Sri Guru Granth Sahib
Displaying Ang 1301 of 1430
- 1
- 2
- 3
- 4
ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥
Gun Ramanth Dhookh Naasehi Ridh Bhaeianth Saanth ||3||
Uttering His Glorious Praises, suffering is eradicated, and the heart becomes tranquil and calm. ||3||
ਕਾਨੜਾ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧
Raag Kaanrhaa Guru Arjan Dev
ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥
Anmrithaa Ras Peeo Rasanaa Naanak Har Rang Raath ||4||4||15||
Drink in the Sweet, Sublime Ambrosial Nectar, O Nanak, and be imbued with the Love of the Lord. ||4||4||15||
ਕਾਨੜਾ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੧
ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥
Saajanaa Santh Aao Maerai ||1|| Rehaao ||
O friends, O Saints, come to me. ||1||Pause||
ਕਾਨੜਾ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੨
Raag Kaanrhaa Guru Arjan Dev
ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥
Aanadhaa Gun Gaae Mangal Kasamalaa Mitt Jaahi Paraerai ||1||
Singing the Glorious Praises of the Lord with pleasure and joy, the sins will be erased and thrown away. ||1||
ਕਾਨੜਾ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੩
Raag Kaanrhaa Guru Arjan Dev
ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥
Santh Charan Dhharo Maathhai Chaandhanaa Grihi Hoe Andhhaerai ||2||
Touch your forehead to the feet of the Saints, and your dark household shall be illumined. ||2||
ਕਾਨੜਾ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੩
Raag Kaanrhaa Guru Arjan Dev
ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥
Santh Prasaadh Kamal Bigasai Gobindh Bhajo Paekh Naerai ||3||
By the Grace of the Saints, the heart-lotus blossoms forth. Vibrate and meditate on the Lord of the Universe, and see Him near at hand. ||3||
ਕਾਨੜਾ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੪
Raag Kaanrhaa Guru Arjan Dev
ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥
Prabh Kirapaa Thae Santh Paaeae Vaar Vaar Naanak Ouh Baerai ||4||5||16||
By the Grace of God, I have found the Saints. Over and over again, Nanak is a sacrifice to that moment. ||4||5||16||
ਕਾਨੜਾ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੪
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੧
ਚਰਨ ਸਰਨ ਗੋਪਾਲ ਤੇਰੀ ॥
Charan Saran Gopaal Thaeree ||
I seek the Sanctuary of Your Lotus Feet, O Lord of the World.
ਕਾਨੜਾ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੫
Raag Kaanrhaa Guru Arjan Dev
ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥
Moh Maan Dhhoh Bharam Raakh Leejai Kaatt Baeree ||1|| Rehaao ||
Save me from emotional attachment, pride, deception and doubt; please cut away these ropes which bind me. ||1||Pause||
ਕਾਨੜਾ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੬
Raag Kaanrhaa Guru Arjan Dev
ਬੂਡਤ ਸੰਸਾਰ ਸਾਗਰ ॥
Booddath Sansaar Saagar ||
I am drowning in the world-ocean.
ਕਾਨੜਾ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੬
Raag Kaanrhaa Guru Arjan Dev
ਉਧਰੇ ਹਰਿ ਸਿਮਰਿ ਰਤਨਾਗਰ ॥੧॥
Oudhharae Har Simar Rathanaagar ||1||
Meditating in remembrance on the Lord, the Source of Jewels, I am saved. ||1||
ਕਾਨੜਾ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੬
Raag Kaanrhaa Guru Arjan Dev
ਸੀਤਲਾ ਹਰਿ ਨਾਮੁ ਤੇਰਾ ॥
Seethalaa Har Naam Thaeraa ||
Your Name, Lord, is cooling and soothing.
ਕਾਨੜਾ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੭
Raag Kaanrhaa Guru Arjan Dev
ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥
Poorano Thaakur Prabh Maeraa ||2||
God, my Lord and Master, is Perfect. ||2||
ਕਾਨੜਾ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੭
Raag Kaanrhaa Guru Arjan Dev
ਦੀਨ ਦਰਦ ਨਿਵਾਰਿ ਤਾਰਨ ॥
Dheen Dharadh Nivaar Thaaran ||
You are the Deliverer, the Destroyer of the sufferings of the meek and the poor.
ਕਾਨੜਾ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੭
Raag Kaanrhaa Guru Arjan Dev
ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥
Har Kirapaa Nidhh Pathith Oudhhaaran ||3||
The Lord is the Treasure of Mercy, the Saving Grace of sinners. ||3||
ਕਾਨੜਾ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੮
Raag Kaanrhaa Guru Arjan Dev
ਕੋਟਿ ਜਨਮ ਦੂਖ ਕਰਿ ਪਾਇਓ ॥
Kott Janam Dhookh Kar Paaeiou ||
I have suffered the pains of millions of incarnations.
