ਵਾਰ (ਮਃ ੧) (੧੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੨
Raag Malar Guru Amar Das
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥
Anmrith Har Kaa Naam Hai Jith Peethai Thikh Jaae ||
The Name of the Lord is Ambrosial Nectar; drinking it in, thirst is quenched.
ਮਲਾਰ ਵਾਰ (ਮਃ ੧) (੧੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੩
Raag Malar Guru Amar Das
ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ ॥੧॥
Naanak Guramukh Jinh Peeaa Thinh Bahurr N Laagee Aae ||1||
O Nanak, those Gurmukhs who drink it in shall never again be afflicted by thirst. ||1||
ਮਲਾਰ ਵਾਰ (ਮਃ ੧) (੧੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੩
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥
Malaar Seethal Raag Hai Har Dhhiaaeiai Saanth Hoe ||
Malaar is a calming and soothing raga; meditating on the Lord brings peace and tranquility.
ਮਲਾਰ ਵਾਰ (ਮਃ ੧) (੧੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੪
Raag Malar Guru Amar Das
ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥
Har Jeeo Apanee Kirapaa Karae Thaan Varathai Sabh Loe ||
When the Dear Lord grants His Grace, then the rain falls on all the people of the world.
ਮਲਾਰ ਵਾਰ (ਮਃ ੧) (੧੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੪
Raag Malar Guru Amar Das
ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥
Vuthai Jeeaa Jugath Hoe Dhharanee No Seegaar Hoe ||
From this rain, all creatures find the ways and means to live, and the earth is embellished.
ਮਲਾਰ ਵਾਰ (ਮਃ ੧) (੧੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੫
Raag Malar Guru Amar Das
ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥
Naanak Eihu Jagath Sabh Jal Hai Jal Hee Thae Sabh Koe ||
O Nanak, this world is all water; everything came from water.
ਮਲਾਰ ਵਾਰ (ਮਃ ੧) (੧੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੫
Raag Malar Guru Amar Das
ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥
Gur Parasaadhee Ko Viralaa Boojhai So Jan Mukath Sadhaa Hoe ||2||
By Guru's Grace, a rare few realize the Lord; such humble beings are liberated forever. ||2||
ਮਲਾਰ ਵਾਰ (ਮਃ ੧) (੧੧) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੬
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੩
ਸਚਾ ਵੇਪਰਵਾਹੁ ਇਕੋ ਤੂ ਧਣੀ ॥
Sachaa Vaeparavaahu Eiko Thoo Dhhanee ||
O True and Independent Lord God, You alone are my Lord and Master.
ਮਲਾਰ ਵਾਰ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੭
Raag Malar Guru Amar Das
ਤੂ ਸਭੁ ਕਿਛੁ ਆਪੇ ਆਪਿ ਦੂਜੇ ਕਿਸੁ ਗਣੀ ॥
Thoo Sabh Kishh Aapae Aap Dhoojae Kis Ganee ||
You Yourself are everything; who else is of any account?
ਮਲਾਰ ਵਾਰ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੭
Raag Malar Guru Amar Das
ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥
Maanas Koorraa Garab Sachee Thudhh Manee ||
False is the pride of man. True is Your glorious greatness.
ਮਲਾਰ ਵਾਰ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੭
Raag Malar Guru Amar Das
ਆਵਾ ਗਉਣੁ ਰਚਾਇ ਉਪਾਈ ਮੇਦਨੀ ॥
Aavaa Goun Rachaae Oupaaee Maedhanee ||
Coming and going in reincarnation, the beings and species of the world came into being.
ਮਲਾਰ ਵਾਰ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੮
Raag Malar Guru Amar Das
ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥
Sathigur Saevae Aapanaa Aaeiaa This Ganee ||
But if the mortal serves his True Guru, his coming into the world is judged to be worthwhile.
ਮਲਾਰ ਵਾਰ (ਮਃ ੧) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੮
Raag Malar Guru Amar Das
ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ ॥
Jae Houmai Vichahu Jaae Th Kaehee Ganath Ganee ||
And if he eradicates eogtism from within himself, then how can he be judged?
ਮਲਾਰ ਵਾਰ (ਮਃ ੧) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੯
Raag Malar Guru Amar Das
ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ॥
Manamukh Mohi Gubaar Jio Bhulaa Manjh Vanee ||
The self-willed manmukh is lost in the darkness of emotional attachment, like the man lost in the wilderness.
ਮਲਾਰ ਵਾਰ (ਮਃ ੧) (੧੧):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੯
Raag Malar Guru Amar Das
ਕਟੇ ਪਾਪ ਅਸੰਖ ਨਾਵੈ ਇਕ ਕਣੀ ॥੧੧॥
Kattae Paap Asankh Naavai Eik Kanee ||11||
Countless sins are erased, by even a tiny particle of the Lord's Name. ||11||
ਮਲਾਰ ਵਾਰ (ਮਃ ੧) (੧੧):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੯
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩
ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥
Baabeehaa Khasamai Kaa Mehal N Jaanehee Mehal Dhaekh Aradhaas Paae ||
O rainbird, you do not know the Mansion of your Lord and Master's Presence. Offer your prayers to see this Mansion.
ਮਲਾਰ ਵਾਰ (ਮਃ ੧) (੧੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੦
Raag Malar Guru Amar Das
ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥
Aapanai Bhaanai Bahuthaa Bolehi Boliaa Thhaae N Paae ||
You speak as you please, but your speech is not accepted.
