Sri Guru Granth Sahib
Displaying Ang 1288 of 1430
- 1
- 2
- 3
- 4
ਲਿਖਿਆ ਪਲੈ ਪਾਇ ਸੋ ਸਚੁ ਜਾਣੀਐ ॥
Likhiaa Palai Paae So Sach Jaaneeai ||
One whose pre-ordained destiny is activated, comes to know the True Lord.
ਮਲਾਰ ਵਾਰ (ਮਃ ੧) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧
Raag Malar Guru Nanak Dev
ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥
Hukamee Hoe Nibaerr Gaeiaa Jaaneeai ||
By God's Command, it is ordained. When the mortal goes, he knows.
ਮਲਾਰ ਵਾਰ (ਮਃ ੧) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧
Raag Malar Guru Nanak Dev
ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥
Bhoujal Thaaranehaar Sabadh Pashhaaneeai ||
Realize the Word of the Shabad, and cross over the terrifying world-ocean.
ਮਲਾਰ ਵਾਰ (ਮਃ ੧) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧
Raag Malar Guru Nanak Dev
ਚੋਰ ਜਾਰ ਜੂਆਰ ਪੀੜੇ ਘਾਣੀਐ ॥
Chor Jaar Jooaar Peerrae Ghaaneeai ||
Thieves, adulterers and gamblers are pressed like seeds in the mill.
ਮਲਾਰ ਵਾਰ (ਮਃ ੧) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੨
Raag Malar Guru Nanak Dev
ਨਿੰਦਕ ਲਾਇਤਬਾਰ ਮਿਲੇ ਹੜ੍ਹ੍ਹਵਾਣੀਐ ॥
Nindhak Laaeithabaar Milae Harrhavaaneeai ||
Slanderers and gossipers are hand-cuffed.
ਮਲਾਰ ਵਾਰ (ਮਃ ੧) (੨੧):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੨
Raag Malar Guru Nanak Dev
ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥੨੧॥
Guramukh Sach Samaae S Dharageh Jaaneeai ||21||
The Gurmukh is absorbed in the True Lord, and is famous in the Court of the Lord. ||21||
ਮਲਾਰ ਵਾਰ (ਮਃ ੧) (੨੧):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੨
Raag Malar Guru Nanak Dev
ਸਲੋਕ ਮਃ ੨ ॥
Salok Ma 2 ||
Shalok, Second Mehl:
ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੮੮
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥
Naao Fakeerai Paathisaahu Moorakh Panddith Naao ||
The beggar is known as an emperor, and the fool is known as a religious scholar.
ਮਲਾਰ ਵਾਰ (ਮਃ ੧) (੨੨) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੩
Raag Malar Guru Angad Dev
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
Andhhae Kaa Naao Paarakhoo Eaevai Karae Guaao ||
The blind man is known as a seer; this is how people talk.
ਮਲਾਰ ਵਾਰ (ਮਃ ੧) (੨੨) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੩
Raag Malar Guru Angad Dev
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
Eilath Kaa Naao Choudhharee Koorree Poorae Thhaao ||
The trouble-maker is called a leader, and the liar is seated with honor.
ਮਲਾਰ ਵਾਰ (ਮਃ ੧) (੨੨) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੪
Raag Malar Guru Angad Dev
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥
Naanak Guramukh Jaaneeai Kal Kaa Eaehu Niaao ||1||
O Nanak, the Gurmukhs know that this is justice in the Dark Age of Kali Yuga. ||1||
ਮਲਾਰ ਵਾਰ (ਮਃ ੧) (੨੨) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੪
Raag Malar Guru Angad Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੮
ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜ੍ਹ੍ਹਿਆ ਨਾਉ ॥
Haranaan Baajaan Thai Sikadhaaraan Eaenhaa Parrihaaa Naao ||
Deer, falcons and government officials are known to be trained and clever.
