Sri Guru Granth Sahib
Displaying Ang 1290 of 1430
- 1
- 2
- 3
- 4
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥
Eisathree Purakhai Jaan Nis Maelaa Outhhai Mandhh Kamaahee ||
But when men and women meet in the night, they come together in the flesh.
ਮਲਾਰ ਵਾਰ (ਮਃ ੧) (੨੫) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧
Raag Malar Guru Nanak Dev
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
Maasahu Ninmae Maasahu Janmae Ham Maasai Kae Bhaanddae ||
In the flesh we are conceived, and in the flesh we are born; we are vessels of flesh.
ਮਲਾਰ ਵਾਰ (ਮਃ ੧) (੨੫) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧
Raag Malar Guru Nanak Dev
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
Giaan Dhhiaan Kashh Soojhai Naahee Chathur Kehaavai Paanddae ||
You know nothing of spiritual wisdom and meditation, even though you call yourself clever, O religious scholar.
ਮਲਾਰ ਵਾਰ (ਮਃ ੧) (੨੫) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੨
Raag Malar Guru Nanak Dev
ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥
Baahar Kaa Maas Mandhaa Suaamee Ghar Kaa Maas Changaeraa ||
O master, you believe that flesh on the outside is bad, but the flesh of those in your own home is good.
ਮਲਾਰ ਵਾਰ (ਮਃ ੧) (੨੫) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੨
Raag Malar Guru Nanak Dev
ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥
Jeea Janth Sabh Maasahu Hoeae Jeee Laeiaa Vaasaeraa ||
All beings and creatures are flesh; the soul has taken up its home in the flesh.
ਮਲਾਰ ਵਾਰ (ਮਃ ੧) (੨੫) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੩
Raag Malar Guru Nanak Dev
ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥
Abhakh Bhakhehi Bhakh Thaj Shhoddehi Andhh Guroo Jin Kaeraa ||
They eat the uneatable; they reject and abandon what they could eat. They have a teacher who is blind.
ਮਲਾਰ ਵਾਰ (ਮਃ ੧) (੨੫) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੩
Raag Malar Guru Nanak Dev
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
Maasahu Ninmae Maasahu Janmae Ham Maasai Kae Bhaanddae ||
In the flesh we are conceived, and in the flesh we are born; we are vessels of flesh.
ਮਲਾਰ ਵਾਰ (ਮਃ ੧) (੨੫) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੪
Raag Malar Guru Nanak Dev
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥
Giaan Dhhiaan Kashh Soojhai Naahee Chathur Kehaavai Paanddae ||
You know nothing of spiritual wisdom and meditation, even though you call yourself clever, O religious scholar.
ਮਲਾਰ ਵਾਰ (ਮਃ ੧) (੨੫) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੪
Raag Malar Guru Nanak Dev
ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥
Maas Puraanee Maas Kathaebanaee Chahu Jug Maas Kamaanaa ||
Meat is allowed in the Puraanas, meat is allowed in the Bible and the Koran. Throughout the four ages, meat has been used.
ਮਲਾਰ ਵਾਰ (ਮਃ ੧) (੨੫) ਸ. (੧) ੨:੧੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੪
Raag Malar Guru Nanak Dev
ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥
Jaj Kaaj Veeaahi Suhaavai Outhhai Maas Samaanaa ||
It is featured in sacred feasts and marriage festivities; meat is used in them.
ਮਲਾਰ ਵਾਰ (ਮਃ ੧) (੨੫) ਸ. (੧) ੨:੧੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੫
Raag Malar Guru Nanak Dev
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥
Eisathree Purakh Nipajehi Maasahu Paathisaah Sulathaanaan ||
Women, men, kings and emperors originate from meat.
ਮਲਾਰ ਵਾਰ (ਮਃ ੧) (੨੫) ਸ. (੧) ੨:੧੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੫
Raag Malar Guru Nanak Dev
ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥
Jae Oue Dhisehi Narak Jaandhae Thaan Ounh Kaa Dhaan N Lainaa ||
If you see them going to hell, then do not accept charitable gifts from them.
ਮਲਾਰ ਵਾਰ (ਮਃ ੧) (੨੫) ਸ. (੧) ੨:੨੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੬
Raag Malar Guru Nanak Dev
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥
Dhaenadhaa Narak Surag Laidhae Dhaekhahu Eaehu Dhhin(g)aanaa ||
The giver goes to hell, while the receiver goes to heaven - look at this injustice.
ਮਲਾਰ ਵਾਰ (ਮਃ ੧) (੨੫) ਸ. (੧) ੨:੨੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੭
Raag Malar Guru Nanak Dev
ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥
Aap N Boojhai Lok Bujhaaeae Paanddae Kharaa Siaanaa ||
You do not understand your own self, but you preach to other people. O Pandit, you are very wise indeed.
