Sri Guru Granth Sahib
Displaying Ang 1299 of 1430
- 1
- 2
- 3
- 4
ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥
Jaa Ko Sathigur Maeiaa Karaehee ||2||
When the True Guru shows His Kindness. ||2||
ਕਾਨੜਾ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧
Raag Kaanrhaa Guru Arjan Dev
ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥
Agiaan Bharam Binasai Dhukh Ddaeraa ||
The house of ignorance, doubt and pain is destroyed,
ਕਾਨੜਾ (ਮਃ ੫) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧
Raag Kaanrhaa Guru Arjan Dev
ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥
Jaa Kai Hridhai Basehi Gur Pairaa ||3||
For those within whose hearts the Guru's Feet abide. ||3||
ਕਾਨੜਾ (ਮਃ ੫) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧
Raag Kaanrhaa Guru Arjan Dev
ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥
Saadhhasang Rang Prabh Dhhiaaeiaa ||
In the Saadh Sangat, lovingly meditate on God.
ਕਾਨੜਾ (ਮਃ ੫) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੨
Raag Kaanrhaa Guru Arjan Dev
ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥
Kahu Naanak Thin Pooraa Paaeiaa ||4||4||
Says Nanak, you shall obtain the Perfect Lord. ||4||4||
ਕਾਨੜਾ (ਮਃ ੫) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੨
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੯
ਭਗਤਿ ਭਗਤਨ ਹੂੰ ਬਨਿ ਆਈ ॥
Bhagath Bhagathan Hoon Ban Aaee ||
Devotion is the natural quality of God's devotees.
ਕਾਨੜਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੩
Raag Kaanrhaa Guru Arjan Dev
ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥
Than Man Galath Bheae Thaakur Sio Aapan Leeeae Milaaee ||1|| Rehaao ||
Their bodies and minds are blended with their Lord and Master; He unites them with Himself. ||1||Pause||
ਕਾਨੜਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੩
Raag Kaanrhaa Guru Arjan Dev
ਗਾਵਨਹਾਰੀ ਗਾਵੈ ਗੀਤ ॥
Gaavanehaaree Gaavai Geeth ||
The singer sings the songs,
ਕਾਨੜਾ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੪
Raag Kaanrhaa Guru Arjan Dev
ਤੇ ਉਧਰੇ ਬਸੇ ਜਿਹ ਚੀਤ ॥੧॥
Thae Oudhharae Basae Jih Cheeth ||1||
But she alone is saved, within whose consciousness the Lord abides. ||1||
ਕਾਨੜਾ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੪
Raag Kaanrhaa Guru Arjan Dev
ਪੇਖੇ ਬਿੰਜਨ ਪਰੋਸਨਹਾਰੈ ॥
Paekhae Binjan Parosanehaarai ||
The one who sets the table sees the food,
ਕਾਨੜਾ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੪
Raag Kaanrhaa Guru Arjan Dev
ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥
Jih Bhojan Keeno Thae Thripathaarai ||2||
But only one who eats the food is satisfied. ||2||
ਕਾਨੜਾ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੫
Raag Kaanrhaa Guru Arjan Dev
ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥
Anik Svaang Kaashhae Bhaekhadhhaaree ||
People disguise themselves with all sorts of costumes,
ਕਾਨੜਾ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੫
Raag Kaanrhaa Guru Arjan Dev
ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥
Jaiso Saa Thaiso Dhrisattaaree ||3||
But in the end, they are seen as they truly are. ||3||
ਕਾਨੜਾ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੫
Raag Kaanrhaa Guru Arjan Dev
ਕਹਨ ਕਹਾਵਨ ਸਗਲ ਜੰਜਾਰ ॥
Kehan Kehaavan Sagal Janjaar ||
Speaking and talking are all just entanglements.
ਕਾਨੜਾ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੬
Raag Kaanrhaa Guru Arjan Dev
ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥
Naanak Dhaas Sach Karanee Saar ||4||5||
O slave Nanak, the true way of life is excellent. ||4||5||
ਕਾਨੜਾ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੬
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੯
ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥
Thaero Jan Har Jas Sunath Oumaahiou ||1|| Rehaao ||
Your humble servant listens to Your Praises with delight. ||1||Pause||
ਕਾਨੜਾ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੭
Raag Kaanrhaa Guru Arjan Dev
ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥
Manehi Pragaas Paekh Prabh Kee Sobhaa Jath Kath Paekho Aahiou ||1||
My mind is enlightened, gazing upon the Glory of God. Wherever I look, there He is. ||1||
ਕਾਨੜਾ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੭
Raag Kaanrhaa Guru Arjan Dev
ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥
Sabh Thae Parai Parai Thae Oochaa Gehir Ganbheer Athhaahiou ||2||
You are the farthest of all, the highest of the far, profound, unfathomable and unreachable. ||2||
ਕਾਨੜਾ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੮
Raag Kaanrhaa Guru Arjan Dev
ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥
Outh Poth Miliou Bhagathan Ko Jan Sio Paradhaa Laahiou ||3||
You are united with Your devotees, through and through; You have removed Your veil for Your humble servants. ||3||
ਕਾਨੜਾ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੮
Raag Kaanrhaa Guru Arjan Dev
ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥
Gur Prasaadh Gaavai Gun Naanak Sehaj Samaadhh Samaahiou ||4||6||
By Guru's Grace, Nanak sings Your Glorious Praises; he is intuitively absorbed in Samaadhi. ||4||6||