ਮਲਾਰ ਵਾਰ (ਮਃ ੧) (੨੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੫
Raag Malar Guru Nanak Dev
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥
Faandhhee Lagee Jaath Fehaaein Agai Naahee Thhaao ||
When the trap is set, they trap their own kind; hereafter they will find no place of rest.
ਮਲਾਰ ਵਾਰ (ਮਃ ੧) (੨੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੫
Raag Malar Guru Nanak Dev
ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹ੍ਹੀ ਕਮਾਣਾ ਨਾਉ ॥
So Parriaa So Panddith Beenaa Jinhee Kamaanaa Naao ||
He alone is learned and wise, and he alone is a scholar, who practices the Name.
ਮਲਾਰ ਵਾਰ (ਮਃ ੧) (੨੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੬
Raag Malar Guru Nanak Dev
ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥
Pehilo Dhae Jarr Andhar Janmai Thaa Oupar Hovai Shhaano ||
First, the tree puts down its roots, and then it spreads out its shade above.
ਮਲਾਰ ਵਾਰ (ਮਃ ੧) (੨੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੬
Raag Malar Guru Nanak Dev
ਰਾਜੇ ਸੀਹ ਮੁਕਦਮ ਕੁਤੇ ॥
Raajae Seeh Mukadham Kuthae ||
The kings are tigers, and their officials are dogs;
ਮਲਾਰ ਵਾਰ (ਮਃ ੧) (੨੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੭
Raag Malar Guru Nanak Dev
ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥
Jaae Jagaaeinih Baithae Suthae ||
They go out and awaken the sleeping people to harass them.
ਮਲਾਰ ਵਾਰ (ਮਃ ੧) (੨੨) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੭
Raag Malar Guru Nanak Dev
ਚਾਕਰ ਨਹਦਾ ਪਾਇਨ੍ਹ੍ਹਿ ਘਾਉ ॥
Chaakar Nehadhaa Paaeinih Ghaao ||
The public servants inflict wounds with their nails.
ਮਲਾਰ ਵਾਰ (ਮਃ ੧) (੨੨) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੭
Raag Malar Guru Nanak Dev
ਰਤੁ ਪਿਤੁ ਕੁਤਿਹੋ ਚਟਿ ਜਾਹੁ ॥
Rath Pith Kuthiho Chatt Jaahu ||
The dogs lick up the blood that is spilled.
ਮਲਾਰ ਵਾਰ (ਮਃ ੧) (੨੨) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੮
Raag Malar Guru Nanak Dev
ਜਿਥੈ ਜੀਆਂ ਹੋਸੀ ਸਾਰ ॥
Jithhai Jeeaaan Hosee Saar ||
But there, in the Court of the Lord, all beings will be judged.
ਮਲਾਰ ਵਾਰ (ਮਃ ੧) (੨੨) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੮
Raag Malar Guru Nanak Dev
ਨਕੀ ਵਢੀ ਲਾਇਤਬਾਰ ॥੨॥
Nakanaee Vadtanaee Laaeithabaar ||2||
Those who have violated the people's trust will be disgraced; their noses will be cut off. ||2||
ਮਲਾਰ ਵਾਰ (ਮਃ ੧) (੨੨) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੮
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੮
ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥
Aap Oupaaeae Maedhanee Aapae Karadhaa Saar ||
He Himself creates the world, and He himself takes care of it.
ਮਲਾਰ ਵਾਰ (ਮਃ ੧) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੯
Raag Malar Guru Nanak Dev
ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ ॥
Bhai Bin Bharam N Katteeai Naam N Lagai Piaar ||
Without the Fear of God, doubt is not dispelled, and love for the Name is not embraced.
ਮਲਾਰ ਵਾਰ (ਮਃ ੧) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੯
Raag Malar Guru Nanak Dev
ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ ॥
Sathigur Thae Bho Oopajai Paaeeai Mokh Dhuaar ||
Through the True Guru, the Fear of God wells up, and the Door of Salvation is found.
