Sri Guru Granth Sahib
Displaying Ang 1298 of 1430
- 1
- 2
- 3
- 4
ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥
Thaerae Jan Dhhiaavehi Eik Man Eik Chith Thae Saadhhoo Sukh Paavehi Jap Har Har Naam Nidhhaan ||
Your humble servants focus their consciousness and meditate on You with one-pointed mind; those Holy beings find peace, chanting the Name of the Lord, Har, Har, the Treasure of Bliss.
ਕਾਨੜਾ (ਮਃ ੪) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧
Raag Kaanrhaa Guru Ram Das
ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥
Ousathath Karehi Prabh Thaereeaa Mil Saadhhoo Saadhh Janaa Gur Sathiguroo Bhagavaan ||1||
They sing Your Praises, God, meeting with the Holy, the Holy people, and the Guru, the True Guru, O Lord God. ||1||
ਕਾਨੜਾ (ਮਃ ੪) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧
Raag Kaanrhaa Guru Ram Das
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥
Jin Kai Hiradhai Thoo Suaamee Thae Sukh Fal Paavehi Thae Tharae Bhav Sindhh Thae Bhagath Har Jaan ||
They alone obtain the fruit of peace, within whose hearts You, O my Lord and Master, abide. They cross over the terrifying world-ocean - they are known as the Lord's devotees.
ਕਾਨੜਾ (ਮਃ ੪) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੨
Raag Kaanrhaa Guru Ram Das
ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥
Thin Saevaa Ham Laae Harae Ham Laae Harae Jan Naanak Kae Har Thoo Thoo Thoo Thoo Thoo Bhagavaan ||2||6||12||
Please enjoin me to their service, Lord, please enjoin me to their service. O Lord God, You, You, You, You, You are the Lord of servant Nanak. ||2||6||12||
ਕਾਨੜਾ (ਮਃ ੪) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੩
Raag Kaanrhaa Guru Ram Das
ਕਾਨੜਾ ਮਹਲਾ ੫ ਘਰੁ ੨
Kaanarraa Mehalaa 5 Ghar 2
Kaanraa, Fifth Mehl, Second House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੮
ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥
Gaaeeai Gun Gopaal Kirapaa Nidhh ||
Sing the Glorious Praises of the Lord of the World, the Treasure of Mercy.
ਕਾਨੜਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੬
Raag Kaanrhaa Guru Arjan Dev
ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥
Dhukh Bidhaaran Sukhadhaathae Sathigur Jaa Ko Bhaettath Hoe Sagal Sidhh ||1|| Rehaao ||
The True Guru is the Destroyer of pain, the Giver of peace; meeting Him, one is totally fulfilled. ||1||Pause||
ਕਾਨੜਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੬
Raag Kaanrhaa Guru Arjan Dev
ਸਿਮਰਤ ਨਾਮੁ ਮਨਹਿ ਸਾਧਾਰੈ ॥
Simarath Naam Manehi Saadhhaarai ||
Meditate in remembrance on the Naam, the Support of the mind.
ਕਾਨੜਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੭
Raag Kaanrhaa Guru Arjan Dev
ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥
Kott Paraadhhee Khin Mehi Thaarai ||1||
Millions of sinners are carried across in an instant. ||1||
ਕਾਨੜਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੭
Raag Kaanrhaa Guru Arjan Dev
ਜਾ ਕਉ ਚੀਤਿ ਆਵੈ ਗੁਰੁ ਅਪਨਾ ॥
Jaa Ko Cheeth Aavai Gur Apanaa ||
Whoever remembers his Guru,
ਕਾਨੜਾ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੭
Raag Kaanrhaa Guru Arjan Dev
ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥
Thaa Ko Dhookh Nehee Thil Supanaa ||2||
Shall not suffer sorrow, even in dreams. ||2||
ਕਾਨੜਾ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੮
Raag Kaanrhaa Guru Arjan Dev
ਜਾ ਕਉ ਸਤਿਗੁਰੁ ਅਪਨਾ ਰਾਖੈ ॥
Jaa Ko Sathigur Apanaa Raakhai ||
Whoever keeps his Guru enshrined within
ਕਾਨੜਾ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੮
Raag Kaanrhaa Guru Arjan Dev
ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥
So Jan Har Ras Rasanaa Chaakhai ||3||
- that humble being tastes the sublime essence of the Lord with his tongue. ||3||
ਕਾਨੜਾ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੮
Raag Kaanrhaa Guru Arjan Dev
ਕਹੁ ਨਾਨਕ ਗੁਰਿ ਕੀਨੀ ਮਇਆ ॥
Kahu Naanak Gur Keenee Maeiaa ||
Says Nanak, the Guru has been Kind to me;
ਕਾਨੜਾ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੯
Raag Kaanrhaa Guru Arjan Dev
ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥
Halath Palath Mukh Oojal Bhaeiaa ||4||1||
Here and herafter, my face is radiant. ||4||1||
ਕਾਨੜਾ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੯
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੮
ਆਰਾਧਉ ਤੁਝਹਿ ਸੁਆਮੀ ਅਪਨੇ ॥
Aaraadhho Thujhehi Suaamee Apanae ||
I worship and adore You, my Lord and Master.
