Sri Guru Granth Sahib
Displaying Ang 1291 of 1430
- 1
- 2
- 3
- 4
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੧
ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥
Ghar Mehi Ghar Dhaekhaae Dhaee So Sathigur Purakh Sujaan ||
The True Guru is the All-knowing Primal Being; He shows us our true home within the home of the self.
ਮਲਾਰ ਵਾਰ (ਮਃ ੧) (੨੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧
Raag Malar Guru Nanak Dev
ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥
Panch Sabadh Dhhunikaar Dhhun Theh Baajai Sabadh Neesaan ||
The Panch Shabad, the Five Primal Sounds, resonate and resound within; the insignia of the Shabad is revealed there, vibrating gloriously.
ਮਲਾਰ ਵਾਰ (ਮਃ ੧) (੨੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧
Raag Malar Guru Nanak Dev
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥
Dheep Loa Paathaal Theh Khandd Manddal Hairaan ||
Worlds and realms, nether regions, solar systems and galaxies are wondrously revealed.
ਮਲਾਰ ਵਾਰ (ਮਃ ੧) (੨੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੨
Raag Malar Guru Nanak Dev
ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥
Thaar Ghor Baajinthr Theh Saach Thakhath Sulathaan ||
The strings and the harps vibrate and resound; the true throne of the Lord is there.
ਮਲਾਰ ਵਾਰ (ਮਃ ੧) (੨੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੨
Raag Malar Guru Nanak Dev
ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥
Sukhaman Kai Ghar Raag Sun Sunn Manddal Liv Laae ||
Listen to the music of the home of the heart - Sukhmani, peace of mind. Lovingly tune in to His state of celestial ecstasy.
ਮਲਾਰ ਵਾਰ (ਮਃ ੧) (੨੭) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੩
Raag Malar Guru Nanak Dev
ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥
Akathh Kathhaa Beechaareeai Manasaa Manehi Samaae ||
Contemplate the Unspoken Speech, and the desires of the mind are dissolved.
ਮਲਾਰ ਵਾਰ (ਮਃ ੧) (੨੭) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੩
Raag Malar Guru Nanak Dev
ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥
Oulatt Kamal Anmrith Bhariaa Eihu Man Kathahu N Jaae ||
The heart-lotus is turned upside-down, and is filled with Ambrosial Nectar. This mind does not go out; it does not get distracted.
ਮਲਾਰ ਵਾਰ (ਮਃ ੧) (੨੭) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੪
Raag Malar Guru Nanak Dev
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥
Ajapaa Jaap N Veesarai Aadh Jugaadh Samaae ||
It does not forget the Chant which is chanted without chanting; it is immersed in the Primal Lord God of the ages.
ਮਲਾਰ ਵਾਰ (ਮਃ ੧) (੨੭) ਸ. (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੪
Raag Malar Guru Nanak Dev
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥
Sabh Sakheeaa Panchae Milae Guramukh Nij Ghar Vaas ||
All the sister-companions are blessed with the five virtues. The Gurmukhs dwell in the home of the self deep within.
ਮਲਾਰ ਵਾਰ (ਮਃ ੧) (੨੭) ਸ. (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੫
Raag Malar Guru Nanak Dev
ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥
Sabadh Khoj Eihu Ghar Lehai Naanak Thaa Kaa Dhaas ||1||
Nanak is the slave of that one who seeks the Shabad and finds this home within. ||1||
ਮਲਾਰ ਵਾਰ (ਮਃ ੧) (੨੭) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੫
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੧
ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥
Chilimil Biseeaar Dhuneeaa Faanee ||
The extravagant glamor of the world is a passing show.
ਮਲਾਰ ਵਾਰ (ਮਃ ੧) (੨੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੬
Raag Malar Guru Nanak Dev
ਕਾਲੂਬਿ ਅਕਲ ਮਨ ਗੋਰ ਨ ਮਾਨੀ ॥
Kaaloob Akal Man Gor N Maanee ||
My twisted mind does not believe that it will end up in a grave.
ਮਲਾਰ ਵਾਰ (ਮਃ ੧) (੨੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੬
Raag Malar Guru Nanak Dev
ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥
Man Kameen Kamathareen Thoo Dhareeaao Khudhaaeiaa ||
I am meek and lowly; You are the great river.
