Sri Guru Granth Sahib
Displaying Ang 1317 of 1430
- 1
- 2
- 3
- 4
ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥
Har Suaamee Har Prabh Thin Milae Jin Likhiaa Dhhur Har Preeth ||
They alone meet the Lord, the Lord God, their Lord and Master, whose love for the Lord is pre-ordained.
ਕਾਨੜਾ ਵਾਰ (ਮਃ ੪) (੧੦) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧
Raag Kaanrhaa Guru Ram Das
ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥
Jan Naanak Naam Dhhiaaeiaa Gur Bachan Japiou Man Cheeth ||1||
Servant Nanak meditates on the Naam, the Name of the Lord; through the Word of the Guru's Teachings, chant it consciously with your mind. ||1||
ਕਾਨੜਾ ਵਾਰ (ਮਃ ੪) (੧੦) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥
Har Prabh Sajan Lorr Lahu Bhaag Vasai Vaddabhaag ||
Seek the Lord God, your Best Friend; by great good fortune, He comes to dwell with the very fortunate ones.
ਕਾਨੜਾ ਵਾਰ (ਮਃ ੪) (੧੦) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੨
Raag Kaanrhaa Guru Ram Das
ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥
Gur Poorai Dhaekhaaliaa Naanak Har Liv Laag ||2||
Through the Perfect Guru, He is revealed, O Nanak, and one is lovingly attuned to the Lord. ||2||
ਕਾਨੜਾ ਵਾਰ (ਮਃ ੪) (੧੦) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੩
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥
Dhhan Dhhan Suhaavee Safal Gharree Jith Har Saevaa Man Bhaanee ||
Blessed, blessed, beauteous and fruitful is that moment, when service to the Lord becomes pleasing to the mind.
ਕਾਨੜਾ ਵਾਰ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੩
Raag Kaanrhaa Guru Ram Das
ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥
Har Kathhaa Sunaavahu Maerae Gurasikhahu Maerae Har Prabh Akathh Kehaanee ||
So proclaim the story of the Lord, O my GurSikhs; speak the Unspoken Speech of my Lord God.
ਕਾਨੜਾ ਵਾਰ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੪
Raag Kaanrhaa Guru Ram Das
ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥
Kio Paaeeai Kio Dhaekheeai Maeraa Har Prabh Sugharr Sujaanee ||
How can I attain Him? How can I see Him? My Lord God is All-knowing and All-seeing.
ਕਾਨੜਾ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੪
Raag Kaanrhaa Guru Ram Das
ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥
Har Mael Dhikhaaeae Aap Har Gur Bachanee Naam Samaanee ||
Through the Word of the Guru's Teachings, the Lord reveals Himself; we merge in absorption in the Naam, the Name of the Lord.
ਕਾਨੜਾ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੫
Raag Kaanrhaa Guru Ram Das
ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥
Thin Vittahu Naanak Vaariaa Jo Japadhae Har Nirabaanee ||10||
Nanak is a sacrifice unto those who meditate on the Lord of Nirvaanaa. ||10||
ਕਾਨੜਾ ਵਾਰ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੫
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥
Har Prabh Rathae Loeinaa Giaan Anjan Gur Dhaee ||
One's eyes are anointed by the Lord God, when the Guru bestows the ointment of spiritual wisdom.
ਕਾਨੜਾ ਵਾਰ (ਮਃ ੪) (੧੧) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੬
Raag Kaanrhaa Guru Ram Das
ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥
Mai Prabh Sajan Paaeiaa Jan Naanak Sehaj Milaee ||1||
I have found God, my Best Friend; servant Nanak is intuitively absorbed into the Lord. ||1||
ਕਾਨੜਾ ਵਾਰ (ਮਃ ੪) (੧੧) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੭
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
Guramukh Anthar Saanth Hai Man Than Naam Samaae ||
The Gurmukh is filled with peace and tranquility deep within. His mind and body are absorbed in the Naam, the Name of the Lord.
ਕਾਨੜਾ ਵਾਰ (ਮਃ ੪) (੧੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੭
Raag Kaanrhaa Guru Ram Das
ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥
Naam Chithavai Naamo Parrai Naam Rehai Liv Laae ||
He thinks of the Naam, and reads the Naam; he remains lovingly attuned to the Naam.
ਕਾਨੜਾ ਵਾਰ (ਮਃ ੪) (੧੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੮
Raag Kaanrhaa Guru Ram Das
ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ ॥
Naam Padhaarathh Paaeeai Chinthaa Gee Bilaae ||
He obtains the Treasure of the Naam, and is rid of anxiety.
ਕਾਨੜਾ ਵਾਰ (ਮਃ ੪) (੧੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੮
Raag Kaanrhaa Guru Ram Das
ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥
Sathigur Miliai Naam Oopajai Thrisanaa Bhukh Sabh Jaae ||
Meeting with the True Guru, the Naam wells up, and all hunger and thirst depart.
ਕਾਨੜਾ ਵਾਰ (ਮਃ ੪) (੧੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੯
Raag Kaanrhaa Guru Ram Das
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੨॥
Naanak Naamae Rathiaa Naamo Palai Paae ||2||
O Nanak, one who is imbued with the Naam, gathers the Naam in his lap. ||2||
ਕਾਨੜਾ ਵਾਰ (ਮਃ ੪) (੧੧) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੯
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥
Thudhh Aapae Jagath Oupaae Kai Thudhh Aapae Vasagath Keethaa ||
You Yourself created the world, and You Yourself control it.
