Sri Guru Granth Sahib
Displaying Ang 1314 of 1430
- 1
- 2
- 3
- 4
ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥
Thoon Thhaan Thhananthar Bharapoor Hehi Karathae Sabh Thaeree Banath Banaavanee ||
You are pervading and permeating all places and interspaces, O Creator. You made all that has been made.
ਕਾਨੜਾ ਵਾਰ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧
Raag Kaanrhaa Guru Ram Das
ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥
Rang Parang Sisatt Sabh Saajee Bahu Bahu Bidhh Bhaanth Oupaavanee ||
You created the entire universe, with all its colors and shades; in so many ways and means and forms You formed it.
ਕਾਨੜਾ ਵਾਰ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧
Raag Kaanrhaa Guru Ram Das
ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥
Sabh Thaeree Joth Jothee Vich Varathehi Guramathee Thudhhai Laavanee ||
O Lord of Light, Your Light is infused within all; You link us to the Guru's Teachings.
ਕਾਨੜਾ ਵਾਰ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੨
Raag Kaanrhaa Guru Ram Das
ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥
Jin Hohi Dhaeiaal Thin Sathigur Maelehi Mukh Guramukh Har Samajhaavanee ||
They alone meet the True Guru, unto whom You are Merciful; O Lord, You instruct them in the Guru's Word.
ਕਾਨੜਾ ਵਾਰ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੨
Raag Kaanrhaa Guru Ram Das
ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥
Sabh Bolahu Raam Ramo Sree Raam Ramo Jith Dhaaladh Dhukh Bhukh Sabh Lehi Jaavanee ||3||
Let everyone chant the Name of the Lord, chant the Name of the Great Lord; all poverty, pain and hunger shall be taken away. ||3||
ਕਾਨੜਾ ਵਾਰ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੩
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੪
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
Har Har Anmrith Naam Ras Har Anmrith Har Our Dhhaar ||
The Ambrosial Nectar of the Name of the Lord, Har, Har, is sweet; enshrine this Ambrosial Nectar of the Lord within your heart.
ਕਾਨੜਾ ਵਾਰ (ਮਃ ੪) (੪) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੪
Raag Kaanrhaa Guru Ram Das
ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥
Vich Sangath Har Prabh Varathadhaa Bujhahu Sabadh Veechaar ||
The Lord God prevails in the Sangat, the Holy Congregation; reflect upon the Shabad and understand.
ਕਾਨੜਾ ਵਾਰ (ਮਃ ੪) (੪) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੫
Raag Kaanrhaa Guru Ram Das
ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥
Man Har Har Naam Dhhiaaeiaa Bikh Houmai Kadtee Maar ||
Meditating on the Name of the Lord, Har, Har, within the mind, the poison of egotism is eradicated.
ਕਾਨੜਾ ਵਾਰ (ਮਃ ੪) (੪) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੫
Raag Kaanrhaa Guru Ram Das
ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥
Jin Har Har Naam N Chaethiou Thin Jooai Janam Sabh Haar ||
One who does not remember the Name of the Lord, Har, Har, shall totally lose this life in the gamble.
ਕਾਨੜਾ ਵਾਰ (ਮਃ ੪) (੪) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੬
Raag Kaanrhaa Guru Ram Das
ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥
Gur Thuthai Har Chaethaaeiaa Har Naamaa Har Our Dhhaar ||
By Guru's Grace, one remembers the Lord, and enshrines the Lord's Name within the heart.
ਕਾਨੜਾ ਵਾਰ (ਮਃ ੪) (੪) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੬
Raag Kaanrhaa Guru Ram Das
ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥
Jan Naanak Thae Mukh Oujalae Thith Sachai Dharabaar ||1||
O servant Nanak, his face shall be radiant in the Court of the True Lord. ||1||
ਕਾਨੜਾ ਵਾਰ (ਮਃ ੪) (੪) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੭
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੪
ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥
Har Keerath Outham Naam Hai Vich Kalijug Karanee Saar ||
To chant the Lord's Praise and His Name is sublime and exalted. This is the most excellent deed in this Dark Age of Kali Yuga.
ਕਾਨੜਾ ਵਾਰ (ਮਃ ੪) (੪) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੮
Raag Kaanrhaa Guru Ram Das
ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥
Math Guramath Keerath Paaeeai Har Naamaa Har Our Haar ||
His Praises come through the Guru's Teachings and Instructions; wear the Necklace of the Lord's Name.
ਕਾਨੜਾ ਵਾਰ (ਮਃ ੪) (੪) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੮
Raag Kaanrhaa Guru Ram Das
ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥
Vaddabhaagee Jin Har Dhhiaaeiaa Thin Soupiaa Har Bhanddaar ||
Those who meditate on the Lord are very fortunate. They are entrusted with the Treasure of the Lord.
ਕਾਨੜਾ ਵਾਰ (ਮਃ ੪) (੪) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੯
Raag Kaanrhaa Guru Ram Das
ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥
Bin Naavai J Karam Kamaavanae Nith Houmai Hoe Khuaar ||
Without the Name, no matter what people may do, they continue to waste away in egotism.
ਕਾਨੜਾ ਵਾਰ (ਮਃ ੪) (੪) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੯
Raag Kaanrhaa Guru Ram Das
ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥
Jal Hasathee Mal Naavaaleeai Sir Bhee Fir Paavai Shhaar ||
Elephants can be washed and bathed in water, but they only throw dust on their heads again.
