Sri Guru Granth Sahib
Displaying Ang 1306 of 1430
- 1
- 2
- 3
- 4
ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥
Thattan Khattan Jattan Homan Naahee Ddanddadhhaar Suaao ||1||
Making pilgrimages to sacred rivers, observing the six rituals, wearing matted and tangled hair, performing fire sacrifices and carrying ceremonial walking sticks - none of these are of any use. ||1||
ਕਾਨੜਾ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧
Raag Kaanrhaa Guru Arjan Dev
ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥
Jathan Bhaanthan Thapan Bhraman Anik Kathhan Kathhathae Nehee Thhaah Paaee Thaao ||
All sorts of efforts, austerities, wanderings and various speeches - none of these will lead you to find the Lord's Place.
ਕਾਨੜਾ (ਮਃ ੫) (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧
Raag Kaanrhaa Guru Arjan Dev
ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥
Sodhh Sagar Sodhhanaa Sukh Naanakaa Bhaj Naao ||2||2||39||
I have considered all considerations, O Nanak, but peace comes only by vibrating and meditating on the Name. ||2||2||39||
ਕਾਨੜਾ (ਮਃ ੫) (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੨
Raag Kaanrhaa Guru Arjan Dev
ਕਾਨੜਾ ਮਹਲਾ ੫ ਘਰੁ ੯
Kaanarraa Mehalaa 5 Ghar 9
Kaanraa, Fifth Mehl, Ninth House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੬
ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥੧॥ ਰਹਾਉ ॥
Pathith Paavan Bhagath Bashhal Bhai Haran Thaaran Tharan ||1|| Rehaao ||
The Purifier of sinners, the Lover of His devotees, the Destroyer of fear - He carries us across to the other side. ||1||Pause||
ਕਾਨੜਾ (ਮਃ ੫) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੪
Raag Kaanrhaa Guru Arjan Dev
ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ ॥੧॥
Nain Thipathae Dharas Paekh Jas Thokh Sunath Karan ||1||
My eyes are satisfied, gazing upon the Blessed Vision of His Darshan; my ears are satisfied, hearing His Praise. ||1||
ਕਾਨੜਾ (ਮਃ ੫) (੪੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੪
Raag Kaanrhaa Guru Arjan Dev
ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ ॥
Praan Naathh Anaathh Dhaathae Dheen Gobidh Saran ||
He is the Master of the praanaa, the breath of life; He is the Giver of Support to the unsupported. I am meek and poor - I seek the Sanctuary of the Lord of the Universe.
ਕਾਨੜਾ (ਮਃ ੫) (੪੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੫
Raag Kaanrhaa Guru Arjan Dev
ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰਿ ਚਰਨ ॥੨॥੧॥੪੦॥
Aas Pooran Dhukh Binaasan Gehee Outt Naanak Har Charan ||2||1||40||
He is the Fulfiller of hope, the Destroyer of pain. Nanak grasps the Support of the Feet of the Lord. ||2||1||40||
ਕਾਨੜਾ (ਮਃ ੫) (੪੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੫
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੬
ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥
Charan Saran Dhaeiaal Thaakur Aan Naahee Jaae ||
I seek the Sanctuary of the Feet of my Merciful Lord and Master; I do not go anywhere else.
ਕਾਨੜਾ (ਮਃ ੫) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੬
Raag Kaanrhaa Guru Arjan Dev
ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥੧॥ ਰਹਾਉ ॥
Pathith Paavan Biradh Suaamee Oudhharathae Har Dhhiaae ||1|| Rehaao ||
It is the Inherent Nature of our Lord and Master to purify sinners. Those who meditate on the Lord are saved. ||1||Pause||
ਕਾਨੜਾ (ਮਃ ੫) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੭
Raag Kaanrhaa Guru Arjan Dev
ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥
Saisaar Gaar Bikaar Saagar Pathith Moh Maan Andhh ||
The world is a swamp of wickedness and corruption. The blind sinner has fallen into the ocean of emotional attachment and pride,
ਕਾਨੜਾ (ਮਃ ੫) (੪੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੭
Raag Kaanrhaa Guru Arjan Dev
ਬਿਕਲ ਮਾਇਆ ਸੰਗਿ ਧੰਧ ॥
Bikal Maaeiaa Sang Dhhandhh ||
Bewildered by the entanglements of Maya.