ਕਾਨੜਾ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੦
Raag Kaanrhaa Guru Arjan Dev
ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥
Oothath Baithath Sovath Jaagath Saas Saas Saas Har Japanae ||1|| Rehaao ||
Standing up and sitting down, while sleeping and awake, with each and every breath, I meditate on the Lord. ||1||Pause||
ਕਾਨੜਾ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੦
Raag Kaanrhaa Guru Arjan Dev
ਤਾ ਕੈ ਹਿਰਦੈ ਬਸਿਓ ਨਾਮੁ ॥
Thaa Kai Hiradhai Basiou Naam ||
The Naam, the Name of the Lord, abides within the hearts of those,
ਕਾਨੜਾ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੧
Raag Kaanrhaa Guru Arjan Dev
ਜਾ ਕਉ ਸੁਆਮੀ ਕੀਨੋ ਦਾਨੁ ॥੧॥
Jaa Ko Suaamee Keeno Dhaan ||1||
Whose Lord and Master blesses them with this gift. ||1||
ਕਾਨੜਾ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੧
Raag Kaanrhaa Guru Arjan Dev
ਤਾ ਕੈ ਹਿਰਦੈ ਆਈ ਸਾਂਤਿ ॥
Thaa Kai Hiradhai Aaee Saanth ||
Peace and tranquility come into the hearts of those
ਕਾਨੜਾ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੧
Raag Kaanrhaa Guru Arjan Dev
ਠਾਕੁਰ ਭੇਟੇ ਗੁਰ ਬਚਨਾਂਤਿ ॥੨॥
Thaakur Bhaettae Gur Bachanaanth ||2||
Who meet their Lord and Master, through the Word of the Guru. ||2||
ਕਾਨੜਾ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੨
Raag Kaanrhaa Guru Arjan Dev
ਸਰਬ ਕਲਾ ਸੋਈ ਪਰਬੀਨ ॥
Sarab Kalaa Soee Parabeen ||
Those whom the Guru blesses with the Mantra of the Naam
ਕਾਨੜਾ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੨
Raag Kaanrhaa Guru Arjan Dev
ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥
Naam Manthra Jaa Ko Gur Dheen ||3||
Are wise, and blessed with all powers,. ||3||
ਕਾਨੜਾ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੨
Raag Kaanrhaa Guru Arjan Dev
ਕਹੁ ਨਾਨਕ ਤਾ ਕੈ ਬਲਿ ਜਾਉ ॥
Kahu Naanak Thaa Kai Bal Jaao ||
Says Nanak, I am a sacrifice to those
ਕਾਨੜਾ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੩
Raag Kaanrhaa Guru Arjan Dev
ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥
Kalijug Mehi Paaeiaa Jin Naao ||4||2||
Who are blessed with the Name in this Dark Age of Kali Yuga. ||4||2||
ਕਾਨੜਾ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੩
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੮
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥
Keerath Prabh Kee Gaao Maeree Rasanaan ||
Sing the Praises of God, O my tongue.