ਕਾਨੜਾ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੮
Raag Kaanrhaa Guru Arjan Dev
ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥
Sukhee Naanak Gur Naam Dhrirraaeiou ||4||6||17||
Nanak is at peace; the Guru has implanted the Naam, the Name of the Lord, within me. ||4||6||17||
ਕਾਨੜਾ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੮
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੧
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
Dhhan Ouh Preeth Charan Sang Laagee ||
Blessed is that love, which is attuned to the Lord's Feet.
ਕਾਨੜਾ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੯
Raag Kaanrhaa Guru Arjan Dev
ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥
Kott Jaap Thaap Sukh Paaeae Aae Milae Pooran Baddabhaagee ||1|| Rehaao ||
The peace which comes from millions of chants and deep meditations is obtained by perfect good fortune and destiny. ||1||Pause||
ਕਾਨੜਾ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੯
Raag Kaanrhaa Guru Arjan Dev
ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥
Mohi Anaathh Dhaas Jan Thaeraa Avar Outt Sagalee Mohi Thiaagee ||
I am Your helpless servant and slave; I have given up all other support.
ਕਾਨੜਾ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੦
Raag Kaanrhaa Guru Arjan Dev
ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥
Bhor Bharam Kaattae Prabh Simarath Giaan Anjan Mil Sovath Jaagee ||1||
Every trace of doubt has been eradicated, remembering God in meditation. I have applied the ointment of spiritual wisdom, and awakened from my sleep. ||1||
ਕਾਨੜਾ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੧
Raag Kaanrhaa Guru Arjan Dev
ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥
Thoo Athhaahu Ath Baddo Suaamee Kirapaa Sindhh Pooran Rathanaagee ||
You are Unfathomably Great and Utterly Vast, O my Lord and Master, Ocean of Mercy, Source of Jewels.
ਕਾਨੜਾ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੧
Raag Kaanrhaa Guru Arjan Dev
ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥
Naanak Jaachak Har Har Naam Maangai Masathak Aan Dhhariou Prabh Paagee ||2||7||18||
Nanak, the beggar, begs for the Name of the Lord, Har, Har; he rests his forehead upon God's Feet. ||2||7||18||
ਕਾਨੜਾ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੨
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੧
ਕੁਚਿਲ ਕਠੋਰ ਕਪਟ ਕਾਮੀ ॥
Kuchil Kathor Kapatt Kaamee ||
I am filthy, hard-hearted, deceitful and obsessed with sexual desire.
ਕਾਨੜਾ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੩
Raag Kaanrhaa Guru Arjan Dev
ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ ॥
Jio Jaanehi Thio Thaar Suaamee ||1|| Rehaao ||
Please carry me across, as You wish, O my Lord and Master. ||1||Pause||
ਕਾਨੜਾ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੩
Raag Kaanrhaa Guru Arjan Dev
ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥
Thoo Samarathh Saran Jog Thoo Raakhehi Apanee Kal Dhhaar ||1||
You are All-powerful and Potent to grant Sanctuary. Exerting Your Power, You protect us. ||1||
ਕਾਨੜਾ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੪
Raag Kaanrhaa Guru Arjan Dev
ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥
Jaap Thaap Naem Such Sanjam Naahee Ein Bidhhae Shhuttakaar ||
Chanting and deep meditation, penance and austere self-discipline, fasting and purification - salvation does not come by any of these means.
ਕਾਨੜਾ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੪
Raag Kaanrhaa Guru Arjan Dev
ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥
Garath Ghor Andhh Thae Kaadtahu Prabh Naanak Nadhar Nihaar ||2||8||19||
Please lift me up and out of this deep, dark ditch; O God, please bless Nanak with Your Glance of Grace. ||2||8||19||
ਕਾਨੜਾ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੫
Raag Kaanrhaa Guru Arjan Dev
ਕਾਨੜਾ ਮਹਲਾ ੫ ਘਰੁ ੪
Kaanarraa Mehalaa 5 Ghar 4
Kaanraa, Fifth Mehl, Fourth House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੧
ਨਾਰਾਇਨ ਨਰਪਤਿ ਨਮਸਕਾਰੈ ॥
Naaraaein Narapath Namasakaarai ||
The one who bows in humble reverence to the Primal Lord, the Lord of all beings
ਕਾਨੜਾ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੭
Raag Kaanrhaa Guru Arjan Dev
ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥
Aisae Gur Ko Bal Bal Jaaeeai Aap Mukath Mohi Thaarai ||1|| Rehaao ||
- I am a sacrifice, a sacrifice to such a Guru; He Himself is liberated, and He carries me across as well. ||1||Pause||
ਕਾਨੜਾ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੭
Raag Kaanrhaa Guru Arjan Dev
ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥
Kavan Kavan Kavan Gun Keheeai Anth Nehee Kashh Paarai ||
Which, which, which of Your Glorious Virtues should I chant? There is no end or limitation to them.
ਕਾਨੜਾ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੮
Raag Kaanrhaa Guru Arjan Dev
ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥
Laakh Laakh Laakh Kee Korai Ko Hai Aiso Beechaarai ||1||
There are thousands, tens of thousands, hundreds of thousands, many millions of them, but those who contemplate them are very rare. ||1||
ਕਾਨੜਾ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੮
Raag Kaanrhaa Guru Arjan Dev