Sri Guru Granth Sahib
Displaying Ang 1315 of 1430
- 1
- 2
- 3
- 4
ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥
Sabh Aasaa Manasaa Visaree Man Chookaa Aal Janjaal ||
All my hopes and desires have been forgotten; my mind is rid of its worldly entanglements.
ਕਾਨੜਾ ਵਾਰ (ਮਃ ੪) (੫) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧
Raag Kaanrhaa Guru Ram Das
ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥
Gur Thuthai Naam Dhrirraaeiaa Ham Keeeae Sabadh Nihaal ||
The Guru, in His Mercy, implanted the Naam within me; I am enraptured with the Word of the Shabad.
ਕਾਨੜਾ ਵਾਰ (ਮਃ ੪) (੫) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧
Raag Kaanrhaa Guru Ram Das
ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥
Jan Naanak Athutt Dhhan Paaeiaa Har Naamaa Har Dhhan Maal ||2||
Servant Nanak has obtained the inexhaustible wealth; the Lord's Name is his wealth and property. ||2||
ਕਾਨੜਾ ਵਾਰ (ਮਃ ੪) (੫) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੨
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੫
ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥
Har Thumh Vadd Vaddae Vaddae Vadd Oochae Sabh Oopar Vaddae Vaddaanaa ||
O Lord, You are the Greatest of the Great, the Greatest of the Great, the Most Lofty and Exalted of all, the Greatest of the Great.
ਕਾਨੜਾ ਵਾਰ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੩
Raag Kaanrhaa Guru Ram Das
ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥
Jo Dhhiaavehi Har Aparanpar Har Har Har Dhhiaae Harae Thae Honaa ||
Those who meditate on the Infinite Lord, who meditate on the Lord, Har, Har, Har, are rejuvenated.
ਕਾਨੜਾ ਵਾਰ (ਮਃ ੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੩
Raag Kaanrhaa Guru Ram Das
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥
Jo Gaavehi Sunehi Thaeraa Jas Suaamee Thin Kaattae Paap Kattonaa ||
Those who sing and listen to Your Praises, O my Lord and Master, have millions of sins destroyed.
ਕਾਨੜਾ ਵਾਰ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੪
Raag Kaanrhaa Guru Ram Das
ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥
Thum Jaisae Har Purakh Jaanae Math Guramath Mukh Vadd Vadd Bhaag Vaddonaa ||
I know that those divine beings who follow the Guru's Teachings are just like You, Lord. They are the greatest of the great, so very fortunate.
ਕਾਨੜਾ ਵਾਰ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੪
Raag Kaanrhaa Guru Ram Das
ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥
Sabh Dhhiaavahu Aadh Sathae Jugaadh Sathae Parathakh Sathae Sadhaa Sadhaa Sathae Jan Naanak Dhaas Dhasonaa ||5||
Let everyone meditate on the Lord, who was True in the primal beginning, and True throughout the ages; He is revealed as True here and now, and He shall be True forever and ever. Servant Nanak is the slave of His slaves. ||5||
ਕਾਨੜਾ ਵਾਰ (ਮਃ ੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੫
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੫
ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥
Hamarae Har Jagajeevanaa Har Japiou Har Gur Manth ||
I meditate on my Lord, the Life of the World, the Lord, chanting the Guru's Mantra.
ਕਾਨੜਾ ਵਾਰ (ਮਃ ੪) (੬) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੬
Raag Kaanrhaa Guru Ram Das
ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥
Har Agam Agochar Agam Har Har Miliaa Aae Achinth ||
The Lord is Unapproachable, Inaccessible and Unfathomable; the Lord, Har, Har, has spontaneously come to meet me.
ਕਾਨੜਾ ਵਾਰ (ਮਃ ੪) (੬) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੭
Raag Kaanrhaa Guru Ram Das
ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥
Har Aapae Ghatt Ghatt Varathadhaa Har Aapae Aap Bianth ||
The Lord Himself is pervading each and every heart; the Lord Himself is Endless.
ਕਾਨੜਾ ਵਾਰ (ਮਃ ੪) (੬) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੭
Raag Kaanrhaa Guru Ram Das
ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥
Har Aapae Sabh Ras Bhogadhaa Har Aapae Kavalaa Kanth ||
The Lord Himself enjoys all pleasures; the Lord Himself is the Husband of Maya.
ਕਾਨੜਾ ਵਾਰ (ਮਃ ੪) (੬) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੮
Raag Kaanrhaa Guru Ram Das
ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥
Har Aapae Bhikhiaa Paaeidhaa Sabh Sisatt Oupaaee Jeea Janth ||
The Lord Himself gives in charity to the whole world, and all the beings and creatures which He created.
ਕਾਨੜਾ ਵਾਰ (ਮਃ ੪) (੬) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੮
Raag Kaanrhaa Guru Ram Das
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥
Har Dhaevahu Dhaan Dhaeiaal Prabh Har Maangehi Har Jan Santh ||
O Merciful Lord God, please bless me with Your Bountiful Gifts; the humble Saints of the Lord beg for them.
ਕਾਨੜਾ ਵਾਰ (ਮਃ ੪) (੬) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੯
Raag Kaanrhaa Guru Ram Das
ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥
Jan Naanak Kae Prabh Aae Mil Ham Gaaveh Har Gun Shhanth ||1||
O God of servant Nanak, please come and meet me; I sing the Songs of the Glorious Praises of the Lord. ||1||
ਕਾਨੜਾ ਵਾਰ (ਮਃ ੪) (੬) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੦
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੫
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥
Har Prabh Sajan Naam Har Mai Man Than Naam Sareer ||
The Name of the Lord God is my Best Friend. My mind and body are drenched with the Naam.