ਮਲਾਰ ਵਾਰ (ਮਃ ੧) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੯
Raag Malar Guru Nanak Dev
ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ ॥
Bhai Thae Sehaj Paaeeai Mil Jothee Joth Apaar ||
Through the Fear of God, intuitive ease is obtained, and one's light merges into the Light of the Infinite.
ਮਲਾਰ ਵਾਰ (ਮਃ ੧) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੦
Raag Malar Guru Nanak Dev
ਭੈ ਤੇ ਭੈਜਲੁ ਲੰਘੀਐ ਗੁਰਮਤੀ ਵੀਚਾਰੁ ॥
Bhai Thae Bhaijal Langheeai Guramathee Veechaar ||
Through the Fear of God, the terrifying world-ocean is crossed over, reflecting on the Guru's Teachings.
ਮਲਾਰ ਵਾਰ (ਮਃ ੧) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੦
Raag Malar Guru Nanak Dev
ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤੁ ਨ ਪਾਰਾਵਾਰੁ ॥
Bhai Thae Nirabho Paaeeai Jis Dhaa Anth N Paaraavaar ||
Through the Fear of God, the Fearless Lord is found; He has no end or limitation.
ਮਲਾਰ ਵਾਰ (ਮਃ ੧) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੧
Raag Malar Guru Nanak Dev
ਮਨਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲਤੇ ਕਰਹਿ ਪੁਕਾਰ ॥
Manamukh Bhai Kee Saar N Jaananee Thrisanaa Jalathae Karehi Pukaar ||
The self-willed manmukhs do not appreciate the value of the Fear of God. Burning in desire, they weep and wail.
ਮਲਾਰ ਵਾਰ (ਮਃ ੧) (੨੨):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੧
Raag Malar Guru Nanak Dev
ਨਾਨਕ ਨਾਵੈ ਹੀ ਤੇ ਸੁਖੁ ਪਾਇਆ ਗੁਰਮਤੀ ਉਰਿ ਧਾਰ ॥੨੨॥
Naanak Naavai Hee Thae Sukh Paaeiaa Guramathee Our Dhhaar ||22||
O Nanak, through the Name, peace is obtained, by enshrining the Guru's Teachings within the heart. ||22||
ਮਲਾਰ ਵਾਰ (ਮਃ ੧) (੨੨):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੨
Raag Malar Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੮
ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥
Roopai Kaamai Dhosathee Bhukhai Saadhai Gandt ||
Beauty and sexual desire are friends; hunger and tasty food are tied together.
ਮਲਾਰ ਵਾਰ (ਮਃ ੧) (੨੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੩
Raag Malar Guru Nanak Dev
ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥
Labai Maalai Ghul Mil Michal Oonaghai Sourr Palangh ||
Greed is bound up in its search for wealth, and sleep will use even a tiny space as a bed.
ਮਲਾਰ ਵਾਰ (ਮਃ ੧) (੨੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੩
Raag Malar Guru Nanak Dev
ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥
Bhanoukai Kop Khuaar Hoe Fakarr Pittae Andhh ||
Anger barks and brings ruin on itself, blindly pursuing useless conflicts.
ਮਲਾਰ ਵਾਰ (ਮਃ ੧) (੨੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੩
Raag Malar Guru Nanak Dev
ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥੧॥
Chupai Changaa Naanakaa Vin Naavai Muhi Gandhh ||1||
It is good to be silent, O Nanak; without the Name, one's mouth spews forth only filth. ||1||
ਮਲਾਰ ਵਾਰ (ਮਃ ੧) (੨੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੪
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੮
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥
Raaj Maal Roop Jaath Joban Panjae Thag ||
Royal power, wealth, beauty, social status and youth are the five thieves.