ਕਾਨੜਾ (ਮਃ ੫) (੪੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੮
Raag Kaanrhaa Guru Arjan Dev
ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥੧॥
Kar Gehae Prabh Aap Kaadtahu Raakh Laehu Gobindh Raae ||1||
God Himself has taken me by the hand and lifted me up and out of it; save me, O Sovereign Lord of the Universe. ||1||
ਕਾਨੜਾ (ਮਃ ੫) (੪੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੮
Raag Kaanrhaa Guru Arjan Dev
ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥
Anaathh Naathh Sanaathh Santhan Kott Paap Binaas ||
He is the Master of the masterless, the Supporting Lord of the Saints, the Neutralizer of millions of sins.
ਕਾਨੜਾ (ਮਃ ੫) (੪੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੯
Raag Kaanrhaa Guru Arjan Dev
ਮਨਿ ਦਰਸਨੈ ਕੀ ਪਿਆਸ ॥
Man Dharasanai Kee Piaas ||
My mind thirsts for the Blessed Vision of His Darshan.
ਕਾਨੜਾ (ਮਃ ੫) (੪੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੯
Raag Kaanrhaa Guru Arjan Dev
ਪ੍ਰਭ ਪੂਰਨ ਗੁਨਤਾਸ ॥
Prabh Pooran Gunathaas ||
God is the Perfect Treasure of Virtue.
ਕਾਨੜਾ (ਮਃ ੫) (੪੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੯
Raag Kaanrhaa Guru Arjan Dev
ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥੨॥੨॥੪੧॥
Kirapaal Dhaeiaal Gupaal Naanak Har Rasanaa Gun Gaae ||2||2||41||
O Nanak, sing and savor the Glorious Praises of the Lord, the Kind and Compassionate Lord of the World. ||2||2||41||
ਕਾਨੜਾ (ਮਃ ੫) (੪੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੦
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੬
ਵਾਰਿ ਵਾਰਉ ਅਨਿਕ ਡਾਰਉ ॥
Vaar Vaaro Anik Ddaaro ||
Countless times, I am a sacrifice, a sacrifice
ਕਾਨੜਾ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੦
Raag Kaanrhaa Guru Arjan Dev
ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥
Sukh Pria Suhaag Palak Raath ||1|| Rehaao ||
To that moment of peace, on that night when I was joined with my Beloved. ||1||Pause||
ਕਾਨੜਾ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੧
Raag Kaanrhaa Guru Arjan Dev
ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥
Kanik Mandhar Paatt Saej Sakhee Mohi Naahi Ein Sio Thaath ||1||
Mansions of gold, and beds of silk sheets - O sisters, I have no love for these. ||1||
ਕਾਨੜਾ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੧
Raag Kaanrhaa Guru Arjan Dev
ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥
Mukath Laal Anik Bhog Bin Naam Naanak Haath ||
Pearls, jewels and countless pleasures, O Nanak, are useless and destructive without the Naam, the Name of the Lord.
ਕਾਨੜਾ (ਮਃ ੫) (੪੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੨
Raag Kaanrhaa Guru Arjan Dev
ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥
Rookho Bhojan Bhoom Sain Sakhee Pria Sang Sookh Bihaath ||2||3||42||
Even with only dry crusts of bread, and a hard floor on which to sleep, my life passes in peace and pleasure with my Beloved, O sisters. ||2||3||42||
ਕਾਨੜਾ (ਮਃ ੫) (੪੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੨
Raag Kaanrhaa Guru Arjan Dev
ਕਾਨੜਾ ਮਹਲਾ ੫ ॥
Kaanarraa Mehalaa 5 ||
Kaanraa, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੬
ਅਹੰ ਤੋਰੋ ਮੁਖੁ ਜੋਰੋ ॥
Ahan Thoro Mukh Joro ||
Give up your ego, and turn your face to God.