ਮਲਾਰ ਵਾਰ (ਮਃ ੧) (੨੭) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੭
Raag Malar Guru Nanak Dev
ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥
Eaek Cheej Mujhai Dhaehi Avar Jehar Cheej N Bhaaeiaa ||
Please, bless me with the one thing; everything else is poison, and does not tempt me.
ਮਲਾਰ ਵਾਰ (ਮਃ ੧) (੨੭) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੭
Raag Malar Guru Nanak Dev
ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥
Puraab Khaam Koojai Hikamath Khudhaaeiaa ||
You filled this fragile body with the water of life, O Lord, by Your Creative Power.
ਮਲਾਰ ਵਾਰ (ਮਃ ੧) (੨੭) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੮
Raag Malar Guru Nanak Dev
ਮਨ ਤੁਆਨਾ ਤੂ ਕੁਦਰਤੀ ਆਇਆ ॥
Man Thuaanaa Thoo Kudharathee Aaeiaa ||
By Your Omnipotence, I have become powerful.
ਮਲਾਰ ਵਾਰ (ਮਃ ੧) (੨੭) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੮
Raag Malar Guru Nanak Dev
ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥
Sag Naanak Dheebaan Masathaanaa Nith Charrai Savaaeiaa ||
Nanak is a dog in the Court of the Lord, intoxicated more and more, all the time.
ਮਲਾਰ ਵਾਰ (ਮਃ ੧) (੨੭) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੮
Raag Malar Guru Nanak Dev
ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥
Aathas Dhuneeaa Khunak Naam Khudhaaeiaa ||2||
The world is on fire; the Name of the Lord is cooling and soothing. ||2||
ਮਲਾਰ ਵਾਰ (ਮਃ ੧) (੨੭) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੯
Raag Malar Guru Nanak Dev
ਪਉੜੀ ਨਵੀ ਮਃ ੫ ॥
Pourree Navee Ma 5 ||
New Pauree, Fifth Mehl:
ਮਲਾਰ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੧
ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥
Sabho Varathai Chalath Chalath Vakhaaniaa ||
His wonderful play is all-pervading; it is wonderful and amazing!
ਮਲਾਰ ਵਾਰ (ਮਃ ੧) (੫) ੨੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੦
Raag Malar Guru Arjan Dev
ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥
Paarabreham Paramaesar Guramukh Jaaniaa ||
As Gurmukh, I know the the Transcendent Lord, the Supreme Lord God.
ਮਲਾਰ ਵਾਰ (ਮਃ ੧) (੫) ੨੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੦
Raag Malar Guru Arjan Dev
ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥
Lathhae Sabh Vikaar Sabadh Neesaaniaa ||
All my sins and corruption are washed away, through the insignia of the Shabad, the Word of God.
ਮਲਾਰ ਵਾਰ (ਮਃ ੧) (੫) ੨੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੦
Raag Malar Guru Arjan Dev
ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥
Saadhhoo Sang Oudhhaar Bheae Nikaaniaa ||
In the Saadh Sangat, the Company of the Holy, one is saved, and becomes free.
ਮਲਾਰ ਵਾਰ (ਮਃ ੧) (੫) ੨੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੧
Raag Malar Guru Arjan Dev
ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥
Simar Simar Dhaathaar Sabh Rang Maaniaa ||
Meditating, meditating in remembrance on the Great Giver, I enjoy all comforts and pleasures.
ਮਲਾਰ ਵਾਰ (ਮਃ ੧) (੫) ੨੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੧
Raag Malar Guru Arjan Dev
ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥
Paragatt Bhaeiaa Sansaar Mihar Shhaavaaniaa ||
I have become famous throughout the world, under the canopy of His kindness and grace.
ਮਲਾਰ ਵਾਰ (ਮਃ ੧) (੫) ੨੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੨
Raag Malar Guru Arjan Dev
ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥
Aapae Bakhas Milaaeae Sadh Kurabaaniaa ||
He Himself has forgiven me, and united me with Himself; I am forever a sacrifice to Him.
