Sri Guru Granth Sahib
Displaying Ang 1297 of 1430
- 1
- 2
- 3
- 4
ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥
Har Thum Vadd Vaddae Vaddae Vadd Oochae So Karehi J Thudhh Bhaavees ||
O Lord, You are the Greatest of the Great, the Greatest of the Great, the most Lofty and High. You do whatever You please.
ਕਾਨੜਾ (ਮਃ ੪) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧
Raag Kaanrhaa Guru Ram Das
ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥
Jan Naanak Anmrith Peeaa Guramathee Dhhan Dhhann Dhhan Dhhann Dhhann Guroo Saabees ||2||2||8||
Servant Nanak drinks in the Ambrosial Nectar through the Guru's Teachings. Blessed, blessed, blessed, blessed, blessed and praised is the Guru. ||2||2||8||
ਕਾਨੜਾ (ਮਃ ੪) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੨
Raag Kaanrhaa Guru Ram Das
ਕਾਨੜਾ ਮਹਲਾ ੪ ॥
Kaanarraa Mehalaa 4 ||
Kaanraa, Fourth Mehl:
ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੭
ਭਜੁ ਰਾਮੋ ਮਨਿ ਰਾਮ ॥
Bhaj Raamo Man Raam ||
O mind, meditate and vibrate on the Lord, Raam, Raam.
ਕਾਨੜਾ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੩
Raag Kaanrhaa Guru Ram Das
ਜਿਸੁ ਰੂਪ ਨ ਰੇਖ ਵਡਾਮ ॥
Jis Roop N Raekh Vaddaam ||
He has no form or feature - He is Great!
ਕਾਨੜਾ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੩
Raag Kaanrhaa Guru Ram Das
ਸਤਸੰਗਤਿ ਮਿਲੁ ਭਜੁ ਰਾਮ ॥
Sathasangath Mil Bhaj Raam ||
Joining the Sat Sangat, the True Congregation, vibrate and meditate on the Lord.
ਕਾਨੜਾ (ਮਃ ੪) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੩
Raag Kaanrhaa Guru Ram Das
ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥
Badd Ho Ho Bhaag Mathhaam ||1|| Rehaao ||
This is the high destiny written on your forehead. ||1||Pause||
ਕਾਨੜਾ (ਮਃ ੪) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੪
Raag Kaanrhaa Guru Ram Das
ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
Jith Grihi Mandhar Har Hoth Jaas Thith Ghar Aanadho Aanandh Bhaj Raam Raam Raam ||
That household, that mansion, in which the Lord's Praises are sung - that home is filled with ecstasy and joy; so vibrate and meditate on the Lord, Raam, Raam, Raam.
ਕਾਨੜਾ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੪
Raag Kaanrhaa Guru Ram Das
ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥
Raam Naam Gun Gaavahu Har Preetham Oupadhaes Guroo Gur Sathiguraa Sukh Hoth Har Harae Har Harae Harae Bhaj Raam Raam Raam ||1||
Sing the Glorious Praises of the Name of the Lord, the Beloved Lord. Through the Teachings of the Guru, the Guru, the True Guru, you shall find peace. So, vibrate and meditate on the Lord, Har, Haray, Har, Haray, Haray, the Lord, Ram, Ram, Ram. ||1||
ਕਾਨੜਾ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੫
Raag Kaanrhaa Guru Ram Das
ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥
Sabh Sisatt Dhhaar Har Thum Kirapaal Karathaa Sabh Thoo Thoo Thoo Raam Raam Raam ||
You are the Support of the whole universe, Lord; O Merciful Lord, You, You, You are the Creator of all, Raam, Raam, Raam.
ਕਾਨੜਾ (ਮਃ ੪) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੬
Raag Kaanrhaa Guru Ram Das
ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥
Jan Naanako Saranaagathee Dhaehu Guramathee Bhaj Raam Raam Raam ||2||3||9||
Servant Nanak seeks Your Sanctuary; please bless him with the Guru's Teachings, that he may vibrate and meditate on the Lord, Raam, Raam, Raam. ||2||3||9||
ਕਾਨੜਾ (ਮਃ ੪) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੭
Raag Kaanrhaa Guru Ram Das
ਕਾਨੜਾ ਮਹਲਾ ੪ ॥
Kaanarraa Mehalaa 4 ||
Kaanraa, Fourth Mehl:
ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੭
ਸਤਿਗੁਰ ਚਾਟਉ ਪਗ ਚਾਟ ॥
Sathigur Chaatto Pag Chaatt ||
I eagerly kiss the Feet of the True Guru.
