Sri Guru Granth Sahib
Displaying Ang 1289 of 1430
- 1
- 2
- 3
- 4
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੯
ਪਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥
Pounai Paanee Aganee Jeeo Thin Kiaa Khuseeaa Kiaa Peerr ||
Living beings are formed of air, water and fire. They are subject to pleasure and pain.
ਮਲਾਰ ਵਾਰ (ਮਃ ੧) (੨੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧
Raag Malar Guru Nanak Dev
ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥
Dhharathee Paathaalee Aakaasee Eik Dhar Rehan Vajeer ||
In this world, in the nether regions of the underworld, and in the Akaashic ethers of the heavens, some remain ministers in the Court of the Lord.
ਮਲਾਰ ਵਾਰ (ਮਃ ੧) (੨੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧
Raag Malar Guru Nanak Dev
ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥
Eikanaa Vaddee Aarajaa Eik Mar Hohi Jeheer ||
Some live long lives, while others suffer and die.
ਮਲਾਰ ਵਾਰ (ਮਃ ੧) (੨੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੨
Raag Malar Guru Nanak Dev
ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥
Eik Dhae Khaahi Nikhuttai Naahee Eik Sadhaa Firehi Fakeer ||
Some give and consume, and still their wealth is not exhausted, while others remain poor forever.
ਮਲਾਰ ਵਾਰ (ਮਃ ੧) (੨੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੨
Raag Malar Guru Nanak Dev
ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥
Hukamee Saajae Hukamee Dtaahae Eaek Chasae Mehi Lakh ||
In His Will He creates, and in His Will He destroys thousands in an instant.
ਮਲਾਰ ਵਾਰ (ਮਃ ੧) (੨੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੩
Raag Malar Guru Nanak Dev
ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥
Sabh Ko Nathhai Nathhiaa Bakhasae Thorrae Nathh ||
He has harnessed everyone with His harness; when He forgives, he breaks the harness.
ਮਲਾਰ ਵਾਰ (ਮਃ ੧) (੨੪) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੩
Raag Malar Guru Nanak Dev
ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥
Varanaa Chihanaa Baaharaa Laekhae Baajh Alakh ||
He has no color or features; He is invisible and beyond calculation.
ਮਲਾਰ ਵਾਰ (ਮਃ ੧) (੨੪) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੪
Raag Malar Guru Nanak Dev
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥
Kio Kathheeai Kio Aakheeai Jaapai Sacho Sach ||
How can He be described? He is known as the Truest of the True.
ਮਲਾਰ ਵਾਰ (ਮਃ ੧) (੨੪) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੪
Raag Malar Guru Nanak Dev
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥
Karanaa Kathhanaa Kaar Sabh Naanak Aap Akathh ||
All the actions which are done and described, O Nanak, are done by the Indescribable Lord Himself.
ਮਲਾਰ ਵਾਰ (ਮਃ ੧) (੨੪) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੪
Raag Malar Guru Nanak Dev
ਅਕਥ ਕੀ ਕਥਾ ਸੁਣੇਇ ॥
Akathh Kee Kathhaa Sunaee ||
Whoever hears the description of the indescribable,
ਮਲਾਰ ਵਾਰ (ਮਃ ੧) (੨੪) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੫
Raag Malar Guru Nanak Dev
ਰਿਧਿ ਬੁਧਿ ਸਿਧਿ ਗਿਆਨੁ ਸਦਾ ਸੁਖੁ ਹੋਇ ॥੧॥
Ridhh Budhh Sidhh Giaan Sadhaa Sukh Hoe ||1||
Is blessed with wealth, intelligence, perfection, spiritual wisdom and eternal peace. ||1||
ਮਲਾਰ ਵਾਰ (ਮਃ ੧) (੨੪) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੫
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੯
ਅਜਰੁ ਜਰੈ ਤ ਨਉ ਕੁਲ ਬੰਧੁ ॥
Ajar Jarai Th No Kul Bandhh ||
One who bears the unbearable, controls the nine holes of the body.
ਮਲਾਰ ਵਾਰ (ਮਃ ੧) (੨੪) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੬
Raag Malar Guru Nanak Dev
ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥
Poojai Praan Hovai Thhir Kandhh ||
One who worships and adores the Lord with his breath of life, gains stability in his body-wall.
ਮਲਾਰ ਵਾਰ (ਮਃ ੧) (੨੪) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੬
Raag Malar Guru Nanak Dev
ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥
Kehaan Thae Aaeiaa Kehaan Eaehu Jaan ||
Where has he come from, and where will he go?
ਮਲਾਰ ਵਾਰ (ਮਃ ੧) (੨੪) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੬
Raag Malar Guru Nanak Dev
ਜੀਵਤ ਮਰਤ ਰਹੈ ਪਰਵਾਣੁ ॥
Jeevath Marath Rehai Paravaan ||
Remaining dead while yet alive, he is accepted and approved.
