Sri Guru Granth Sahib
Displaying Ang 1300 of 1430
- 1
- 2
- 3
- 4
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੦
ਸਾਧ ਸਰਨਿ ਚਰਨ ਚਿਤੁ ਲਾਇਆ ॥
Saadhh Saran Charan Chith Laaeiaa ||
In the Sanctuary of the Holy, I focus my consciousness on the Lord's Feet.
ਕਾਨੜਾ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧
Raag Kaanrhaa Guru Arjan Dev
ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥
Supan Kee Baath Sunee Paekhee Supanaa Naam Manthra Sathiguroo Dhrirraaeiaa ||1|| Rehaao ||
When I was dreaming, I heard and saw only dream-objects. The True Guru has implanted the Mantra of the Naam, the Name of the Lord, within me. ||1||Pause||
ਕਾਨੜਾ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧
Raag Kaanrhaa Guru Arjan Dev
ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥
Neh Thripathaano Raaj Joban Dhhan Bahur Bahur Fir Dhhaaeiaa ||
Power, youth and wealth do not bring satisfaction; people chase after them again and again.
ਕਾਨੜਾ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੨
Raag Kaanrhaa Guru Arjan Dev
ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥
Sukh Paaeiaa Thrisanaa Sabh Bujhee Hai Saanth Paaee Gun Gaaeiaa ||1||
I have found peace and tranquility, and all my thirsty desires have been quenched, singing His Glorious Praises. ||1||
ਕਾਨੜਾ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੩
Raag Kaanrhaa Guru Arjan Dev
ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥
Bin Boojhae Pasoo Kee Niaaee Bhram Mohi Biaapiou Maaeiaa ||
Without understanding, they are like beasts, engrossed in doubt, emotional attachment and Maya.
ਕਾਨੜਾ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੩
Raag Kaanrhaa Guru Arjan Dev
ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥
Saadhhasang Jam Jaevaree Kaattee Naanak Sehaj Samaaeiaa ||2||10||
But in the Saadh Sangat, the Company of the Holy, the noose of Death is cut, O Nanak, and one intuitively merges in celestial peace. ||2||10||
ਕਾਨੜਾ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੪
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੦
ਹਰਿ ਕੇ ਚਰਨ ਹਿਰਦੈ ਗਾਇ ॥
Har Kae Charan Hiradhai Gaae ||
Sing of the Lord's Feet within your heart.
ਕਾਨੜਾ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੫
Raag Kaanrhaa Guru Arjan Dev
ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥
Seethalaa Sukh Saanth Moorath Simar Simar Nith Dhhiaae ||1|| Rehaao ||
Meditate, meditate in constant remembrance on God, the Embodiment of soothing peace and cooling tranquility. ||1||Pause||
ਕਾਨੜਾ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੫
Raag Kaanrhaa Guru Arjan Dev
ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥
Sagal Aas Hoth Pooran Kott Janam Dhukh Jaae ||1||
All your hopes shall be fulfilled, and the pain of millions of deaths and births shall be gone. ||1||
ਕਾਨੜਾ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੬
Raag Kaanrhaa Guru Arjan Dev
ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥
Punn Dhaan Anaek Kiriaa Saadhhoo Sang Samaae ||
Immerse yourself in the Saadh Sangat, the Company of the Holy, and you shall obtain the benefits of giving charitable gifts, and all sorts of good deeds.
ਕਾਨੜਾ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੬
Raag Kaanrhaa Guru Arjan Dev
ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥
Thaap Santhaap Mittae Naanak Baahurr Kaal N Khaae ||2||11||
Sorrow and suffering shall be erased, O Nanak, and you shall never again be devoured by death. ||2||11||
ਕਾਨੜਾ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੭
Raag Kaanrhaa Guru Arjan Dev
ਕਾਨੜਾ ਮਹਲਾ ੫ ਘਰੁ ੩
Kaanarraa Mehalaa 5 Ghar 3
Kaanraa, Fifth Mehl, Third House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੦
ਕਥੀਐ ਸੰਤਸੰਗਿ ਪ੍ਰਭ ਗਿਆਨੁ ॥
Kathheeai Santhasang Prabh Giaan ||
Speak of God's Wisdom in the Sat Sangat, the True Congregation.
ਕਾਨੜਾ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੯
Raag Kaanrhaa Guru Arjan Dev
ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥
Pooran Param Joth Paramaesur Simarath Paaeeai Maan ||1|| Rehaao ||
Meditating in remembrance on the Perfect Supreme Divine Light, the Transcendent Lord God, honor and glory are obtained. ||1||Pause||
ਕਾਨੜਾ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੯
Raag Kaanrhaa Guru Arjan Dev
ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥
Aavath Jaath Rehae Sram Naasae Simarath Saadhhoo Sang ||
One's comings and goings in reincarnation cease, and suffering is dispelled, meditating in remembrance in the Saadh Sangat, the Company of the Holy.
