Sri Guru Granth Sahib
Displaying Ang 1312 of 1430
- 1
- 2
- 3
- 4
ਕਾਨੜਾ ਛੰਤ ਮਹਲਾ ੫
Kaanarraa Shhanth Mehalaa 5
Kaanraa, Chhant, Fifth Mehl:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੧੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੧੨
ਸੇ ਉਧਰੇ ਜਿਨ ਰਾਮ ਧਿਆਏ ॥
Sae Oudhharae Jin Raam Dhhiaaeae ||
They alone are saved, who meditate on the Lord.
ਕਾਨੜਾ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੨
Raag Kaanrhaa Guru Arjan Dev
ਜਤਨ ਮਾਇਆ ਕੇ ਕਾਮਿ ਨ ਆਏ ॥
Jathan Maaeiaa Kae Kaam N Aaeae ||
Working for Maya is useless.
ਕਾਨੜਾ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੨
Raag Kaanrhaa Guru Arjan Dev
ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥
Raam Dhhiaaeae Sabh Fal Paaeae Dhhan Dhhann Thae Baddabhaageeaa ||
Meditating on the Lord, all fruits and rewards are obtained. They are blessed, blessed and very fortunate.
ਕਾਨੜਾ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੨
Raag Kaanrhaa Guru Arjan Dev
ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥
Sathasang Jaagae Naam Laagae Eaek Sio Liv Laageeaa ||
They are awake and aware in the True Congregation; attached to the Naam, they are lovingly attuned to the One.
ਕਾਨੜਾ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੩
Raag Kaanrhaa Guru Arjan Dev
ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥
Thaj Maan Moh Bikaar Saadhhoo Lag Tharo Thin Kai Paaeae ||
I have renounced pride, emotional attachment, wickedness and corruption; attached to the Holy, I am carried across at their feet.
ਕਾਨੜਾ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੩
Raag Kaanrhaa Guru Arjan Dev
ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥
Binavanth Naanak Saran Suaamee Baddabhaag Dharasan Paaeae ||1||
Prays Nanak, I have come to the Sanctuary of my Lord and Master; by great good fortune, I obtain the Blessed Vision of His Darshan. ||1||
ਕਾਨੜਾ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੪
Raag Kaanrhaa Guru Arjan Dev
ਮਿਲਿ ਸਾਧੂ ਨਿਤ ਭਜਹ ਨਾਰਾਇਣ ॥
Mil Saadhhoo Nith Bhajeh Naaraaein ||
The Holy meet together, and continually vibrate and meditate on the Lord.
ਕਾਨੜਾ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੫
Raag Kaanrhaa Guru Arjan Dev
ਰਸਕਿ ਰਸਕਿ ਸੁਆਮੀ ਗੁਣ ਗਾਇਣ ॥
Rasak Rasak Suaamee Gun Gaaein ||
With love and excitement, they sing the Glorious Praises of their Lord and Master.
ਕਾਨੜਾ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੫
Raag Kaanrhaa Guru Arjan Dev
ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥
Gun Gaae Jeeveh Har Amio Peeveh Janam Maranaa Bhaageae ||
Singing His Praises they live, drinking in the Lord's Nectar; the cycle of birth and death is over for them.
ਕਾਨੜਾ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੫
Raag Kaanrhaa Guru Arjan Dev
ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥
Sathasang Paaeeai Har Dhhiaaeeai Bahurr Dhookh N Laageae ||
Finding the True Congregation and meditating on the Lord, one is never again afflicted with pain.
ਕਾਨੜਾ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੬
Raag Kaanrhaa Guru Arjan Dev
ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥
Kar Dhaeiaa Dhaathae Purakh Bidhhaathae Santh Saev Kamaaein ||
By the Grace of the Great Giver, the Architect of Destiny, we work to serve the Saints.
ਕਾਨੜਾ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੬
Raag Kaanrhaa Guru Arjan Dev
ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥
Binavanth Naanak Jan Dhhoor Baanshhehi Har Dharas Sehaj Samaaein ||2||
Prays Nanak, I long for the dust of the feet of the humble; I am intuitively absorbed in the Blessed Vision of the Lord. ||2||
ਕਾਨੜਾ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੭
Raag Kaanrhaa Guru Arjan Dev
ਸਗਲੇ ਜੰਤ ਭਜਹੁ ਗੋਪਾਲੈ ॥
Sagalae Janth Bhajahu Gopaalai ||
All beings vibrate and meditate on the Lord of the World.
ਕਾਨੜਾ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੮
Raag Kaanrhaa Guru Arjan Dev
ਜਪ ਤਪ ਸੰਜਮ ਪੂਰਨ ਘਾਲੈ ॥
Jap Thap Sanjam Pooran Ghaalai ||
This brings the merits of chanting and meditation, austere self-discipline and perfect service.
ਕਾਨੜਾ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੮
Raag Kaanrhaa Guru Arjan Dev
ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥
Nith Bhajahu Suaamee Antharajaamee Safal Janam Sabaaeiaa ||
Vibrating and meditating continuously on our Lord and Master, the Inner-knower, the Searcher of hearts, one's life becomes totally fruitful.
