Sri Guru Granth Sahib
Displaying Ang 1303 of 1430
- 1
- 2
- 3
- 4
ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥੨॥੬॥੨੫॥
Kahu Naanak Eaekai Bhaaroso Bandhhan Kaattanehaar Gur Maero ||2||6||25||
Says Nanak, I have one article of faith; my Guru is the One who releases me from bondage. ||2||6||25||
ਕਾਨੜਾ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੩
ਬਿਖੈ ਦਲੁ ਸੰਤਨਿ ਤੁਮ੍ਹ੍ਹਰੈ ਗਾਹਿਓ ॥
Bikhai Dhal Santhan Thumharai Gaahiou ||
Your Saints have overwhelmed the wicked army of corruption.
ਕਾਨੜਾ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੨
Raag Kaanrhaa Guru Arjan Dev
ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮ੍ਹ੍ਹਾਰੀ ਆਹਿਓ ॥੧॥ ਰਹਾਉ ॥
Thumaree Ttaek Bharosaa Thaakur Saran Thumhaaree Aahiou ||1|| Rehaao ||
They take Your Support and place their faith in You, O my Lord and Master; they seek Your Sanctuary. ||1||Pause||
ਕਾਨੜਾ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੨
Raag Kaanrhaa Guru Arjan Dev
ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ ॥
Janam Janam Kae Mehaa Paraashhath Dharasan Bhaett Mittaahiou ||
Gazing upon the Blessed Vision of Your Darshan, the terrible sins of countless lifetimes are erased.
ਕਾਨੜਾ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੩
Raag Kaanrhaa Guru Arjan Dev
ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥
Bhaeiou Pragaas Anadh Oujeeaaraa Sehaj Samaadhh Samaahiou ||1||
I am illumined, enlightened and filled with ecstasy. I am intuitively absorbed in Samaadhi. ||1||
ਕਾਨੜਾ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੩
Raag Kaanrhaa Guru Arjan Dev
ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ ॥
Koun Kehai Thum Thae Kashh Naahee Thum Samarathh Athhaahiou ||
Who says that You cannot do everything? You are Infinitely All-powerful.
ਕਾਨੜਾ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੪
Raag Kaanrhaa Guru Arjan Dev
ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥
Kirapaa Nidhhaan Rang Roop Ras Naam Naanak Lai Laahiou ||2||7||26||
O Treasure of Mercy, Nanak savors Your Love and Your Blissful Form, earning the Profit of the Naam, the Name of the Lord. ||2||7||26||
ਕਾਨੜਾ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੪
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੩
ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥
Booddath Praanee Har Jap Dhheerai ||
The drowning mortal is comforted and consoled, meditating on the Lord.
ਕਾਨੜਾ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੫
Raag Kaanrhaa Guru Arjan Dev
ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥
Binasai Mohu Bharam Dhukh Peerai ||1|| Rehaao ||
He is rid of emotional attachment, doubt, pain and suffering. ||1||Pause||
ਕਾਨੜਾ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੫
Raag Kaanrhaa Guru Arjan Dev
ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥
Simaro Dhin Rain Gur Kae Charanaa ||
I meditate in remembrance, day and night, on the Guru's Feet.
ਕਾਨੜਾ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੬
Raag Kaanrhaa Guru Arjan Dev
ਜਤ ਕਤ ਪੇਖਉ ਤੁਮਰੀ ਸਰਨਾ ॥੧॥
Jath Kath Paekho Thumaree Saranaa ||1||
Wherever I look, I see Your Sanctuary. ||1||
ਕਾਨੜਾ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੬
Raag Kaanrhaa Guru Arjan Dev
ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥
Santh Prasaadh Har Kae Gun Gaaeiaa ||
By the Grace of the Saints, I sing the Glorious Praises of the Lord.
ਕਾਨੜਾ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੭
Raag Kaanrhaa Guru Arjan Dev
ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥
Gur Bhaettath Naanak Sukh Paaeiaa ||2||8||27||
Meeting with the Guru, Nanak has found peace. ||2||8||27||
ਕਾਨੜਾ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੭
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੩
ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥
Simarath Naam Manehi Sukh Paaeeai ||
Meditating in remembrance on the Naam, peace of mind is found.
ਕਾਨੜਾ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੮
Raag Kaanrhaa Guru Arjan Dev
ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥੧॥ ਰਹਾਉ ॥
Saadhh Janaa Mil Har Jas Gaaeeai ||1|| Rehaao ||
Meeting the Holy Saint, sing the Praises of the Lord. ||1||Pause||
ਕਾਨੜਾ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੮
Raag Kaanrhaa Guru Arjan Dev
ਕਰਿ ਕਿਰਪਾ ਪ੍ਰਭ ਰਿਦੈ ਬਸੇਰੋ ॥
Kar Kirapaa Prabh Ridhai Basaero ||
Granting His Grace, God has come to dwell within my heart.