ਕਾਨੜਾ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੮
Raag Kaanrhaa Guru Ram Das
ਜਿਤੁ ਮਿਲਿ ਹਰਿ ਪਾਧਰ ਬਾਟ ॥
Jith Mil Har Paadhhar Baatt ||
Meeting Him, the Path to the Lord becomes smooth and easy.
ਕਾਨੜਾ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੮
Raag Kaanrhaa Guru Ram Das
ਭਜੁ ਹਰਿ ਰਸੁ ਰਸ ਹਰਿ ਗਾਟ ॥
Bhaj Har Ras Ras Har Gaatt ||
I lovingly vibrate and meditate on the Lord, and gulp down His Sublime Essence.
ਕਾਨੜਾ (ਮਃ ੪) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੮
Raag Kaanrhaa Guru Ram Das
ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥
Har Ho Ho Likhae Lilaatt ||1|| Rehaao ||
The Lord has written this destiny on my forehead. ||1||Pause||
ਕਾਨੜਾ (ਮਃ ੪) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੮
Raag Kaanrhaa Guru Ram Das
ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥
Khatt Karam Kiriaa Kar Bahu Bahu Bisathhaar Sidhh Saadhhik Jogeeaa Kar Jatt Jattaa Jatt Jaatt ||
Some perform the six rituals and rites; the Siddhas, seekers and Yogis put on all sorts of pompous shows, with their hair all tangled and matted.
ਕਾਨੜਾ (ਮਃ ੪) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੯
Raag Kaanrhaa Guru Ram Das
ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥
Kar Bhaekh N Paaeeai Har Breham Jog Har Paaeeai Sathasangathee Oupadhaes Guroo Gur Santh Janaa Khol Khol Kapaatt ||1||
Yoga - Union with the Lord God - is not obtained by wearing religious robes; the Lord is found in the Sat Sangat, the True Congregation, and the Guru's Teachings. The humble Saints throw the doors wide open. ||1||
ਕਾਨੜਾ (ਮਃ ੪) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੦
Raag Kaanrhaa Guru Ram Das
ਤੂ ਅਪਰੰਪਰੁ ਸੁਆਮੀ ਅਤਿ ਅਗਾਹੁ ਤੂ ਭਰਪੁਰਿ ਰਹਿਆ ਜਲ ਥਲੇ ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥
Thoo Aparanpar Suaamee Ath Agaahu Thoo Bharapur Rehiaa Jal Thhalae Har Eik Eiko Eik Eaekai Har Thhaatt ||
O my Lord and Master, You are the farthest of the far, utterly unfathomable. You are totally pervading the water and the land. You alone are the One and Only Unique Lord of all creation.
ਕਾਨੜਾ (ਮਃ ੪) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੧
Raag Kaanrhaa Guru Ram Das
ਤੂ ਜਾਣਹਿ ਸਭ ਬਿਧਿ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥
Thoo Jaanehi Sabh Bidhh Boojhehi Aapae Jan Naanak Kae Prabh Ghatt Ghattae Ghatt Ghattae Ghatt Har Ghaatt ||2||4||10||
You alone know all Your ways and means. You alone understand Yourself. Servant Nanak's Lord God is in each heart, in every heart, in the home of each and every heart. ||2||4||10||
ਕਾਨੜਾ (ਮਃ ੪) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੨
Raag Kaanrhaa Guru Ram Das
ਕਾਨੜਾ ਮਹਲਾ ੪ ॥
Kaanarraa Mehalaa 4 ||
Kaanraa, Fourth Mehl:
ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੭
ਜਪਿ ਮਨ ਗੋਬਿਦ ਮਾਧੋ ॥
Jap Man Gobidh Maadhho ||
O mind, chant and meditate on the Lord, the Lord of the Universe.