ਮਲਾਰ ਵਾਰ (ਮਃ ੧) (੧੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੧
Raag Malar Guru Amar Das
ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥
Khasam Vaddaa Dhaathaar Hai Jo Eishhae So Fal Paae ||
Your Lord and Master is the Great Giver; whatever you desire, you shall receive from Him.
ਮਲਾਰ ਵਾਰ (ਮਃ ੧) (੧੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੧
Raag Malar Guru Amar Das
ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥
Baabeehaa Kiaa Bapurraa Jagathai Kee Thikh Jaae ||1||
Not only the thirst of the poor rainbird, but the thirst of the whole world is quenched. ||1||
ਮਲਾਰ ਵਾਰ (ਮਃ ੧) (੧੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੨
Raag Malar Guru Amar Das
ਮਃ ੩ ॥
Ma 3 ||
Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩
ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥
Baabeehaa Bhinnee Rain Boliaa Sehajae Sach Subhaae ||
The night is wet with dew; the rainbird sings the True Name with intuitive ease.
ਮਲਾਰ ਵਾਰ (ਮਃ ੧) (੧੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੨
Raag Malar Guru Amar Das
ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥
Eihu Jal Maeraa Jeeo Hai Jal Bin Rehan N Jaae ||
This water is my very soul; without water, I cannot survive.
ਮਲਾਰ ਵਾਰ (ਮਃ ੧) (੧੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੩
Raag Malar Guru Amar Das
ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥
Gur Sabadhee Jal Paaeeai Vichahu Aap Gavaae ||
Through the Word of the Guru's Shabad, this water is obtained, and egotism is eradicated from within.
ਮਲਾਰ ਵਾਰ (ਮਃ ੧) (੧੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੩
Raag Malar Guru Amar Das
ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥
Naanak Jis Bin Chasaa N Jeevadhee So Sathigur Dheeaa Milaae ||2||
O Nanak, I cannot live without Him, even for a moment; the True Guru has led me to meet Him. ||2||
ਮਲਾਰ ਵਾਰ (ਮਃ ੧) (੧੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੪
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੩
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥
Khandd Pathaal Asankh Mai Ganath N Hoee ||
There are countless worlds and nether regions; I cannot calculate their number.
ਮਲਾਰ ਵਾਰ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੪
Raag Malar Guru Amar Das
ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥
Thoo Karathaa Govindh Thudhh Sirajee Thudhhai Goee ||
You are the Creator, the Lord of the Universe; You create it, and You destroy it.
ਮਲਾਰ ਵਾਰ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੫
Raag Malar Guru Amar Das
ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥
Lakh Chouraaseeh Maedhanee Thujh Hee Thae Hoee ||
The 8.4 million species of beings issued forth from You.
ਮਲਾਰ ਵਾਰ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੫
Raag Malar Guru Amar Das
ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥
Eik Raajae Khaan Malook Kehehi Kehaavehi Koee ||
Some are called kings, emperors and nobles.
ਮਲਾਰ ਵਾਰ (ਮਃ ੧) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੬
Raag Malar Guru Amar Das
ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥
Eik Saah Sadhaavehi Sanch Dhhan Dhoojai Path Khoee ||
Some claim to be bankers and accumulate wealth, but in duality they lose their honor.
ਮਲਾਰ ਵਾਰ (ਮਃ ੧) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੬
Raag Malar Guru Amar Das
ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥
Eik Dhaathae Eik Mangathae Sabhanaa Sir Soee ||
Some are givers, and some are beggars; God is above the heads of all.
ਮਲਾਰ ਵਾਰ (ਮਃ ੧) (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੬
Raag Malar Guru Amar Das
ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥
Vin Naavai Baajaareeaa Bheehaaval Hoee ||
Without the Name, they are vulgar, dreadful and wretched.
ਮਲਾਰ ਵਾਰ (ਮਃ ੧) (੧੨):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੭
Raag Malar Guru Amar Das
ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥
Koorr Nikhuttae Naanakaa Sach Karae S Hoee ||12||
Falsehood shall not last, O Nanak; whatever the True Lord does, comes to pass. ||12||
ਮਲਾਰ ਵਾਰ (ਮਃ ੧) (੧੨):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੭
Raag Malar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩
ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥
Baabeehaa Gunavanthee Mehal Paaeiaa Aouganavanthee Dhoor ||
O rainbird, the virtuous soul-bride attains the Mansion of her Lord's Presence; the unworthy, unvirtuous one is far away.
ਮਲਾਰ ਵਾਰ (ਮਃ ੧) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੮
Raag Malar Guru Amar Das
ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥
Anthar Thaerai Har Vasai Guramukh Sadhaa Hajoor ||
Deep within your inner being, the Lord abides. The Gurmukh beholds Him ever-present.
ਮਲਾਰ ਵਾਰ (ਮਃ ੧) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੮
Raag Malar Guru Amar Das
ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥
Kook Pukaar N Hovee Nadharee Nadhar Nihaal ||
When the Lord bestows His Glance of Grace, the mortal no longer weeps and wails.
ਮਲਾਰ ਵਾਰ (ਮਃ ੧) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੯
Raag Malar Guru Amar Das
ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥
Naanak Naam Rathae Sehajae Milae Sabadh Guroo Kai Ghaal ||1||
O Nanak, those who are imbued with the Naam intuitively merge with the Lord; they practice the Word of the Guru's Shabad. ||1||
ਮਲਾਰ ਵਾਰ (ਮਃ ੧) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੯
Raag Malar Guru Amar Das