ਮਲਾਰ ਵਾਰ (ਮਃ ੧) (੨੪) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੭
Raag Malar Guru Nanak Dev
ਹੁਕਮੈ ਬੂਝੈ ਤਤੁ ਪਛਾਣੈ ॥
Hukamai Boojhai Thath Pashhaanai ||
Whoever understands the Hukam of the Lord's Command, realizes the essence of reality.
ਮਲਾਰ ਵਾਰ (ਮਃ ੧) (੨੪) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੭
Raag Malar Guru Nanak Dev
ਇਹੁ ਪਰਸਾਦੁ ਗੁਰੂ ਤੇ ਜਾਣੈ ॥
Eihu Parasaadh Guroo Thae Jaanai ||
This is known by Guru's Grace.
ਮਲਾਰ ਵਾਰ (ਮਃ ੧) (੨੪) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੭
Raag Malar Guru Nanak Dev
ਹੋਂਦਾ ਫੜੀਅਗੁ ਨਾਨਕ ਜਾਣੁ ॥
Honadhaa Farreeag Naanak Jaan ||
O Nanak, know this: egotism leads to bondage.
ਮਲਾਰ ਵਾਰ (ਮਃ ੧) (੨੪) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੭
Raag Malar Guru Nanak Dev
ਨਾ ਹਉ ਨਾ ਮੈ ਜੂਨੀ ਪਾਣੁ ॥੨॥
Naa Ho Naa Mai Joonee Paan ||2||
Only those who have no ego and no self-conceit, are not consigned to reincarnation. ||2||
ਮਲਾਰ ਵਾਰ (ਮਃ ੧) (੨੪) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੮
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੯
ਪੜ੍ਹ੍ਹੀਐ ਨਾਮੁ ਸਾਲਾਹ ਹੋਰਿ ਬੁਧੀ ਮਿਥਿਆ ॥
Parrheeai Naam Saalaah Hor Budhhanaee Mithhiaa ||
Read the Praise of the Lord's Name; other intellectual pursuits are false.
ਮਲਾਰ ਵਾਰ (ਮਃ ੧) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੮
Raag Malar Guru Nanak Dev
ਬਿਨੁ ਸਚੇ ਵਾਪਾਰ ਜਨਮੁ ਬਿਰਥਿਆ ॥
Bin Sachae Vaapaar Janam Birathhiaa ||
Without dealing in Truth, life is worthless.
ਮਲਾਰ ਵਾਰ (ਮਃ ੧) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੯
Raag Malar Guru Nanak Dev
ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥
Anth N Paaraavaar N Kin Hee Paaeiaa ||
No one has ever found the Lord's end or limitation.
ਮਲਾਰ ਵਾਰ (ਮਃ ੧) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੯
Raag Malar Guru Nanak Dev
ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥
Sabh Jag Garab Gubaar Thin Sach N Bhaaeiaa ||
All the world is enveloped by the darkness of egotistical pride. It does not like the Truth.
ਮਲਾਰ ਵਾਰ (ਮਃ ੧) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੯
Raag Malar Guru Nanak Dev
ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥
Chalae Naam Visaar Thaavan Thathiaa ||
Those who depart from this world, forgetting the Naam, shall be roasted in the frying pan.
ਮਲਾਰ ਵਾਰ (ਮਃ ੧) (੨੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੦
Raag Malar Guru Nanak Dev
ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ ॥
Baladhee Andhar Thael Dhubidhhaa Ghathiaa ||
They pour the oil of duality within, and burn.
ਮਲਾਰ ਵਾਰ (ਮਃ ੧) (੨੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੦
Raag Malar Guru Nanak Dev
ਆਇਆ ਉਠੀ ਖੇਲੁ ਫਿਰੈ ਉਵਤਿਆ ॥
Aaeiaa Outhee Khael Firai Ouvathiaa ||
They come into the world and wander around aimlessly; they depart when the play is finished.
ਮਲਾਰ ਵਾਰ (ਮਃ ੧) (੨੪):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੧
Raag Malar Guru Nanak Dev
ਨਾਨਕ ਸਚੈ ਮੇਲੁ ਸਚੈ ਰਤਿਆ ॥੨੪॥
Naanak Sachai Mael Sachai Rathiaa ||24||
O Nanak, imbued with Truth, the mortals merge in Truth. ||24||
ਮਲਾਰ ਵਾਰ (ਮਃ ੧) (੨੪):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੧
Raag Malar Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੯
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
Pehilaan Maasahu Ninmiaa Maasai Andhar Vaas ||
First, the mortal is conceived in the flesh, and then he dwells in the flesh.