ਕਾਨੜਾ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੩
Raag Kaanrhaa Guru Arjan Dev
ਗੁਰੁ ਗੁਰੁ ਕਰਤ ਮਨੁ ਲੋਰੋ ॥
Gur Gur Karath Man Loro ||
Let your yearning mind call out, ""Guru, Guru"".
ਕਾਨੜਾ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੩
Raag Kaanrhaa Guru Arjan Dev
ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥੧॥ ਰਹਾਉ ॥
Pria Preeth Piaaro Moro ||1|| Rehaao ||
My Beloved is the Lover of Love. ||1||Pause||
ਕਾਨੜਾ (ਮਃ ੫) (੪੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੪
Raag Kaanrhaa Guru Arjan Dev
ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥੧॥
Grihi Saej Suhaavee Aagan Chainaa Thoro Ree Thoro Panch Dhoothan Sio Sang Thoro ||1||
The bed of your household shall be cozy, and your courtyard shall be comfortable; shatter and break the bonds which tie you to the five thieves. ||1||
ਕਾਨੜਾ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੪
Raag Kaanrhaa Guru Arjan Dev
ਆਇ ਨ ਜਾਇ ਬਸੇ ਨਿਜ ਆਸਨਿ ਊਂਧ ਕਮਲ ਬਿਗਸੋਰੋ ॥
Aae N Jaae Basae Nij Aasan Oonadhh Kamal Bigasoro ||
You shall not come and go in reincarnation; you shall dwell in your own home deep within, and your inverted heart-lotus shall blossom forth.
ਕਾਨੜਾ (ਮਃ ੫) (੪੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੫
Raag Kaanrhaa Guru Arjan Dev
ਛੁਟਕੀ ਹਉਮੈ ਸੋਰੋ ॥
Shhuttakee Houmai Soro ||
The turmoil of egotism shall be silenced.
ਕਾਨੜਾ (ਮਃ ੫) (੪੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੫
Raag Kaanrhaa Guru Arjan Dev
ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥੨॥੪॥੪੩॥
Gaaeiou Ree Gaaeiou Prabh Naanak Gunee Gehaero ||2||4||43||
Nanak sings - he sings the Praises of God, the Ocean of Virtue. ||2||4||43||
ਕਾਨੜਾ (ਮਃ ੫) (੪੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੬
Raag Kaanrhaa Guru Arjan Dev
ਕਾਨੜਾ ਮਃ ੫ ਘਰੁ ੯ ॥
Kaanarraa Ma 5 Ghar 9 ||
Kaanraa, Fifth Mehl, Ninth House:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੬
ਤਾਂ ਤੇ ਜਾਪਿ ਮਨਾ ਹਰਿ ਜਾਪਿ ॥
Thaan Thae Jaap Manaa Har Jaap ||
This is why you should chant and meditate on the Lord, O mind.
ਕਾਨੜਾ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੬
Raag Kaanrhaa Guru Arjan Dev
ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥
Jo Santh Baedh Kehath Panthh Gaakharo Moh Magan Ahan Thaap || Rehaao ||
The Vedas and the Saints say that the path is treacherous and difficult. You are intoxicated with emotional attachment and the fever of egotism. ||Pause||
ਕਾਨੜਾ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੭
Raag Kaanrhaa Guru Arjan Dev
ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥
Jo Raathae Maathae Sang Bapuree Maaeiaa Moh Santhaap ||1||
Those who are imbued and intoxicated with the wretched Maya, suffer the pains of emotional attachment. ||1||
ਕਾਨੜਾ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੭
Raag Kaanrhaa Guru Arjan Dev
ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥
Naam Japath Sooo Jan Oudhharai Jisehi Oudhhaarahu Aap ||
That humble being is saved, who chants the Naam; You Yourself save him.
ਕਾਨੜਾ (ਮਃ ੫) (੪੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੮
Raag Kaanrhaa Guru Arjan Dev
ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥
Binas Jaae Moh Bhai Bharamaa Naanak Santh Prathaap ||2||5||44||
Emotional attachment, fear and doubt are dispelled, O Nanak, by the Grace of the Saints. ||2||5||44||
ਕਾਨੜਾ (ਮਃ ੫) (੪੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੮
Raag Kaanrhaa Guru Arjan Dev