ਕਾਨੜਾ ਵਾਰ (ਮਃ ੪) (੪) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੦
Raag Kaanrhaa Guru Ram Das
ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥
Har Maelahu Sathigur Dhaeiaa Kar Man Vasai Eaekankaar ||
O Kind and Compassionate True Guru, please unite me with the Lord, that the One Creator of the Universe may abide within my mind.
ਕਾਨੜਾ ਵਾਰ (ਮਃ ੪) (੪) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੧
Raag Kaanrhaa Guru Ram Das
ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥
Jin Guramukh Sun Har Manniaa Jan Naanak Thin Jaikaar ||2||
Those Gurmukhs who listen to the Lord and believe in Him - servant Nanak salutes them. ||2||
ਕਾਨੜਾ ਵਾਰ (ਮਃ ੪) (੪) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੧
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੪
ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥
Raam Naam Vakhar Hai Ootham Har Naaeik Purakh Hamaaraa ||
The Lord's Name is the most sublime and precious merchandise. The Primal Lord God is my Lord and Master.
ਕਾਨੜਾ ਵਾਰ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੨
Raag Kaanrhaa Guru Ram Das
ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥
Har Khael Keeaa Har Aapae Varathai Sabh Jagath Keeaa Vanajaaraa ||
The Lord has staged His Play, and He Himself permeates it. The whole world deals in this merchandise.
ਕਾਨੜਾ ਵਾਰ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੨
Raag Kaanrhaa Guru Ram Das
ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥
Sabh Joth Thaeree Jothee Vich Karathae Sabh Sach Thaeraa Paasaaraa ||
Your Light is the light in all beings, O Creator. All Your Expanse is True.
ਕਾਨੜਾ ਵਾਰ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੩
Raag Kaanrhaa Guru Ram Das
ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥
Sabh Dhhiaavehi Thudhh Safal Sae Gaavehi Guramathee Har Nirankaaraa ||
All those who meditate on You become prosperous; through the Guru's Teachings, they sing Your Praises, O Formless Lord.
ਕਾਨੜਾ ਵਾਰ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੪
Raag Kaanrhaa Guru Ram Das
ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥
Sabh Chavahu Mukhahu Jagannaathh Jagannaathh Jagajeevano Jith Bhavajal Paar Outhaaraa ||4||
Let everyone chant the Lord, the Lord of the World, the Lord of the Universe, and cross over the terrifying world-ocean. ||4||
ਕਾਨੜਾ ਵਾਰ (ਮਃ ੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੪
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੪
ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥
Hamaree Jihabaa Eaek Prabh Har Kae Gun Agam Athhaah ||
I have only one tongue, and the Glorious Virtues of the Lord God are Unapproachable and Unfathomable.
ਕਾਨੜਾ ਵਾਰ (ਮਃ ੪) (੫) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੫
Raag Kaanrhaa Guru Ram Das
ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥
Ham Kio Kar Japeh Eiaaniaa Har Thum Vadd Agam Agaah ||
I am ignorant - how can I meditate on You, Lord? You are Great, Unapproachable and Immeasurable.
ਕਾਨੜਾ ਵਾਰ (ਮਃ ੪) (੫) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੬
Raag Kaanrhaa Guru Ram Das
ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥
Har Dhaehu Prabhoo Math Oothamaa Gur Sathigur Kai Pag Paah ||
O Lord God, please bless me with that sublime wisdom, that I may fall at the Feet of the Guru, the True Guru.
ਕਾਨੜਾ ਵਾਰ (ਮਃ ੪) (੫) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੬
Raag Kaanrhaa Guru Ram Das
ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥
Sathasangath Har Mael Prabh Ham Paapee Sang Tharaah ||
O Lord God, please lead me to the Sat Sangat, the True Congregation, where even a sinner like myself may be saved.
ਕਾਨੜਾ ਵਾਰ (ਮਃ ੪) (੫) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੭
Raag Kaanrhaa Guru Ram Das
ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥
Jan Naanak Ko Har Bakhas Laihu Har Thuthai Mael Milaah ||
O Lord, please bless and forgive servant Nanak; please unite him in Your Union.
ਕਾਨੜਾ ਵਾਰ (ਮਃ ੪) (੫) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੭
Raag Kaanrhaa Guru Ram Das
ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥
Har Kirapaa Kar Sun Baenathee Ham Paapee Kiram Tharaah ||1||
O Lord, please be merciful and hear my prayer; I am a sinner and a worm - please save me! ||1||
ਕਾਨੜਾ ਵਾਰ (ਮਃ ੪) (੫) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੮
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੪
ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥
Har Karahu Kirapaa Jagajeevanaa Gur Sathigur Mael Dhaeiaal ||
O Lord, Life of the World, please bless me with Your Grace, and lead me to meet the Guru, the Merciful True Guru.
ਕਾਨੜਾ ਵਾਰ (ਮਃ ੪) (੫) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੯
Raag Kaanrhaa Guru Ram Das
ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥
Gur Saevaa Har Ham Bhaaeeaa Har Hoaa Har Kirapaal ||
I am happy to serve the Guru; the Lord has become merciful to me.
ਕਾਨੜਾ ਵਾਰ (ਮਃ ੪) (੫) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੪ ਪੰ. ੧੯
Raag Kaanrhaa Guru Ram Das