ਕਾਨੜਾ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੦
Raag Kaanrhaa Guru Arjan Dev
ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥
Pathith Puneeth Hohi Khin Bheethar Paarabreham Kai Rang ||1||
Sinners are sanctified in an instant, in the love of the Supreme Lord God. ||1||
ਕਾਨੜਾ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੦
Raag Kaanrhaa Guru Arjan Dev
ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥
Jo Jo Kathhai Sunai Har Keerathan Thaa Kee Dhuramath Naas ||
Whoever speaks and listens to the Kirtan of the Lord's Praises is rid of evil-mindedness.
ਕਾਨੜਾ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੧
Raag Kaanrhaa Guru Arjan Dev
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥
Sagal Manorathh Paavai Naanak Pooran Hovai Aas ||2||1||12||
All hopes and desires, O Nanak, are fulfilled. ||2||1||12||
ਕਾਨੜਾ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੧
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੦
ਸਾਧਸੰਗਤਿ ਨਿਧਿ ਹਰਿ ਕੋ ਨਾਮ ॥
Saadhhasangath Nidhh Har Ko Naam ||
The Treasure of the Naam, the Name of the Lord, is found in the Saadh Sangat, the Company of the Holy.
ਕਾਨੜਾ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੨
Raag Kaanrhaa Guru Arjan Dev
ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥
Sang Sehaaee Jeea Kai Kaam ||1|| Rehaao ||
It is the Companion of the soul, its Helper and Support. ||1||Pause||
ਕਾਨੜਾ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੨
Raag Kaanrhaa Guru Arjan Dev
ਸੰਤ ਰੇਨੁ ਨਿਤਿ ਮਜਨੁ ਕਰੈ ॥
Santh Raen Nith Majan Karai ||
Continually bathing in the dust of the feet of the Saints,
ਕਾਨੜਾ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੩
Raag Kaanrhaa Guru Arjan Dev
ਜਨਮ ਜਨਮ ਕੇ ਕਿਲਬਿਖ ਹਰੈ ॥੧॥
Janam Janam Kae Kilabikh Harai ||1||
The sins of countless incarnations are washed away. ||1||
ਕਾਨੜਾ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੩
Raag Kaanrhaa Guru Arjan Dev
ਸੰਤ ਜਨਾ ਕੀ ਊਚੀ ਬਾਨੀ ॥
Santh Janaa Kee Oochee Baanee ||
The words of the humble Saints are lofty and exalted.
ਕਾਨੜਾ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੩
Raag Kaanrhaa Guru Arjan Dev
ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥
Simar Simar Tharae Naanak Praanee ||2||2||13||
Meditating, meditating in remembrance, O Nanak, mortal beings are carried across and saved. ||2||2||13||
ਕਾਨੜਾ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੪
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੦
ਸਾਧੂ ਹਰਿ ਹਰੇ ਗੁਨ ਗਾਇ ॥
Saadhhoo Har Harae Gun Gaae ||
O Holy people, sing the Glorious Praises of the Lord, Har, Haray.
ਕਾਨੜਾ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੪
Raag Kaanrhaa Guru Arjan Dev
ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥
Maan Than Dhhan Praan Prabh Kae Simarath Dhukh Jaae ||1|| Rehaao ||
Mind, body, wealth and the breath of life - all come from God; remembering Him in meditation, pain is taken away. ||1||Pause||
ਕਾਨੜਾ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੪
Raag Kaanrhaa Guru Arjan Dev
ਈਤ ਊਤ ਕਹਾ ਲਦ਼ਭਾਵਹਿ ਏਕ ਸਿਉ ਮਨੁ ਲਾਇ ॥੧॥
Eeth Ooth Kehaa Luobhaavehi Eaek Sio Man Laae ||1||
Why are you entangled in this and that? Let your mind be attuned to the One. ||1||
ਕਾਨੜਾ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੫
Raag Kaanrhaa Guru Arjan Dev
ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥
Mehaa Pavithr Santh Aasan Mil Sang Gobidh Dhhiaae ||2||
The place of the Saints is utterly sacred; meet with them, and meditate on the Lord of the Universe. ||2||
ਕਾਨੜਾ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੬
Raag Kaanrhaa Guru Arjan Dev
ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥
Sagal Thiaag Saran Aaeiou Naanak Laehu Milaae ||3||3||14||
O Nanak, I have abandoned everything and come to Your Sanctuary. Please let me merge with You. ||3||3||14||
ਕਾਨੜਾ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੬
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੦
ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥
Paekh Paekh Bigasaao Saajan Prabh Aapanaa Eikaanth ||1|| Rehaao ||
Gazing upon and beholding my Best Friend, I blossom forth in bliss; my God is the One and Only. ||1||Pause||
ਕਾਨੜਾ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੭
Raag Kaanrhaa Guru Arjan Dev
ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥
Aanadhaa Sukh Sehaj Moorath This Aan Naahee Bhaanth ||1||
He is the Image of Ecstasy, Intuitive Peace and Poise. There is no other like Him. ||1||
ਕਾਨੜਾ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੮
Raag Kaanrhaa Guru Arjan Dev
ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥
Simarath Eik Baar Har Har Mitt Kott Kasamal Jaanth ||2||
Meditating in remembrance on the Lord, Har, Har, even once, millions of sins are erased. ||2||
ਕਾਨੜਾ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੦ ਪੰ. ੧੮
Raag Kaanrhaa Guru Arjan Dev