Sri Guru Granth Sahib
Displaying Ang 1286 of 1430
- 1
- 2
- 3
- 4
ਗੁਰਮੁਖਿ ਸਬਦੁ ਸਮ੍ਹ੍ਹਾਲੀਐ ਸਚੇ ਕੇ ਗੁਣ ਗਾਉ ॥
Guramukh Sabadh Samhaaleeai Sachae Kae Gun Gaao ||
The Gurmukhs dwell on the Word of the Shabad. They sing the Glorious Praises of the True Lord.
ਮਲਾਰ ਵਾਰ (ਮਃ ੧) (੧੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧
Raag Malar Guru Amar Das
ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥
Naanak Naam Rathae Jan Niramalae Sehajae Sach Samaao ||2||
O Nanak, those humble beings who are imbued with the Naam are pure and immaculate. They are intuitively merged in the True Lord. ||2||
ਮਲਾਰ ਵਾਰ (ਮਃ ੧) (੧੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧
Raag Malar Guru Amar Das
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੬
ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥
Pooraa Sathigur Saev Pooraa Paaeiaa ||
Serving the Perfect True Guru, I have found the Perfect Lord.
ਮਲਾਰ ਵਾਰ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੨
Raag Malar Guru Amar Das
ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥
Poorai Karam Dhhiaae Pooraa Sabadh Mann Vasaaeiaa ||
Meditating on the Perfect Lord, by perfect karma, I have enshrined the Shabad within my mind.
ਮਲਾਰ ਵਾਰ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੨
Raag Malar Guru Amar Das
ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥
Poorai Giaan Dhhiaan Mail Chukaaeiaa ||
Through perfect spiritual wisdom and meditation, my filth has been washed away.
ਮਲਾਰ ਵਾਰ (ਮਃ ੧) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੩
Raag Malar Guru Amar Das
ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥
Har Sar Theerathh Jaan Manooaa Naaeiaa ||
The Lord is my sacred shrine of pilgrimage and pool of purification; I wash my mind in Him.
ਮਲਾਰ ਵਾਰ (ਮਃ ੧) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੩
Raag Malar Guru Amar Das
ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥
Sabadh Marai Man Maar Dhhann Janaedhee Maaeiaa ||
One who dies in the Shabad and conquers his mind - blessed is the mother who gave birth to him.
ਮਲਾਰ ਵਾਰ (ਮਃ ੧) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੪
Raag Malar Guru Amar Das
ਦਰਿ ਸਚੈ ਸਚਿਆਰੁ ਸਚਾ ਆਇਆ ॥
Dhar Sachai Sachiaar Sachaa Aaeiaa ||
He is true in the Court of the Lord, and his coming into this world is judged to be true.
ਮਲਾਰ ਵਾਰ (ਮਃ ੧) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੪
Raag Malar Guru Amar Das
ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥
Pushh N Sakai Koe Jaan Khasamai Bhaaeiaa ||
No one can challenge that person, with whom our Lord and Master is pleased.
ਮਲਾਰ ਵਾਰ (ਮਃ ੧) (੧੮):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੪
Raag Malar Guru Amar Das
ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥
Naanak Sach Salaahi Likhiaa Paaeiaa ||18||
O Nanak, praising the True Lord, his pre-ordained destiny is activated. ||18||
ਮਲਾਰ ਵਾਰ (ਮਃ ੧) (੧੮):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੫
Raag Malar Guru Amar Das
ਸਲੋਕ ਮਃ ੧ ॥
Salok Ma 1 ||
Shalok, Third Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੬
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥
Kulehaan Dhaenadhae Baavalae Lainadhae Vaddae Nilaj ||
Those who give out ceremonial hats of recognition are fools; those who receive them have no shame.
ਮਲਾਰ ਵਾਰ (ਮਃ ੧) (੧੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੫
Raag Malar Guru Nanak Dev
ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹ੍ਹੈ ਛਜ ॥
Choohaa Khadd N Maavee Thikal Bannhai Shhaj ||
The mouse cannot enter its hole with a basket tied around its waist.
ਮਲਾਰ ਵਾਰ (ਮਃ ੧) (੧੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੬
Raag Malar Guru Nanak Dev
ਦੇਨ੍ਹ੍ਹਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥
Dhaenih Dhuaaee Sae Marehi Jin Ko Dhaen S Jaahi ||
Those who give out blessings shall die, and those that they bless shall also depart.
ਮਲਾਰ ਵਾਰ (ਮਃ ੧) (੧੯) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੬
Raag Malar Guru Nanak Dev
ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥
Naanak Hukam N Jaapee Kithhai Jaae Samaahi ||
O Nanak, no one knows the Lord's Command, by which all must depart.