ਮਲਾਰ ਵਾਰ (ਮਃ ੧) (੨੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੪
Raag Malar Guru Nanak Dev
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥
Eaenee Thageen Jag Thagiaa Kinai N Rakhee Laj ||
These thieves have plundered the world; no one's honor has been spared.
ਮਲਾਰ ਵਾਰ (ਮਃ ੧) (੨੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੫
Raag Malar Guru Nanak Dev
ਏਨਾ ਠਗਨ੍ਹ੍ਹਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥
Eaenaa Thaganih Thag Sae J Gur Kee Pairee Paahi ||
But these thieves themselves are robbed, by those who fall at the Guru's Feet.
ਮਲਾਰ ਵਾਰ (ਮਃ ੧) (੨੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੫
Raag Malar Guru Nanak Dev
ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥
Naanak Karamaa Baaharae Hor Kaethae Muthae Jaahi ||2||
O Nanak, the multitudes who do not have good karma are plundered. ||2||
ਮਲਾਰ ਵਾਰ (ਮਃ ੧) (੨੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੬
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੮
ਪੜਿਆ ਲੇਖੇਦਾਰੁ ਲੇਖਾ ਮੰਗੀਐ ॥
Parriaa Laekhaedhaar Laekhaa Mangeeai ||
The learned and educated are called to account for their actions.
ਮਲਾਰ ਵਾਰ (ਮਃ ੧) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੬
Raag Malar Guru Nanak Dev
ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ ॥
Vin Naavai Koorriaar Aoukhaa Thangeeai ||
Without the Name, they are judged false; they become miserable and suffer hardship.
ਮਲਾਰ ਵਾਰ (ਮਃ ੧) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੭
Raag Malar Guru Nanak Dev
ਅਉਘਟ ਰੁਧੇ ਰਾਹ ਗਲੀਆਂ ਰੋਕੀਆਂ ॥
Aoughatt Rudhhae Raah Galeeaaan Rokeeaaan ||
Their path becomes treacherous and difficult, and their way is blocked.
ਮਲਾਰ ਵਾਰ (ਮਃ ੧) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੭
Raag Malar Guru Nanak Dev
ਸਚਾ ਵੇਪਰਵਾਹੁ ਸਬਦਿ ਸੰਤੋਖੀਆਂ ॥
Sachaa Vaeparavaahu Sabadh Santhokheeaaan ||
Through the Shabad, the Word of the True and Independent Lord God, one becomes content.
ਮਲਾਰ ਵਾਰ (ਮਃ ੧) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੭
Raag Malar Guru Nanak Dev
ਗਹਿਰ ਗਭੀਰ ਅਥਾਹੁ ਹਾਥ ਨ ਲਭਈ ॥
Gehir Gabheer Athhaahu Haathh N Labhee ||
The Lord is deep and profound and unfathomable; His depth cannot be measured.
ਮਲਾਰ ਵਾਰ (ਮਃ ੧) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੮
Raag Malar Guru Nanak Dev
ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ ॥
Muhae Muhi Chottaa Khaahu Vin Gur Koe N Shhuttasee ||
Without the Guru, the mortals are beaten and punched in the face and the mouth, and no one is released.
ਮਲਾਰ ਵਾਰ (ਮਃ ੧) (੨੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੮
Raag Malar Guru Nanak Dev
ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ ॥
Path Saethee Ghar Jaahu Naam Vakhaaneeai ||
Chanting the Naam, the Name of the Lord, one returns to his true home with honor.
ਮਲਾਰ ਵਾਰ (ਮਃ ੧) (੨੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੯
Raag Malar Guru Nanak Dev
ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥੨੩॥
Hukamee Saah Giraah Dhaenadhaa Jaaneeai ||23||
Know that the Lord, by the Hukam of His Command, gives sustenance and the breath of life. ||23||
ਮਲਾਰ ਵਾਰ (ਮਃ ੧) (੨੩):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੮ ਪੰ. ੧੯
Raag Malar Guru Nanak Dev