ਕਾਨੜਾ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੯
Raag Kaanrhaa Guru Arjan Dev
ਚਰਨ ਸੰਤਨ ਕੈ ਮਾਥਾ ਮੇਰੋ ॥੧॥
Charan Santhan Kai Maathhaa Maero ||1||
I touch my forehead to the feet of the Saints. ||1||
ਕਾਨੜਾ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੯
Raag Kaanrhaa Guru Arjan Dev
ਪਾਰਬ੍ਰਹਮ ਕਉ ਸਿਮਰਹੁ ਮਨਾਂ ॥
Paarabreham Ko Simarahu Manaan ||
Meditate, O my mind, on the Supreme Lord God.
ਕਾਨੜਾ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੯
Raag Kaanrhaa Guru Arjan Dev
ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥੨॥੯॥੨੮॥
Guramukh Naanak Har Jas Sunaan ||2||9||28||
As Gurmukh, Nanak listens to the Praises of the Lord. ||2||9||28||
ਕਾਨੜਾ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੦
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੩
ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥
Maerae Man Preeth Charan Prabh Parasan ||
My mind loves to touch the Feet of God.
ਕਾਨੜਾ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੦
Raag Kaanrhaa Guru Arjan Dev
ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ ਰਹਾਉ ॥
Rasanaa Har Har Bhojan Thripathaanee Akheean Ko Santhokh Prabh Dharasan ||1|| Rehaao ||
My tongue is satisfied with the Food of the Lord, Har, Har. My eyes are contented with the Blessed Vision of God. ||1||Pause||
ਕਾਨੜਾ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੧
Raag Kaanrhaa Guru Arjan Dev
ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥
Karanan Poor Rehiou Jas Preetham Kalamal Dhokh Sagal Mal Harasan ||
My ears are filled with the Praise of my Beloved; all my foul sins and faults are erased.
ਕਾਨੜਾ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੧
Raag Kaanrhaa Guru Arjan Dev
ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥੧॥
Paavan Dhhaavan Suaamee Sukh Panthhaa Ang Sang Kaaeiaa Santh Sarasan ||1||
My feet follow the Path of Peace to my Lord and Master; my body and limbs joyfully blossom forth in the Society of the Saints. ||1||
ਕਾਨੜਾ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੨
Raag Kaanrhaa Guru Arjan Dev
ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥
Saran Gehee Pooran Abinaasee Aan Oupaav Thhakith Nehee Karasan ||
I have taken Sanctuary in my Perfect, Eternal, Imperishable Lord. I do not bother trying anything else.
ਕਾਨੜਾ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੩
Raag Kaanrhaa Guru Arjan Dev
ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥
Kar Gehi Leeeae Naanak Jan Apanae Andhh Ghor Saagar Nehee Marasan ||2||10||29||
Taking them by the hand, O Nanak, God saves His humble servants; they shall not perish in the deep, dark world-ocean. ||2||10||29||
ਕਾਨੜਾ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੪
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੩
ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥
Kuhakath Kapatt Khapatt Khal Garajath Marajath Meech Anik Bareeaa ||1|| Rehaao ||
Those fools who bellow with rage and destructive deceit, are crushed and killed innumerable times. ||1||Pause||
ਕਾਨੜਾ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੫
Raag Kaanrhaa Guru Arjan Dev
ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥
Ahan Math An Rath Kumith Hith Preetham Paekhath Bhramath Laakh Gareeaa ||1||
Intoxicated with egotism and imbued with other tastes, I am in love with my evil enemies. My Beloved watches over me as I wander through thousands of incarnations. ||1||
ਕਾਨੜਾ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੫
Raag Kaanrhaa Guru Arjan Dev
ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥
Anith Biouhaar Achaar Bidhh Heenath Mam Madh Maath Kop Jareeaa ||
My dealings are false, and my lifestyle is chaotic. Intoxicated with the wine of emotion, I am burning in the fire of anger.
ਕਾਨੜਾ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੬
Raag Kaanrhaa Guru Arjan Dev
ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥
Karun Kirapaal Guopaal Dheen Bandhh Naanak Oudhhar Saran Pareeaa ||2||11||30||
O Merciful Lord of the World, Embodiment of Compassion, Relative of the meek and the poor, please save Nanak; I seek Your Sanctuary. ||2||11||30||
ਕਾਨੜਾ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੭
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੩
ਜੀਅ ਪ੍ਰਾਨ ਮਾਨ ਦਾਤਾ ॥
Jeea Praan Maan Dhaathaa ||
The Giver of the soul, the breath of life and honor
ਕਾਨੜਾ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੮
Raag Kaanrhaa Guru Arjan Dev
ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ ॥
Har Bisarathae Hee Haan ||1|| Rehaao ||
- forgetting the Lord, all is lost. ||1||Pause||
ਕਾਨੜਾ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੮
Raag Kaanrhaa Guru Arjan Dev
ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥
Gobindh Thiaag Aan Laagehi Anmritho Ddaar Bhoom Paagehi ||
You have forsaken the Lord of the Universe, and become attached to another - you are throwing away the Ambrosial Nectar, to take dust.
ਕਾਨੜਾ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੮
Raag Kaanrhaa Guru Arjan Dev
ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥
Bikhai Ras Sio Aasakath Moorrae Kaahae Sukh Maan ||1||
What do you expect from corrupt pleasures? You fool! What makes you think that they will bring peace? ||1||
ਕਾਨੜਾ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੩ ਪੰ. ੧੯
Raag Kaanrhaa Guru Arjan Dev