ਮਲਾਰ ਵਾਰ (ਮਃ ੧) (੨੫) ਸ. (੧) ੨:੨੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੭
Raag Malar Guru Nanak Dev
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥
Paanddae Thoo Jaanai Hee Naahee Kithhahu Maas Oupannaa ||
O Pandit, you do not know where meat originated.
ਮਲਾਰ ਵਾਰ (ਮਃ ੧) (੨੫) ਸ. (੧) ੨:੨੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੭
Raag Malar Guru Nanak Dev
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
Thoeiahu Ann Kamaadh Kapaahaan Thoeiahu Thribhavan Gannaa ||
Corn, sugar cane and cotton are produced from water. The three worlds came from water.
ਮਲਾਰ ਵਾਰ (ਮਃ ੧) (੨੫) ਸ. (੧) ੨:੨੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੮
Raag Malar Guru Nanak Dev
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥
Thoaa Aakhai Ho Bahu Bidhh Hashhaa Thoai Bahuth Bikaaraa ||
Water says, ""I am good in many ways."" But water takes many forms.
ਮਲਾਰ ਵਾਰ (ਮਃ ੧) (੨੫) ਸ. (੧) ੨:੨੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੮
Raag Malar Guru Nanak Dev
ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥
Eaethae Ras Shhodd Hovai Sanniaasee Naanak Kehai Vichaaraa ||2||
Forsaking these delicacies, one becomes a true Sannyaasee, a detached hermit. Nanak reflects and speaks. ||2||
ਮਲਾਰ ਵਾਰ (ਮਃ ੧) (੨੫) ਸ. (੧) ੨:੨੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੯
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੦
ਹਉ ਕਿਆ ਆਖਾ ਇਕ ਜੀਭ ਤੇਰਾ ਅੰਤੁ ਨ ਕਿਨ ਹੀ ਪਾਇਆ ॥
Ho Kiaa Aakhaa Eik Jeebh Thaeraa Anth N Kin Hee Paaeiaa ||
What can I say with only one tongue? I cannot find your limits.
ਮਲਾਰ ਵਾਰ (ਮਃ ੧) (੨੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੦
Raag Malar Guru Nanak Dev
ਸਚਾ ਸਬਦੁ ਵੀਚਾਰਿ ਸੇ ਤੁਝ ਹੀ ਮਾਹਿ ਸਮਾਇਆ ॥
Sachaa Sabadh Veechaar Sae Thujh Hee Maahi Samaaeiaa ||
Those who contemplate the True Word of the Shabad are absorbed into You, O Lord.
ਮਲਾਰ ਵਾਰ (ਮਃ ੧) (੨੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੦
Raag Malar Guru Nanak Dev
ਇਕਿ ਭਗਵਾ ਵੇਸੁ ਕਰਿ ਭਰਮਦੇ ਵਿਣੁ ਸਤਿਗੁਰ ਕਿਨੈ ਨ ਪਾਇਆ ॥
Eik Bhagavaa Vaes Kar Bharamadhae Vin Sathigur Kinai N Paaeiaa ||
Some wander around in saffron robes, but without the True Guru, no one finds the Lord.
ਮਲਾਰ ਵਾਰ (ਮਃ ੧) (੨੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੧
Raag Malar Guru Nanak Dev
ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥
Dhaes Dhisanthar Bhav Thhakae Thudhh Andhar Aap Lukaaeiaa ||
They wander in foreign lands and countries until they grow weary, but You hide Yourself within them.
ਮਲਾਰ ਵਾਰ (ਮਃ ੧) (੨੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੧
Raag Malar Guru Nanak Dev
ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ ਆਪਿ ਦਿਖਾਇਆ ॥
Gur Kaa Sabadh Rathann Hai Kar Chaanan Aap Dhikhaaeiaa ||
The Word of the Guru's Shabad is a jewel, through which the Lord shines forth and reveals Himself.
ਮਲਾਰ ਵਾਰ (ਮਃ ੧) (੨੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੨
Raag Malar Guru Nanak Dev
ਆਪਣਾ ਆਪੁ ਪਛਾਣਿਆ ਗੁਰਮਤੀ ਸਚਿ ਸਮਾਇਆ ॥
Aapanaa Aap Pashhaaniaa Guramathee Sach Samaaeiaa ||
Realizing one's own self, following the Guru's Teachings, the mortal is absorbed into Truth.
ਮਲਾਰ ਵਾਰ (ਮਃ ੧) (੨੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੨
Raag Malar Guru Nanak Dev
ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥
Aavaa Goun Bajaareeaa Baajaar Jinee Rachaaeiaa ||
Coming and going, the tricksters and magicians put on their magic show.