ਮਲਾਰ ਵਾਰ (ਮਃ ੧) (੧੯) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੭
Raag Malar Guru Nanak Dev
ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥
Fasal Ahaarree Eaek Naam Saavanee Sach Naao ||
The spring harvest is the Name of the One Lord; the harvest of autumn is the True Name.
ਮਲਾਰ ਵਾਰ (ਮਃ ੧) (੧੯) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੭
Raag Malar Guru Nanak Dev
ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥
Mai Mehadhoodh Likhaaeiaa Khasamai Kai Dhar Jaae ||
I receive a letter of pardon from my Lord and Master, when I reach His Court.
ਮਲਾਰ ਵਾਰ (ਮਃ ੧) (੧੯) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੮
Raag Malar Guru Nanak Dev
ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥
Dhuneeaa Kae Dhar Kaetharrae Kaethae Aavehi Jaanhi ||
There are so many courts of the world, and so many who come and go there.
ਮਲਾਰ ਵਾਰ (ਮਃ ੧) (੧੯) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੮
Raag Malar Guru Nanak Dev
ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥
Kaethae Mangehi Mangathae Kaethae Mang Mang Jaahi ||1||
There are so many beggars begging; so many beg and beg until death. ||1||
ਮਲਾਰ ਵਾਰ (ਮਃ ੧) (੧੯) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੮
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੬
ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥
So Man Hasathee Ghio Gurr Khaavai Panj Sai Dhaanaa Khaae ||
The elephant eats a hundred pounds of ghee and molasses, and five hundred pounds of corn.
ਮਲਾਰ ਵਾਰ (ਮਃ ੧) (੧੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੯
Raag Malar Guru Nanak Dev
ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥
Ddakai Fookai Khaeh Ouddaavai Saahi Gaeiai Pashhuthaae ||
He belches and grunts and scatters dust, and when the breath leaves his body, he regrets it.
ਮਲਾਰ ਵਾਰ (ਮਃ ੧) (੧੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੦
Raag Malar Guru Nanak Dev
ਅੰਧੀ ਫੂਕਿ ਮੁਈ ਦੇਵਾਨੀ ॥
Andhhee Fook Muee Dhaevaanee ||
The blind and arrogant die insane.
ਮਲਾਰ ਵਾਰ (ਮਃ ੧) (੧੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੦
Raag Malar Guru Nanak Dev
ਖਸਮਿ ਮਿਟੀ ਫਿਰਿ ਭਾਨੀ ॥
Khasam Mittee Fir Bhaanee ||
Submitting to the Lord, one become pleasing to Him.
ਮਲਾਰ ਵਾਰ (ਮਃ ੧) (੧੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੦
Raag Malar Guru Nanak Dev
ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥
Adhh Gulhaa Chirree Kaa Chugan Gain Charree Bilalaae ||
The sparrow eats only half a grain, then it flies through the sky and chirps.
ਮਲਾਰ ਵਾਰ (ਮਃ ੧) (੧੯) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੧
Raag Malar Guru Nanak Dev
ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥
Khasamai Bhaavai Ouhaa Changee J Karae Khudhaae Khudhaae ||
The good sparrow is pleasing to her Lord and Master, if she chirps the Name of the Lord.
ਮਲਾਰ ਵਾਰ (ਮਃ ੧) (੧੯) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੧
Raag Malar Guru Nanak Dev
ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥
Sakathaa Seehu Maarae Sai Miriaa Sabh Pishhai Pai Khaae ||
The powerful tiger kills hundreds of deer, and all sorts of other animals eat what it leaves.
ਮਲਾਰ ਵਾਰ (ਮਃ ੧) (੧੯) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੨
Raag Malar Guru Nanak Dev
ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥
Hoe Sathaanaa Ghurai N Maavai Saahi Gaeiai Pashhuthaae ||
It becomes very strong, and cannot be contained in its den, but when it must go, it regrets.
ਮਲਾਰ ਵਾਰ (ਮਃ ੧) (੧੯) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੨
Raag Malar Guru Nanak Dev
ਅੰਧਾ ਕਿਸ ਨੋ ਬੁਕਿ ਸੁਣਾਵੈ ॥
Andhhaa Kis No Buk Sunaavai ||
So who is impressed by the roar of the blind beast?
ਮਲਾਰ ਵਾਰ (ਮਃ ੧) (੧੯) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੩
Raag Malar Guru Nanak Dev
ਖਸਮੈ ਮੂਲਿ ਨ ਭਾਵੈ ॥
Khasamai Mool N Bhaavai ||
He is not pleasing at all to his Lord and Master.