ਕਾਨੜਾ ਵਾਰ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੦
Raag Kaanrhaa Guru Ram Das
ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥
Eik Manamukh Kar Haaraaeian Eikanaa Mael Guroo Thinaa Jeethaa ||
Some are self-willed manmukhs - they lose. Others are united with the Guru - they win.
ਕਾਨੜਾ ਵਾਰ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੦
Raag Kaanrhaa Guru Ram Das
ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥
Har Ootham Har Prabh Naam Hai Gur Bachan Sabhaagai Leethaa ||
The Name of the Lord, the Lord God is Sublime. The fortunate ones chant it, through the Word of the Guru's Teachings.
ਕਾਨੜਾ ਵਾਰ (ਮਃ ੪) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੧
Raag Kaanrhaa Guru Ram Das
ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥
Dhukh Dhaaladh Sabho Lehi Gaeiaa Jaan Naao Guroo Har Dheethaa ||
All pain and poverty are taken away, when the Guru bestows the Lord's Name.
ਕਾਨੜਾ ਵਾਰ (ਮਃ ੪) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੨
Raag Kaanrhaa Guru Ram Das
ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥
Sabh Saevahu Mohano Manamohano Jagamohano Jin Jagath Oupaae Sabho Vas Keethaa ||11||
Let everyone serve the Enticing Enticer of the Mind, the Enticer of the World, who created the world, and controls it all. ||11||
ਕਾਨੜਾ ਵਾਰ (ਮਃ ੪) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੨
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥
Man Anthar Houmai Rog Hai Bhram Bhoolae Manamukh Dhurajanaa ||
The disease of egotism is deep within the mind; the self-willed manmukhs and the evil beings are deluded by doubt.
ਕਾਨੜਾ ਵਾਰ (ਮਃ ੪) (੧੨) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੩
Raag Kaanrhaa Guru Ram Das
ਨਾਨਕ ਰੋਗੁ ਵਞਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥
Naanak Rog Vanjaae Mil Sathigur Saadhhoo Sajanaa ||1||
O Nanak, the disease is cured only by meeting with the True Guru, the Holy Friend. ||1||
ਕਾਨੜਾ ਵਾਰ (ਮਃ ੪) (੧੨) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੪
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥
Man Than Thaam Sagaaravaa Jaan Dhaekhaa Har Nainae ||
My mind and body are embellished and exalted, when I behold the Lord with my eyes.
ਕਾਨੜਾ ਵਾਰ (ਮਃ ੪) (੧੨) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੪
Raag Kaanrhaa Guru Ram Das
ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥
Naanak So Prabh Mai Milai Ho Jeevaa Sadh Sunae ||2||
O Nanak, meeting with that God, I live, hearing His Voice. ||2||
ਕਾਨੜਾ ਵਾਰ (ਮਃ ੪) (੧੨) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੫
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥
Jagannaathh Jagadheesar Karathae Aparanpar Purakh Athol ||
The Creator is the Lord of the World, the Master of the Universe, the Infinite Primal Immeasurable Being.
ਕਾਨੜਾ ਵਾਰ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੫
Raag Kaanrhaa Guru Ram Das
ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥
Har Naam Dhhiaavahu Maerae Gurasikhahu Har Ootham Har Naam Amol ||
Meditate on the Lord's Name, O my GurSikhs; the Lord is Sublime, the Lord's Name is Invaluable.
ਕਾਨੜਾ ਵਾਰ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੬
Raag Kaanrhaa Guru Ram Das
ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥
Jin Dhhiaaeiaa Hiradhai Dhinas Raath Thae Milae Nehee Har Rol ||
Those who meditate on Him in their hearts, day and night, merge with the Lord - there is no doubt about it.
ਕਾਨੜਾ ਵਾਰ (ਮਃ ੪) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੬
Raag Kaanrhaa Guru Ram Das
ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥
Vaddabhaagee Sangath Milai Gur Sathigur Pooraa Bol ||
By great good fortune, they join the Sangat, the Holy Congregation, and speak the Word of the Guru, the Perfect True Guru.
ਕਾਨੜਾ ਵਾਰ (ਮਃ ੪) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੭
Raag Kaanrhaa Guru Ram Das
ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥
Sabh Dhhiaavahu Nar Naaraaeino Naaraaeino Jith Chookaa Jam Jhagarr Jhagol ||12||
Let everyone meditate on the Lord, the Lord, the All-pervading Lord, by which all disputes and conflicts with Death are ended. ||12||
ਕਾਨੜਾ ਵਾਰ (ਮਃ ੪) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੮
Raag Kaanrhaa Guru Ram Das
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥
Har Jan Har Har Choudhiaa Sar Sandhhiaa Gaavaar ||
The humble servant of the Lord chants the Name, Har, Har. The foolish idiot shoots arrows at him.
ਕਾਨੜਾ ਵਾਰ (ਮਃ ੪) (੧੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੯
Raag Kaanrhaa Guru Ram Das
ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥
Naanak Har Jan Har Liv Oubarae Jin Sandhhiaa This Fir Maar ||1||
O Nanak, the humble servant of the Lord is saved by the Love of the Lord. The arrow is turned around, and kills the one who shot it. ||1||
ਕਾਨੜਾ ਵਾਰ (ਮਃ ੪) (੧੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧੯
Raag Kaanrhaa Guru Ram Das