ਕਾਨੜਾ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੯
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੯
ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥
Santhan Pehi Aap Oudhhaaran Aaeiou ||1|| Rehaao ||
I have come to the Saints to save myself. ||1||Pause||
ਕਾਨੜਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੦
Raag Kaanrhaa Guru Arjan Dev
ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥
Dharasan Bhaettath Hoth Puneethaa Har Har Manthra Dhrirraaeiou ||1||
Gazing upon the Blessed Vision of their Darshan, I am sanctified; they have implanted the Mantra of the Lord, Har, Har, within me. ||1||
ਕਾਨੜਾ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੦
Raag Kaanrhaa Guru Arjan Dev
ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥
Kaattae Rog Bheae Man Niramal Har Har Aoukhadhh Khaaeiou ||2||
The disease has been eradicated, and my mind has become immaculate. I have taken the healing medicine of the Lord, Har, Har. ||2||
ਕਾਨੜਾ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੧
Raag Kaanrhaa Guru Arjan Dev
ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥
Asathhith Bheae Basae Sukh Thhaanaa Bahur N Kathehoo Dhhaaeiou ||3||
I have become steady and stable, and I dwell in the home of peace. I shall never again wander anywhere. ||3||
ਕਾਨੜਾ (ਮਃ ੫) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੧
Raag Kaanrhaa Guru Arjan Dev
ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥
Santh Prasaadh Tharae Kul Logaa Naanak Lipath N Maaeiou ||4||7||
By the Grace of the Saints, the people and all their generations are saved; O Nanak, they are not engrossed in Maya. ||4||7||
ਕਾਨੜਾ (ਮਃ ੫) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੨
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੯
ਬਿਸਰਿ ਗਈ ਸਭ ਤਾਤਿ ਪਰਾਈ ॥
Bisar Gee Sabh Thaath Paraaee ||
I have totally forgotten my jealousy of others,
ਕਾਨੜਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੩
Raag Kaanrhaa Guru Arjan Dev
ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
Jab Thae Saadhhasangath Mohi Paaee ||1|| Rehaao ||
Since I found the Saadh Sangat, the Company of the Holy. ||1||Pause||
ਕਾਨੜਾ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੩
Raag Kaanrhaa Guru Arjan Dev
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
Naa Ko Bairee Nehee Bigaanaa Sagal Sang Ham Ko Ban Aaee ||1||
No one is my enemy, and no one is a stranger. I get along with everyone. ||1||
ਕਾਨੜਾ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੪
Raag Kaanrhaa Guru Arjan Dev
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥
Jo Prabh Keeno So Bhal Maaniou Eaeh Sumath Saadhhoo Thae Paaee ||2||
Whatever God does, I accept that as good. This is the sublime wisdom I have obtained from the Holy. ||2||
ਕਾਨੜਾ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੪
Raag Kaanrhaa Guru Arjan Dev
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥
Sabh Mehi Rav Rehiaa Prabh Eaekai Paekh Paekh Naanak Bigasaaee ||3||8||
The One God is pervading in all. Gazing upon Him, beholding Him, Nanak blossoms forth in happiness. ||3||8||
ਕਾਨੜਾ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੫
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੯੯
ਠਾਕੁਰ ਜੀਉ ਤੁਹਾਰੋ ਪਰਨਾ ॥
Thaakur Jeeo Thuhaaro Paranaa ||
O my Dear Lord and Master, You alone are my Support.
ਕਾਨੜਾ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੬
Raag Kaanrhaa Guru Arjan Dev
ਮਾਨੁ ਮਹਤੁ ਤੁਮ੍ਹ੍ਹਾਰੈ ਊਪਰਿ ਤੁਮ੍ਹ੍ਹਰੀ ਓਟ ਤੁਮ੍ਹ੍ਹਾਰੀ ਸਰਨਾ ॥੧॥ ਰਹਾਉ ॥
Maan Mehath Thumhaarai Oopar Thumharee Outt Thumhaaree Saranaa ||1|| Rehaao ||
You are my Honor and Glory; I seek Your Support, and Your Sanctuary. ||1||Pause||
ਕਾਨੜਾ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੬
Raag Kaanrhaa Guru Arjan Dev
ਤੁਮ੍ਹ੍ਹਰੀ ਆਸ ਭਰੋਸਾ ਤੁਮ੍ਹ੍ਹਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥
Thumharee Aas Bharosaa Thumharaa Thumaraa Naam Ridhai Lai Dhharanaa ||
You are my Hope, and You are my Faith. I take Your Name and enshrine it within my heart.
ਕਾਨੜਾ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੭
Raag Kaanrhaa Guru Arjan Dev
ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥
Thumaro Bal Thum Sang Suhaelae Jo Jo Kehahu Soee Soee Karanaa ||1||
You are my Power; associating with You, I am embellished and exalted. I do whatever You say. ||1||
ਕਾਨੜਾ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੭
Raag Kaanrhaa Guru Arjan Dev
ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥
Thumaree Dhaeiaa Maeiaa Sukh Paavo Hohu Kirapaal Th Bhoujal Tharanaa ||
Through Your Kindness and Compassion, I find peace; when You are Merciful, I cross over the terrifying world-ocean.
ਕਾਨੜਾ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੮
Raag Kaanrhaa Guru Arjan Dev
ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥
Abhai Dhaan Naam Har Paaeiou Sir Ddaariou Naanak Santh Charanaa ||2||9||
Through the Name of the Lord, I obtain the gift of fearlessness; Nanak places his head on the feet of the Saints. ||2||9||
ਕਾਨੜਾ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯੯ ਪੰ. ੧੯
Raag Kaanrhaa Guru Arjan Dev