ਮਲਾਰ ਵਾਰ (ਮਃ ੧) (੧੯) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੩
Raag Malar Guru Nanak Dev
ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥
Ak Sio Preeth Karae Ak Thiddaa Ak Ddaalee Behi Khaae ||
The insect loves the milkweed plant; perched on its branch, it eats it.
ਮਲਾਰ ਵਾਰ (ਮਃ ੧) (੧੯) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੩
Raag Malar Guru Nanak Dev
ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥
Khasamai Bhaavai Ouho Changaa J Karae Khudhaae Khudhaae ||
It becomes good and pleasing to its Lord and Master, if it chirps the Name of the Lord.
ਮਲਾਰ ਵਾਰ (ਮਃ ੧) (੧੯) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੪
Raag Malar Guru Nanak Dev
ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥
Naanak Dhuneeaa Chaar Dhihaarrae Sukh Keethai Dhukh Hoee ||
O Nanak, the world lasts for only a few days; indulging in pleasures, pain is produced.
ਮਲਾਰ ਵਾਰ (ਮਃ ੧) (੧੯) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੪
Raag Malar Guru Nanak Dev
ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥
Galaa Vaalae Hain Ghanaerae Shhadd N Sakai Koee ||
There are many who boast and brag, but none of them can remain detached from the world.
ਮਲਾਰ ਵਾਰ (ਮਃ ੧) (੧੯) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੫
Raag Malar Guru Nanak Dev
ਮਖੀ ਮਿਠੈ ਮਰਣਾ ॥
Makhanaee Mithai Maranaa ||
The fly dies for the sake of sweets.
ਮਲਾਰ ਵਾਰ (ਮਃ ੧) (੧੯) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੫
Raag Malar Guru Nanak Dev
ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥
Jin Thoo Rakhehi Thin Naerr N Aavai Thin Bho Saagar Tharanaa ||2||
O Lord, death does not even approach those whom You protect. You carry them across the terrifying world-ocean. ||2||
ਮਲਾਰ ਵਾਰ (ਮਃ ੧) (੧੯) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੫
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੬
ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥
Agam Agochar Thoo Dhhanee Sachaa Alakh Apaar ||
You are Inaccessible and Unfathomable, O Invisible and Infinite True Lord Master.
ਮਲਾਰ ਵਾਰ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੬
Raag Malar Guru Nanak Dev
ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥
Thoo Dhaathaa Sabh Mangathae Eiko Dhaevanehaar ||
You are the Giver, all are beggars of You. You alone are the Great Giver.
ਮਲਾਰ ਵਾਰ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੬
Raag Malar Guru Nanak Dev
ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥
Jinee Saeviaa Thinee Sukh Paaeiaa Guramathee Veechaar ||
Those who serve You find peace, reflecting on the Guru's Teachings.
ਮਲਾਰ ਵਾਰ (ਮਃ ੧) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੭
Raag Malar Guru Nanak Dev
ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥
Eikanaa No Thudhh Eaevai Bhaavadhaa Maaeiaa Naal Piaar ||
Some, according to Your Will, are in love with Maya.
ਮਲਾਰ ਵਾਰ (ਮਃ ੧) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੭
Raag Malar Guru Nanak Dev
ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥
Gur Kai Sabadh Salaaheeai Anthar Praem Piaar ||
Through the Word of the Guru's Shabad, praise the Lord with love and affection within.
ਮਲਾਰ ਵਾਰ (ਮਃ ੧) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੮
Raag Malar Guru Nanak Dev
ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥
Vin Preethee Bhagath N Hovee Vin Sathigur N Lagai Piaar ||
Without love, there is no devotion. Without the True Guru, love is not enshrined.
ਮਲਾਰ ਵਾਰ (ਮਃ ੧) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੮
Raag Malar Guru Nanak Dev
ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥
Thoo Prabh Sabh Thudhh Saevadhae Eik Dtaadtee Karae Pukaar ||
You are the Lord God; everyone serves You. This is the prayer of Your humble minstrel.
ਮਲਾਰ ਵਾਰ (ਮਃ ੧) (੧੯):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੯
Raag Malar Guru Nanak Dev
ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥
Dhaehi Dhaan Santhokheeaa Sachaa Naam Milai Aadhhaar ||19||
Please bless me with the gift of contentment, that I may receive the True Name as my Support. ||19||
ਮਲਾਰ ਵਾਰ (ਮਃ ੧) (੧੯):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੯
Raag Malar Guru Nanak Dev