Sri Guru Granth Sahib
Displaying Ang 1294 of 1430
- 1
- 2
- 3
- 4
ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧
Raag Kaanarraa Choupadhae Mehalaa 4 Ghar 1
Raag Kaanraa, Chau-Padas, Fourth Mehl, First House:
ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੪
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੪
ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥
Maeraa Man Saadhh Janaan Mil Hariaa ||
Meeting with the Holy people, my mind blossoms forth.
ਕਾਨੜਾ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੪
Raag Kaanrhaa Guru Ram Das
ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥
Ho Bal Bal Bal Bal Saadhh Janaan Ko Mil Sangath Paar Outhariaa ||1|| Rehaao ||
I am a sacrifice, a sacrifice, a sacrifice, a sacrifice to those Holy beings; joining the Sangat, the Congregation, I am carried across to the other side. ||1||Pause||
ਕਾਨੜਾ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੪
Raag Kaanrhaa Guru Ram Das
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥
Har Har Kirapaa Karahu Prabh Apanee Ham Saadhh Janaan Pag Pariaa ||
O Lord, Har, Har, please bless me with Your Mercy, God, that I may fall at the feet of the Holy.
ਕਾਨੜਾ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੫
Raag Kaanrhaa Guru Ram Das
ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥
Dhhan Dhhan Saadhh Jin Har Prabh Jaaniaa Mil Saadhhoo Pathith Oudhhariaa ||1||
Blessed, blessed are the Holy, who know the Lord God. Meeting with the Holy, even sinners are saved. ||1||
ਕਾਨੜਾ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੫
Raag Kaanrhaa Guru Ram Das
ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥
Manooaa Chalai Chalai Bahu Bahu Bidhh Mil Saadhhoo Vasagath Kariaa ||
The mind roams and rambles all around in all directions. Meeting with the Holy, it is overpowered and brought under control,
ਕਾਨੜਾ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੬
Raag Kaanrhaa Guru Ram Das
ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥
Jioun Jal Thanth Pasaariou Badhhak Gras Meenaa Vasagath Khariaa ||2||
Just as when the fisherman spreads his net over the water, he catches and overpowers the fish. ||2||
ਕਾਨੜਾ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੭
Raag Kaanrhaa Guru Ram Das
ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥
Har Kae Santh Santh Bhal Neekae Mil Santh Janaa Mal Leheeaa ||
The Saints, the Saints of the Lord, are noble and good. Meeting with the humble Saints, filth is washed away.
ਕਾਨੜਾ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੭
Raag Kaanrhaa Guru Ram Das
ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥
Houmai Dhurath Gaeiaa Sabh Neekar Jio Saabun Kaapar Kariaa ||3||
All the sins and egotism are washed away, like soap washing dirty clothes. ||3||
ਕਾਨੜਾ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੮
Raag Kaanrhaa Guru Ram Das
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥
Masathak Lilaatt Likhiaa Dhhur Thaakur Gur Sathigur Charan Our Dhhariaa ||
According to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.
ਕਾਨੜਾ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੯
Raag Kaanrhaa Guru Ram Das
ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥
Sabh Dhaaladh Dhookh Bhanj Prabh Paaeiaa Jan Naanak Naam Oudhhariaa ||4||1||
I have found God, the Destroyer of all poverty and pain; servant Nanak is saved through the Naam. ||4||1||
ਕਾਨੜਾ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੯
Raag Kaanrhaa Guru Ram Das
ਕਾਨੜਾ ਮਹਲਾ ੪ ॥
Kaanarraa Mehalaa 4 ||
Kaanraa, Fourth Mehl:
ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੪
ਮੇਰਾ ਮਨੁ ਸੰਤ ਜਨਾ ਪਗ ਰੇਨ ॥
Maeraa Man Santh Janaa Pag Raen ||
My mind is the dust of the feet of the Saints.
ਕਾਨੜਾ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੧੦
Raag Kaanrhaa Guru Ram Das
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥
Har Har Kathhaa Sunee Mil Sangath Man Koraa Har Rang Bhaen ||1|| Rehaao ||
Joining the Sangat, the Congregation, I listen to the sermon of the Lord, Har, Har. My crude and uncultured mind is drenched with the Love of the Lord. ||1||Pause||
ਕਾਨੜਾ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੧੧
Raag Kaanrhaa Guru Ram Das
ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥
Ham Achith Achaeth N Jaanehi Gath Mith Gur Keeeae Suchith Chithaen ||
I am thoughtless and unconscious; I do not know God's state and extent. The Guru has made me thoughtful and conscious.
ਕਾਨੜਾ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੧੧
Raag Kaanrhaa Guru Ram Das
ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥
Prabh Dheen Dhaeiaal Keeou Angeekirath Man Har Har Naam Japaen ||1||
God is Merciful to the meek; He has made me His Own. My mind chants and meditates on the Name of the Lord, Har, Har. ||1||
ਕਾਨੜਾ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੧੨
Raag Kaanrhaa Guru Ram Das
ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥
Har Kae Santh Milehi Man Preetham Katt Dhaevo Heearaa Thaen ||
Meeting with the Lord's Saints, the Beloveds of the mind, I would cut out my heart, and offer it to them.
ਕਾਨੜਾ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੧੩
Raag Kaanrhaa Guru Ram Das
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥
Har Kae Santh Milae Har Miliaa Ham Keeeae Pathith Pavaen ||2||
Meeting with the Lord's Saints, I meet with the Lord; this sinner has been sanctified. ||2||
ਕਾਨੜਾ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੧੩
Raag Kaanrhaa Guru Ram Das
ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥
Har Kae Jan Ootham Jag Keheeahi Jin Miliaa Paathhar Saen ||
The humble servants of the Lord are said to be exalted in this world; meeting with them, even stones are softened.
ਕਾਨੜਾ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੪ ਪੰ. ੧੪
Raag Kaanrhaa Guru Ram Das