ਮਲਾਰ ਵਾਰ (ਮਃ ੧) (੨੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੧
Raag Malar Guru Nanak Dev
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
Jeeo Paae Maas Muhi Miliaa Hadd Chanm Than Maas ||
When he comes alive, his mouth takes flesh; his bones, skin and body are flesh.
ਮਲਾਰ ਵਾਰ (ਮਃ ੧) (੨੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੨
Raag Malar Guru Nanak Dev
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥
Maasahu Baahar Kadtiaa Manmaa Maas Giraas ||
He comes out of the womb of flesh, and takes a mouthful of flesh at the breast.
ਮਲਾਰ ਵਾਰ (ਮਃ ੧) (੨੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੨
Raag Malar Guru Nanak Dev
ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
Muhu Maasai Kaa Jeebh Maasai Kee Maasai Andhar Saas ||
His mouth is flesh, his tongue is flesh; his breath is in the flesh.
ਮਲਾਰ ਵਾਰ (ਮਃ ੧) (੨੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੩
Raag Malar Guru Nanak Dev
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ ॥
Vaddaa Hoaa Veeaahiaa Ghar Lai Aaeiaa Maas ||
He grows up and is married, and brings his wife of flesh into his home.
ਮਲਾਰ ਵਾਰ (ਮਃ ੧) (੨੫) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੩
Raag Malar Guru Nanak Dev
ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ ॥
Maasahu Hee Maas Oopajai Maasahu Sabho Saak ||
Flesh is produced from flesh; all relatives are made of flesh.
ਮਲਾਰ ਵਾਰ (ਮਃ ੧) (੨੫) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੪
Raag Malar Guru Nanak Dev
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥
Sathigur Miliai Hukam Bujheeai Thaan Ko Aavai Raas ||
When the mortal meets the True Guru, and realizes the Hukam of the Lord's Command, then he comes to be reformed.
ਮਲਾਰ ਵਾਰ (ਮਃ ੧) (੨੫) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੪
Raag Malar Guru Nanak Dev
ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ ॥੧॥
Aap Shhuttae Neh Shhootteeai Naanak Bachan Binaas ||1||
Releasing himself, the mortal does not find release; O Nanak, through empty words, one is ruined. ||1||
ਮਲਾਰ ਵਾਰ (ਮਃ ੧) (੨੫) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੫
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੯
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
Maas Maas Kar Moorakh Jhagarrae Giaan Dhhiaan Nehee Jaanai ||
The fools argue about flesh and meat, but they know nothing about meditation and spiritual wisdom.
ਮਲਾਰ ਵਾਰ (ਮਃ ੧) (੨੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੫
Raag Malar Guru Nanak Dev
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
Koun Maas Koun Saag Kehaavai Kis Mehi Paap Samaanae ||
What is called meat, and what is called green vegetables? What leads to sin?
ਮਲਾਰ ਵਾਰ (ਮਃ ੧) (੨੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੬
Raag Malar Guru Nanak Dev
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
Gainaddaa Maar Hom Jag Keeeae Dhaevathiaa Kee Baanae ||
It was the habit of the gods to kill the rhinoceros, and make a feast of the burnt offering.
ਮਲਾਰ ਵਾਰ (ਮਃ ੧) (੨੫) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੭
Raag Malar Guru Nanak Dev
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥
Maas Shhodd Bais Nak Pakarrehi Raathee Maanas Khaanae ||
Those who renounce meat, and hold their noses when sitting near it, devour men at night.
ਮਲਾਰ ਵਾਰ (ਮਃ ੧) (੨੫) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੭
Raag Malar Guru Nanak Dev
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥
Farr Kar Lokaan No Dhikhalaavehi Giaan Dhhiaan Nehee Soojhai ||
They practice hypocrisy, and make a show before other people, but they do not understand anything about meditation or spiritual wisdom.
ਮਲਾਰ ਵਾਰ (ਮਃ ੧) (੨੫) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੭
Raag Malar Guru Nanak Dev
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥
Naanak Andhhae Sio Kiaa Keheeai Kehai N Kehiaa Boojhai ||
O Nanak, what can be said to the blind people? They cannot answer, or even understand what is said.
ਮਲਾਰ ਵਾਰ (ਮਃ ੧) (੨੫) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੮
Raag Malar Guru Nanak Dev
ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥
Andhhaa Soe J Andhh Kamaavai This Ridhai S Lochan Naahee ||
They alone are blind, who act blindly. They have no eyes in their hearts.
ਮਲਾਰ ਵਾਰ (ਮਃ ੧) (੨੫) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੯
Raag Malar Guru Nanak Dev
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥
Maath Pithaa Kee Rakath Nipannae Mashhee Maas N Khaanhee ||
They are produced from the blood of their mothers and fathers, but they do not eat fish or meat.
ਮਲਾਰ ਵਾਰ (ਮਃ ੧) (੨੫) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੯
Raag Malar Guru Nanak Dev