Sri Guru Granth Sahib
Displaying Ang 1319 of 1430
- 1
- 2
- 3
- 4
ਰਾਗੁ ਕਲਿਆਨ ਮਹਲਾ ੪
Raag Kaliaan Mehalaa 4
Raag Kalyaan, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੯
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sathinaam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੯
ਰਾਮਾ ਰਮ ਰਾਮੈ ਅੰਤੁ ਨ ਪਾਇਆ ॥
Raamaa Ram Raamai Anth N Paaeiaa ||
The Lord, the Beauteous Lord - no one has found His limits.
ਕਲਿਆਨ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੪
Raag Kalyan Guru Ram Das
ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥੧॥ ਰਹਾਉ ॥
Ham Baarik Prathipaarae Thumarae Thoo Badd Purakh Pithaa Maeraa Maaeiaa ||1|| Rehaao ||
I am a child - You cherish and sustain me. You are the Great Primal Being, my Mother and Father. ||1||Pause||
ਕਲਿਆਨ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੪
Raag Kalyan Guru Ram Das
ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥
Har Kae Naam Asankh Agam Hehi Agam Agam Har Raaeiaa ||
The Names of the Lord are Countless and Unfathomable. My Sovereign Lord is Unfathomable and Incomprehensible.
ਕਲਿਆਨ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੫
Raag Kalyan Guru Ram Das
ਗੁਣੀ ਗਿਆਨੀ ਸੁਰਤਿ ਬਹੁ ਕੀਨੀ ਇਕੁ ਤਿਲੁ ਨਹੀ ਕੀਮਤਿ ਪਾਇਆ ॥੧॥
Gunee Giaanee Surath Bahu Keenee Eik Thil Nehee Keemath Paaeiaa ||1||
The virtuous and the spiritual teachers have given it great thought, but they have not found even an iota of His Value. ||1||
ਕਲਿਆਨ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੫
Raag Kalyan Guru Ram Das
ਗੋਬਿਦ ਗੁਣ ਗੋਬਿਦ ਸਦ ਗਾਵਹਿ ਗੁਣ ਗੋਬਿਦ ਅੰਤੁ ਨ ਪਾਇਆ ॥
Gobidh Gun Gobidh Sadh Gaavehi Gun Gobidh Anth N Paaeiaa ||
They sing the Glorious Praises of the Lord, the Lord of the Universe forever. They sing the Glorious Praises of the Lord of the Universe, but they do not find His limits.
ਕਲਿਆਨ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੬
Raag Kalyan Guru Ram Das
ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ ਬਹੁ ਜਪੀਐ ਥਾਹ ਨ ਪਾਇਆ ॥੨॥
Thoo Amith Athol Aparanpar Suaamee Bahu Japeeai Thhaah N Paaeiaa ||2||
You are Immeasurable, Unweighable, and Infinite, O Lord and Master; no matter how much one may meditate on You, Your Depth cannot be fathomed. ||2||
ਕਲਿਆਨ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੭
Raag Kalyan Guru Ram Das
ਉਸਤਤਿ ਕਰਹਿ ਤੁਮਰੀ ਜਨ ਮਾਧੌ ਗੁਨ ਗਾਵਹਿ ਹਰਿ ਰਾਇਆ ॥
Ousathath Karehi Thumaree Jan Maadhha Gun Gaavehi Har Raaeiaa ||
Lord, Your humble servants praise You, singing Your Glorious Praises, O Sovereign Lord.
ਕਲਿਆਨ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੭
Raag Kalyan Guru Ram Das
ਤੁਮ੍ਹ੍ਹ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥੩॥
Thumh Jal Nidhh Ham Meenae Thumarae Thaeraa Anth N Kathehoo Paaeiaa ||3||
You are the ocean of water, and I am Your fish. No one has ever found Your limits. ||3||
ਕਲਿਆਨ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੮
Raag Kalyan Guru Ram Das
ਜਨ ਕਉ ਕ੍ਰਿਪਾ ਕਰਹੁ ਮਧਸੂਦਨ ਹਰਿ ਦੇਵਹੁ ਨਾਮੁ ਜਪਾਇਆ ॥
Jan Ko Kirapaa Karahu Madhhasoodhan Har Dhaevahu Naam Japaaeiaa ||
Please be Kind to Your humble servant, Lord; please bless me with the meditation of Your Name.