ਕਾਨੜਾ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੪
Raag Kaanrhaa Guru Arjan Dev
ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥
Anik Baar Kar Bandhan Santhan Oohaan Charan Gobindh Jee Kae Basanaa ||1|| Rehaao ||
Humbly bow to the Saints, over and over again; through them, the Feet of the Lord of the Universe shall come to abide within you. ||1||Pause||
ਕਾਨੜਾ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੪
Raag Kaanrhaa Guru Arjan Dev
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥
Anik Bhaanth Kar Dhuaar N Paavo ||
The Door to the Lord cannot be found by any other means.
ਕਾਨੜਾ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੫
Raag Kaanrhaa Guru Arjan Dev
ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥
Hoe Kirapaal Th Har Har Dhhiaavo ||1||
When He becomes Merciful, we come to meditate on the Lord, Har, Har. ||1||
ਕਾਨੜਾ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੫
Raag Kaanrhaa Guru Arjan Dev
ਕੋਟਿ ਕਰਮ ਕਰਿ ਦੇਹ ਨ ਸੋਧਾ ॥
Kott Karam Kar Dhaeh N Sodhhaa ||
The body is not purified by millions of rituals.
ਕਾਨੜਾ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੫
Raag Kaanrhaa Guru Arjan Dev
ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥
Saadhhasangath Mehi Man Parabodhhaa ||2||
The mind is awakened and enlightened only in the Saadh Sangat, the Company of the Holy. ||2||
ਕਾਨੜਾ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੬
Raag Kaanrhaa Guru Arjan Dev
ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥
Thrisan N Boojhee Bahu Rang Maaeiaa ||
Thirst and desire are not quenched by enjoying the many pleasures of Maya.
ਕਾਨੜਾ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੬
Raag Kaanrhaa Guru Arjan Dev
ਨਾਮੁ ਲੈਤ ਸਰਬ ਸੁਖ ਪਾਇਆ ॥੩॥
Naam Laith Sarab Sukh Paaeiaa ||3||
Chanting the Naam, the Name of the Lord, total peace is found. ||3||
ਕਾਨੜਾ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੬
Raag Kaanrhaa Guru Arjan Dev
ਪਾਰਬ੍ਰਹਮ ਜਬ ਭਏ ਦਇਆਲ ॥
Paarabreham Jab Bheae Dhaeiaal ||
When the Supreme Lord God becomes Merciful,
ਕਾਨੜਾ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੭
Raag Kaanrhaa Guru Arjan Dev
ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥
Kahu Naanak Tho Shhoottae Janjaal ||4||3||
Says Nanak, then one is rid of worldly entanglements. ||4||3||
ਕਾਨੜਾ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੭
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੮
ਐਸੀ ਮਾਂਗੁ ਗੋਬਿਦ ਤੇ ॥
Aisee Maang Gobidh Thae ||
Beg for such blessings from the Lord of the Universe:
ਕਾਨੜਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੮
Raag Kaanrhaa Guru Arjan Dev
ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥
Ttehal Santhan Kee Sang Saadhhoo Kaa Har Naamaan Jap Param Gathae ||1|| Rehaao ||
To work for the Saints, and the Saadh Sangat, the Company of the Holy. Chanting the Name of the Lord, the supreme status is obtained. ||1||Pause||
ਕਾਨੜਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੮
Raag Kaanrhaa Guru Arjan Dev
ਪੂਜਾ ਚਰਨਾ ਠਾਕੁਰ ਸਰਨਾ ॥
Poojaa Charanaa Thaakur Saranaa ||
Worship the Feet of Your Lord and Master, and seek His Sanctuary.
ਕਾਨੜਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੯
Raag Kaanrhaa Guru Arjan Dev
ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥
Soee Kusal J Prabh Jeeo Karanaa ||1||
Take joy in whatever God does. ||1||
ਕਾਨੜਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੯
Raag Kaanrhaa Guru Arjan Dev
ਸਫਲ ਹੋਤ ਇਹ ਦੁਰਲਭ ਦੇਹੀ ॥
Safal Hoth Eih Dhuralabh Dhaehee ||
This precious human body becomes fruitful,
ਕਾਨੜਾ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੮ ਪੰ. ੧੯
Raag Kaanrhaa Guru Arjan Dev