ਕਾਨੜਾ ਵਾਰ (ਮਃ ੪) (੬) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੦
Raag Kaanrhaa Guru Ram Das
ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥
Sabh Aasaa Guramukh Pooreeaa Jan Naanak Sun Har Dhheer ||2||
All the hopes of the Gurmukh are fulfilled; servant Nanak is comforted, hearing the Naam, the Name of the Lord. ||2||
ਕਾਨੜਾ ਵਾਰ (ਮਃ ੪) (੬) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੧
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੫
Raag Kaanrhaa Guru Ram Das
ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥
Har Ootham Hariaa Naam Hai Har Purakh Niranjan Moulaa ||
The Lord's Sublime Name is energizing and rejuvenating. The Immaculate Lord, the Primal Being, blossoms forth.
ਕਾਨੜਾ ਵਾਰ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੨
Raag Kaanrhaa Guru Ram Das
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥
Jo Japadhae Har Har Dhinas Raath Thin Saevae Charan Nith Koulaa ||
Maya serves at the feet of those who chant and meditate on the Lord, Har, Har, day and night.
ਕਾਨੜਾ ਵਾਰ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੨
Raag Kaanrhaa Guru Ram Das
ਨਿਤ ਸਾਰਿ ਸਮਾਲ੍ਹ੍ਹੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥
Nith Saar Samaalhae Sabh Jeea Janth Har Vasai Nikatt Sabh Joulaa ||
The Lord always looks after and cares for all His beings and creatures; He is with all, near and far.
ਕਾਨੜਾ ਵਾਰ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੩
Raag Kaanrhaa Guru Ram Das
ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥
So Boojhai Jis Aap Bujhaaeisee Jis Sathigur Purakh Prabh Soulaa ||
Those whom the Lord inspires to understand, understand; the True Guru, God, the Primal Being, is pleased with them.
ਕਾਨੜਾ ਵਾਰ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੩
Raag Kaanrhaa Guru Ram Das
ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥
Sabh Gaavahu Gun Govindh Harae Govindh Harae Govindh Harae Gun Gaavath Gunee Samoulaa ||6||
Let everyone sing the Praise of the Lord of the Universe, the Lord, the Lord of the Universe, the Lord, the Lord of the Universe; singing the Praise of the Lord, one is absorbed in His Glorious Virtues. ||6||
ਕਾਨੜਾ ਵਾਰ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੪
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੫
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥
Suthiaa Har Prabh Chaeth Man Har Sehaj Samaadhh Samaae ||
O mind, even in sleep, remember the Lord God; let yourself be intuitively absorbed into the Celestial State of Samaadhi.
ਕਾਨੜਾ ਵਾਰ (ਮਃ ੪) (੭) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੫
Raag Kaanrhaa Guru Ram Das
ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥
Jan Naanak Har Har Chaao Man Gur Thuthaa Maelae Maae ||1||
Servant Nanak's mind longs for the Lord, Har, Har. As the Guru pleases, he is absorbed into the Lord, O mother. ||1||
ਕਾਨੜਾ ਵਾਰ (ਮਃ ੪) (੭) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੬
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੫
ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥
Har Eikas Saethee Pireharree Har Eiko Maerai Chith ||
I am in love with the One and Only Lord; the One Lord fills my consciousness.
ਕਾਨੜਾ ਵਾਰ (ਮਃ ੪) (੭) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੬
Raag Kaanrhaa Guru Ram Das
ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥
Jan Naanak Eik Adhhaar Har Prabh Eikas Thae Gath Path ||2||
Servant Nanak takes the Support of the One Lord God; through the One, he obtains honor and salvation. ||2||
ਕਾਨੜਾ ਵਾਰ (ਮਃ ੪) (੭) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੭
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੫
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥
Panchae Sabadh Vajae Math Guramath Vaddabhaagee Anehadh Vajiaa ||
The Panch Shabad the Five Primal Sounds vibrate with the Wisdom of the Guru's Teachings; by great good fortune, the Unstruck Melody resonates and resounds.
ਕਾਨੜਾ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੮
Raag Kaanrhaa Guru Ram Das
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥
Aanadh Mool Raam Sabh Dhaekhiaa Gur Sabadhee Govidh Gajiaa ||
I see the Lord, the Source of Bliss, everywhere; through the Word of the Guru's Shabad, the Lord of the Universe is revealed.
ਕਾਨੜਾ ਵਾਰ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੮
Raag Kaanrhaa Guru Ram Das
ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥
Aadh Jugaadh Vaes Har Eaeko Math Guramath Har Prabh Bhajiaa ||
From the primal beginning, and throughout the ages, the Lord has One Form. Through the Wisdom of the Guru's Teachings, I vibrate and meditate on the Lord God.
ਕਾਨੜਾ ਵਾਰ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੯
Raag Kaanrhaa Guru Ram Das
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥
Har Dhaevahu Dhaan Dhaeiaal Prabh Jan Raakhahu Har Prabh Lajiaa ||
O Merciful Lord God, please bless me with Your Bounty; O Lord God, please preserve and protect the honor of Your humble servant.
ਕਾਨੜਾ ਵਾਰ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੫ ਪੰ. ੧੯
Raag Kaanrhaa Guru Ram Das