ਕਾਨੜਾ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੩
Raag Kaanrhaa Guru Ram Das
ਹਰਿ ਹਰਿ ਅਗਮ ਅਗਾਧੋ ॥
Har Har Agam Agaadhho ||
The Lord, Har, Har, is inaccessible and unfathomable.
ਕਾਨੜਾ (ਮਃ ੪) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੩
Raag Kaanrhaa Guru Ram Das
ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥
Math Guramath Har Prabh Laadhho ||
Through the Guru's Teachings, my intellect attains the Lord God.
ਕਾਨੜਾ (ਮਃ ੪) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੩
Raag Kaanrhaa Guru Ram Das
ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥
Dhhur Ho Ho Likhae Lilaadhho ||1|| Rehaao ||
This is the pre-ordained destiny written on my forehead. ||1||Pause||
ਕਾਨੜਾ (ਮਃ ੪) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੪
Raag Kaanrhaa Guru Ram Das
ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥
Bikh Maaeiaa Sanch Bahu Chithai Bikaar Sukh Paaeeai Har Bhaj Santh Santh Sangathee Mil Sathiguroo Gur Saadhho ||
Collecting the poison of Maya, people think of all sorts of evil. But peace is found only by vibrating and meditating on the Lord; with the Saints, in the Sangat, the Society of the Saints, meet the True Guru, the Holy Guru.
ਕਾਨੜਾ (ਮਃ ੪) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੪
Raag Kaanrhaa Guru Ram Das
ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥
Jio Shhuhi Paaras Manoor Bheae Kanchan Thio Pathith Jan Mil Sangathee Sudhh Hovath Guramathee Sudhh Haadhho ||1||
Just as when the iron slag is transmuted into gold by touching the Philosopher's Stone - when the sinner joins the Sangat, he becomes pure, through the Guru's Teachings. ||1||
ਕਾਨੜਾ (ਮਃ ੪) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੫
Raag Kaanrhaa Guru Ram Das
ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥
Jio Kaasatt Sang Lohaa Bahu Tharathaa Thio Paapee Sang Tharae Saadhh Saadhh Sangathee Gur Sathiguroo Gur Saadhho ||
Just like the heavy iron which is carried across on the wooden raft, sinners are carried across in the Saadh Sangat, the Company of the Holy, and the Guru, the True Guru, the Holy Guru.
ਕਾਨੜਾ (ਮਃ ੪) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੬
Raag Kaanrhaa Guru Ram Das
ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥
Chaar Baran Chaar Aasram Hai Koee Milai Guroo Gur Naanak So Aap Tharai Kul Sagal Tharaadhho ||2||5||11||
There are four castes, four social classes, and four stages of life. Whoever meets the Guru, Guru Nanak, is himself carried across, and he carries all his ancestors and generations across as well. ||2||5||11||
ਕਾਨੜਾ (ਮਃ ੪) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੭
Raag Kaanrhaa Guru Ram Das
ਕਾਨੜਾ ਮਹਲਾ ੪ ॥
Kaanarraa Mehalaa 4 ||
Kaanraa, Fourth Mehl:
ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯੭
ਹਰਿ ਜਸੁ ਗਾਵਹੁ ਭਗਵਾਨ ॥
Har Jas Gaavahu Bhagavaan ||
Sing the Praises of the Lord God.
ਕਾਨੜਾ (ਮਃ ੪) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੮
Raag Kaanrhaa Guru Ram Das
ਜਸੁ ਗਾਵਤ ਪਾਪ ਲਹਾਨ ॥
Jas Gaavath Paap Lehaan ||
Singing His Praises, sins are washed away.
ਕਾਨੜਾ (ਮਃ ੪) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੯
Raag Kaanrhaa Guru Ram Das
ਮਤਿ ਗੁਰਮਤਿ ਸੁਨਿ ਜਸੁ ਕਾਨ ॥
Math Guramath Sun Jas Kaan ||
Through the Word of the Guru's Teachings, listen to His Praises with your ears.
ਕਾਨੜਾ (ਮਃ ੪) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੯
Raag Kaanrhaa Guru Ram Das
ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥
Har Ho Ho Kirapaan ||1|| Rehaao ||
The Lord shall be Merciful to you. ||1||Pause||
ਕਾਨੜਾ (ਮਃ ੪) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੭ ਪੰ. ੧੯
Raag Kaanrhaa Guru Ram Das