ਕਾਨੜਾ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੮
Raag Kaanrhaa Guru Arjan Dev
ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥
Gobidh Gaaeeai Nith Dhhiaaeeai Paravaan Soee Aaeiaa ||
Those who sing and meditate continually on the Lord of the Universe - their coming into the world is blessed and approved.
ਕਾਨੜਾ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੯
Raag Kaanrhaa Guru Arjan Dev
ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥
Jap Thaap Sanjam Har Har Niranjan Gobindh Dhhan Sang Chaalai ||
The Immaculate Lord, Har, Har, is meditation and chanting, and austere self-discipline; only the Wealth of the Lord of the Universe shall go along with you in the end.
ਕਾਨੜਾ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੦
Raag Kaanrhaa Guru Arjan Dev
ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥
Binavanth Naanak Kar Dhaeiaa Dheejai Har Rathan Baadhho Paalai ||3||
Prays Nanak, please grant Your Grace, O Lord, and bless me with the Jewel, that I may carry it in my pocket. ||3||
ਕਾਨੜਾ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੦
Raag Kaanrhaa Guru Arjan Dev
ਮੰਗਲਚਾਰ ਚੋਜ ਆਨੰਦਾ ॥
Mangalachaar Choj Aanandhaa ||
His Wondrous and Amazing Plays are blissful
ਕਾਨੜਾ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੧
Raag Kaanrhaa Guru Arjan Dev
ਕਰਿ ਕਿਰਪਾ ਮਿਲੇ ਪਰਮਾਨੰਦਾ ॥
Kar Kirapaa Milae Paramaanandhaa ||
Granting His Grace, He bestows supreme ecstasy.
ਕਾਨੜਾ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੧
Raag Kaanrhaa Guru Arjan Dev
ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥
Prabh Milae Suaamee Sukhehagaamee Eishh Man Kee Punneeaa ||
God, my Lord and Master, the Bringer of peace, has met me, and the desires of my mind are fulfilled.
ਕਾਨੜਾ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੧
Raag Kaanrhaa Guru Arjan Dev
ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥
Bajee Badhhaaee Sehajae Samaaee Bahurr Dhookh N Runneeaa ||
Congratulations pour in; I am intuitively absorbed in the Lord. I shall never again cry out in pain.
ਕਾਨੜਾ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੨
Raag Kaanrhaa Guru Arjan Dev
ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥
Lae Kanth Laaeae Sukh Dhikhaaeae Bikaar Binasae Mandhaa ||
He hugs me close in His Embrace, and blesses me with peace; the evil of sin and corruption is gone.
ਕਾਨੜਾ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੩
Raag Kaanrhaa Guru Arjan Dev
ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥
Binavanth Naanak Milae Suaamee Purakh Paramaanandhaa ||4||1||
Prays Nanak, I have met my Lord and Master, the Primal Lord, the Embodiment of Bliss. ||4||1||
ਕਾਨੜਾ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੩
Raag Kaanrhaa Guru Arjan Dev
ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ
Kaanarrae Kee Vaar Mehalaa 4 Moosae Kee Vaar Kee Dhhunee
Vaar Of Kaanraa, Fourth Mehl, Sung To The Tune Of The Ballad Of Musa:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੨
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੨
ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥
Raam Naam Nidhhaan Har Guramath Rakh Our Dhhaar ||
Follow the Guru's Teachings, and enshrine the Treasure of the Lord's Name within your heart.
ਕਾਨੜਾ ਵਾਰ (ਮਃ ੪) (੧) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੬
Raag Kaanrhaa Guru Ram Das
ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥
Dhaasan Dhaasaa Hoe Rahu Houmai Bikhiaa Maar ||
Become the slave of the Lord's slaves, and conquer egotism and corruption.
ਕਾਨੜਾ ਵਾਰ (ਮਃ ੪) (੧) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੬
Raag Kaanrhaa Guru Ram Das
ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥
Janam Padhaarathh Jeethiaa Kadhae N Aavai Haar ||
You shall win this treasure of life; you shall never lose.
ਕਾਨੜਾ ਵਾਰ (ਮਃ ੪) (੧) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੭
Raag Kaanrhaa Guru Ram Das
ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥
Dhhan Dhhan Vaddabhaagee Naanakaa Jin Guramath Har Ras Saar ||1||
Blessed, blessed and very fortunate are those, O Nanak, who savor the Sublime Essence of the Lord through the Guru's Teachings. ||1||
ਕਾਨੜਾ ਵਾਰ (ਮਃ ੪) (੧) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੭
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੨
ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥
Govindh Govidh Govidh Har Govidh Gunee Nidhhaan ||
Govind, Govind, Govind - the Lord God, the Lord of the Universe is the Treasure of Virtue.
ਕਾਨੜਾ ਵਾਰ (ਮਃ ੪) (੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੮
Raag Kaanrhaa Guru Ram Das
ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥
Govidh Govidh Guramath Dhhiaaeeai Thaan Dharageh Paaeeai Maan ||
Meditating on Govind, Govind, the Lord of the Universe, through the Guru's Teachings, you shall be honored in the Court of the Lord.
ਕਾਨੜਾ ਵਾਰ (ਮਃ ੪) (੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੨ ਪੰ. ੧੮
Raag Kaanrhaa Guru Ram Das