ਮਲਾਰ ਵਾਰ (ਮਃ ੧) (੨੫):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੩
Raag Malar Guru Nanak Dev
ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥੨੫॥
Eik Thhir Sachaa Saalaahanaa Jin Man Sachaa Bhaaeiaa ||25||
But those whose minds are pleased by the True Lord, praise the True One, the Ever-stable Lord. ||25||
ਮਲਾਰ ਵਾਰ (ਮਃ ੧) (੨੫):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੩
Raag Malar Guru Nanak Dev
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੦
ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥
Naanak Maaeiaa Karam Birakh Fal Anmrith Fal Vis ||
O Nanak, the tree of actions done in Maya yields ambrosial fruit and poisonous fruit.
ਮਲਾਰ ਵਾਰ (ਮਃ ੧) (੨੬) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੪
Raag Malar Guru Nanak Dev
ਸਭ ਕਾਰਣ ਕਰਤਾ ਕਰੇ ਜਿਸੁ ਖਵਾਲੇ ਤਿਸੁ ॥੧॥
Sabh Kaaran Karathaa Karae Jis Khavaalae This ||1||
The Creator does all deeds; we eat the fruits as He ordains. ||1||
ਮਲਾਰ ਵਾਰ (ਮਃ ੧) (੨੬) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੫
Raag Malar Guru Nanak Dev
ਮਃ ੨ ॥
Ma 2 ||
Second Mehl:
ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੯੦
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
Naanak Dhuneeaa Keeaaan Vaddiaaeeaaan Agee Saethee Jaal ||
O Nanak, burn worldly greatness and glory in the fire.
ਮਲਾਰ ਵਾਰ (ਮਃ ੧) (੨੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੫
Raag Malar Guru Angad Dev
ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥
Eaenee Jaleeeen Naam Visaariaa Eik N Chaleeaa Naal ||2||
These burnt offerings have caused mortals to forget the Naam, the Name of the Lord. Not even one of them will go along with you in the end. ||2||
ਮਲਾਰ ਵਾਰ (ਮਃ ੧) (੨੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੬
Raag Malar Guru Angad Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੦
ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥
Sir Sir Hoe Nibaerr Hukam Chalaaeiaa ||
He judges each and every being; by the Hukam of His Command, He leads us on.
ਮਲਾਰ ਵਾਰ (ਮਃ ੧) (੨੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੭
Raag Malar Guru Angad Dev
ਤੇਰੈ ਹਥਿ ਨਿਬੇੜੁ ਤੂਹੈ ਮਨਿ ਭਾਇਆ ॥
Thaerai Hathh Nibaerr Thoohai Man Bhaaeiaa ||
Justice is in Your Hands, O Lord; You are pleasing to my mind.
ਮਲਾਰ ਵਾਰ (ਮਃ ੧) (੨੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੭
Raag Malar Guru Angad Dev
ਕਾਲੁ ਚਲਾਏ ਬੰਨਿ ਕੋਇ ਨ ਰਖਸੀ ॥
Kaal Chalaaeae Bann Koe N Rakhasee ||
The mortal is bound and gagged by Death and lead away; no one can rescue him.
ਮਲਾਰ ਵਾਰ (ਮਃ ੧) (੨੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੭
Raag Malar Guru Angad Dev
ਜਰੁ ਜਰਵਾਣਾ ਕੰਨ੍ਹ੍ਹਿ ਚੜਿਆ ਨਚਸੀ ॥
Jar Jaravaanaa Kannih Charriaa Nachasee ||
Old age, the tyrant, dances on the mortal's shoulders.
ਮਲਾਰ ਵਾਰ (ਮਃ ੧) (੨੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੮
Raag Malar Guru Angad Dev
ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥
Sathigur Bohithh Baerr Sachaa Rakhasee ||
So climb aboard the boat of the True Guru, and the True Lord will rescue you.
ਮਲਾਰ ਵਾਰ (ਮਃ ੧) (੨੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੮
Raag Malar Guru Angad Dev
ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥
Agan Bhakhai Bharrehaarr Anadhin Bhakhasee ||
The fire of desire burns like an oven, consuming mortals night and day.
ਮਲਾਰ ਵਾਰ (ਮਃ ੧) (੨੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੮
Raag Malar Guru Angad Dev
ਫਾਥਾ ਚੁਗੈ ਚੋਗ ਹੁਕਮੀ ਛੁਟਸੀ ॥
Faathhaa Chugai Chog Hukamee Shhuttasee ||
Like trapped birds, the mortals peck at the corn; only through the Lord's Command will they find release.
ਮਲਾਰ ਵਾਰ (ਮਃ ੧) (੨੬):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੯
Raag Malar Guru Angad Dev
ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥੨੬॥
Karathaa Karae S Hog Koorr Nikhuttasee ||26||
Whatever the Creator does, comes to pass; falsehood shall fail in the end. ||26||
ਮਲਾਰ ਵਾਰ (ਮਃ ੧) (੨੬):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੦ ਪੰ. ੧੯
Raag Malar Guru Angad Dev