ਮਲਾਰ ਵਾਰ (ਮਃ ੧) (੫) ੨੭:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੨
Raag Malar Guru Arjan Dev
ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥
Naanak Leae Milaae Khasamai Bhaaniaa ||27||
O Nanak, by the Pleasure of His Will, my Lord and Master has blended me with Himself. ||27||
ਮਲਾਰ ਵਾਰ (ਮਃ ੧) (੫) ੨੭:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੨
Raag Malar Guru Arjan Dev
ਸਲੋਕ ਮਃ ੧ ॥
Salok Ma 1 ||
Shalok, First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੧
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥
Dhhann S Kaagadh Kalam Dhhann Dhhan Bhaanddaa Dhhan Mas ||
Blessed is the paper, blessed is the pen, blessed is the inkwell, and blessed is the ink.
ਮਲਾਰ ਵਾਰ (ਮਃ ੧) (੨੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੩
Raag Malar Guru Nanak Dev
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥
Dhhan Laekhaaree Naanakaa Jin Naam Likhaaeiaa Sach ||1||
Blessed is the writer, O Nanak, who writes the True Name. ||1||
ਮਲਾਰ ਵਾਰ (ਮਃ ੧) (੨੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੩
Raag Malar Guru Nanak Dev
ਮਃ ੧ ॥
Ma 1 ||
First Mehl:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੧
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥
Aapae Pattee Kalam Aap Oupar Laekh Bh Thoon ||
You Yourself are the writing tablet, and You Yourself are the pen. You are also what is written on it.
ਮਲਾਰ ਵਾਰ (ਮਃ ੧) (੨੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੪
Raag Malar Guru Nanak Dev
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥
Eaeko Keheeai Naanakaa Dhoojaa Kaahae Koo ||2||
Speak of the One Lord, O Nanak; how could there be any other? ||2||
ਮਲਾਰ ਵਾਰ (ਮਃ ੧) (੨੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੫
Raag Malar Guru Nanak Dev
ਪਉੜੀ ॥
Pourree ||
Pauree:
ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੯੧
ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥
Thoon Aapae Aap Varathadhaa Aap Banath Banaaee ||
You Yourself are all-pervading; You Yourself made the making.
ਮਲਾਰ ਵਾਰ (ਮਃ ੧) (੨੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੫
Raag Malar Guru Nanak Dev
ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥
Thudhh Bin Dhoojaa Ko Nehee Thoo Rehiaa Samaaee ||
Without You, there is no other at all; You are permeating and pervading everywhere.
ਮਲਾਰ ਵਾਰ (ਮਃ ੧) (੨੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੬
Raag Malar Guru Nanak Dev
ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥
Thaeree Gath Mith Thoohai Jaanadhaa Thudhh Keemath Paaee ||
You alone know Your state and extent. Only You can estimate Your worth.
ਮਲਾਰ ਵਾਰ (ਮਃ ੧) (੨੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੬
Raag Malar Guru Nanak Dev
ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥
Thoo Alakh Agochar Agam Hai Guramath Dhikhaaee ||
You are invisible, imperceptible and inaccessible. You are revealed through the Guru's Teachings.
ਮਲਾਰ ਵਾਰ (ਮਃ ੧) (੨੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੬
Raag Malar Guru Nanak Dev
ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥
Anthar Agiaan Dhukh Bharam Hai Gur Giaan Gavaaee ||
Deep within, there is ignorance, suffering and doubt; through the spiritual wisdom of the Guru, they are eradicated.
ਮਲਾਰ ਵਾਰ (ਮਃ ੧) (੨੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੭
Raag Malar Guru Nanak Dev
ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥
Jis Kirapaa Karehi This Mael Laihi So Naam Dhhiaaee ||
He alone meditates on the Naam, whom You unite with Yourself, in Your Mercy.
ਮਲਾਰ ਵਾਰ (ਮਃ ੧) (੨੮):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੮
Raag Malar Guru Nanak Dev
ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥
Thoo Karathaa Purakh Aganm Hai Raviaa Sabh Thaaee ||
You are the Creator, the Inaccessible Primal Lord God; You are all-pervading everywhere.
ਮਲਾਰ ਵਾਰ (ਮਃ ੧) (੨੮):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੮
Raag Malar Guru Nanak Dev
ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ
Jith Thoo Laaeihi Sachiaa Thith Ko Lagai Naanak Gun Gaaee ||28||1|| Sudhh ||
To whatever You link the mortal, O True Lord, to that he is linked. Nanak sings Your Glorious Praises. ||28||1|| Sudh||
ਮਲਾਰ ਵਾਰ (ਮਃ ੧) (੨੮):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੧ ਪੰ. ੧੯
Raag Malar Guru Nanak Dev