ਕਲਿਆਨ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੯
Raag Kalyan Guru Ram Das
ਮੈ ਮੂਰਖ ਅੰਧੁਲੇ ਨਾਮੁ ਟੇਕ ਹੈ ਜਨ ਨਾਨਕ ਗੁਰਮੁਖਿ ਪਾਇਆ ॥੪॥੧॥
Mai Moorakh Andhhulae Naam Ttaek Hai Jan Naanak Guramukh Paaeiaa ||4||1||
I am a blind fool; Your Name is my only Support. Servant Nanak, as Gurmukh, has found it. ||4||1||
ਕਲਿਆਨ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੯
Raag Kalyan Guru Ram Das
ਕਲਿਆਨੁ ਮਹਲਾ ੪ ॥
Kaliaan Mehalaa 4 ||
Kalyaan, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੯
ਹਰਿ ਜਨੁ ਗੁਨ ਗਾਵਤ ਹਸਿਆ ॥
Har Jan Gun Gaavath Hasiaa ||
The humble servant of the Lord sings the Lord's Praise, and blossoms forth.
ਕਲਿਆਨ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੦
Raag Kalyan Guru Ram Das
ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥
Har Har Bhagath Banee Math Guramath Dhhur Masathak Prabh Likhiaa ||1|| Rehaao ||
My intellect is embellished with devotion to the Lord, Har, Har, through the Guru's Teachings. This is the destiny which God has recorded on my forehead. ||1||Pause||
ਕਲਿਆਨ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੦
Raag Kalyan Guru Ram Das
ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥
Gur Kae Pag Simaro Dhin Raathee Man Har Har Har Basiaa ||
I meditate in remembrance on the Guru's Feet, day and night. The Lord, Har, Har, Har, comes to dwell in my mind.
ਕਲਿਆਨ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੧
Raag Kalyan Guru Ram Das
ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥੧॥
Har Har Har Keerath Jag Saaree Ghas Chandhan Jas Ghasiaa ||1||
The Praise of the Lord, Har, Har, Har, is Excellent and Sublime in this world. His Praise is the sandalwood paste which I rub. ||1||
ਕਲਿਆਨ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੨
Raag Kalyan Guru Ram Das
ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥
Har Jan Har Har Har Liv Laaee Sabh Saakath Khoj Paeiaa ||
The humble servant of the Lord is lovingly attuned to the Lord, Har, Har, Har; all the faithless cynics pursue him.
ਕਲਿਆਨ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੨
Raag Kalyan Guru Ram Das
ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥੨॥
Jio Kirath Sanjog Chaliou Nar Nindhak Pag Naagan Shhuhi Jaliaa ||2||
The slanderous person acts in accordance with the record of his past deeds; his foot trips over the snake, and he is stung by its bite. ||2||
ਕਲਿਆਨ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੩
Raag Kalyan Guru Ram Das
ਜਨ ਕੇ ਤੁਮ੍ਹ੍ਹ ਹਰਿ ਰਾਖੇ ਸੁਆਮੀ ਤੁਮ੍ਹ੍ਹ ਜੁਗਿ ਜੁਗਿ ਜਨ ਰਖਿਆ ॥
Jan Kae Thumh Har Raakhae Suaamee Thumh Jug Jug Jan Rakhiaa ||
O my Lord and Master, You are the Saving Grace, the Protector of Your humble servants. You protect them, age after age.
ਕਲਿਆਨ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੪
Raag Kalyan Guru Ram Das
ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥੩॥
Kehaa Bhaeiaa Dhaith Karee Bakheelee Sabh Kar Kar Jhar Pariaa ||3||
What does it matter, if a demon speaks evil? By doing so, he only gets frustrated. ||3||
ਕਲਿਆਨ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੪
Raag Kalyan Guru Ram Das
ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥
Jaethae Jeea Janth Prabh Keeeae Sabh Kaalai Mukh Grasiaa ||
All the beings and creatures created by God are caught in the mouth of Death.
ਕਲਿਆਨ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੫
Raag Kalyan Guru Ram Das
ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥੪॥੨॥
Har Jan Har Har Har Prabh Raakhae Jan Naanak Saran Paeiaa ||4||2||
The humble servants of the Lord are protected by the Lord God, Har, Har, Har; servant Nanak seeks His Sanctuary. ||4||2||
ਕਲਿਆਨ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੯ ਪੰ. ੧੬
Raag Kalyan Guru Ram Das
ਕਲਿਆਨ ਮਹਲਾ ੪ ॥
Kaliaan Mehalaa 4 ||
Kalyaan, Fourth Mehl:
ਕਲਿਆਨ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੨੦